ਪੰਜਾਬ : ਕਿਸਾਨਾਂ ਦਾ ਕਾਫਿਲਾ ਵੱਡੀ ਗਿਣਤੀ ‘ਚ ਟਰੈਕਟਰ ਟਰਾਲੀਆਂ ਲੈ ਕੇ ਹੋਇਆ ਰਵਾਨਾ, ਦੇਖੋ ਵੀਡਿਓ

ਗੁਰਦਾਸਪੁਰ : ਪੰਜਾਬ ਕਿਸਾਨ ਮਜਦੂਰ ਯੂਨੀਅਨ ਦੇ ਬੈਨਰ ਹੇਠ ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਚ ਸਵਾਰ ਹੋ ਕਿਸਾਨ ਦਿਲੀ ਵੱਲ ਨੂੰ ਰਵਾਨਾ ਹੋਏ। ਟਰੈਕਟਰ ਟਰਾਲੀਆਂ ਦੇ ਕਾਫਲੇ ਚ ਕਿਸਾਨ ਜਿਥੇ ਡੀਜ਼ਲ ਅਤੇ ਗੈਸ ਸਿਲੰਡਰ ਅਤੇ ਰਾਸ਼ਨ ਲੈਕੇ ਕਿਸਾਨ ਜਾ ਰਹੇ ਹਨ। ਉਥੇ ਹੀ ਜੇਸੀਬੀ ਮਸ਼ੀਨਾਂ ਵੀ ਨਾਲ ਲੈਕੇ ਜਾ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਹੱਕੀ ਮੰਗਾ ਜਿਹਨਾਂ ਚ ਮੁਖ ਤੌਰ ਤੇ ਐਮਐਸਪੀ ਕਾਨੂੰਨ ਨੂੰ ਲੈਕੇ ਸ਼ਾਂਤੀਮਈ ਅੰਦੋਲਨ ਲਈ ਜਾ ਰਹੇ ਹਨ। ਲੇਕਿਨ ਜੋ ਹਰਿਯਾਣਾ ਵਿਖੇ ਰੋਕਾਂ ਲਗਾਇਆ ਹਨ ਉਹਨਾਂ ਨੂੰ ਹਟਾਉਣ ਲਈ ਵੀ ਜੇਸੀਬੀ ਮਸ਼ੀਨਾਂ ਅਤੇ ਮਿਟੀ ਦੀਆ ਟਰਾਲੀਆਂ ਅਤੇ ਹੋਰਨਾਂ ਐਸੀਆਂ ਮਸ਼ੀਨਾਂ ਵੀ ਨਾਲ ਲੈਕੇ ਜਾ ਰਹੇ ਹਨ।

Comments

Leave a Reply

Your email address will not be published. Required fields are marked *