ਪੰਜਾਬ: ਮੇਅਰ ਨੂੰ ਕੁਰਸੀ ਤੋਂ ਲਾਹਿਆ, ਕਾਂਗਰਸ ਨੇ ਮਨਾਇਆ ਜਸ਼ਨ, ਦੇਖੋ ਵੀਡੀਓ

ਬਠਿੰਡਾ। ਚੋਣ ਪ੍ਰਕਿਰਿਆ ਤੋਂ ਕਾਂਗਰਸ ਅਤੇ ਅਕਾਲੀ ਪਾਰਟੀ ਦੇ 32 ਕੌਂਸਲਰਾਂ ਵਿੱਚੋਂ 30 ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾਇਆ।

ਮੇਅਰ ਰਮਨ ਗੋਇਲ ਨੇ ਇਸ ਚੋਣ ਪ੍ਰਕਿਰਿਆ ਨੂੰ ਮੰਨਣ ਤੋਂ ਕੀਤਾ ਇਨਕਾਰ। ਕਿਹਾ ਇਸ ਚੋਣ ਪ੍ਰਕਿਰਿਆ ਲਈ ਸਾਰੇ ਕੌਂਸਲਰ ਮੌਜੂਦ ਨਹੀਂ ਸੀ, ਇਸ ਕਰਕੇ ਅਸੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪਾਂਗੇ ਮੰਗ ਪੱਤਰ।

ਡਿਪਟੀ ਕਮਿਸ਼ਨਰ ਬਠਿੰਡਾ ਕਮ ਨਗਰ ਨਿਗਮ ਕਮਿਸ਼ਨਰ ਸੌਕਤ ਅਹਿਮਦ ਭਰੇ ਨੇ ਕਿਹਾ ਅੱਜ ਦੀ ਚੋਣ ਪ੍ਰਕਿਰਿਆ ਦੇ ਮੁਤਾਬਕ ਬੇਭਰੋਸਗੀ ਮਤੇ ਦਾ ਬਹੁਮਤ ਰਿਹਾ ਹੈ। ਜਿਸ ਕਾਰਨ ਮੇਅਰ ਨੂੰ ਅਹੁਦੇ ਤੋਂ ਲਾਹੁਣ ਵਿੱਚ ਸਮਰਥ ਰਹੇ।

Comments

Leave a Reply

Your email address will not be published. Required fields are marked *