ਪੰਜਾਬ: ਪਿਸਤੋਲ ਦੀ ਨੋਕ ਤੇ ਚਾਹ ਦੀ ਦੁਕਾਨ ਤੇ ਹੋਈ ਲੁਟ, ਦੇਖੋ ਵੀਡਿਓ

ਬਠਿੰਡਾ: ਸ਼ਹਿਰ ਚ ਲੁਟਾ ਅਤੇ ਚਰੀ ਦੀਆ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੇ ਰਹੀਆਂ ਸਨ। ਇਕ ਤਾਜਾ ਮਾਮਲਾ ਜੀਟੀ ਰੋਡ ਤੇ ਦਿੱਲੀ ਹਾਰਟ ਹਸਪਤਾਲ ਦੀ ਬੈਕ ਸਾਈਡ ਚਾਹ ਦੀ ਦੁਕਾਨ ਤੋਂ ਸਾਮਣੇ ਆਇਆ ਹੈ। ਜਿਥੇ ਲੁਟੇਰੇ  ਪਿਸਤੋਲ ਦੀ ਨੋਕ ਤੇ ਦੁਕਾਨ ਤੇ ਵਾਰਦਾਤ ਕਰਕੇ ਫ਼ਰਾਰ ਫਰਾਰ ਹੋ ਗਏ।

 ਦੁਕਾਨ ਦੇ ਮਾਲਿਕ ਭਗਵਾਨ ਦਾਸ ਨੇ ਦੱਸਿਆ ਕਿ  ਉਹ ਘਰ ਗਿਆ ਹੋਇਆ ਸੀ ਅਤੇ ਉਸਦਾ ਮੁੰਡਾ ਦੁਕਾਨ ਤੇ ਕੱਲਾ ਸੀ।ਇਸ ਦੌਰਾਨ ਚਾਰ ਲੁਟੇਰੇ ਕਾਰ ਤੇ ਆਏ। ਜਿਨਾਂ ਵਿੱਚੋ ਇੱਕ ਕੋਲੇ ਪਿਸਤੋਲ ਅਤੇ ਤਿੰਨ ਕੋਲ ਤੇਜ਼ਦਾਰ ਹਥਿਆਰ ਸੀ। 

ਲੁਟੇਰਿਆਂ ਨੇ ਮੁੰਡੇ ਦੀ ਕਣਪਟੀ ਤੇ ਪਸਤੋਲ ਲਗਾ ਕੇ ਦੁਕਾਨ ਤੋਂ ਮੋਬਾਇਲ ਫੋਨ, ਨਗਦੀ ਤੇ ਸਮਾਨ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਿਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕੀਤੀ ਕਿ ਲੁਟੇਰਿਆਂ ਨੂੰ ਜਲਦ ਫੜਿਆ ਜਾਵੇ। ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲ ਚੁਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕੇ ਰਹੀ ਹੈ।  

Comments

Leave a Reply

Your email address will not be published. Required fields are marked *