Category: Panchkula

  • ਪੰਜਾਬ : 2 ਕਰੋੜ ਦੀ ਲਾਗਤ ਨਾਲ ਲਗਾਏ ਨਵੇ ਟਿਊਬਵੈਲ : ਕੈਬਨਿਟ ਮੰਤਰੀ, ਦੇਖੋ ਵੀਡਿਓ

    ਪੰਜਾਬ : 2 ਕਰੋੜ ਦੀ ਲਾਗਤ ਨਾਲ ਲਗਾਏ ਨਵੇ ਟਿਊਬਵੈਲ : ਕੈਬਨਿਟ ਮੰਤਰੀ, ਦੇਖੋ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਵੱਲੋਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਅਧੀਨ ਪੈਂਦੇ 94 ਪਿੰਡਾਂ ਨੂੰ ਵੱਖ-ਵੱਖ ਕੰਮਾਂ ਲਈ ਲਗਭਗ 49.58 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਜਿਹਨਾਂ ਵਿੱਚ ਵੱਖ-ਵੱਖ ਪੇਂਡੂ ਜਲ ਸਪਲਾਈ ਸਕੀਮਾਂ ਲਈ ਮੋਟਰਾਂ, ਵੱਖ-ਵੱਖ ਸਕੀਮਾਂ ਲਈ ਕਲੋਰੀਨੇਟਰ ਸ਼ਾਮਿਲ ਕੀਤੇ ਗਏ ਹਨ। ਤਾਂ ਜੋ ਪਿੰਡ ਵਾਸੀਆਂ ਨੂੰ ਸਾਫ ਸੁਥਰੇ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਸਕੇ। ਕੈਬਨਿਟ ਮੰਤਰੀ ਵੱਲੋਂ ਲਗਭਗ 20 ਵੱਖ-ਵੱਖ ਸਮਰੱਥਾ ਦੀਆਂ ਮੋਟਰਾਂ ਜਿਹਨਾਂ ਦੀ ਅਨੁਮਾਨਤ ਲਾਗਤ 18 ਲੱਖ ਰੁਪਏ ਹੈ। ਪੰਚਾਇਤਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਸਪੁਰਦ ਕੀਤੀਆਂ ਗਈਆਂ।

    ਹਰਜੋਤ ਬੈਂਸ ਨੇ ਦੱਸਿਆ ਕਿ ਪਹਿਲਾ ਜਦੋਂ ਪਿੰਡਾਂ ਵਿੱਚ ਮੋਟਰ ਖਰਾਬ ਹੋ ਜਾਂਦੀ ਸੀ, ਤਾਂ ਕਈ ਦਿਨ ਲਈ ਪਿੰਡਾ ਵਿੱਚ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪੈਦਾ ਸੀ। ਉਨ੍ਹਾਂ ਕਿਹਾ ਕਿ ਅਸੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਅਤੇ ਪਾਣੀ ਵਰਗੀ ਬੁਨਿਆਦੀ ਸਹੂਲਤ ਨੂੰ ਹਰ ਘਰ ਤੱਕ ਨਿਰਵਿਘਨ ਪਹੁੰਚਾਉਣ ਲਈ ਉਪਰਾਲੇ ਕੀਤੇ। ਉਨ੍ਹਾਂ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਸਰਕਾਰੀ ਸਕੀਮਾਂ ਹਨ। ਇਸ ਲਈ ਉਹਨਾਂ ਵੱਲੋਂ ਅੱਜ ਵੱਖ-ਵੱਖ ਸਕੀਮਾਂ ਤੇ ਵਾਧੂ ਪੰਪਿੰਗ ਮਸ਼ੀਨਰੀ ਦਿੱਤੀ ਗਈ, ਜੇਕਰ ਕੋਈ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਉਸਦੀ ਥਾਂ ਤੇ ਤੁਰੰਤ ਨਵੀਂ ਮੋਟਰ ਪਾ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾ ਸਕੇ।

