Category: Himachal>Baddi

  • ਪੰਜਾਬ : ਫੋਜ ਦੇ ਸਟੋਰਰੂਮ ਨੂੰ ਲੱਗੀ ਭਿਆਨਕ ਅੱਗ, ਦੇਖੋ ਵੀਡੀਓ

    ਪੰਜਾਬ : ਫੋਜ ਦੇ ਸਟੋਰਰੂਮ ਨੂੰ ਲੱਗੀ ਭਿਆਨਕ ਅੱਗ, ਦੇਖੋ ਵੀਡੀਓ

    ਅੰਮ੍ਰਿਤਸਰ :  ਅੰਮ੍ਰਿਤਸਰ ਕੈਂਟ ਦੇ ਵਿੱਚ ਫੋਜ ਦੇ ਸਟੋਰ ਰੂਮ ਵਿੱਚ ਭਿਆਨਕ ਅੱਗ ਲਗਨ ਦਾ ਮਾਮਲਾ ਸਾਮਣੇ ਆਇਆ ਹੈ । ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ  ਦੇਖਦੇ ਪੂਰਾ ਸਟੋਰ ਰੂਮ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ।  ਸਟੋਰ ਰੂਮ ਦੇ ਵਿੱਚ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਘਟਨਾ ਦੀ ਸੂਚਨਾ ਫਾਈਰ ਬਿਰਗੇਟ ਦੇ ਅਧਿਕਾਰੀਆਂ ਨੂੰ ਮਿਲਦੀਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ । ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫੋਜ ਦੇ ਸਟੋਰ ਰੂਮ ਨੂੰ ਲੱਗੀ ਸੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ । ਇਸ ਹਾਦਸੇ ਚ ਹੋਏ ਨੁਕਸਾਨ ਦਾ  ਫੌਜ ਦੇ ਅਫਸਰ ਹੀ ਦੱਸ ਸਕਦੇ ਹਨ। ਲੇਕਿਨ ਅੱਗ ਬਝਾਉਨ ਦੇ ਵਿੱਚ ਦੋ ਘੰਟਿਆਂ ਦਾ ਸਮਾਂ ਲੱਗਾ। ਇਸ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। 

    ਦੱਸਣਯੋਗ ਹੈ ਕਿ ਜਿਸ ਜਗ੍ਹਾ ਤੇ ਭਿਆਨਕ ਅੱਗ ਲੱਗੀ ਹੈ ਫੌਜ ਦਾ ਸਟੋਰ ਰੂਮ ਸੀ ਅਤੇ ਇਸ ਦੇ ਨਜ਼ਦੀਕ ਰਿਹਾਇਸ਼ੀ ਇਲਾਕਾ ਵੀ ਹੈ। ਜੇਕਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।  ਅੱਗ ਲੱਗਣ ਦੇ ਨਾਲ ਸਟੋਰ ਰੂਮ ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ।

  • ਪੰਜਾਬ : ਨਸ਼ੇੜੀ ਨੌਜਵਾਨਾਂ ਨੇ ਮਜ਼ਦੂਰ ਨੂੰ ਕੁੱਟਮਾਰ ਕਰ ਲੁੱਟਿਆ, ਦੇਖੋ ਵੀਡੀਓ  

    ਪੰਜਾਬ : ਨਸ਼ੇੜੀ ਨੌਜਵਾਨਾਂ ਨੇ ਮਜ਼ਦੂਰ ਨੂੰ ਕੁੱਟਮਾਰ ਕਰ ਲੁੱਟਿਆ, ਦੇਖੋ ਵੀਡੀਓ  

    ਲੁਧਿਆਣਾ : ਬੱਸ ਸਟੈਂਡ ਦੇ ਨਜ਼ਦੀਕ ਮਜਦੂਰ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਸ਼ੇੜੀ ਵੱਲੋ ਗੁਜਰ ਰਹੇ ਮਜ਼ਦੂਰ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਨਾਲ ਲੁੱਟ ਖੋਹ ਕੀਤੀ ਗਈ ।

    ਇਸ ਦੌਰਾਨ ਮਜਦੂਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਰੋਡ ਦੇ ਕਿਨਾਰੇ ਸੁੱਟ ਦਿੱਤਾ ਗਿਆ। ਸੜਕ ਤੇ ਲੰਘ ਰਹੇ ਰਾਹਗੀਰਾਂ ਨੇ  ਮਜ਼ਦੂਰ ਨੂੰ ਨਸ਼ੇੜੀ ਨੌਜਵਾਨ ਦੇ ਚੁੰਗਲ ‘ਚੋਂ ਛੁਡਾਇਆ ਅਤੇ ਉਸ ਨੂੰ  ਹੋਸ਼ ਵਿੱਚ ਲਿਆਂਦਾ ਗਿਆ।

  • ਪੰਜਾਬ : ਮੋਬਾਈਲ ਖੋਹ ਕੇ ਭੱਜ ਰਹੇ ਚੋਰ ਨੂੰ ਲੋਕਾਂ ਕਾਬੂ ਕਿੱਤੀ ਛਿੱਤਰ ਪਰੇਡ, ਦੇਖੋ ਵੀਡਿਓ

    ਪੰਜਾਬ : ਮੋਬਾਈਲ ਖੋਹ ਕੇ ਭੱਜ ਰਹੇ ਚੋਰ ਨੂੰ ਲੋਕਾਂ ਕਾਬੂ ਕਿੱਤੀ ਛਿੱਤਰ ਪਰੇਡ, ਦੇਖੋ ਵੀਡਿਓ

    ਲੁਧਿਆਣਾ : ਢੰਡਾਰੀ ਕਲਾਂ ਵਿੱਚ ਸਵਿਗੀ ਫੂਡ ਡਿਲੀਵਰੀ ਬੁਆਏ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਸਨੈਚਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਜਦੋਂ ਕਿ ਉਸ ਦੇ ਦੋ ਸਾਥੀ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ।ਜਵਾਨ ਰਾਮ ਕੁਮਾਰ ਨੇ ਦੱਸਿਆ ਕਿ ਉਹ ਦੁੱਗਰੀ ਦਾ ਰਹਿਣ ਵਾਲਾ ਹੈ। ਸ਼ਨੀਵਾਰ ਨੂੰ ਉਹ ਢੰਡਾਰੀ ਕਲਾਂ ਇਲਾਕੇ ‘ਚ ਸਾਮਾਨ ਦੀ ਡਿਲਿਵਰੀ ਦੇਣ ਜਾ ਰਿਹਾ ਸੀ। ਉਸੇ ਸਮੇਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੋਕੇਸ਼ਨ ਵਾਲਾ ਉਸਦਾ ਮੋਬਾਈਲ ਉਸਦੀ ਬਾਈਕ ਦੇ ਹੈਂਡਲ ਨਾਲ ਜੁੜਿਆ ਹੋਇਆ ਸੀ। ਮੌਕਾ ਮਿਲਦੇ ਹੀ ਬਾਈਕ ਸਵਾਰ ਉਸ ਦਾ ਫੋਨ ਖੋਹ ਕੇ ਫਰਾਰ ਹੋ ਗਿਆ।

    ਰਾਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਇਕ ਬਦਮਾਸ਼ ਦੀ ਲੱਤ ‘ਤੇ ਸੱਟ ਲੱਗ ਗਈ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ​​ਕੇ ਬਾਈਕ ਤੋਂ ਡਿੱਗ ਗਿਆ, ਜਦਕਿ ਦੋ ਨੌਜਵਾਨ ਤੇਜ਼ਧਾਰ ਹਥਿਆਰ ਦਿਖਾ ਕੇ ਫਰਾਰ ਹੋ ਗਏ।ਲੋਕਾਂ ਨੇ ਫੜੇ ਗਏ ਸਨੈਚਰ ਨੂੰ ਰੱਸੀ ਦੀ ਮਦਦ ਨਾਲ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਲਾਕੇ ‘ਚ ਚਾਹ ਵੇਚਣ ਵਾਲੇ ਗਿਰਜਾ ਨਾਥ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਫੜੇ ਗਏ ਨੌਜਵਾਨ ਨੇ ਰਾਤ 8 ਵਜੇ ਦੇ ਕਰੀਬ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਹੱਥ ‘ਤੇ ਸੱਟਾਂ ਮਾਰੀਆਂ ਸਨ। ਉਸ ਸਮੇਂ ਮੁਲਜ਼ਮ ਉਸ ਨੂੰ ਲੁੱਟ ਕੇ ਫ਼ਰਾਰ ਹੋ ਗਏ ਸਨ।

