Blog

  • लोक निर्माण, युवा सेवाएं एवं खेल मंत्री विक्रमादित्य सिंह का प्रवास कार्यक्रम

    लोक निर्माण, युवा सेवाएं एवं खेल मंत्री विक्रमादित्य सिंह का प्रवास कार्यक्रम

    ऊना/सुशील पंडित : लोक निर्माण, युवा सेवाएं एवं खेल मंत्री विक्रमादित्य सिंह सोमवार 6 मार्च को ऊना जिला के एक दिवसीय प्रवास पर होंगे। इस बारे जानकारी देते हुए सरकारी प्रवक्ता ने बताया कि विक्रमादित्य सिंह 6 मार्च को प्रातः 11 बजे अंदरोली में 22वीं अखिल भारतीय पुलिस जल क्रीड़ा स्पर्धा के समापन समारोह की अध्यक्षता करेंगे। इसके उपरांत विक्रमादित्य सिंह सायं 4 बजे शिमला के लिए रवाना होंगे।

  • भागवत कथा सुनने से मनुष्य के कई कष्ट दूर हो जाते हैं : शिव कुमार शास्त्री

    भागवत कथा सुनने से मनुष्य के कई कष्ट दूर हो जाते हैं : शिव कुमार शास्त्री

    ऊना/ सुशील पंडित : उपमडल बंगाणा क्षेत्र के श्री  राधाकृष्ण  गौसदन डुमखर चिल्ली में चल रही भागवत कथा के दौरान रविवार  को कथा बाचक आचार्य शिव कुमार शास्त्री जी ने अपने प्रबचनों द्वारा बताया कि भागवत कथा सुनने से मनुष्य के सैंकड़ों कष्ट दूर हो जाते हैं। इसलिए जहां पर भी भागवत कथा सहित अन्य धार्मिक कार्यक्रम आयोजित किया जा रहा हो बहां पर हमें जरूर जाना चाहिए। भागवत कथा सुनने से एक तो घर में सुख शांति समृद्धि रहती है दुसरा आपका ध्यान ओर बिचार भी अच्छे लोगों से जुड़ जाते हैं। बुरी संगत में बैठकर हम लोग दुसरों की बुराई की बाते ही सुनते हैं। इससे हमारा मन ध्यान ओर बुद्धि भी बैसे ही हो जाती है। इसलिए जहां पर भी भागवत कथा चल रही हो बहां पर जरूर जाना चाहिए और अच्छे बिचार व अच्छे संस्कार साथ लेकर अपने घर जाना चाहिए।

    रविवार को भागवत कथा के दौरान कथा बाचक आचार्य शिव कुमार शास्त्री जी ने भगवान श्री कृष्ण जी के जीवनकाल में आए उतार चढ़ाव पर अपने विचार रखे, भगवान श्री कृष्ण जी के माता पिता को किस प्रकार से यातनाएं दी।उनका जन्म किन परिस्थितियों में हुआ। उसके बाबजूद भी उन्होंने अपना जीवन यापन भक्ति में ही लीन कर दिया। आखिर में दुष्टों को उनके किए की सज़ा भुगतनी पड़ी। इसलिए अच्छे कर्म करते रहो भगवान अच्छे कर्मों का फल जरूर देते हैं।

    इस मौके पर भागवत कथा संचालक पूर्व प्रधान चंद्र कुमार शर्मा, पूर्व प्रधान रमेश चंद शर्मा, पूर्व प्रधान अनिता शर्मा,  टैक्सी यूनियन के अध्यक्ष ठाकुर दिलवाग सिंह, आर्यन शर्मा,मेहर चंद,मेहर चंद ढिल्लो, तरसेम लाल, सुभाष,अरूणा देवी,निलम कुमारी, कुसुम लता,हेम लता, सहित अन्य गांव वासियों ने भी भागवत कथा सुनने का आनंद लिया।

