ਪੰਜਾਬ : ਤਲਵਾੜਾ-ਚੰਡੀਗੜ੍ਹ ਮੇਨ ਹਾਈਵੇ ਤਲਵਾੜਾ ਦੇ ਚੌਂਕ ਦੀ ਹਾਲਤ ਬੱਤ ਤੋਂ ਬੱਤਰ, ਦੇਖੋ ਵੀਡਿਓ

ਤਲਵਾੜਾ / ਸੌਨੂੰ ਥਾਪਰ : ਤਲਵਾੜਾ ਨਗਰ ਕੌਂਸਲ ਦੇ ਸਬਕਾ M.C. ਪਰਮਿੰਦਰ ਸਿੰਘ ਟੀਨੂੰ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਲਵਾੜਾ ਦੇ ਸਬਜ਼ੀ ਮੰਡੀ  ਚੌਂਕ ਨਜ਼ਦੀਕ ਮੁਕੇਰੀਆਂ ਚੰਡੀਗੜ੍ਹ ਹਾਈਵੇ ਬਣਿਆ ਹੈ। ਇਹ ਰੋਡ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੂੰ ਮੇਨ ਰੋਡ ਜਾਂਦਾ ਹੈ ਪਰ ਅੱਜ ਦੇ ਟਾਇਮ ਤੇ ਇਸ ਹਾਈਵੇ ਦੇ ਹਾਲਾਤ ਬੱਤ ਤੋਂ ਬੱਤਰ ਹੋਏ ਗਏ ਹਨ। ਇਸ ਚੌਂਕ ਦੀ ਹਾਲਤ ਉਹ ਹੈ ਕਿ ਆਏ ਦਿਨ ਦੂਰੋ ਆਉਂਦਿਆਂ ਜਾਂਦਿਆ ਮੁਸਾਫ਼ਿਰਾਂ ਨੂੰ ਆਪਣੀ ਜਾਨ ਗੁਵਾਉਣੀ ਪੈਂਦੀ ਹੈ ਅਤੇ ਰਾਤ ਵੇਲੇ ਇਸ ਚੌਂਕ ਤੇ ਲਾਈਟ ਦਾ ਵੀ ਕੋਈ ਪ੍ਬੰਧ  ਨਹੀਂ ਕੀਤਾ ਗਿਆ। ਤਲਵਾੜਾ ਨਗਰ ਕੌਂਸਲ ਦੇ ਸਾਬਕਾ M.C. ਪਰਮਿੰਦਰ ਸਿੰਘ ਟੀਨੂੰ ਵੱਲੋਂ ਇਸ ਦੇ ਹਾਲਤ ਸੁਧਾਰਣ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾ ਹੋ ਸਕੇ। 

Comments

Leave a Reply

Your email address will not be published. Required fields are marked *