Blog

  • ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ, ਦੇਖੋ ਵੀਡਿਓ

    ਅੰਮ੍ਰਿਤਸਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਾਰਿਆਂ, ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਿਭਾਈ। ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੌਥੇ ਪਾਤਸ਼ਾਹ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਸਤਿਕਾਰ ’ਚ ਗਤਕਾ ਪਾਰਟੀਆਂ ਨੇ ਵੀ ਸ਼ਮੂਲੀਅਤ ਕੀਤੀ।

    ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਮੁਲਾਜ਼ਮ ਵੀ ਮੌਜੂਦ ਸਨ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤੇ ਅਤੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਕਤਾਰਾਂ ਬਣਾ ਕੇ ਸੜਕਾਂ ਦੇ ਦੋਨੋਂ ਪਾਸੇ ਖੜੀਆਂ ਨਜ਼ਰ ਆਈਆਂ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਰਸਤੇ ਨੂੰ ਚਾਰ ਪੜਾਵਾਂ ’ਚ ਵੰਡ ਕੇ ਲੰਗਰ ਅਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਵਿਚ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੇ ਸ਼ਮੂਲੀਅਤ ਕੀਤੀ।

  • पंजाब: 7 महीने पहले विदेश गए 26 वर्षीय युवक की मौ’त

    संगरूरः रोजगार की तलाश में अक्सर युवा पढ़ाई के बाद विदेश जा रहे हैं, लेकिन पिछले कुछ समय से पंजाब के युवाओं की विदेश में लगातार मौत हो रही है। जानकारी के मुताबिक वहीं आज फिर से विदेश में युवक की मौत होने का मामला सामने आया है। बताया जा रहा है कि 7 महीने पहले कनाडा गए 26 वर्षीय युवक की मौत हो गई। उक्त युवक संगरूर की हाउसिंग बोर्ड कॉलोनी में रहता था और 7 महीने पहले रोजगार की तलाश में कनाडा गया था। वहीं जवान बेटे की मौत के बाद परिवार का रो-रोकर बुरा हाल है। परिजनों ने बताया कि उनके पास मात्र तीन एकड़ जमीन थी, जो विदेश में पैसा भेजने के बीच ही बिक गई। परिवार ने सरकार से बेटे का शव वापस लाने की गुहार लगाई है।

  • ਪੰਜਾਬ : ਸਰਕਾਰੀ ਬੇਲਦਾਰ ਦਾ ਕਤਲ ਮਾਮਲੇ ‘ਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਮਜੀਠੀਆ, ਦੇਖੋ ਵੀਡਿਓ

    ਬਟਾਲਾ :  ਨਜਾਇਜ ਮਾਈਨਿੰਗ ਰੋਕਣ ਗਏ ਸਰਕਾਰੀ ਬੇਲਦਾਰ ਦੇ ਕਤਲ ਮਾਮਲੇ ਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਬਿਕਰਮ ਮਜੀਠੀਆ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਦਰਸ਼ਨ ਸਿੰਘ ਦੇ ਪਰਿਵਾਰ ਦਾ ਸਾਥ ਨਾ ਦਿੱਤਾ, ਤੇ ਹੋਰ ਕੋਈ ਵੀ ਇਮਾਨਦਾਰ ਅਫਸਰ ਕਦੀ ਵੀ ਸਰਕਾਰ ਦੇ ਹੱਕ ਦੀ ਗੱਲ ਨਹੀਂ ਕਰੇਗਾ, ਨਹੀਂ ਕਦੀ ਇਮਾਨਦਾਰੀ ਨਾਲ ਨੋਕਰੀ ਕਰੇਗਾ। ਇਹ ਕਹਿਣਾ ਹੈ ਬਿਕਰਮ ਮਜੀਠੀਆ ਦਾ। ਦੋ ਦਿਨ ਪਹਿਲਾਂ ਨਹਿਰੀ ਵਿਭਾਗ ਦੇ ਬੇਲਦਾਰ ਦਰਸ਼ਨ ਸਿੰਘ ਦਾ ਨਿਜਾਇਜ ਮਾਈਨਿੰਗ ਕਰਨ ਵਾਲਿਆ ਵਲੋਂ ਕਤਲ ਕਰ ਦਿੱਤਾ ਗਿਆ ਸੀ। ਦਰਸ਼ਨ ਸਿੰਘ ਨੇ ਨਹਿਰ ਵਿਚੋਂ ਰੇਤ ਕਢਣ ਤੋਂ ਰੋਕਿਆ ਸੀ। ਬਿਕਰਮ ਮਜੀਠੀਆ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਮਿਲਕੇ ਦੁਖ ਸਾਂਝਾ ਕੀਤਾ।