    ਜਿਸ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਮੇਂ ਦੌਰਾਨ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ 5 ਨਵੇਂ ਟਿਊਬਵੈੱਲ ਪਿੰਡ ਖਮੇੜਾ, ਭਲਾਣ, ਗੱਗ, ਮੰਗਲੂਰ ਅਤੇ ਪੱਟੀ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਂਲ ਲਗਾਏ ਗਏ ਹਨ, ਜਿਹਨਾਂ ਤੋਂ ਪਿੰਡਾਂ ਨੂੰ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ 10 ਨਵੇਂ ਹੋਰ ਟਿਊਬਵੈੱਲਾਂ ਦਾ ਕੰਮ ਜਿਸ ਵਿੱਚ ਪਾਣੀ ਦੀ ਟੈਂਕੀ ਆਦਿ ਸ਼ਾਮਿਲ ਹਨ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਲਈ ਨਹਿਰੀ ਪ੍ਰੋਜੈਕਟ ਦਾ ਕੰਮ ਪ੍ਰਗਤੀ ਅਧੀਨ ਹੈ, ਜਿਸ ਵਿੱਚ 67 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ,ਇਨ੍ਹਾਂ ਪਿੰਡਾਂ ਲਈ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ।

  • पंजाब : विधायक ने निर्माणाधीन फ्लाईओवर की पूजा अर्चना कर जनता को किया समर्पित, देखें वीडियो

    पंजाब : विधायक ने निर्माणाधीन फ्लाईओवर की पूजा अर्चना कर जनता को किया समर्पित, देखें वीडियो

    नंगल/संदीप शर्मा : निर्माणाधीन बहु करोड़ी फ्लाईओवर के एक तरफ के हिस्से को आवाजाई के लिए आम जनता के लिए खोल दिया गया है। हलका विधायक सरदार हरजोत सिंह ने पूजा अर्चना करने के बाद नारियल तोड़कर फ्लाईओवर को लोक अर्पण किया। बता दे की इस फ्लाईओवर का काम प्रदेश की कांग्रेस सरकार के कार्यकाल के दौरान वर्ष 2018 में शुरू हुआ था, जो कि इसे 2020 में पूरा होना था, लेकिन तत्कालीन सरकार की गलत नीतियों के कारण फ्लाईओवर का काम रुक गया।

    बहुत धीमी गति से आगे बढ़ा। जिसके परिणामस्वरूप शहर के चारों ओर ट्रैफिक जाम हो गया और नंगल का व्यापार ठप हो गया। हल्का विधायक की ओर से व्यक्तिगत रुचि ली और इस फ्लाईओवर का काम तेजी से किया गया। अब फ्लाईओवर की एक साइट पूरी तरह से तैयार हो गई है। जिसे आम जनता के लिए खोल दिया गया है। इस पुल से पहले दोपहिया वाहन हल्के चार पहिया वाहनों के लिए खोला गया है जो एक तरफ रहेगा।

    ट्रैफिक निरीक्षण करने के बाद इस पुल की दोनों साइडों के लिए चला दिया जाएगा। फ्लाईओवर के खुलने से नंगल जाम मुक्त हो जाएगा। यह दिवाली शहरवासियों और चंडीगढ़ से हिमाचल और विशेषकर हिमाचल और आने वाले पर्यटकों को फायदा होगा। मरीजों के लिए अच्छा होगा पी.जी.आई को जानें वाली और लौटने वाली एंबुलेंस सेवा को भी जाम से राहत मिलेगी।

  • ਪੰਜਾਬ :  ਸਿਖਿਆ ਮੰਤਰੀ  ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ, ਦੇਖੋ ਵੀਡਿਓ

    ਪੰਜਾਬ : ਸਿਖਿਆ ਮੰਤਰੀ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ, ਦੇਖੋ ਵੀਡਿਓ

    ਸ਼੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਸਿਖਿਆ ਮੰਤਰੀ ਹਰਜੋਤ ਬੈਸ ਨੇ 10 ਆਗਣਵਾੜੀ ਵਰਕਰ ਤੇ 41 ਹੈਲਪਰਾ ਨੁੰ ਨਿਯੁਕਤੀ ਪੱਤਰ ਵੰਡੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵਿਰਾਸਤ ਏ ਖਾਲਸਾ ਵਿਚ ਆਗਣਵਾੜੀ ਵਰਕਰਾ ਨੁੰ  ਨਿਯੁਕਤੀ ਪੱਤਰ ਵੰਡੇ ਗਏ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਵੱਲੋ ਅੱਜ 21 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ ਵਿਰਾਸਤ ਏ ਖਾਲਸਾ ਦੇ

    ਔਡੀਟੋਰੀਅਮ ਵਿੱਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਏ ਖਾਲਸਾ ਦੇ ਔਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ 41 ਹੈਲਪਰ ਤੇ 10 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ।

