ਪੰਜਾਬ : ਪੁਲਿਸ ਨੇ ਲਾਪਤਾ ਹੋਏ ਵਿਅਕਤੀ ਨੂੰ 3 ਘੰਟਿਆਂ ‘ਚ ਪਰਿਵਾਰਕ ਮੈਂਬਰਾਂ ਦੇ ਕੀਤਾ ਹਵਾਲੇ

ਹੁਸ਼ਿਆਰਪੁਰ/ਸ਼ੌਨੂੰ ਥਾਪਰ : ਚੱਬੇਵਾਲ ਪੁਲਿਸ ਵੱਲੋਂ ਲਾਪਤਾ ਹੋਏ ਵਿਅਕਤੀ ਨੂੰ 3 ਘੰਟਿਆਂ ਵਿੱਚ ਹੀ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿਤਾ। ਬੀਤੇ ਦਿਨੀਂ ਥਾਣਾ ਚੱਬੇਵਾਲ ਦੇ ਨਾਲ ਲੱਗਦੇ ਪਿੰਡ ਤਾਜੇਵਾਲ ਦਾ ਇੱਕ ਵਿਅਕਤੀ ਜਿਸ ਦਾ ਨਾਮ ਇੰਦਰਬੀਰ ਸਿੰਘ ਪੁੱਤਰ ਮਹਾਵੀਰ ਸਿੰਘ ਪਿੰਡ ਤਾਜੇਵਾਲ ਦਾ ਵਾਸੀ ਹੈ, ਕੁਝ ਮਾਮੂਲੀ ਘਰੇਲੂ ਝਗੜੇ ਹੋਣ ਕਾਰਣ ਉਸ ਵਿਅਕਤੀ ਦੇ ਵਾਰਿਸਾਂ ਵੱਲੋਂ ਥਾਣਾ ਚੱਬੇਵਾਲ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ।

ਥਾਣਾ ਚੱਬੇਵਾਲ ਪੁਲਿਸ ਦੇ ਮੁੱਖ ਅਫ਼ਸਰ ਗੁਰਸਹਿਬ ਸਿੰਘ ਵੱਲੋਂ ਇੱਕ ਟੀਮ ਬਣਾਈ ਗਈ। ਇਸ ਟੀਮ ਵੱਲੋਂ ਲਾਪਤਾ ਹੋਏ ਵਿਅਕਤੀ ਦੇ ਮੋਬਾਈਲ ਦੀ ਲੋਕੇਸ਼ਨ ਲਗਾ ਕੇ ਕਰੀਬ 3 ਘੰਟਿਆਂ ਚ ਹੀ ਲਾਪਤਾ ਹੋਈਆਂ ਵਿਆਕਤੀ ਵਾਰਿਸਾਂ ਦੇ ਹਵਾਲੇ ਕੀਤਾ ਗਿਆ।

Comments

Leave a Reply

Your email address will not be published. Required fields are marked *