    ਇਸ ਮੋਕੇ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਹਾ ਕੀ ਮ੍ਰਿਤਿਕ ਦਰਸ਼ਨ ਸਿੰਘ ਪੰਜਾਬ ਸਰਕਾਰ ਨੂੰ ਸ਼ਹੀਦੀ ਦਰਜਾ ਦੇਵੇ, ਨਾਲ ਮੁਆਵਜਾ ਅਤੇ ਉਸਦੀ ਯਾਦਗਾਰ ਬਣਾਵੇ। ਨਾਲ ਹੀ ਮਜੀਠੀਆ ਨੇ ਕਿਹਾ ਕੀ ਅੱਜ ਤਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਦਰਸ਼ਨ ਸਿੰਘ ਦੇ ਘਰ ਨਹੀਂ ਆਇਆ। ਮਾਈਨਿੰਗ ਮੰਤਰੀ ਨੂੰ ਚਾਹੀਦਾ ਤੁਰੰਤ ਦਰਸ਼ਨ ਸਿੰਘ ਦੇ ਘਰ ਆ ਕੇ ਓਹਨਾ ਦੀ ਸਹਾਇਤਾ ਕਰੇ, ਨਾਲ ਹੀ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਮਾਈਨਿੰਗ ਪਾਲਸੀ ਤੇ ਖਰੀ ਖੋਟੀ ਸੁਣਾਈ।

  • पंजाबः 24 घंटों में 6 गुरु घरों को चोरों ने बनाया निशाना

    गड़दीवाल: पंजाब में लूटपाट और चोरी की वारदातों का ग्राफ इतना बढ़ गया है कि अब चोर धार्मिक स्थलों को निशाना बनाने लगे है। वहीं पिछले 24 घंटों में चोरों द्वारा होशियारपुर में 6 गुरु घरों को निशाना बनाया गया है। इस दौरान चोर गुरुद्वारों से गोलकें ही चोरी कर ले गए। चोरी की ये घटनाएं सीसीटीवी में कैमरे में कैद हो गई हैं, जिसके आधार पर इन चोरियों का खुलासा हुआ। जानकारी के अनुसार चोरों ने गांव सोहिया के गुरुद्वारा श्री गुरु सिंह सभा और गुरुद्वारा श्री गुरु रविदास जी के गुरुद्वारा साहिब के ताले तोड़ दिए और वहां से गोलकें चोरी कर लीं। इस संबंध में जानकारी देते हुए प्रधान कुलवंत सिंह व गुरबचन सिंह ने बताया कि गोलक में हजारों रुपए की नकदी थी।

    इसी तरह चोरों ने गांव रूपोवाल के गुरुद्वारा श्री गुरु रविदास जी और गुरुद्वारा श्री गुरु सिंह सभा को भी निशाना बनाया। इस संबंध में जानकारी देते हुए प्रबंधक सूबेदार सरवन सिंह, राजिंदर सिंह, जसविंदर सिंह और शाम लाल ने बताया कि चोर गुरुद्वारा साहिब में दाखिल होकर गोलकें उठा ले गए। इसके अलावा चोरों ने गांव शेखूपुर स्थित गुरुद्वारा श्री गुरु रविदास जी में चोरी की वारदात को अंजाम देते हुए गोलक भी चोरी कर ली।

    इन चोरियों के संबंध में सभी प्रबंधकों ने बताया कि गोलक में पिछले कई दिनों से हजारों रुपए की नकदी मौजूद थी। चोरी की इन घटनाओं से इलाके में तनाव का माहौल है। इन सभी चोरियों के संबंध में गुरुद्वारा साहिब के प्रबंधकों ने टांडा और गड़दीवाल थाने की पुलिस को सूचित कर दिया है, जिस पर डीएसपी टांडा कुलवंत सिंह के निर्देशों के तहत टांडा पुलिस द्वारा सीसीटीवी को खंगाला जा रहा है व चोरों की तलाश के लिए आगे की कार्रवाई शुरू कर दी है। 