  • पंजाब : पिटबुल के काटने से 13 वर्षीय बच्चे की मौत, देखें वीडियो

    पंजाब : पिटबुल के काटने से 13 वर्षीय बच्चे की मौत, देखें वीडियो

    नंगल/संदीप शर्मा : कुत्ते के काटने से एक 13 १३ वर्ष के बच्चे की मौत हो जाने का मामला सामने आया है। हलाकि कुत्ते के काटने की घटना 19 अगस्त की है और बच्चे की मौत 11 सितंबर को पीजीआई चंडीगढ़ में हुई। परिजनों की माने तो जिला रूपनगर के ही गांव स्वामीपुर की कांता का 13 १३ वर्ष का बेटा दिनेश साथ लगते हिमाचल के जिला बिलासपुर के तहत पड़ते गांव नैहला के सरकारी स्कूल से शिक्षा ग्रहण कर वापस अपने घर आ रहा था

    कि गांव हंडोला के निकट एक कुत्ते ने उसकी गर्दन पर बार कर दिया और जख्मी हालत में दिनेश जब घर पंहुचा।तो परिजन उसे सरकारी अस्पताल ऊना ले गए यहां उसे प्राथमिक उपचार देने के उपरांत पीजीआई रैफर कर दिया और उपचार के दौरान ही 11 सितंबर को उसकी मौत हो गई।मृतक की बहन आरती,अन्नु देवी,मृतक बच्चे की नानी शीला व मृतक की माता कांता देवी ने रोष भरे अंदाज में कहा जिनके कुत्ते ने बच्चे को काटा वह परिवार बच्चे का हाल भी पूछने नही आया।

    बता दें कि मृतक दिनेश के पिता की पहले ही मौत हो चुकी है और वह अपनी माता और एक भाई के साथ अपनी नानी के घर ही रहता था। गरीब परिवार होने के कारण उन्होंने इस मामले को लेकर पुलिस के पास भी शिकायत दर्ज नही करवाई। उधर जब गांव विभोर साहिब के पूर्व सरंपच रणजीत सिंह के ध्यान में यह मामला आया तो उन्होंने पत्रकारों की टीम को बुलाकर पीड़ित परिवार से बात करवाई और इस मामले को ऊच्चस्तर तक उठाने की बात कही।

  • ਪੰਜਾਬ : ਭਾਰੀ ਮੀਂਹ ਅਤੇ ਬੱਦਲ ਫਟਣ ਦੇ ਕਾਰਨ ਹੜ੍ਹ ਵਰਗੇ ਹੋਏ ਹਾਲਾਤ, ਦੇਖੋ ਵੀਡਿਓ

    ਪੰਜਾਬ : ਭਾਰੀ ਮੀਂਹ ਅਤੇ ਬੱਦਲ ਫਟਣ ਦੇ ਕਾਰਨ ਹੜ੍ਹ ਵਰਗੇ ਹੋਏ ਹਾਲਾਤ, ਦੇਖੋ ਵੀਡਿਓ

    ਸ਼੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਪੰਜਾਬ ਵਿੱਚ ਹੜ੍ਹਾਂ ਦੀ ਮਾਰ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਦਰਅਸਲ ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਡੈਮਾਂ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ।

    ਅੱਜ ਹਿਮਾਚਲ ਦੇ ਜਿਲ੍ਹਾ ਉੰਨਾ ਦੇ ਉੱਪਰੀ ਖੇਤਰ ਵਿੱਚ ਭਾਰੀ ਮੀਹ ਪੈਣ ਅਤੇ ਬੱਦਲ ਫਟਣ ਦੀ ਜਾਣਕਾਰੀ ਹੈ ਜਿਸ ਕਰਕੇ ਉਥੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਸਾਰਾਪਾਣੀ ਹਿਮਾਚਲ ਦੀ ਸਵਾਂਨਦੀ ਵਿੱਚੋ ਹੁੰਦਾ ਹੋਇਆ। ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦਾ ਹੈ ਜਿਥੇ ਪਹਿਲਾ ਵੀ ਭਾਰੀ ਬਰਸਾਤ ਨਾਲ ਕਾਫੀ ਨੁਕਸਾਨ ਹੋ ਚੁੱਕਿਆ ਹੈ।