    ਬਿੱਟੂ ਨਾਂ ਦੇ ਇੱਕ ਹੋਰ ਵਿਅਕਤੀ ਨੇ ਵੀ ਦੱਸਿਆ ਕਿ ਫੜੇ ਗਏ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਉਸ ਦਾ ਮੋਬਾਈਲ ਖੋਹ ਲਿਆ ਸੀ। ਲੋਕਾਂ ਨੇ ਫੜੇ ਗਏ ਚੋਰ ਦੀ ਜੇਬ ‘ਚੋਂ ਉਸ ਦਾ ਆਧਾਰ ਕਾਰਡ ਬਰਾਮਦ ਕੀਤਾ, ਜਿਸ ‘ਚ ਉਸ ਦੀ ਪਛਾਣ ਰਿਤਿਕ ਵਜੋਂ ਹੋਈ ਹੈ। ਬਦਮਾਸ਼ ਨੇ ਲੋਕਾਂ ਨੂੰ ਦੱਸਿਆ ਕਿ ਨੌਜਵਾਨ ਉਸ ਦੇ ਨਾਲ ਆਏ ਸਨ, ਉਨ੍ਹਾਂ ਦੇ ਨਾਂ ਲਵ ਅਤੇ ਬਚੀ ਹਨ। ਦੋਵੇਂ ਸਮਰਾਲਾ ਚੌਕ ਨੇੜੇ ਰਹਿੰਦੇ ਹਨ।

  • ਪੰਜਾਬ: ਨਰਸਿੰਗ ਵਿਦਿਆਰਥਣ ਦਾ ਪ੍ਰੇਮੀ ਨੇ ਚਾਕੂ ਨਾਲ ਵੱਢਿਆ ਗਲਾ, ਦੇਖੋ ਵੀਡੀਓ

    ਪੰਜਾਬ: ਨਰਸਿੰਗ ਵਿਦਿਆਰਥਣ ਦਾ ਪ੍ਰੇਮੀ ਨੇ ਚਾਕੂ ਨਾਲ ਵੱਢਿਆ ਗਲਾ, ਦੇਖੋ ਵੀਡੀਓ

    ਲੁਧਿਆਣਾ: ਲੁਧਿਆਣਾ ‘ਚ ਨਰਸਿੰਗ ਵਿਦਿਆਰਥਣ ਦਾ ਉਸ ਦੇ ਪ੍ਰੇਮੀ ਨੇ ਚਾਕੂ ਨਾਲ ਗਲਾ ਵੱਢ ਦਿੱਤਾ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪ੍ਰੇਮੀ ਨੂੰ ਕਾਬੂ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਨਾਲ ਧੋਖਾ ਕੀਤਾ ਹੈ।

