Blog

  • जालंधरः हथियारों सहित 3 आरोपी गिरफ्तार

    जालंधरः हथियारों सहित 3 आरोपी गिरफ्तार

    जालंधर, ENS: सीआईए स्टाफ द्वारा शरारती तत्वों के खिलाफ कार्रवाई करते हुए 3 आरोपियों को गिरफ्तार किया गया है। पुलिस ने आरोपियों के कब्जे से 2 पिस्तौल .12 बोर और .30 अन्य समेत 7 जिंदा कारतूस बरामद किए है। डीसीपी हरविंदर सिंह विर्क ने बताया कि एसीपी परमजीत सिंह की अगुवाई में सीआईए स्टाफ 1 और एसओयु ने संयक्त टीम बनाकर चेकिंग के सिलसिले में मकसूदां चौक जालंधर पर मौजूद थी। जहां पुलिस पार्टी को सूचना मिली कि महिंदरपाल सिंह उर्फ ​​चांद, सिमरनजीत सिंह उर्फ ​​सन्नी, हरमनजीत सिंह जिनके पास अवैध हथियार हैं, अपने अन्य साथियों के साथ मिलकर जालंधर शहर व आसपास के इलाकों में लूटपाट की वारदातों को अंजाम देने की फ़िराक में घूम रहे है ।

    आरोपियों के विरुद्ध कार्यवाही करते हुए 2 व्यक्तियों को गिरफ्तार किया गया तथा  एक देसी  पिस्टल 12 बोर सहित 1 जिन्दा कारतूस , एक देसी  पिस्टल .30 बोर सहित 6 जिन्दा कारतूस के साथ गिरफ्तार किया गया। पुलिस ने आरोपियों पर मामला दर्ज कर रिमांड हासिल कर लिया है , ताकि आरोपियों से  पूछताछ की जा सके कि वे ये अवैध हथियार और गोला-बारूद कहां से लाए और इन हथियारों से किसी अन्य घटना को अंजाम तो नहीं दिया है ।

  • ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

    ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

    ਗੁਰਦਾਸਪੁਰ : ਮਾਨਜੋਗ ਡਿਪਟੀ ਕਮਿਸ਼ਨਰ ਐਕਸਾਈਜ਼ ਵਿਭਾਗ ਦੇ ਆਦੇਸ਼ਾ ਤੇ ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਦੇ ਚਲਦੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਬਿਆਸ ਦਰਿਆ ਦੇ ਕੰਢੇ ਵੱਡੀ ਤਾਦਾਦ ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਢੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਜਬਤ ਕੀਤਾ। ਇਹ ਜਹਿਰ ਰੂਪੀ ਦੇਸੀ ਲਾਹਣ ਬਿਆਸ ਦਰਿਆ ਦੇ ਕੰਡੇ ਤਰਪਾਲਾਂ ‘ਚ ਜਮੀਨ ਹੇਠ ਦਬੀ ਸੀ। ਉਥੇ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀਵਾਨ ਚੰਦ ਸ਼ਰਮਾ ਮੁਤਾਬਿਕ ਉਹਨਾਂ ਵਲੋਂ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮੌਜਪੁਰ, ਮਿਠਾ ਪੁਰ, ਬੁੱਢਾ ਬਾਲਾ, ਭੈਣੀ ਭਸਵਾਲ ਜਦ ਜਾਕੇ ਦੇਖਿਆ ਤਾ ਬਿਆਸ ਦਰਿਆ ਕੰਡੇ ਇਹਨਾਂ ਸ਼ਰਾਬ ਦੇ ਕਾਲਾ ਧੰਦਾ ਕਰਨ ਵਾਲਿਆਂ ਵਲੋਂ ਲਾਹਣ (ਕੱਚੀ) ਸ਼ਰਾਬ ਤੋਂ 320 ਬੋਤਲਾਂ, ਤਿਆਰ ਕੀਤੀ ਦੇਸੀ ਸ਼ਰਾਬ ਅਤੇ 86 ਹਜਾਰ ਲੀਟਰ ਲਾਹਣ ਜਬਤ ਕੀਤੀ।

