ਪੰਜਾਬ : ਪੁਲਿਸ ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ, ਪੁਲਿਸ ਦੇ ਹੱਥ ਖਾਲੀ, ਦੇਖੋ ਵੀਡਿਓ

ਬਠਿੰਡਾ : ਮਾਮਲਾ ਸ਼ਨੀਵਾਰ ਨੂੰ ਵੱਧ ਪਹਿਰ ਦਾ ਜਿੱਥੇ ਬਠਿੰਡਾ ਦੇ ਸਿਪਲ ਹੋਟਲ ਦੇ ਨੇੜੇ ਪਰਜਾਪਤ ਕਲੋਨੀ ਦੇ ਵਿੱਚ ਪੀਸੀਆਰ ਦੀ ਟੀਮ ਵੱਲੋਂ ਕੁਝ ਸ਼ੱਕੀ ਲੋਕਾਂ ਨੂੰ ਰੋਕਣ ਦੀ ਤੇਲੇ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਗਈ।

ਜਦ ਰੈਡ ਅਲਰਟ ਹੋਇਆ ਤਾਂ ਅੱਗੋਂ ਦੂਸਰੀ ਟੀਮ ਨੇ ਜਦ ਉਹਨਾਂ ਨੇ ਇੱਕ ਵਿਅਕਤੀ ਨੂੰ ਘੇਰਾ ਪਾਇਆ ਤਾਂ ਪੁਲਿਸ ਵੱਲੋਂ ਮੌਕੇ ਤੇ ਗੱਡੀ ਸਮੇਤ ਗਿਰਫਤਾਰ ਕਰ ਲਿਆ ਗਿਆ ਸੀ ਤੇ ਇੱਕ ਵਿਅਕਤੀ ਅਸਲੇ ਸਮੇਤ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ। ਜਿਸ ਨੂੰ ਲੈ ਕੇ ਐਸਪੀਡੀ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਜੇ ਤੱਕ ਉਸ ਵਿਅਕਤੀ ਦੀ ਗਿਰਫਤਾਰੀ ਨਹੀਂ ਹੋਈ। ਉਹਨਾਂ ਵੱਲੋਂ ਟੀਮਾਂ ਬਣਾ ਕੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ।

Comments

Leave a Reply

Your email address will not be published. Required fields are marked *