  • चुल्हड़ी में फ्री स्वास्थ्य जांच शिविर का आयोजन

    चुल्हड़ी में फ्री स्वास्थ्य जांच शिविर का आयोजन

    ऊना/ सुशील पंडित : रोटरी क्लब ऊना द्वारा स्व. सुकेश भारद्वाज की प्रथम पुण्यतिथि के उपलक्ष्य पर राजकीय वरिष्ठ माध्यमिक पाठशाला चुल्हड़ी में फ्री स्वास्थ्य जांच शिविर का आयोजन किया। शिविर के दौरान 200 रोगियों की जांच की गई। शिविर के दौरान ईएनटी स्पैशलिस्ट डा. केआर आर्य, स्त्री रोग विशेषज्ञ डा. हरजिंद्र सिंह, नेत्र रोग विशेषज्ञ डा. विशाल, हडडी रोग विशेषज्ञ डा. अतुल चंदेल, मैडिकल स्पैशलिस्ट डा. नारायण आंगरा, दंत रोग विशेषज्ञ डा. विक्रांत पराशर ने रोगियों की जांच व उपचार किया।

    इसके अलावा लैब टैक्रीशियन राजिंद्र कुमार ने लोगों ने ब्लड टेस्ट किए। शिविर के दौरान रोगियों को निशुल्क दवाईयां भी वितरित की गई। रोटरी क्लब के अध्यक्ष बलदेव चंद ने कहा कि स्वास्थ्य जांच शिविर में 200 रोगियों की जांच की गई। उन्होंने कहा कि ग्रामीण स्तर पर लगाए गए स्वास्थ्य शिविर में मल्टी स्पैशलिस्ट चिकित्सकों की सेवाएं लोगों को मिल पाई है।

    उन्होंने कहा कि रोटरी क्लब समाजसेवा के क्षेत्र में अनुकरणीय सेवाएं प्रदान कर रहा है। क्लब द्वारा स्वास्थ्य शिविरों के अलावा अन्य गतिविधियां आयोजित की जा रही है। इस अवसर पर रोटरी क्लब के अध्यक्ष बलदेव चंद, सचिव संजीव अग्रिहोत्री, बरजिंद्र सिंह गोल्डी, रोटे. रमेश ठाकुर, कुलदीप सिंह व डा. जगदीश्वर कंवर सहित अन्य गणमान्य लोग उपस्थित थे। 

  • ਪੰਜਾਬ : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੇਢ ਸਾਲਾ ਮਾਸੂਮ ਦੀ ਹੋਈ ਦਰਦਨਾਕ ਮੌਤ, ਦੇਖੋ ਵੀਡਿਓ

    ਪੰਜਾਬ : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੇਢ ਸਾਲਾ ਮਾਸੂਮ ਦੀ ਹੋਈ ਦਰਦਨਾਕ ਮੌਤ, ਦੇਖੋ ਵੀਡਿਓ

    ਭੰਬਾਂ ਹਾਜੀ: ਫਿਰੋਜ਼ਪੁਰ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਪਿੰਡਾਂ ਵਿੱਚ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਗਿਆ ਹੈ। ਪਿੰਡਾਂ ਵਿੱਚ ਸੀਵਰੇਜ਼ ਪਾਇਪ ਪਾਏ ਗਏ ਹਨ। ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਗਈਆਂ ਹਨ। ਪਰ ਸਰਕਾਰਾਂ ਦੇ ਵਿਕਾਸ ਕਾਰਜਾਂ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਫਿਰੋਜ਼ਪੁਰ ਦੇ ਪਿੰਡ ਭੰਬਾਂ ਹਾਜੀ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਘਰ ਦੇ ਬਾਹਰ ਪੁੱਟੇ ਹੋਏ ਖੱਡੇ ਵਿੱਚ ਡਿੱਗ ਕੇ ਇੱਕ ਡੇਢ ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ।

    ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਹੋਇਆ ਅਤੇ ਜੋ ਪਿੰਡ ਦਾ ਛੱਪੜ ਹੈ, ਉਹ ਵੀ ਬੰਦ ਪਿਆ ਹੈ। ਇਸ ਲਈ ਪਾਣੀ ਦੀ ਕੋਈ ਨਿਕਾਸੀ ਨਹੀਂ ਹੋ ਰਹੀ ਜਿਸ ਲਈ ਉਨ੍ਹਾਂ ਘਰ ਦੇ ਬਾਹਰ ਇੱਕ ਖੱਡਾ ਪੁੱਟਿਆ ਸੀ। ਜਿਸ ਵਿੱਚ ਖੇਡਦੇ ਹੋਏ ਉਨ੍ਹਾਂ ਦਾ ਡੇਢ ਸਾਲ ਦਾ ਮਾਸੂਮ ਬੱਚਾ ਪਾਣੀ ਵਿੱਚ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ ਹੈ।