  • पंजाबः ट्रक के हाईटेंशन पोल से टकराने की CCTV आई सामने

    लुधियानाः गिल रोड पर देर रात 12:30 बजे कंक्रीट सीमेंट मिक्सचर का ट्रक 66 केवी टॉवर से टकरा गया। इस हादसे के दौरान जोरदार धमाका हुआ। धमाके की आवाज सुनकर लोग डर गए और घरों से बाहर आ गए। वहीं इस हादसे की सीसीटीवी फुटेज सामने आई है। सीसीटीवी फुटेज में देखा जा सकता है कि ट्रक की रफ्तार कितनी तेज थी। इस दौरान हाईटेंशन तारों का पोल टेढ़ा हो गया। गनीमत यह रही कि इस हादसे के दौरान घटना स्थल पर कोई मौजूद नहीं था।

    नहीं तो बड़ा हादसा हो सकता था। वहीं तेज रफ्तार ट्रक की पोल के साथ टक्कर से तारों में स्पार्किंग होने के कारण इलाके में बिजली भी गुल हो गई। वहीं आज सुबह पोल के सीधा करने का कार्य बिजली विभाग द्वारा किया जा रहा है। मौके पर पहुंचे बिजली बोर्ड के चीफ इंजीनियर ने बताया कि इस हादसे में 8 से 10 लाख रुपये का नुकसान हुआ है। उन्होंने कहा कि इसके साथ ही मुख्य सप्लाई भी बंद कर दी गई है।

    इस दौरान इलाके में बिजली चले जाने से लोगों को परेशानी का सामना करना पड़ा। हालांकि इस घटना को लेकर अधिकारी का कहना था कि उक्त ट्रक ड्राइवर के नशे में था, जिसके कारण यह हादसा हुआ है। वहीं घटना की सूचना पुलिस को दे दी गई है। अधिकारी ने कहा कि मौके पर पहुंची पुलिस द्वारा मामले की जांच शुरू कर दी है। वहीं उक्त ट्रक ड्राइवर का मेडिकल करवाया जा रहा है, लेकिन अभी तक उनके पास ड्राइवर की मेडिकल रिपोर्ट नहीं पहुंची है।

  • ਪੰਜਾਬ : ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਵਾਤਾਵਰਨ ਬਚਾਓ ਮੁਹਿੰਮ ਨੂੰ ਸਮਰਪਿਤ ਕਰਨ ਦਾ ਸੱਦਾ, ਦੇਖੋ ਵੀਡਿਓ

    ਰਾਏਕੋਟ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”ਦੇ ਸੰਕਲਪ ਅਧੀਨ ਪੁਲੀਤ ਹੋ ਰਹੇ ਹਵਾ, ਪਾਣੀ ਤੇ ਮਿੱਟੀ ਨੂੰ ਬਚਾਉਣ ਲਈ ਜੱਦੋਜਹਿਦ ਕਰਦੀ ਗਰੀਨ ਪੰਜਾਬ ਮਿਸ਼ਨ ਜਗਰਾਉਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਰਾਹੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਦੇਸ਼ਾਂ ਤਹਿਤ ਵਾਤਾਵਰਣ ਬਚਾਓ ਦਾ ਸੱਦਾ ਦਿੱਤਾ‌।

    ਤੁਹਾਨੂੰ ਦੱਸ ਦਈਏ ਗਰੀਨ ਮਿਸ਼ਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਪ੍ਰਕਾਸ਼ ਪੁਰਬ ਤੋਂ ਅੱਜ ਤੱਕ ਕੁੱਲ 17 ਜੰਗਲ ਸਥਾਪਿਤ ਕਰਕੇ 50 ਹਜ਼ਾਰ ਪੌਦੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ। ਗਰੀਨ ਪੰਜਾਬ ਮਿਸ਼ਨ ਵਲੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੇਂਟਿੰਗ, ਨਾਟਕ ਤੇ ਹੋਰਨਾਂ ਕਲਾ ਵੰਨਗੀਆਂ ਰਾਹੀਂ ਵਾਤਾਵਰਨ ਨਾਲ ਜੋੜਨ ਦਾ ਸੁਨੇਹਾਂ ਦਿੱਤਾ। ਇਸ ਮੌਕੇ ਮੇਜਰ ਅਮਿਤ ਸਰੀਨ ਨੇ ਗਰੀਨ ਪੰਜਾਬ ਮਿਸ਼ਨ ਦੀ ਵਾਤਾਵਰਨ ਪ੍ਰਤੀ ਸੁਹਿਰਦਤਾ ਨੂੰ ਚੰਗਾ ਉਪਰਾਲਾ ਦੱਸਿਆ।

