ਪੰਜਾਬ: ਕਿਸਾਨਾ ਨੇ ਥਾਣੇ ਦਾ ਕੀਤਾ ਕੇਰਾਵ, ਦੇਖੋ ਵੀਡਿਓ

ਬਠਿੰਡਾ : ਕਿਸਾਨ ਜਥੇਬੰਦੀਆਂ ਵਲੋਂ ਠਾਣੇ ਦਾ ਘੇਰਾਵ ਕੀਤਾ ਗਿਆ। ਕਿਸਾਨਾਂ ਨੰਦਗੜ੍ਹ ਥਾਣਾ ਦੀ ਪੁਲਿਸ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆ ਤਾਰਾਂ ਅਤੇ ਸੋਲਰ ਪਲੇਟਾਂ ਦੀਆ ਚੋਰੀਆਂ ਹੋ ਰਹੀ ਸਨ। ਪੁਲਿਸ ਮੁਲਾਜਮ ਚੋਰਾਂ ਨੂੰ ਫੜ ਕੇ ਛੱਡ ਦਿੰਦੇ ਹਨ ਅਤੇ ਚੋਰ ਜਿਸ ਕਬਾੜੀਏ ਨੂੰ ਵੇਚਦੇ ਹਨ। ਪੁਲਿਸ ਕਬਾੜੀਆਂ ਨੂੰ ਵੀ ਨਹੀਂ ਫੜਦੀ। 

ਇਸ ਤੋਂ ਤੰਗ  ਹੋ ਕੇ ਹੀ ਕਿਸਾਨਾ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿਤਾ। ਕਿਸਾਨਾਂ ਨੇ ਪ੍ਰਸ਼ੰਸਾਂ ਤੋਂ ਮੰਗ ਕੀਤੀ ਕੀ ਚੋਰੀਆਂ ਨੂੰ ਰੋਕਿਆ ਜਾਵੇ। ਇਸਦੇ ਨਾਲ ਹੀ  ਚੋਰਾਂ ਅਤੇ ਕਬਾੜਿਆਂ ਨੂੰ ਫੜ ਕੇ ਜੇਲ ਵਿੱਚ ਭੇਜਿਆ ਜਾਵੇ। ਪੁਲਿਸ ਦਾ ਕਹਿਣਾ ਹੈ ਕੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਦੋਸ਼ੀਆਂ ਦੇ ਉਤੇ ਬਣਦੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *