ਪੰਜਾਬ : ਪੁਲਿਸ ਨੇ No Parking ‘ਚ ਖੜੀ ਗੱਡੀਆਂ ਕੀਤੀਆਂ ਜਬਤ, ਦੇਖੋ ਵੀਡਿਓ

ਕੱਟੇ ਗਏ ਕਈ ਵਿਕਲਾਂ ਦੇ ਚਲਾਨ

ਬਠਿੰਡਾ : ਬੀਬੀ ਵਾਲਾ ਚੌਂਕ ਵਿਖੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨੌ ਪਾਰਕਿੰਗ ਚ ਖੜੇ ਵਿਕਲਾਂ ਨੂੰ ਟੋ ਵੈਨ ਦੀ ਮਦਦ ਦੇ ਨਾਲ ਕੈਂਟ ਥਾਣੇ ਲਿਆਉਂਦਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਟੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਟਰੈਫਿਕ ਸਬੰਧੀ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਬਾਰੇ ਉਹਨਾਂ ਨਾਲ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਬੀਬੀ ਵਾਲਾ ਚੌਂਕ ਬਣੇ ਓਵਰ ਵੀਜੀ ਥੱਲੇ ਖੜੀਆਂ ਚਾਰ ਦੇ ਕਰੀਬ ਗੱਡੀਆਂ 15 ਐਕਟਿਵ ਆ ਅਤੇ ਮੋਟਰਸਾਈਕਲ ਟੋ ਬੈਨ

ਦੀ ਮਦਦ ਨਾਲ ਆਪਣੀ ਹਿਰਾਸਤ ਵਿੱਚ ਲਿੱਤੇ ਗਏ ਹਨ। ਇਹਨਾਂ ਵਿਕਲਾ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਚੋਰੀਆਂ ਹੋ ਜਾਂਦੀਆਂ ਹਨ। ਲੇਕਿਨ ਲੋਕਾਂ ਵੱਲੋਂ ਨੌ ਪਾਰਕਿੰਗ ਵਿੱਚ ਗੱਡੀਆਂ ਲਗਾ ਕੇ ਉਥੋਂ ਚਲੇ ਜਾਂਦੇ ਹਨ। ਜਿਨਾਂ ਤੇ ਅੱਜ ਪੁਲਿਸ ਪਾਰਟੀ ਨਾਲ ਰਲ ਕੇ ਥਾਣਾ ਕੈਂਟ ਲਿਆਉਂਦੀਆਂ ਗਈਆਂ।

Comments

Leave a Reply

Your email address will not be published. Required fields are marked *