ਪੰਜਾਬ : ਨਵੇਂ ਸਾਲ ਤੇ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਬੰਦੋਬਸਤ, ਦੇਖੋ ਵੀਡਿਓ

ਬਠਿੰਡਾ : ਪੁਲਿਸ ਨੇ ਨਵੇਂ ਸਾਲ ਤੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ। ਖਾਸ ਤੌਰ ਤੇ ਹੋਟਲਾਂ ਕਲੱਬਾਂ ਵਾਲਿਆਂ ਨੂੰ ਗਾਈਲੈਂਡ ਪੁਲਿਸ ਦੇ ਤਰਫੋਂ ਦਿੱਤੀ ਗਈ ਹੈ। ਉਸ ਦੀ ਇਹ ਪਾਲਣਾ ਕਰਨਗੇ ਅਤੇ ਡੀਜੇ ਪਾਰਟੀਆਂ ਦਾ ਰਾਤ ਦੇ ਵਕਤ ਸਮਿਆਂ ਵੀ ਨਿਧਾਰਿਤ ਕੀਤਾ ਹੋਇਆ ਹੈ। ਖਾਸ ਤੌਰ ਤੇ ਨਵੇਂ ਸਾਲ ਨੂੰ ਵੇਖਦੇ ਹੋਏ ਬਠਿੰਡਾ ਦੇ ਦਿਹਾਤੀ ਪੁਲਿਸ ਨੂੰ ਵੀ ਬਠਿੰਡਾ ਸ਼ਹਿਰ ਦੇ ਵਿੱਚ ਤੈਨਾਤ ਕੀਤਾ ਹੋਇਆ ਹੈ। ਅੱਜ ਹੀ ਇੱਕ ਫਲੈਗ ਮਾਰਚ ਵੀ ਕੱਢਿਆ ਜਾਵੇਗਾ।

ਤਾਂ ਕਿ ਜੋ ਸ਼ਰਾਰਤੀ ਅਨਸਰ ਨਵੇਂ ਸਾਲ ਵਾਲੇ ਦਿਨ ਹੁਲੜਬਾਜ਼ੀ ਕਰਦੇ ਹਨ ਰੰਗ ਦੇ ਵਿੱਚ ਭੰਗ ਪਾਂਦੇ ਹਨ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ। ਐਸਪੀ ਸਿਟੀ ਨੇ ਬਠਿੰਡਾ ਪੁਲਿਸ ਦੇ ਤਰਫੋਂ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਾਂ ਦਿੱਤੀਆਂ ਅਤੇ ਪਰਮਾਤਮਾ ਅੱਗੇ ਦੁਆ ਕੀਤੀ ਕੀ 2024 ਸਾਲ ਬਠਿੰਡਾ ਦੇ ਲੋਕਾਂ ਲਈ ਖੁਸ਼ੀਆਂ ਭਰਿਆ ਰਵੇ।

Comments

Leave a Reply

Your email address will not be published. Required fields are marked *