    ਜਦਕਿ ਮੌਕੇ ਤੋਂ ਸ਼ਰਾਬ ਤਸਕਰ ਫਰਾਰ ਹੋ ਗਏ। ਲੇਕਿਨ ਸ਼ਰਾਬ ਦੀਆ ਭੱਠੀਆਂ ਅਤੇ ਤਿਆਰ ਦੇਸੀ ਸ਼ਰਾਬ ਅਤੇ ਭਾਂਡੇ ਕਬਜ਼ੇ ਚ ਲਾਏ ਗਏ ਹਨ। ਜਦਕਿ ਜਬਤ ਕੀਤੀ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਲਾਹਣ ਦੇ ਡਰਮ ਅਤੇ ਬੁਰੇ ਹਾਲਾਤਾਂ ਚ ਜ਼ਮੀਨ ਦੇ ਥੱਲੇ ਤਰਪਾਲਾਂ ਚ ਦੱਬੀ ਕਰੀਬ 86 ਹਜਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਜਿਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ। ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤੀ ਗਈ। ਉਹਨਾਂ ਕਿਹਾ ਮਾਮਲਾ ਦਰਜ ਕਰਵਾਕੇ ਜਲਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

  • ਪੰਜਾਬ: ਹੁਣ SOS ਮਸ਼ੀਨ ਦਾ ਬਟਨ ਪ੍ਰੈਸ ਕਰਨ ਤੇ 3 ਮਿੰਟ ਵਿੱਚ ਤੁਹਾਡੇ ਕੋਲ ਪਹੁੰਚੇਗੇ ਪੁਲਿਸ, ਦੇਖੋਂ ਵੀਡਿਓ

    ਪੰਜਾਬ: ਹੁਣ SOS ਮਸ਼ੀਨ ਦਾ ਬਟਨ ਪ੍ਰੈਸ ਕਰਨ ਤੇ 3 ਮਿੰਟ ਵਿੱਚ ਤੁਹਾਡੇ ਕੋਲ ਪਹੁੰਚੇਗੇ ਪੁਲਿਸ, ਦੇਖੋਂ ਵੀਡਿਓ

    ਲੁਧਿਆਣਾ : ਪੰਜਾਬ ਪੁਲਿਸ ਵੱਲੋਂ 10 ਦੇ ਕਰੀਬ ਕੇਅਰ ਸੈਂਟਰ ਖੋਲੇ ਗਏ ਹੈ। ਦਰਅਸਲ, ਪੰਜਾਬ ਪੁਲਿਸ ਵੱਲੋਂ ਵੱਧ ਰਹੀ ਸਨੈਚਿੰਗ ਗੁੰਡਾਗਰਦੀ ਅਤੇ ਆਮ ਪਬਲਿਕ ਨੂੰ ਆ ਰਹੀ ਦਿੱਕਤਾਂ ਨੂੰ ਦੇਖਦੇ ਹੋਏ ਖਾਸ ਤੌਰ ਤੇ ਲੜਕੀਆਂ ਲਈ 10 ਦੇ ਕਰੀਬ ਕੇਅਰ ਸੈਂਟਰ (SOS) ਖੋਲੇ ਗਏ ਹਨ। ਇਸ ਦੌਰਾਨ ਜੇਕਰ ਪਬਲਿਕ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ (SOS) ਮਸ਼ੀਨ ਦਾ ਬਟਨ ਪ੍ਰੈਸ ਕਰਨ ਦੇ ਉੱਤੇ ਤੁਹਾਡੀ ਫੋਟੋ ਕਲਿੱਕ ਹੋਏਗੀ। ਇਸ ਦੌਰਾਨ ਕੰਟਰੋਲ ਰੂਮ ਤੋਂ ਆਵਾਜ਼ ਵੀ ਆਏਗੀ ਜਿਸ ਤੋਂ ਬਾਅਦ 3 ਮਿੰਟ ਦੇ ਵਿੱਚ ਪੁਲਿਸ ਤੁਹਾਡੀ ਸਮੱਸਿਆ ਦੂਰ ਕਰਨ ਦੇ ਲਈ ਤੁਹਾਡੇ ਕੋਲ ਪਹੁੰਚੇਗੀ।