    ਉਨ੍ਹਾਂ ਪਿੰਡ ਦੀ ਪੰਚਾਇਤ ਤੇ ਆਰੋਪ ਲਗਾਉਦਿਆ ਕਿਹਾ ਕਿ ਇਹ ਜੋ ਘਟਨਾ ਉਨ੍ਹਾਂ ਦੇ ਬੱਚੇ ਨਾਲ ਵਾਪਰੀ ਉਸ ਲਈ ਪੰਚਾਇਤ ਜੁਮੇਵਾਰ ਹੈ। ਕਿਉਂਕਿ ਪੰਚਾਇਤ ਨੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਕੋਈ ਉਪਰਾਲਾ ਨਹੀਂ ਕੀਤਾ ਹੋਇਆ, ਜਿਸ ਦਾ ਖਾਮਿਆਜਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋਂ ਇੱਕ ਮੁੰਡਾ ਸੀ ਪਰ ਪੰਚਾਇਤ ਦੀ ਨਲਾਇਕੀ ਨੇ ਉਹ ਵੀ ਉਨ੍ਹਾਂ ਕੋਲੋਂ ਖੋਹ ਲਿਆ। ਉਨ੍ਹਾਂ ਸਰਕਾਰ ਅਤੇ ਪ੍ਰਸਾਸਨ ਅੱਗੇ ਗੁਹਾਰ ਲਗਾਈ ਹੈ। ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਕੋਈ ਨਾ ਕੋਈ ਹੱਲ ਜਰੂਰ ਕੀਤਾ ਜਾਵੇ ਤਕਿ ਜੋ ਭਾਣਾ ਉਨ੍ਹਾਂ ਨਾਲ ਵਾਪਰਿਆ ਹੈ। ਉਹ ਕਿਸੇ ਹੋਰ ਨਾਲ ਨਾ ਵਾਪਰੇ।

  • ਪੰਜਾਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੁੱਚੀ ਲੋਕਾਈ ਨੂੰ ਹੋਲਾ ਮਹੱਲਾ ਦੀ ਦਿੱਤੀ ਮੁਬਾਰਕਵਾਦ, ਦੇਖੋ ਵੀਡਿਓ

    ਪੰਜਾਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੁੱਚੀ ਲੋਕਾਈ ਨੂੰ ਹੋਲਾ ਮਹੱਲਾ ਦੀ ਦਿੱਤੀ ਮੁਬਾਰਕਵਾਦ, ਦੇਖੋ ਵੀਡਿਓ

    ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਬਦਲ ਰਹੀ ਹੈ ਨੁਹਾਰ : ਹਰਜੋਤ ਬੈਂਸ

    ਸ੍ਰੀ ਅਨੰਦਪੁਰ ਸਾਹਿਬ /ਸੰਦੀਪ ਸ਼ਰਮਾ :  ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੁੱਚੀ ਲੋਕਾਈ ਨੂੰ ਹੋਲਾ ਮਹੱਲਾ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਜਲਦੀ ਲੋਕ ਅਰਪਣ ਕਰਨ ਦਾ ਭਰੋਸਾ ਦਿੱਤਾ ਹੈ। ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ/ਸ਼ਰਧਾਲੂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪੁੱਜਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਨੇ ਇਸ ਵਾਰ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਦੇ ਢੁਕਵੇ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਵਿਸ਼ਵ ਪ੍ਰਸਿੱਧ ਤਿਉਹਾਰ ਮਨਾਉਣ ਲਈ ਵੱਧ ਤੋ ਵੱਧ ਸੰਗਤਾਂ ਇੱਥੇ ਪੁੱਜ ਕੇ ਧਾਰਮਿਕ ਸਥਾਨਾ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰ ਸਕਣ।