  • पालतू कुत्तों ने डेढ़ साल की बच्ची को नोचा, देखें वीडियो

    फतेहाबादः हरियाणा के फतेहाबाद जिले के गांव मूसेअहली में घर के बाहर खेल रही डेढ़ वर्ष की एक बच्ची को पड़ोसी के कुत्ते उठाकर ले गए और बुरी तरह नोच डाला। बच्ची के चाचा ने मौके पर जाकर बच्ची को छुड़वाया और शहर के निजी अस्पताल में भर्ती करवाया। वहीं इसके बाद बच्ची के पिता ने अपने पड़ोसी के खिलाफ पुलिस में शिकायत दर्ज करवाई। पुलिस ने बच्ची के पिता की शिकायत पर मामला दर्ज कर लिया है।

    पुलिस को दी शिकायत में मूसे अहली निवासी 22 वर्षीय चांदी राम ने बताया कि उसकी दो बेटियां 2 वर्ष की खुशी व डेढ़ वर्ष की महक है। 22 नवंबर को दिन के समय उसकी बेटी महक तथा उसके छोटे भाई बादल का एक वर्ष का बेटा नसीब घर के गेट के पास खेल रहे थे। इसी दौरान पड़ोसी सुरेंद्र के दो पालतु कुत्ते आए और उसकी बेटी महक को उठाकर ले गए। जब उसका भाई बादल गेट पर गया तो उसे वहां महक नहीं दिखाई दी। आसपास कुत्तों के जोर से भौंकने की आवाज सुनकर उसने पड़ताल की तो देखा कि पड़ोसी सुरेंद्र के दोनों कुत्ते महक को शेड के नीचे ले जाकर नोच रहे थे।

    बादल ने बड़ी मुश्किल से बच्ची को कुत्तों से छुड़वाया और फतेहाबाद के निजी अस्पताल में भर्ती करवाया। बच्ची को 8 जगहों पर नोचने की बात सामने आई है। जिस पर पुलिस ने बच्ची के पिता की शिकायत पर कुत्तों के मालिक के खिलाफ अपने कुत्तों को खुला छोड़ने के आरोप में आईपीसी की धारा 289 के तहत मामला दर्ज किया है। इस मामले में अभी तक कोई गिरफ्तार नहीं हुई है।

    कुत्तों के हमले में घायल बच्ची महक के चाचा बादल ने बताया कि बच्ची के शरीर पर 26 टांके आए हैं। कुत्ते बच्ची को उठाकर मालिक के घर ले गए जहां पर शेड था और वहां पर नोचने लगे। बच्ची तीन दिन से दाखिल है और अभी तीन दिन का समय लगेगा।

  • किसानों के कूच से पहले पुलिस द्वारा बॉर्डर पर बैरिकेडिंग लगाने की तैयारी, एडवाइजरी हुई जारी

    मोहालीः संयुक्त किसान मोर्चा और भारतीय किसान यूनियन की तरफ से 25 नवंबर से 28 नवंबर तक चंडीगढ़ में एक बड़े आंदोलन की चेतावनी दी गई है। प्रदर्शनकारी किसानों की मांग है कि केंद्र सरकार द्वारा किसान यूनियनों के साथ जो वादे किए थे, वह पूरे नहीं किए गए हैं। अभी तक किसान आंदोलन के दौरान किए गए मुकदमे भी वापस लिए नहीं लिए गए हैं। ऐसे में केंद्र सरकार की वादा खिलाफी के विरोध में यह प्रदर्शन किया जाएगा।

    वहीं हरियाणा और पंजाब की तरफ से किसानों के 3 दिन के प्रदर्शन को देखते हुए चंडीगढ़ पुलिस ने उन्हें बॉर्डर पर ही रोकने की तैयारी कर ली है। प्रदर्शनकारियों को चंडीगढ़ शहर के अंदर नहीं घुसने दिया जाएगा। उन्हें बॉर्डर पर ही रोक दिया जाएगा। इसके लिए पुलिस की तरफ से बैरिकेडिंग की तैयारी की जा रही है। इसके लिए चंडीगढ़ पुलिस ने आम लोगों के लिए एक एडवाइजरी भी जारी की है।अभी सभी रास्तों पर यातायात सुचारू रूप से चल रहा है।

    चंडीगढ़ में 26, 27 और 28 नवंबर को प्रदर्शन करने के लिए किसान आज से मोहाली और पंचकूला में एकत्रित होना शुरू हो जाएंगे। इसके बाद यह ट्रैक्टर ट्राली के साथ चंडीगढ़ की सीमा में दाखिल होने की कोशिश करेंगे। लेकिन चंडीगढ़ पुलिस की तरफ से इन्हें अपनी सीमा में दाखिल होने से पहले ही रोक लिया जाएगा। इसके लिए चंडीगढ़ पुलिस के आला अधिकारियों की मोहाली और पंचकूला के पुलिस अधिकारियों के साथ बैठक भी हुई है। इस बैठक में प्रदर्शन से लेकर रणनीति पर चर्चा की है।

