ਪੰਜਾਬ:  Sholay ਫਿਲਮ ਦੇ ਸੀਨ ਵਾਂਘ ਸ਼ਰਾਬੀ ਵਿਅਕਤੀ ਟੈਂਕੀ ਤੇ ਚੜਿਆ, ਦੇਖੋ ਵੀਡੀਓ

ਗੁਰਦਾਸਪੁਰ : ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲੇ ਗੁਰਦਾਸਪੁਰ ਦੇ ਕਸਬਾ ਨੌਸ਼ਿਹਰਾ ਮੱਝਾ ਸਿੰਘ ਤੋਂ ਸਾਹਮਣੇ ਆਇਆ। 

ਜਿਥੇ ਇਕ ਸ਼ਰਾਬੀ ਵਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਘ ਹੀ ਪਾਣੀ ਵਾਲੀ ਟੈਂਕੀ ਤੇ ਚੜ ਕੇ 4 ਘੰਟੇ ਤਕ ਤਮਾਸ਼ਾ ਲਗਾਈ ਰੱਖਿਆ। ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾਂ ਉਤਾਰਨ ਦੇ ਤਰਲੇ ਕੱਢਣ ਲਗ ਪਿਆ । ਜਿਸ ਨੂੰ ਬਾਅਦ ਵਿਚ  ਲੋਕਾਂ ਨੇ ਬੜੀ ਮੁਸ਼ੱਕਤ ਦੇ ਨਾਲ ਲੱਕੜ ਦੀ ਪੌੜੀ ਬਣ ਹੇਠਾਂ ਉਤਾਰਿਆ । ਹੇਠਾਂ ਉੱਤਰ ਕੇ ਸ਼ਰਾਬੀ ਵਿਅਕਤੀ ਮਾਫੀ ਮੰਗ ਚਲਦਾ ਬਣਿਆ।

Comments

Leave a Reply

Your email address will not be published. Required fields are marked *