  • पंजाबः 13 पुलिस कर्मियों के हुई 5-5 साल की सजा, देखें वीडियो

    पंजाबः 13 पुलिस कर्मियों के हुई 5-5 साल की सजा, देखें वीडियो

    लुधियानाः जिला लुधियाना में डिवीजन नंबर 6 में तैनात रह चुके 13 पुलिस कर्मचारियों को कोर्ट ने 5-5 साल की सजा सुनाई है। पुलिस कर्मचारियों पर रिश्वत लेने का आरोप था। साल 2003 में शिकायतकर्ता स्वर्गीय बिट्‌टू चावला और सुभाष कैटी ने आरोपियों के खिलाफ मामला दर्ज करवाया था। एडिशनल सेशन जज डॉ. अजीत अत्री ने दोनों पक्षों की दलीलें सुनने के बाद यह फैसला सुनाया। वहीं दोषियों ने खुद को बेकसूर बताया। उनका कहना है कि वह इस फैसले के खिलाफ अपील में जाएंगे। शिकायतकर्ता सुभाष कैटी ने बताया कि उन्होंने 14 पुलिस कर्मचारियों के खिलाफ रिश्वत के मामले में FIR दर्ज करवाई थी। इस दौरान पुलिस ने भी उन पर झूठा मुकदमा दर्ज कर दिया था।

    हर पुलिस कर्मचारी पर 4 से 5 हजार रुपए रिश्वत लेने के आरोप लगाए थे। बाकायदा उनकी वीडियोग्राफी तक कोर्ट में पेश की। इसके बाद कोर्ट ने दोषियों को सजा सुनाई है। सुभाष कैटी ने बताया कि 2003 के समय में वह और उनका दोस्त स्व. बिट्‌टू चावला लाटरी का काम करते थे। पुलिस कर्मचारी रोजाना उन्हें परेशान करते थे। उनसे पैसे भी लेते थे और बाद में तंग भी करते थे। इसी के चलते उन्होंने दुकानों में सीसीटीवी कैमरे लगवा दिए। पुलिस कर्मचारी जब उनसे पैसे लेते थे तो वह बकायदा वीडियो में रिकॉर्ड होते रहे। प्रत्येक पुलिस कर्मचारी 500 रुपए से लेकर 4 हजार तक रिश्वत लेते था।

    सुभाष कैटी ने कहा कि एक एआईजी रैंक का अधिकारी है। उस अधिकारी को जब इस शिकायत के बारे में बताया गया तो उलटा उस अधिकारी ने उन्हें ही आरोपी बना दिया और मामले में नामजद कर दिया था। वह एआईजी स्तर का अधिकारी अदालत में आकर मुकर गया। कैटी ने आरोपी लगाया एसटीएफ के मौजूदा इंचार्ज हरबंस सिंह ने भी सीसीटीवी की रिकार्डिंग से भी छेड़़छाड़ कर दी थी। 20 साल के बाद आज इंसाफ उन्हें मिला है। सुभाष कैटी ने कहा कि उनके दोस्त बिट्‌टू चावला पर धक्केशाही से करीब 33 मामले दर्ज कर दिए थे। उसी की टेंशन में उनके दोस्त की मौत भी हो गई थी। पुलिस कर्मचारी आए दिन उनकी दुकान से लाटरी चलाने के लिए रिश्वत लेकर जाते रहे है।

  • ਪੰਜਾਬ : ਪੁਲਿਸ ਨੇ ਹੈਰੋਇਨ ਸਮੇਤ 3 ਕੀਤੇ ਕਾਬੂ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਹੈਰੋਇਨ ਸਮੇਤ 3 ਕੀਤੇ ਕਾਬੂ, ਦੇਖੋ ਵੀਡਿਓ