  • पंजाब PM मोदी की सुरक्षा दौरान हुई चूक के मामले में SP सस्पेंड 

    बठिंडाः पंजाब में जनवरी 2022 में पीएम नरेंद्र मोदी की सुरक्षा चूक के मामले में फिरोजपुर के तत्कालीन SP (ऑपरेशन) गुरबिंदर सिंह को सस्पेंड कर दिया गया है। पंजाब के डीजीपी की तरफ से इस बारे में 18 अक्टूबर 2023 को रिपोर्ट दी गई, जिसमें कहा गया कि एसपी ने पीएम के दौरे के वक्त ड्यूटी सही ढंग से नहीं निभाई। पीएम मोदी 5 जनवरी 2022 को बठिंडा से बाय रोड फिरोजपुर जा रहे थे, लेकिन रास्ते में किसानों ने जाम लगा दिया।

    जिसके बाद उनका काफिला 20 मिनट तक फिरोजपुर में प्यारेआणा फ्लाईओवर पर रुका रहा। जहां से उनके काफिले को यू-टर्न लेकर वापस लौटना पड़ा। बठिंडा के भिसियाना एयरपोर्ट पहुंचकर PM मोदी ने कहा था- “अपने मुख्यमंत्री को धन्यवाद कहना, मैं जिंदा लौट आया हूं।” जिसके बाद यह मामला काफी बढ़ गया। यह फ्लाईओवर भारत-पाकिस्तान के हुसैनीवाला बॉर्डर से कुछ ही दूरी पर स्थित था। गौरतलब है कि गुरबिंदर सिंह फिलहाल बठिंडा में SP तैनात थे। उन्हें आदेश दिया गया है कि सस्पेंशन पीरियड के दौरान उनका मुख्य कार्यालय DGP ऑफिस चंडीगढ़ होगा। बिना अनुमति प्राप्त किये वे अपना मुख्यालय नहीं छोड़ सकेंगे। बठिंडा से रिलीव कर उन्हें तुरंत डीजीपी कार्यालय आने के लिए कह दिया गया है।

    फिरोजपुर में प्रधानमंत्री की सुरक्षा में अनदेखी को लेकर सुप्रीम कोर्ट द्वारा गठित जांच कमेटी की रिपोर्ट में तत्कालीन मुख्य सचिव अनिरुद्ध तिवारी और डीजीपी सिद्धार्थ चट्टोपाध्याय को भी आरोपी करार दिया गया था। कमेटी ने यह रिपोर्ट आठ महीने पहले अगस्त 2022 में सुप्रीम कोर्ट और सरकार को सौंपी थी। इस रिपोर्ट के आधार पर केंद्र ने दोषी अधिकारियों के खिलाफ कार्रवाई करने के लिए सितंबर 2022 में पंजाब सरकार को पत्र लिखा था। छह महीने बीत जाने के बावजूद इस मामले में कोई कार्रवाई नहीं की गई ।

  • ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਭ ਤੋਂ ਵੱਡਾ ਨਗਰ ਕੀਰਤਨ ਹੋਇਆ ਆਰੰਭ, ਦੇੇਖੋ ਵੀਡਿਓ