    ਹਰਜੋਤ ਬੈਂਸ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ਵਿੱਚ 11 ਪਾਰਕਿੰਗ ਸਥਾਨ ਬਣਾਏ ਗਏ ਹਨ, ਸਟਲ ਬੱਸ ਸਰਵਿਸ ਸ਼ਰਧਾਲੂਆਂ ਸਮੁੱਚੇ ਮੇਲਾ ਖੇਤਰ ਵਿੱਚ ਮੁਫਤ ਸੇਵਾ ਦੇ ਰਹੀ ਹੈ, ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਅਤਿ ਆਧੁਨਿਕ ਲਾਈਟਾਂ ਨਾਲ ਰੁਸ਼ਨਾਇਆ ਜਾ ਰਿਹਾ ਹੈ। ਸੁਚਾਰੂ ਟ੍ਰੈਫਿਕ ਪ੍ਰਬੰਧ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸੇ਼ਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਪ੍ਰਸਾਸ਼ਨ ਨੇ ਕਿਊ.ਆਰ.ਕੋਡ ਜਾਰੀ ਕੀਤਾ ਹੈ, ਜਿਸ ਨਾਲ ਹਰ ਸ਼ਰਧਾਲੂ ਨੂੰ ਸਮੁੱਚੇ ਮੇਲਾ, ਧਾਰਮਿਕ ਸਥਾਨਾ ਅਤੇ ਸਮਾਗਮਾਂ ਬਾਰੇ ਸੁਚੱਜੀ ਜਾਂਣਕਾਰੀ ਮਿਲ ਰਹੀ ਹੈ। ਪੁੱਛਗਿੱਛ ਕੇਂਦਰ ਖੋਲ੍ਹੇ ਗਏ ਹਨ, ਸਿਹਤ ਸਹੂਲਤਾਂ, ਪਸ਼ੂ ਡਿਸਪੈਂਸਰੀਆਂ, ਪੀਣ ਵਾਲਾ ਸਾਫ ਪਾਣੀ, ਟਾਇਲਟ ਬਲਾਕ, ਬੇਬੀ ਫੀਡਿੰਗ ਰੂਮ ਤਿਆਰ ਕੀਤੇ ਗਏ ਹਨ। ਪ੍ਰਸਾਸ਼ਨ ਵੱਲੋ ਦਿਨ ਰਾਤ ਮਿਹਨਤ ਕਰਕੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ। 

    ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਵਪਾਰ ਕਾਰੋਬਾਰ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਹੋ ਜਾਣਗੇ। ਪੰਜ ਪਿਆਰਾ ਪਾਰਕ ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ, ਭਾਈ ਜੈਤਾ ਜੀ ਦੀ ਯਾਦਗਾਰ ਜਲਦੀ ਲੋਕ ਅਰਪਣ ਹੋ ਜਾਵੇਗੀ, ਆਧੁਨਿਕ ਤਕਨੋਲੋਜੀ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਤਿਆਰ ਕੀਤਾ ਜਾ ਰਿਹਾ ਹੈ। ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੜਕ ਦੀ ਨੁਹਾਰ ਬਦਲੀ ਗਈ ਹੈ, ਯਾਤਰੀ ਸੂਚਨਾ ਕੇਂਦਰ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ, ਕਿਸਾਨ ਹਵੇਲੀ ਦੇ ਨਵੀਨੀਕਰਨ ਅਤੇ ਅਗੰਮਪੁਰ ਅਨਾਜ ਮੰਡੀ ਵਿੱਚ ਸਟੀਲ ਸੈਂਡ ਦੀ ਪ੍ਰਵਾਨਗੀ ਹੋ ਗਈ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਵਿਆਪਕ ਮੁਰੰਮਤ ਕਰਵਾਈ ਗਈ ਹੈ, ਜਿਹੜੇ ਵਿਕਾਸ ਦੇ ਕੰਮ ਬਕਾਇਆ ਹਨ, ਉਹ ਵੀ ਜਲਦੀ ਮੁਕੰਮਲ ਹੋ ਜਾਣਗੇ। 

    ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਦੋ  ਸਕੂਲ ਆਂਫ ਐਮੀਨੈਂਸ ਨੰਗਲ ਤੇ ਕੀਰਤਪੁਰ ਸਾਹਿਬ ਵਿੱਚ ਸੁਰੂ ਕੀਤੇ ਗਏ ਹਨ। ਸਰਕਾਰੀ ਲੜਕਿਆਂ ਦੇ ਸਕੂਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ 1.50 ਕਰੋੜ ਤੇ 2 ਕਰੋੜ ਦੀ ਲਾਗਤ ਨਾਲ ਨੁਹਾਰ ਬਦਲੀ ਜਾ ਰਹੀ ਹੈ। ਸਿੱਖਿਆ ਸੁਧਾਰਾ ਦੀ ਦਿਸ਼ਾ ਵਿੱਚ ਜਿਕਰਯੋਗ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਦੀ ਸਭ ਤੋ ਇਮਾਨਦਾਰ ਸਰਕਾਰ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋ ਇਮਾਨਦਾਰ ਮੁੱਖ ਮੰਤਰੀ ਹਨ, ਜਿਹੜੇ ਵਿਕਾਸ ਦੇ ਕੰਮ ਸਾਡੀ ਸਰਕਾਰ ਕਰ ਰਹੀ ਹੈ, ਉਨ੍ਹਾਂ ਦੀ ਲਾਗਤ ਪਹਿਲਾ ਨਾਲੋ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਨੂੰ ਸਥਾਈ ਤੌਰ ਤੇ ਫਾਇਰ ਟੈਂਡਰ ਮਿਲ ਜਾਵੇਗਾ। ਉਨ੍ਹਾਂ ਨੇ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਦੌਰਾਨ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। 
      