    ਜ਼ਖਮੀ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ, ਅਤੇ ਪੀਜੀ ਵਿਚ ਰਹਿੰਦੀ ਹੈ। ਉਹ ਅੰਬਾਲਾ ਵਿੱਚ ਨਰਸਿੰਗ ਕਰ ਰਹੀ ਹੈ। ਵਿਦਿਆਰਥਣ (ਕਾਲਪਨਿਕ ਨਾਮ) ਰਾਣੀ ਨੇ ਦੱਸਿਆ ਕਿ ਮੁਲਜ਼ਮ ਸੁਮਿਤ ਉਸ ਦੇ ਪੀਜੀ ਦੇ ਹੇਠਾਂ ਰਹਿੰਦਾ ਹੈ। ਉਹ ਆਪਣੇ ਪਰਿਵਾਰ ਨੂੰ ਵੀ ਜਾਣਦਾ ਹੈ। ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸ਼ਨੀਵਾਰ ਸਵੇਰੇ ਉਸਨੇ ਉਸਨੂੰ ਫੋਨ ਕੀਤਾ ਅਤੇ ਉਸਨੂੰ ਬਾਜ਼ਾਰ ਵਿੱਚ ਮਿਲਣ ਲਈ ਕਿਹਾ। ਖਰੀਦਦਾਰੀ ਦੇ ਬਹਾਨੇ ਬਾਜ਼ਾਰ ਬੁਲਾਇਆ ਤੇ ਉਸ ਨੂੰ ਕਿਹਾ ਕਿ ਉਸ ਨੇ ਕੁਝ ਚੀਜ਼ਾਂ ਖਰੀਦਣੀਆਂ ਹਨ। ਇਸ ਤੋਂ ਬਾਅਦ ਉਹ ਉਸ ਨੂੰ ਹੋਟਲ ਲੈ ਗਿਆ। ਇੱਥੇ ਅਚਾਨਕ ਉਸ ਨੇ ਹਮਲਾ ਕਰ ਦਿੱਤਾ। ਰੌਲਾ ਪੈਣ ਤੋਂ ਬਾਅਦ ਹੋਟਲ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਮੁਲਜ਼ਮ ਸੁਮਿਤ ਨੂੰ ਰੰਗੇ ਹੱਥੀਂ ਫੜ ਲਿਆ। ਮੁਲਜ਼ਮ ਨੇ ਉੱਥੇ ਮੌਜੂਦ ਲੋਕਾਂ ਵਿੱਚ ਕਿਹਾ ਕਿ ਲੜਕੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ, ਜਿਸ ਕਾਰਨ ਉਸ ਨੇ ਉਸ ’ਤੇ ਹਮਲਾ ਕੀਤਾ। ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 

    ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਫਿਲਹਾਲ ਪੁਲਸ ਨੇ ਜ਼ਖਮੀ ਲੜਕੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਮੁਲਜ਼ਮ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ।

  • पंजाब: करोड़ों की आइस सहित दो तस्कर गिरफ्तार, देखें वीडियो

    पंजाब: करोड़ों की आइस सहित दो तस्कर गिरफ्तार, देखें वीडियो

    लुधियाना: एस टी एफ के इंचार्ज इंस्पेक्टर हरबंस सिंह की अगुवाई वाली टीम ने होंडा सिटी कार सवार दो नशा तस्करों को 513 ग्राम आइस के साथ ग्रिफतार करने का दावा किया है, इस मामले संबंधी जानकारी देते हुए एसटीएफ के इंचार्ज इंस्पेक्टर हरबंस सिंह ने बताया कि गुप्त सूचना के आधार पर होंडा सिटी कार सवार दो नशा तस्करों को गांव लुहारा के पास से स्पेशल नाकाबंदी के दौरान काबू किया है, हरबंस सिंह ने बताया कि काबू किए गए आरोपियों की पहिचान राकेश कुमार अरोड़ा उर्फ काका, व रोहित यादव वासी दिल्ली के रूप में हुई है, उन्होंने कहा कि दोनों आरोपी दिल्ली के किसी नाइजीरियन से आइस सस्ते दामों पर लाकर लुधियाना के व आसपास के गांवों में महंगे दामों में बेचते थे, ओर मुनाफा आपस में बांट लेते थे, हरबंस ने कहा कि इनमें से एक आरोपी राकेश पर पहले भी कई मामले संगीन धाराओं के अधीन अलग अलग थानों में दर्ज हैं। 

    उन्होंने कहा कि आरोपियों खिलाफ थाना एसटीएफ मोहाली में मामला दर्ज कर लिया है, आरोपियों को मानयोग अदालत में पेश कर रिमांड पर लिया जाएगा जिसमें और भी बड़े खुलासे होने की उम्मीद है। उधर सूत्रों की माने तो बरामद की गई आइस की अंतर्राष्ट्रीय बाजार में कीमत 5 करोड़ रुपए से ऊपर की आंकी जा रही है।