    13 ਲੱਖ 54 ਹਜਾਰ ਦੀ ਡਰੱਗ ਮਨੀ ਅਤੇ ਈ-ਰਿਕਸ਼ਾ ਬਰਾਮਦ

    ਅੰਮ੍ਰਿਤਸਰ : ਪੰਜਾਬ ਵਿੱਚ ਨਸ਼ਾ ਇੰਨਾ ਜਿਆਦਾ ਵੱਧ ਚੁੱਕਾ ਹੈ ਕਿ ਇਸ ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਹੀ ਉਪਰਾਲੇ ਕੀਤੇ ਜਾ ਰਹੇ ਹਨ । ਪੁਲਿਸ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕਰਕੇ ਹਰ ਸ਼ੱਕੀ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ 3 ਵਿਅਕਤਿਆਂ ਨੂੰ ਢਾਈ ਕਿਲੋ ਹਰਨ ਸਮੇਤ ਅਤੇ 13 ਲੱਖ 54 ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਏਸੀਪੀ ਈਸਟ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ ਤਿੰਨ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਾ ਕੇ ਕੁਝ ਵਿਅਕਤੀ ਅੰਮ੍ਰਿਤਸਰ ਚ ਵੱਖ-ਵੱਖ ਥਾਵਾਂ ਤੇ ਵੇਚ ਰਹੇ ਹਨ।

    ਪੁਲਿਸ ਨੇ ਇਸ ਤੇ ਕਾਰਵਾਈ ਕਰਦੇ ਹੋਏ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਈ ਰਿਕਸ਼ਾ ਚਲਾਉਂਦਾ ਹੈ ਅਤੇ ਇਹ ਈ ਰਿਕਸ਼ਾ ਦੇ ਉੱਪਰ ਹੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਆਦਾਤਰ ਈ ਰਿਕਸ਼ਾ ਨੂੰ ਚੈਕਿੰਗ ਲਈ ਘੱਟ ਹੀ ਰੋਕਿਆ ਜਾਂਦਾ ਹੈ, ਇਸ ਲਈ ਇਹਨਾਂ ਵੱਲੋਂ ਈ ਰਿਕਸ਼ਾ ਦਾ ਸਹਾਰਾ ਲਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦਾ ਜੋ ਮਾਸਟਰਮਾਇੰਡ ਸੰਦੀਪ ਸਿੰਘ ਉਸ ਨੂੰ ਗ੍ਰਿਫਤਾਰ ਕਰਨਾ ਹਜੇ ਬਾਕੀ ਹੈ। ਫਿਲਹਾਲ ਪੁਲਿਸ ਵੱਲੋਂ ਅਰਸ਼ ਮੱਟੂ ਤੇ ਉਸਦੇ ਦੋ ਸਾਥੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕੋਲੋਂ ਪਹਿਲਾਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।

    ਬਾਅਦ ਵਿੱਚ ਸਖਤੀ ਨਾਲ ਪੁੱਛਗਿੱਛ ਕਰਨ ਤੇ ਡੇਢ ਕਿੱਲੋ ਹੋਰ ਹੈਰੋਇਨ ਬਰਾਮਦ ਕੀ ਗਈ ਹੈ । ਇਸ ਤੋਂ ਇਲਾਵਾ 13 ਲੱਖ 54 ਹਜ਼ਾਰ ਦੀ ਡਰੱਗ ਮਣੀ ਵੀ ਇਹਨਾਂ ਤੋਂ ਬਰਾਮਦ ਹੋਈ ਹੈ। ਆਰੋਪਿਆਂ ਦਾ ਮਾਨਯੋਗ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਹੋਇਆ ਹੈ। ਅਤੇ ਇਹਨਾਂ ਤੋਂ ਹੋਰ ਸਖਤੀ ਨਾਲ ਪੁੱਛਗਿਛ ਵੀ ਕੀਤੀ ਜਾ ਰਹੀ।ਪੁਲਿਸ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਤੋਂ ਹੈਰੋਇਨ ਮੰਗਾ ਕੇ ਵੇਚਣ ਦਾ ਕੰਮ ਕਰਦੇ ਸਨ ਅਤੇ ਫਿਲਹਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਪਾਕਿਸਤਾਨ ਨਾਲ ਕਿਸ ਤਰੀਕੇ ਦੇ ਸੰਬੰਧ ਹਨ।

  • विधायक भुट्टो से मिला जिला पार्षद कैडर कर्मचारी संघ, मांगों को लेकर ज्ञापन सौंपा 