    ਅੰਮ੍ਰਿਤਸਰ :  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਖਾਲਸਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਰੰਭ ਕੀਤਾ ਗਿਆ। ਜਿਸ ਵਿੱਚ 3 ਹਜ਼ਾਰ ਦੇ ਕਰੀਬ ਬੱਚਿਆਂ ਨੇ ਅਤੇ ਅਧਿਆਪਕਾਂ ਸਮੇਤ ਗੈਰ ਅਧਿਆਪਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਖਾਲਸਾ ਕਾਲਜ ਦੇ ਅਧਿਕਾਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਏਨਾ ਵੱਡਾ ਵਿਸ਼ਾਲ ਹੁੰਦਾ ਹੈ ਕਿ ਜਦੋਂ ਇਹ ਖਾਲਸਾ ਕਾਲਜ ਤੋਂ ਸ਼ੁਰੂਆਤ ਕਰਦਾ ਹੈ। ਉਸ ਵੇਲੇ ਇਹ ਨਗਰ ਕੀਰਤਨ ਜਲਿਆਂ ਵਾਲੇ ਬਾਗ ਤੱਕ ਪਹੁੰਚ ਜਾਂਦਾ ਹੈ। ਉੱਥੇ ਹੀ ਇਹਨਾਂ ਨੇ ਕਿਹਾ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਹਮੇਸ਼ਾ ਹੀ ਨਾਨਕ ਨਾਮ ਸੇਵਾ ਸੰਗਤ ਸੇਵਾ ਲਈ ਵੀ ਤਿਆਰ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਫਲਸਫੇ ਨੂੰ ਲੈ ਕੇ ਅਸੀਂ ਸਾਰੇ ਹੀ ਚਲਦੇ ਹਾਂ ਅਤੇ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਦਿਖਾਇਆ ਹੋਇਆ ਮਾਰਗ ਵੀ ਅਪਣਾਉਦੇ ਹਾਂ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਗਿਆ ਸੀ ਅਤੇ ਨਾਨਕ ਸੇਵਾ ਸੰਗਤ ਹਮੇਸ਼ਾ ਹੀ ਇਸ ਦਾ ਪਾਲਣਾ ਵੀ ਕਰਦੀ ਹੋਈ ਨਜ਼ਰ ਆਉਂਦੀ ਹੈ।

    ਉੱਥੇ ਹੀ ਦੂਸਰੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਬੇਹਦ ਖੁਸ਼ੀ ਹੋ ਰਹੀ ਹੈ ਕਿ ਉਹ ਇਸ ਨਗਰ ਕੀਰਤਨ ਦਾ ਹਮੇਸ਼ਾ ਹੀ ਹਿੱਸਾ ਬਣਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਹਰ ਸਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਵਡਭਾਗਾ ਵੀ ਸਮਝਦੇ ਹਾਂ ਇੱਥੇ ਦੱਸਣਯੋਗ ਹੈ ਕਿ ਬੀਤੇ ਸਾਲ ਖਾਲਸਾ ਕਾਲਜ ਵੱਲੋਂ ਇਸ ਨਗਰ ਕੀਰਤਨ ਨੂੰ ਗਿਨੀ ਵਰਲਡ ਬੁੱਕ ਰਿਕਾਰਡ ਵਿੱਚ ਦਰਜ ਕਰਵਾਉਣ ਵਾਸਤੇ ਵੀ ਲਿਖਿਆ ਗਿਆ ਸੀ। ਇਹ ਨਗਰ ਕੀਰਤਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਅਲੱਗ ਅਲੱਗ ਪੁਸ਼ਾਕਾਂ ਦੇ ਵਿੱਚ ਖਾਲਸਾ ਸਕੂਲ ਦੇ ਸਾਰੇ ਹੀ ਬਰਾਂਚਾਂ ਦੇ ਬੱਚੇ ਇਸ ਵਿੱਚ ਹਿੱਸਾ ਲੈਂਦੇ ਹਨ। 30 ਹਜਾਰ ਤੋਂ ਵੱਧ ਬੱਚੇ ਅਤੇ ਅਧਿਆਪਕ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹਨ। ਉਥੇ ਹੀ ਇਸ ਵਾਰ ਵੀ ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਸ਼ੋਭਿਤ ਕੀਤਾ ਗਿਆ। ਹਰ ਇੱਕ ਵਿਅਕਤੀ ਅਤੇ ਹਰ ਇੱਕ ਨਾਨਕ ਸੇਵਾ ਸੰਗਤ ਇਸ ਨਗਰ ਕੀਰਤਨ ਦਾ ਆਨੰਦ ਮਾਨ ਦੀ ਹੋਈ ਵੀ ਨਜ਼ਰ ਆਈ। ਉਥੇ ਹੀ ਹੁਣ ਵੇਖਣਾ ਹੋਵੇਗਾ ਕਿ ਬੀਤੇ ਸਾਲ ਖਾਲਸਾ ਕੋਲਜ ਵੱਲੋਂ ਗਿਨੀਜ ਵਰਲਡ ਬੁੱਕ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਉਣ ਨੂੰ ਲੈ ਕੇ ਇਸ ਵਾਰ ਕੀ ਇਹ ਨਗਰ ਕੀਰਤਨ ਗਿਨੀਜ ਵਰਲਡ ਬੁੱਕ ਰਿਕਾਰਡ ਵਿੱਚ ਦਰਜ ਹੁੰਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।