  • पंजाबः इस इलाके में सिख युवक की बेरहमी से पिटाई

    पंजाबः इस इलाके में सिख युवक की बेरहमी से पिटाई

    लुधियानाः कस्बा राएकोट में गांव कमालपुरा से बड़ी खबर सामने आई है। जहां एक सिख युवक की बेरहमी से पीटाई की गई। ये मामला कोई चोरी का बताया जा रहा है। वीडियो में 4 से 5 दिख लोग युवक को पीटते दिख रहे हैं। युवक ने हमलावरों से माफी भी मांगी, लेकिन वह उस पर रॉड और डंडों से ताबड़तोड़ वार करते रहे। युवक की चीखों की आवाज सुन आस-पास के लोग भी एकत्र हुए, लेकिन हमलावर नहीं रूके। वह युवक से मारपीट करते रहे। सूत्रों के मुताबिक जिस युवक के साथ मारपीट की जा रही है वह किसी पाठ में गया था।

    इस दौरान उस जगह चोरी की वारदात हुई। जिसके बाद हमलावरों ने उससे मारपीट की। पीड़ित युवक की अभी पहचान नहीं हो पाई। गांव के लोगों के मुताबिक घायल युवक को प्राथमिक उपचार दिया गया है। सूत्रों के मुताबिक थाना हठूर की पुलिस मामले की जांच कर रही है। कुछ लोगों को पुलिस ने पूछताछ के लिए हिरासत में भी लिया है। वहीं लुधियाना रेंज के आईजी कौस्तुभ शर्मा ने कहा कि उनके ध्यान में ये मामला है। कोई चोरी का विवाद है। कानून को हाथ में लेकर युवक से मारपीट करना गलत है।

    वहीं बताया जा रहा है कि वीडियो वायरल होने के बाद हठूर थाने की पुलिस ने कार्रवाई करते हुए नौजवान पाठी की पिटाई करने वाले बाबे और उसके 4 सेवादारों को पूछताछ के लिए राउंडअप किया है। जानकारी के अनुसार एक उक्त धार्मिक डेरे में बचपन से ही एक प्रवासी नौजवान धार्मिक शिविर में सेवा करता आ रहा है। धार्मिक शिक्षा लेते हुए वह पाठी सिंह बन गया। इस पाठी सिंह को चोरी के एक मामले में पूछताछ करने पर डेरे के प्रमुख बाबा सुरिंदर सिंह और सेवादारों द्वारा बेरहमी से पीटा गया।

    इस दौरान बताया जा रहा है कि पाठी सिंह चीख-चीख कर अपनी बेगुनाही की दुहाई दे रहा है, लेकिन उसके हमलावर उस पर अत्याचार करना बंद नहीं कर रहे हैं। इस मामले को लेकर डेरे के प्रमुख बाबा सुरिंदर सिंह और चार सेवकों को हिरासत में लिया गया और उनसे इस मामले के बारे में पूछताछ की गई। इस मामले में रायकोट थाने के डीएसपी रछपाल सिंह ढींडसा का कहना है कि पीड़ित पाठी सिंह को बयान देने के लिए बुलाया गया है ताकि उक्त सभी के खिलाफ इस मामले को लेकर उचित कार्रवाई की जा सके।

  • ਪੰਜਾਬ : ਵਿਅਕਤੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ

    ਪੰਜਾਬ : ਵਿਅਕਤੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ

    ਅੰਮ੍ਰਿਤਸਰ : ਪੰਜਾਬ ਵਿੱਚ ਸੋਸ਼ਲ ਮੀਡਿਆ ‘ਚ ਅਕਸਰ ਹੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਜੋ ਕਿ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਹਨ। ਇਸੇ ਤਰੀਕੇ ਹੀ ਅੰਮ੍ਰਿਤਸਰ ਚ ਇੱਕ ਵੀਡੀਓ ਜੋ ਕੀ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ। ਜਿਸ ਵਿੱਚ ਕੁਝ ਵਿਅਕਤਿਆਂ ਵਲੋਂ ਇੱਕ ਮੁੰਡੇ ਨਾਲ ਬੁਰੇ ਤਰੀਕੇ ਨਾਲ ਕੁੱਟ ਮਾਰ ਕੀਤੀ ਜਾ ਰਹੀ ਸੀ। ਬਾਅਦ ਪੁਲਿਸ ਨੂੰ ਉਸ ਨੌਜਵਾਨ ਵੱਲੋਂ ਸ਼ਿਕਾਇਤ ਦਿੱਤੀ ਗਈ। ਪੁਲਿਸ ਵੱਲੋਂ ਤਿੰਨ ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਉਹਨਾਂ ਖਿਲਾਫ ਅਪਰਾਧੀ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਮਾਰ ਕੁੱਟਾਈ ਦੀਆਂ ਵੀਡੀਓ ਪਾ ਕੇ ਲੋਕ ਵਾਹ ਵਾਹ ਖ਼ਟ ਰਹੇ ਹਨ।