    विधायक भुट्टो से मिला जिला पार्षद कैडर कर्मचारी संघ, मांगों को लेकर ज्ञापन सौंपा 

    ऊना/सुशील पंडित : उपमण्डल बंगाणा का जिला पार्षद कैडर कर्मचारी संघ दर्जनों कर्मचारियों सहित शुक्रवार को कुटलैहड़ के विधायक देवेन्द्र भुट्टो से मिला और अपनी मांगो को लेकर एक ज्ञापन सौंपा। ज्ञात रहे बीते 2 सप्ताह से जिला पार्षद कैडर के कर्मचारी मागों को लेकर अनिश्चितकालीन पर हड़ताल पर बैठे है। जिला पार्षद कैडर कर्मचारियों की मांग है कि उन्हें सरकार में विलय किया जाए ताकि उन्हें भी सरकारी कर्मचारियों की तरह हर प्रकार का लाभ मिल सके। बहीं विधायक देवेन्द्र भुट्टो ने कहा कि राज्य के सीएम सुखबिंदर सिंह सुक्खू हर वर्ग को ध्यान में रखकर काम कर रहे है और हर वर्ग के कर्मचारी की हर प्रकार की समस्या का समाधान भी कर रहे है। उन्होंने कहा कि राज्य जिला पार्षद कैडर कर्मचारी संघ के राज्य अध्यक्ष व अन्य सदस्यों ने सीधे सीएम सुखबिंदर सिंह सूक्खू से मागों को लेकर चर्चा की है और यह मैटर भी सीएम सुखबिंदर सिंह सुक्खू के अधीन है। भुट्टो ने कहा कि आपके मांग पत्र को सरकार और सीएम तक पहुंचा दिया जाएगा। 
    वहीं वंगाणा में जनसुनवाई के दौरान विधायक ने कहा कि सत्ता की कुर्सी मेरे लिए जनता की सेवा का साधन है और हर दिन कुटलैहड़ विस क्षेत्र की जनता के बीच रहकर उनकी समस्याओं को सुनता हूँ और उनके समाधान के लिए काम करता हूँ। भुट्टो ने कहा कि राजनीति उस वक्त तक,जव चुनाव हों, चुनावों के बाद केवल विकास ओर जन सेवा पर काम करना चाहिए और हमने भी बिना राजनीतिक भेदभाव से अपने दस माह के कार्यकाल में काम किया है और कोई बदले की भावना मन मे नहीं रखी है। हमारा उद्देश्य कुटलैहड़ विस क्षेत्र को उन्नत बनाना है।
  • पंजाबः पुलिस और गैंगस्टर में चली गोलियां, एक का एनकाउंटर, एक पुलिस कर्मी घायल, देखें वीडियो

    पंजाबः पुलिस और गैंगस्टर में चली गोलियां, एक का एनकाउंटर, एक पुलिस कर्मी घायल, देखें वीडियो

    जीरकपुरः मोहाली के जीरकपुर से बड़ी खबर सामने आई है। जहां पुलिस और गैंगस्टरों में गोलियां चली है। बताया जा रहा है कि इस मुठभेड़ में एक पुलिस कर्मी घायल हुआ है। मिली जानकारी के मुताबिक जवाबी फायरिंग में पुलिस ने विक्रम बराड़ की टीम ने एक गैंगस्टर का एनकाउंटर किया है। इस मुठभेड़ में गगनवीर उर्फ राजन नाम के व्यक्ति के के पैर में गोली लगी है। जिसे तुरन्त अस्पताल लेकर जाया गया, जहां पर उसका ईलाज चल रहा है। इस दौरान काबू किए गए बदमाश से पुलिस द्वारा अवैध हथियार भी बारमद किया गया है। पुलिस द्वारा 2-3 अन्य बदमाशों की तलाश लगातार जारी है। इस एरिया में पुलिस द्वारा लगातार सर्च अभियान जारी है। वहीं 2 बदमाश पुलिस को चकमा देकर फरार होने में कामयाब हो गए। यह मुठभेड़ बलटाना में सुखना चौ के पास हुआ है।