  • ਪੰਜਾਬ : ਜੈਕਾਰਿਆਂ ਦੀ ਗੂੰਜ ਵਿਚ ਹੋਲੇ ਮਹੱਲੇ ਦਾ ਪਹਿਲਾ ਪੜਾਅ ਹੋਇਆ ਸੰਪੰਨ, ਦੇਖੋ ਵੀਡਿਓ

    ਪੰਜਾਬ : ਜੈਕਾਰਿਆਂ ਦੀ ਗੂੰਜ ਵਿਚ ਹੋਲੇ ਮਹੱਲੇ ਦਾ ਪਹਿਲਾ ਪੜਾਅ ਹੋਇਆ ਸੰਪੰਨ, ਦੇਖੋ ਵੀਡਿਓ

    ਸੰਗਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪਾਏ ਚਾਲੇ

    ਆਨੰਦਪੁਰ ਸਾਹਿਬ : ਹੋਲੇ ਮਹੱਲੇ ਦਾ ਪਹਿਲਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਰੱਖੇ ਹੋਏ ਅਖੰਡ ਪਾਠ ਸਾਹਿਬ ਭੋਗ ਪੈਣ ਤੋਂ ਬਾਅਦ ਸ਼ੁਰੂ ਹੋ ਗਿਆ ਹੈ, ਜ਼ਿਕਰਯੋਗ ਹੈ ਕਿ ਇਥੇ ਹੋਲੇ ਮਹੱਲੇ ਦਾ ਪਹਿਲਾ ਪੜਾਅ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ, ਸ੍ਰੀ ਕੀਰਤਪੁਰ ਸਾਹਿਬ ਵਿਖੇ 22 ਗੁਰੂ-ਘਰ ਹਨ, ਜਿੱਥੇ ਸਮੁੱਚੇ ਰੂਪ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹਨ, ਉਥੇ ਹੀ ਢਾਡੀ ਤੇ ਕਵੀਸ਼ਰੀ ਆਇਆਂ  ਹੋਈਆ ਸੰਗਤਾਂ ਨੂੰ ਕੀਰਤਨ ਯਸ ਸੁਣਾ ਕੇ ਨਿਹਾਲ ਕੀਤਾ ਅਤੇ ਇਤਿਹਾਸ ਨਾਲ ਜੋਡ਼ੀਆ। 

    ਪਿਛਲੇ ਤਿੰਨ ਦਿਨਾਂ ਤੋਂ ਚਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸਤੋਂ ਬਾਅਦ ਪਹਿਲੇ ਪੜਾਅ ਦੀ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਉਥੇ ਹੀ ਉਨਾਂ ਨਾਲ ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਿੰਦਰ ਸਿੰਘ ਨਾਲ ਸਨ।

  • ਜਲੰਧਰ : ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ਿਆਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ, ਦੇਖੋ ਵੀਡਿਓ

    ਜਲੰਧਰ : ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ਿਆਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ, ਦੇਖੋ ਵੀਡਿਓ

    ਜਲੰਧਰ / ਵਰੁਣ: ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਦਿੱਤਿਆ IPS, ADCP-2 ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ASI ਜਗਦੀਸ਼ ਲਾਲ ਵੱਲੋਂ ਮੁਕੱਦਮਾ ਨੰਬਰ 38 ਮਿਤੀ 04.03.2023 ਅ/ਧ 379, 411 IPC ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਨੂੰ ਟਰੇਸ ਕਰਦੇ ਹੋਏ ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਪੁੱਤਰ ਸੰਜੇ ਭੰਡਾਰੀ ਵਾਸੀ ਮਕਾਨ ਨੰਬਰ 188 ਚੋਪੜਾ ਕਲੋਨੀ, ਬਸਤੀ ਸ਼ੇਖ, ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ ਨੂੰ ਮਿਤੀ 04.03.2023 ਨੂੰ ਗ੍ਰਿਫਤਾਰ ਕੀਤਾ ਗਿਆ।

