ਪੰਜਾਬ: ਲੁਟੇਰਿਆ ਨੇ ਦੁਕਾਨਦਾਰ ਔਰਤ ਦੀਆ ਲਾਇਆ ਬਾਲੀਆ, ਦੇਖੇ ਵੀਡਿਓ

ਗੁਰਦਸਪੂਰ: ਥਾਣਾ ਬਹਿਰਾਮਪੁਰ ਵਿੱਚ ਲੁਟੇਰਿਆਂ ਵੱਲੋਂ ਲਗਾਤਾਰ ਲੁੱਟਾ ਖੋਹਾਂ ਅਤੇ ਚੋਰੀਆਂ ਦੇ ਮਾਮਲੇ ਸਾਮਣੇ ਆ ਰਹੇ ਸਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਪਿੰਡ ਮਿਆਣੀ ਝਮੇਲਾਂ ਦਾ ਸਾਹਮਣੇ ਆਇਆ। ਜਿੱਧੇ ਮਿਆਣੀ ਝਮੇਲਾ ਦੀ ਵਾਸੀ ਇੱਛਆ ਦੇਵੀ ਪਤਨੀ ਰਛਪਾਲ ਸਿੰਘ ਆਪਣੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਤੇ ਬੈਠੀ ਸੀ। 

3 ਵਜੇ ਦੇ ਕਰੀਬ ਦੋ ਲੜਕੇ ਮੋਟਰਸਾਈਕਲ ਤੇ ਆਏ , ਜਿਨਾਂ ਵਿੱਚੋਂ ਇੱਕ ਲੜਕਾ ਨੇ ਔਰਤ ਤੋਂ ਮੂੰਗਫਲੀ ਦੀ ਮੰਗ ਕੀਤੀ। ਜਦੋਂ ਉਹ ਮੂੰਗਫਲੀ ਦੇ ਕੇ ਪੈਸੇ ਗੱਲੇ ਵਿੱਚ ਪਾਉਣ ਲੱਗੀ ਤਾਂ ਲੁਟੇਰੇ ਨੇ ਝਪਟਾ ਮਾਰ ਕੇ ਉਸ ਦੇ ਕੰਨਾਂ ਦੀਆਂ ਬਾਲੀਆਂ ਲਾ ਲਾਇਆ ਅਤੇ  ਮੋਟਰਸਾਈਕਲ ਤੇ ਫਰਾਰ ਹੋ ਗਿਆ।  ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕਾਫੀ ਜ਼ੋਰ ਹੈ ਇਸ ਸਬੰਧੀ ਥਾਣਾ ਬਹਿਰਾਮਪੁਰ ਨੂੰ ਸੂਚਿਤ ਕਾਰਨ ਤੇ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

Comments

Leave a Reply

Your email address will not be published. Required fields are marked *