    बलटाना में पिछले दिनों कबाड़ी की दुकान पर गोली चलाने के मामले में इन तीनों आरोपियों की पुलिस को तलाश थी। पुलिस को जब उनकी सूचना मिली तो जीरकपुर पुलिस मौके पर पहुंच गई। इन्होंने वहां से भागने की कोशिश की। इसके बाद जीरकपुर पुलिस ने इन पर फायरिंग कर दी। फायरिंग के दौरान आरोपी को की टांग पर गोली लगी है। मिली जानकारी के मुताबिक कुछ दिन पहले कबाड़ी की दुकान में गोली चलने का मामला सामने आया है। बताया जा रहा है कि उस दौरान इस गैंगस्टर ने उस घटना को अंजाम दिया था। उक्त घटना में संतोष नामक युवक की गोली लगने से मौत हो गई थी।

  • ਪੰਜਾਬ : BSF  ਨੇ 11 ਬੰਗਲਾਦੇਸ਼ੀ ਕੀਤੇ ਗ੍ਰਿਫਤਾਰ, ਦੇਖੋ ਵੀਡਿਓ

    ਪੰਜਾਬ : BSF ਨੇ 11 ਬੰਗਲਾਦੇਸ਼ੀ ਕੀਤੇ ਗ੍ਰਿਫਤਾਰ, ਦੇਖੋ ਵੀਡਿਓ

    ਅੰਮ੍ਰਿਤਸਰ : ਅਟਾਰੀ ਸੀਮਾ ਉੱਤੇ ਬੀਐਸਐਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ 11 ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ । ਉਹਨਾਂ ਨੂੰ ਅੰਮ੍ਰਿਤਸਰ ਦੇ ਘਰਿੰਡਾ ਥਾਣੇ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਨੂੰ ਦੇਰ ਰਾਤ ਅੰਮ੍ਰਿਤਸਰ ਦੀ ਬੀਐਸਐਫ ਅਟਾਰੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜਿਨਾਂ ਵਿੱਚੋਂ ਕੁਝ ਔਰਤਾਂ ਹਨ, ਕੁਝ ਬੱਚੇ ਹਨ ਅਤੇ ਕੁਝ ਮਰਦ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਕੁਝ ਦਸਤਾਵੇਜ ਬਰਾਮਦ ਹੋਏ ਹਨ।

    ਉਹ ਦਸਤਾਵੇਜ ਸਾਨੂੰ ਬੀਐਸਐਫ ਨੇ ਹੈਂਡ ਓਵਰ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਇਹਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਨੂੰ ਮਾਣਯੋਗ ਕੋਟ ਵਿੱਚ ਲਿਜਾ ਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਤਾਂ ਜੋ ਕਿ ਇਹਨਾਂ ਤੋਂ ਪੁੱਛਗਿਛ ਕੀਤੀ ਜਾ ਸਕੇ। ਹੁਣ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਬੱਚਿਆਂ ਨੂੰ ਜੂਮੀਨਰ ਕੋਰਟ ਜੇਲ ਵਿੱਚ ਭੇਜ ਦਿੱਤਾ ਜਾਵੇਗਾ। ਅਤੇ ਇਹਨਾਂ ਤੋਂ ਪੁੱਛਗਿਛ ਵੀ ਕੀਤੀ ਜਾਵੇਗੀ ਤਾਂ ਜੋ ਕਿ ਹੋਰ ਵੀ ਖੁਲਾਸੇ ਹੋ ਸਕਣ।

  • राज्य कर एवं आबकारी विभाग के उत्तरी क्षेत्र की समीक्षा बैठक आयोजित

    राज्य कर एवं आबकारी विभाग के उत्तरी क्षेत्र की समीक्षा बैठक आयोजित

    बैठक में जीएसटी के तहत राजस्व लक्ष्यों की प्राप्ति हेतू उचित कदम उठाने के दिए निर्देश 
     