    ਉਥੇ ਹੀ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਵੀ ਵਿਅਕਤਿਆਂ ਵੱਲੋਂ ਇਕ ਮੁੰਡੇ ਨੂੰ ਆਪਣੇ ਘਰ ਲੈ ਜਾ ਕੇ ਉਸ ਨਾਲ ਬੁਰੀ ਤਰਾਂ ਦੇ ਨਾਲ ਕੁੱਟਮਾਰ ਕੀਤੀ ਗਈ। ਬਾਅਦ ਚ ਮੁੰਡੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਆਪਣੇ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਵੱਲੋਂ ਕਰਵਾਈ ਕਰਦੇ ਹੋਏ 3 ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਮੁੰਡੇ ਨੂੰ ਕਿਡਨੈਪ ਕਰਕੇ ਉਸਦੇ ਨਾਲ ਕੁੱਟ ਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

    ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਪੁਲਿਸ ਅਧਿਕਾਰ ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਇਸ ਔਰਤ ਵੱਲੋਂ ਉਸ ਟਾਇਮ ਵੀਡੀਓ ਇਸ ਕਰਕੇ ਇਸ ਔਰਤ ਦੇ ਖਿਲਾਫ ਵੀ ਅਪਰਾਧਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਹੋਣ ਕਰਕੇ ਇਹ ਸਾਰਾ ਮਾਹੌਲ ਬਣਿਆ ਹੋਇਆ ਸੀ। ਬਾਅਦ ਇਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ। ਪੁਲਿਸ ਨੇ ਦੱਸਿਆ ਕੀ ਕਿਸੇ ਦੇ ਨਾਲ ਕੁੱਟਮਾਰ ਕਰਨਾ ਇਹ ਵੀ ਬਹੁਤ ਵੱਡਾ ਜ਼ੁਲਮ ਹੈ। ਇਸ ਜ਼ੁਲਮ ਦੇ ਤਹਿਤ ਕਿਸੇ ਵਿਅਕਤੀ ਨੂੰ ਜੇਲ੍ਹ ਹੋ ਸਕਦੀ ਹੈ।

  • पंजाबः NIA का एक्शन, खालिस्तानी आतंकी गुरपतवंत पन्नू की संपत्तियां की जब्त

    पंजाबः NIA का एक्शन, खालिस्तानी आतंकी गुरपतवंत पन्नू की संपत्तियां की जब्त

    अमृतसरः राष्ट्रीय जांच एजेंसी (NIA) ने खालिस्तानी आतंकी और प्रतिबंधित सिख फॉर जस्टिस (एसएफजे) के नेता गुरपतवंत सिंह पन्नू की पंजाब के अमृतसर और चंडीगढ़ स्थिति संपत्तियों को जब्त कर लिया है। पन्नू इस समय अमेरिका में रह रहा है और वहां से लगातार वीडियो जारी भारत के खिलाफ जहर उगलता है। एनआईए ने पन्नू की जो संपत्तियां पंजाब में जब्त की हैं। उनमें अमृतसर जिले के बाहरी इलाके में स्थित पैतृक गांव खानकोट में 46 कनाल कृषि संपत्ति और चंडीगढ़ के सेक्टर 15, सी स्थित उसका मकान शामिल हैं। ज़ब्ती का यह है कि अब पन्नू संपत्ति का अधिकार खत्म हो गया है और यह संपत्ति अब सरकार की है।

    2020 में भी उसकी संपत्तियां कुर्क कर ली गई थी। जिसका मूल अर्थ यह था कि वह संपत्ति नहीं बेच सकता था, लेकिन इस कदम के बाद पन्नू ने संपत्ति का मालिकाना हक खो दिया है। दरअसल कनाडा में खालिस्तानी आतंकी हरदीप सिंह निज्जर की मौत को लेकर भारत-कनाडा के बीच तल्खी बढ़ रही है। कनाडा में रहने वाले हिंदुओं को खालिस्तानी आतंकी गुरपतवंत सिंह पन्नू ने धमकी देकर कहा है कि वे देश छोड़ दें। इस पूरे मामले को लेकर कनाडाई हिंदुओं ने ट्रूडो सरकार से एक चिट्ठी में मांग करते हुए कहा है कि खालिस्तानी आतंकी पन्नू की स्पीच हेट क्राइम के तौर पर दर्ज की जाए।

  • पंजाबः नवजात बच्चे को आवारा कुत्तों ने नोंचा, मौत

    पंजाबः नवजात बच्चे को आवारा कुत्तों ने नोंचा, मौत

    लुधियाना: ढोलेवाल इलाके में उस समय दहशत का माहौल हो गया जब कुछ राहगीरों ने एक नवजात बच्चे को आवारा कुत्तों द्वारा नोंचते हुए देखा। लोगों ने कुत्तों को भगाने की कोशिश की, लेकिन बच्चे की मौत हो गई। स्थानीय लोगों ने घटना संबंधी जानकारी थाना डिवीजन नंबर 6 की पुलिस को दी। मौके पर पहुंचे एएसआई अमरीक सिंह ने नवजात शिशु को पोस्टमार्टम के लिए सिविल अस्पताल में रखवा दिया गया है।

    थाना एएसआई अमरीक सिंह ने बताया कि शुरुआती जांच से ऐसा लग रहा है कि किसी अज्ञात महिला ने अपना मातृत्व छुपाने के लिए बच्चे को जन्म के बाद फुटपाथ पर फेंक दिया होगा। अमरीक सिंह के मुताबिक मामले की जांच के लिए ढोलेवाल और आसपास के अस्पतालों और नर्सिंग होम की सीसीटीवी फुटेज चेक की जा रही है। पुलिस ने इस मामले में अज्ञात व्यक्ति के खिलाफ मामला दर्ज कर लिया है और उनकी पहचान करने की कोशिश की जा रही है।

  • पंजाबः न्यू मॉडल टाउन में सड़क पर स्कूल के छात्रों ने की स्टूडेंट की पिटाई

    पंजाबः न्यू मॉडल टाउन में सड़क पर स्कूल के छात्रों ने की स्टूडेंट की पिटाई

    लुधियानाः न्यू मॉडल टाउन में देर रात एक छात्र के साथ उसके स्कूल के स्टूडेंट्स ने जमकर मारपीट की। घायल छात्र की पहचान अंश के रूप में हुई है। उसका सिर फाड़ने के साथ दांत तोड़ दिए। दरअसल, अंश जिम से वापस घर जा रहा था। रास्ते में उसे 12वीं कक्षा के छात्रों ने आवाज दी, लेकिन वह रुका नहीं। इसी के चलते उस पर हमला किया गया। हमला करने वाले छात्रों ने अंश के किसी दोस्त को फोन कर उसे घर से बुलाने के लिए कहा। हमलावरों का कहना था कि अंश उन्हें घूर कर गया है। घायल अंश मुताबिक जब वह घर से वापस आकर उन छात्रों से बात करने गया तो उन्होंने तेजधार हथियारों से अटैक कर दिया।

    अंश के पिता अमित ने बताया कि उनका बेटा बीसीएम शास्त्री नगर स्कूल में 10वीं की कक्षा में पढ़ता है। अंश के स्कूल में एग्जाम चल रहे हैं। सिर पर टांके लगने और दांत टूटने के कारण अब उसकी पढ़ाई भी प्रभावित होगी। अमित ने कहा कि इस मामले में स्कूल प्रशासन को शिकायत दी। उन्होंने हमला करने वाले छात्रों को स्कूल से बाहर निकालने की मांग की। इस बारे में थाना मॉडल टाउन में भी उन्होंने शिकायत दर्ज करवाई है। एसएचओ गुरशिंदर कौर ने कहा कि सीसीटीवी आदि देखकर बनती कार्रवाई की जाएगी।