    ਪੁੱਛਗਿੱਛ ਦੌਰਾਨੇ ਦੋਸ਼ੀ ਉਕਤ ਵੱਲੋਂ ਮਾਡਲ ਟਾਊਨ ਜਲੰਧਰ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਮੰਨਿਆ। ਜਿਸ ਦੇ ਪਾਸੋਂ ਐਕਟਿਵਾ ਰੰਗ ਚਿੱਟਾ ਨੰਬਰ PB-08-DN-8436, PB-08-CK-1722, PB-08-DT-1456, PB-08-CU-1218 ਅਤੇ ਮੋਟਰਸਾਇਕਲ ਮਾਰਕਾ ਸਪਲੈਂਡਰ ਨੰਬਰ PB-09-AD-9120 ਰੰਗ ਸਿਲਵਰ, PB-08-BT-6529 ਰੰਗ ਕਾਲਾ, PB-08-CY-3776 ਰੰਗ ਕਾਲਾ ਅਤੇ PB-08-DI-8481 ਰੰਗ ਕਾਲਾ ਬਰਾਮਦ ਕੀਤੇ ਗਏ। ਤਫਤੀਸ਼ ਦੌਰਾਨੇ ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਨੇ ਮੰਨਿਆ ਕਿ ਉਹ ਚੋਰੀ ਦੀਆ ਵਾਰਦਾਤਾਂ ਨੂੰ ਆਪਣੇ ਸਾਥੀ ਮੋਹਿਤ ਮਾਂਡਲਾ ਉਰਫ ਬੱਬੂ ਪੁੱਤਰ ਯਸ਼ਪਾਲ ਵਾਸੀ ਮਾਡਲ ਹਾਊਸ ਜਲੰਧਰ ਅਤੇ ਮਨੀ ਪੁੱਤਰ ਰਮੇਸ਼ ਲਾਲ ਵਾਸੀ ਭਾਰਗੋ ਕੈਂਪ ਜਲੰਧਰ ਨਾਲ ਮਿਲ ਕੇ ਅੰਜਾਮ ਦਿੰਦਾ ਸੀ।

    ਜਿਸ ਤੇ ਮੁਕੱਦਮਾ ਉਕਤ ਵਿੱਚ ਮੋਹਿਤ ਮਾਂਡਲਾ ਉਰਫ ਬੱਬੂ ਅਤੇ ਮਨੀ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ। ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

  • चंडीगढ़ः अध्यापिका को जातिसूचक शब्द कहने के मामले में आया नया मोड़, मिली धमकी, देखें वीडियो 

    चंडीगढ़ः अध्यापिका को जातिसूचक शब्द कहने के मामले में आया नया मोड़, मिली धमकी, देखें वीडियो 

    चंडीगढ़ः चंडीगढ़ शहर के सेक्टर 18 मॉडल स्कूल की प्रिंसिपल राजबाला मामले में मेधावी को जातिसूचक शब्द कहने के मामले में एक ओर नया मोड़ आ गया है। आज सुबह अध्यापिका मेधावी को वाहट्सएप्प पर पंचकूला की एक पुर्व प्रीसिपल का धमकी भरा संदेश आया है । जिस में मेधावी के भविष्य और नौकरी को भी खराब होने के बारे में बताया जा रहा है।

    मेधावी ने बताया कई दिन पहले भी यही गीता पाल हमारे घर आकर मेरी सास को धमका कर गई थी । उन्होंने बताया कि पुलिस ने जांच के बाद मामले में 18 मॉडल स्कूल की प्रिंसिपल राजबाला पर आईपीसी के धारा 3(1)r और 3(1)s के अधीन मामला तो दर्ज कर लिया परंतु करीबन एक सप्ताह से अधिक हो गया है प्रिंसिपल राजबाला की अब तक गिरफ्तारी नहीं हो पाई। जिससे चश्मदीद गवाहों को प्रभावित किया जा रहा है। 