    ऊना/सुशील पंडित : राज्य कर एवं आबकारी विभाग हिमाचल प्रदेश के उत्तरी क्षेत्र की समीक्षा बैठक डीआरडीए हॉल ऊना में आयोजित हुई जिसकी अध्यक्षता राज्य राज्य कर व आबकारी विभाग हिमाचल प्रदेश के आयुक्त डॉ युनुस ने की। इस दौरान अतिरिक्त आयुक्त राज्य कर व आबकारी राकेश शर्मा, हितेश शर्मा, संयुक्त आयुक्त नविंदर सिंह सहित उत्तरी क्षेत्र के अलावा ऊना, चम्बा, कांगड़ा व नूरपुर के प्रभारियों व सहायक आयुक्तों ने भी भाग लिया। इसके अलावा अतिरिक्त उत्तरी, दक्षिण व मध्य प्रवर्तन क्षेत्रों के प्रभारी भी बैठक में उपस्थित रहे।
    बैठक के दौरान जीएसटी, आबकारी व अन्य करों के अधीन विभिन्न मुद्दों पर विस्तृत चर्चा की गई। डॉ युनुस ने बैठक में उपस्थित सभी अधिकारियों को शेष वित्त वर्ष में जीएसटी के तहत राजस्व लक्ष्यों की प्राप्ति के लिए उचित व समय पर कदम उठाने के निर्देश दिए। उन्होंने प्रवर्तन गतिविधियों जैसे कि ई-वे बिल जांच को और बढ़ाने के निर्देश दिए ताकि कर चोरी को रोका जा सके तथा राजस्व में बढ़ौत्तरी हो सके। इसके अतिरिक्त उन्होंने करदाताओं को समय पर जीएसटी रिटर्न भरने के लिए जागरूक करने के निर्देश दिए। उन्होंने कहा कि एचपीएसएलसीआर योजना के अंतर्गत करदाताओं के लम्बित कर निर्धारण तथा बकाया राजस्व वसूली को भी निपटाया जाए। उन्होंने बताया कि इस योजना को 31 दिसम्बर, 2023 तक बढ़ाया गया है। उन्होंने चालू वित्त वर्ष के दौरान उत्तरी क्षेत्र की जीएसटी राजस्व प्राप्तियों पर संतोष व्यक्त किया।
    उन्होंने जीएसटी के तहत वस्तुओं के आधार पर राजस्व प्राप्तियों का भी विश्लेषण किया जाए। सभी अधिकारियों को जीएसटी के तहत नए पंजीकरण के लिए आवेदन के व्यावसायिक परिसर की समय पर जांच करने के लिए निर्देश दिए गए ताकि कोई भी धोखाधड़ी से जीएसटी प्रणाली में प्रवेश न कर सके। उन्होंने सभी उत्तरी क्षेत्र के अधिकारियों को निर्देश दिए कि बाहरी राज्यों से आने वाली अवैध शराब की तस्करी को सीमाओं पर नाका लगाकर पकड़ा जाए ताकि सरकारी राजस्व की सुरक्ष्ज्ञा की जा सके। इसके अलावा उन्होंने शून्य सहनशीलता अपनाने के निर्देश दिए ताकि सरकारी राजस्व में बढ़ौत्तरी लाई जा सके।
  • पंजाबः इस इलाके में हमलावारों ने चलाई गोलियां, बाइक व फोन लूटकर हुए फरार, देखें वीडियो

    पंजाबः इस इलाके में हमलावारों ने चलाई गोलियां, बाइक व फोन लूटकर हुए फरार, देखें वीडियो

    होशियारपुरः पंजाब में गोली चलने के मामलों में लगातार बढ़ौतरी हो रही है। वहीं ताजा मामला होशियारपुर-फगवाड़ा रोड से सामने आया है, जहां अज्ञात लोगों द्वारा एक मजदूर पर फायरिंग की गई। इस घटना में मजदूर गंभीर रूप से घायल हो गया। बताया जा रहा है कि हमलावार युवक की मोटरसाइकिल और मोबाइल फोन छीन कर मौके से फरार हो गए। घायल युवक को अस्पताल में भर्ती कराया गया है, जहां डॉक्टरों ने उसकी हालत गंभीर देखते हुए उसे पीजीआई रैफर कर दिया है। 

    घायल मजदूर की पहचान कुलदीप निवासी रोडिया भट्टियां गांव होशियारपुर के रूप में हुई है। जो मजदूरी के लिए शहर से अपने गांव जा रहा था, रास्ते में कुछ अज्ञात लोगों ने उसे गोली मार दी और उसकी मोटरसाइकिल और मोबाइल फोन छीनकर मौके से फरार हो गए। वहीं घटना की सूचना पुलिस को दे दी गई है। मौके पर पहुंची पुलिस मामले की जांच में जुट गई है।