EntertainmentAP Dhillon ਨੇ Juno Awards 'ਚ ਪਰਫ਼ਾਰ੍ਮ ਕਰ ਰਚਿਆ ਇਤਿਹਾਸ

AP Dhillon ਨੇ Juno Awards ‘ਚ ਪਰਫ਼ਾਰ੍ਮ ਕਰ ਰਚਿਆ ਇਤਿਹਾਸ

WhatsApp Group Join Now
WhatsApp Channel Join Now

AP Dhillon ਨੇ Juno ਅਵਾਰ੍ਡ੍ਸ ‘ਚ ਪਰਫ਼ਾਰ੍ਮ ਕਰ ਰਚਿਆ ਇਤਿਹਾਸ 

AP Dhillon Performs at Juno Awards: ਹਾਲ ਦੇ ਵਿਚ ਹੋਏ Juno Awards ‘ਚ ਪਹਿਲੀ ਵਾਰ ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਪਰਫ਼ਾਰ੍ਮ ਕਰ ਇਤਿਹਾਸ ਰਚਿਆ ਹੈ। ਭਾਰਤ ਵਿਚ ਪਹਿਲਾਂ ਹੀ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤਕ ਏਪੀ ਦੇ ਕਈਂ ਫੈਨਸ ਹਨ। ਹੁਣ ਵਿਸ਼ਵ ਪ੍ਰਸਿੱਧ ਸੇਲਿਬ੍ਰਿਟੀ ਐਵਰਿਲ ਲੈਵਿਗਨੇ ਨੇ ‘ਗਲੋਬਲ ਫੈਨਡਮ ‘ ਦੇ ਤੌਰ ‘ਤੇ ਏਪੀ ਨੂੰ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਸੀ ਜਿਸ ਤੋਂ ਬਾਅਦ ਉਹ ਇਸ ਸਮਾਰੋਹ ਦਾ ਹਿੱਸਾ ਬਣਨ ਐਡਮੰਟਨ ਕਨਵੈਨਸ਼ਨ ਸੈਂਟਰ ਪੁੱਜੇ. ਢਿੱਲੋਂ ਦੇ Desires, Summer High, Excuses ਵਰਗੇ ਗੀਤਾਂ ਨੂੰ ਹਰ ਪਾਰਟੀ ਵਿਚ ਲੋਕ ਖੂਬ ਪਸੰਦ ਕਰਦੇ ਨੇ। ਜੂਨੋਂ ਅਵਾਰ੍ਡ੍ਸ ਵਿਚ ਏਪੀ ਨੇ ਪ੍ਰਫਾਰਮੈਂਸ ਦੀ ਸ਼ੁਰੂਆਤ ਆਪਣੇ ਗੀਤ ‘Summer High’ ਨਾਲ ਕੀਤੀ ਜਿਸ ਦੌਰਾਨ ਸਮਾਰੋਹ ‘ਚ ਮੌਜੂਦ ਸਾਰੇ ਪੰਜਾਬੀ ਗੀਤ ਤੇ ਝੂਮਦੇ ਤੇ ਤਾੜੀਆਂ ਮਾਰਦੇ ਨਜ਼ਰ ਆਏ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...