  • होली से पहले बढ़ी गैस की कीमत! इस तरह सस्ते में बुक करें LPG सिलेंडर

    होली से पहले बढ़ी गैस की कीमत! इस तरह सस्ते में बुक करें LPG सिलेंडर

    नई दिल्लीः होली से पहले आम जनता को महंगाई का तगड़ा झटका। गैस डिस्ट्रीब्यूशन कंपनियों ने रसोई गैस की कीमतों में बड़ा इजाफा किया है। घरेलू एलपीजी सिलेंडर की कीमत 50 रुपए बढ़ा दी गई हैं। हालांकि, कुछ तरीकों से आप कम कीमत में भी गैस सिलेंडर बुक कर सकते हैं। बजाज फिनसर्व ऐप के जरिए आप गैस सिलेंडर को बुक करने पर कुछ कैशबैक पा सकते हैं।

    दरअसल, डिजिटल पेमेंट की सुविधा प्रदान करने वाले बजाज फिनसर्व ऐप के जरिए ग्राहक गैस बुकिंग पर 50 रुपए तक कैशबैक पा सकते हैं। यह ऐप नॉन बैंकिंग फाइनेंस कंपनी बजाज फाइनेंस लिमिटेड द्वारा संचालित है।

    बजाज फिनसर्व ऐप के जरिए अगर आप एलपीजी सिलेंडर बुकिंग के लिए पेमेंट करते हैं, तो आपको 50 रुपए तक कैशबैक मिलेगा। आपको अधिकतम कैशबैक 50 रुपए मिलेगा। ऑफर का फायदा उठाने के लिए ग्राहकों को कोई प्रोमोकोड लगाने की जरूरत नहीं है। कैशबैक हासिल करने Bajaj Pay UPI से पेमेंट करना होगा।

    • अपने Bajaj Finserv ऐप को ओपन करना होगा।
    • इसके बाद होम पेज LPG Gas पर क्लिक करना होगा।
    • इसके बाद Select Provider का ऑप्शन दिखाई देगा, जिस पर आपको क्लिक करना है।
    • इसके बाद आपके सामने LPG का ऑप्शन आएगा।
    • अब सर्विस प्रोवाइडर का चुनाव करना होगा। इसके बाद आपको कंज्यूमर नंबर या मोबाइल नंबर डालें।
    • अब आपका बुकिंग अमाउंट सिस्टम के द्वारा बताया जाएगा।
    • इसके बाद आपको बुकिंग अमाउंट का पेमेंट करना होगा।
    • इसके बाद पेमेंट मोड में Bajaj Pay UPI से सेलेक्ट करें ताकि कैशबैक मिले। हालांकि आप पेमेंट मोड के रूप में Bajaj Pay Wallet, यूपीआई, क्रेडिट कार्ड, डेबिट कार्ड और
    • नेटबैकिंग का भी इस्तेमाल कर सकते हैं।
    • ट्रांजैक्शन के तुरंत बाद स्क्रैच कार्ड मिलेगा। इसे खोलते ही कैशबैक अमाउंट आपके Bajaj Pay Wallet में क्रेडिट कर दी जाती है। आप Bajaj Pay Wallet की रकम का
    • इस्तेमाल अगले ट्रांजैक्शन पर कर सकते हैं।
  • जालंधरः गेहूं के डिपो पर शीतल अंगुराल ने मारा छापा, देखें वीडियो

    जालंधर/वरुणः जालंधर के वेस्ट हलके से आम आदमी पार्टी के विधायक शीतल अंगुराल ने बस्ती दानिशमंदा के रसीला नगर में छापा मारा। यह छापा उस समय मारा गया जब सरकारी गेहूं के ट्रक वहां पहुंचे। विधायक ने मौके पर कंडा बुलाकर सभी बोरियां का वजन किया तो दोनों ट्रकों में कुल 500 किलो गेहूं कम पाई गई। उसके बाद विधायक शीतल अंगुराल ने मौके पर पुलिस को बुलाया।

    पुलिस ने जांच के लिए दोनों ड्राइवरों को हिरासत में लिया है। विधायक शीतल अंगुराल ने कहा कि उन्हें सूचना मिली थी कि जरुरतमंद लोगों को सरकार की तरफ से दिए जा रहे गेहं में घपला चल रहा है। बस्तियात में जितने भी ट्रक उतर रहे हैं, उसनें गेहूं कम आ रहा है। इसी के चलते उन्होंने वहां अचानक चेकिंग की तो 500 किलो गेहूं कम पाई गई। विधायक ने कहा की इस घपले के पीछे जितने भी लोग है, उन सभी पर केस दर्ज किया जाएगा।