Blog

  • ਪੰਜਾਬ : ਇਸਾਈ ਭਾਈਚਾਰੇ ਨੇ ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਸ਼ਾਸਤਰੀ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ, ਦੇਖੋ ਵੀਡਿਓ

    ਪੰਜਾਬ : ਇਸਾਈ ਭਾਈਚਾਰੇ ਨੇ ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਸ਼ਾਸਤਰੀ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ, ਦੇਖੋ ਵੀਡਿਓ

    ਗੁਰਦਾਸਪੁਰ : ਬਾਗੇਸ਼ਵਰ ਬਾਬਾ ਪਹੁੰਚੇ ਪੰਜਾਬ ਦੌਰੇ ‘ਤੇ ਧਿਰੇਂਦਰ ਸ਼ਾਸਤਰੀ ਇਸਾਈ ਭਾਈਚਾਰੇ ‘ਤੇ ਟਿੱਪਣੀ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਨਾਤਨ ਪ੍ਰਤੀ ਬਹੁਤ ਪਿਆਰ ਹੈ। ਪਾਗਲਪਨ ਹੈ ਏਕਤਾ, ਉਹ ਹਾਲੀ ਉੱਲਾ ਲੋਕਾਂ ਨੂੰ ਪੰਜਾਬ ‘ਚ ਨਹੀਂ ਰਹਿਣ ਦੇਣਾ ਚਾਹੁੰਦੇ। ਉਨ੍ਹਾਂ ਨੇ ਮਜ਼ਾਕ ‘ਚ ਕਿਹਾ ਕਿ ਉਹ ਸਜ਼ਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਨਾਤਨ ਵਿਰੋਧੀ ਦੁਸ਼ਟ ਤਾਕਤਾਂ ਜੋ ਘਰ-ਘਰ ਜਾ ਕੇ ਸਾਡੇ ਸਨਾਤਨ ਨੂੰ ਭੜਕਾਉਣਾ ਚਾਹੁੰਦੀਆਂ ਹਨ, ਸਾਡੇ ਹਿੰਦੂਆਂ ਦਾ ਮਨੋਰੰਜਨ ਕਰ ਰਹੀੇਆਂ ਹਨ ਅਤੇ ਉਨ੍ਹਾਂ ਨੂੰ ਛੋਟਾ ਕਹਿ ਕੇ ਝੂਠ ਦਾ ਲਾਲਚ ਦੇ ਕੇ ਵਿਚਾਰਾਂ ਦਾ ਨਾਮਕਰਨ ਕਰ ਰਹੀਆਂ ਹਨ। ‘ਪ੍ਰਭੂ ਭਾਰਤ’, ਉਨ੍ਹਾਂ ਹਿੰਦੂਆਂ ਨੂੰ ਪਤਾ ਨਹੀਂ ਅਸੀਂ ਦੇਵਾਂਗੇ, ਸਭ ਇਕਜੁੱਟ ਰਹਾਂਗੇ

    ਅਤੇ ਅਸੀਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਗਏ। ਉਥੇ ਸਾਨੂੰ ਬਹੁਤ ਬਲ ਮਿਲਿਆ। ਬਾਗੇਸ਼ਵਰ ਬਾਬਾ ਦੇ ਦਿੱਤੇ ਇਸ ਬਿਆਨ ਤੋਂ ਬਾਅਦ ਇਸਾਈ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਇਸਾਈ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ਬਾਗੇਸ਼ਵਰ ਬਾਬਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਕਿਉਂਕਿ ਇਸ ਨੇ ਇਸਾਈ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੱਜ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ.ਐਸ.ਐਸ.ਪੀ.ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਬਾਗੇਸ਼ਵਰ ਬਾਬਾ ਨੇ ਜਲਦੀ ਹੀ ਇਸਾਈ ਭਾਈਚਾਰੇ ਤੋਂ ਮੁਆਫੀ ਨਾ ਮੰਗੀ ਤਾਂ ਉਹ ਉਸਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ।

    ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਬਾਗੇਸ਼ਵਰ ਬਾਬਾ ਨੂੰ ਲੈ ਕੇ. ਉਨ੍ਹਾਂ ਦੇ ਧਰਮ ਨੂੰ ਨਿਸ਼ਾਨਾ ਬਣਾ ਕੇ ਸੋਚੀ-ਸਮਝੀ ਸਾਜ਼ਿਸ਼ ਹੈ। ਇਸ ਤਰ੍ਹਾਂ ਦੇ ਬਿਆਨਾਂ ਨੂੰ ਦੇਖ ਕੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਗੇਸ਼ਵਰ ਬਾਬਾ ਨਾਲ ਜੁੜੇ ਸਿਆਸੀ ਲੋਕ ਹਿੰਦੂ ਵੋਟਾਂ ਹਾਸਲ ਕਰਨ ਲਈ ਅਜਿਹੀਆਂ ਸਿਆਸੀ ਚਾਲਾਂ ਚੱਲ ਰਹੇ ਹਨ। ਜੇਕਰ ਸ. ਮੁਆਫ਼ੀ ਨਾ ਮੰਗੀ ਤਾਂ ਵੱਡੇ ਪੱਧਰ ‘ਤੇ ਐਕਸ਼ਨ ਲਿਆ ਜਾਵੇਗਾ। ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

  • पंजाबः बस स्टैंड पर पुलिस कर्मी पर बदमाशों ने किया हमला, तोड़ा कार का शीशा, देखें वीडियो

    पंजाबः बस स्टैंड पर पुलिस कर्मी पर बदमाशों ने किया हमला, तोड़ा कार का शीशा, देखें वीडियो

    लुधियानाः बस स्टैंड के पास गश्त कर रहे पुलिस कर्मचारी पर बदमाशों ने हमला कर दिया। साथ ही पुलिस कर्मचारी की निजी कार का फ्रंट शीशा भी तोड़ दिया। पुलिस कर्मचारी ने जब उनका विरोध किया तो उन्होंने मारपीट करते हुए उसके चेहरे पर नाखूनों से वार किया। पुलिस ने एक आरोपी को दबोच लिया, जबकि अन्य अंधेरे का फायदा उठाते हुए फरार हो गए। हेड कॉन्स्टेबल मंदीप सिंह नेथाना डिवीजन नंबर 5 में शिकायत देकर बताया कि 20 अक्टूबर की रात करीब 9 बजे वह साथी कर्मचारियों के साथ बस स्टैंड के पीछे गश्त कर रहा था।

    इस दौरान गुस्से में आए कुछ आपराधिक छवि वाले लोग उनसे गाली गलौज करने लगे। उसने उन लोगों को समझाने की कोशिश की, लेकिन बिना कुछ सोचे समझे उन्होंने उसकी कार के शीशे पर ईंटे मारनी शुरू कर दी। मंदीप ने आरोपियों को पकड़ने की कोशिश की तो वह उसके मारपीट करते हुए चेहरे पर नाखून मारकर फरार हो गए। आरोपियों की पहचान शेर सिंह उर्फ शेरा, रवि कुमार, चरणजीत कौर राखी के रूप में हुई है। आरोपियों ने सरकारी डयूटी में अड़चन डाली है। फिलहाल पुलिस ने आरोपी शेर सिंह को गिरफ्तार कर लिया है, जबकि बाकी आरोपी अभी फरार है।

  • पंजाबः 2 दिन बंद रहेंगी शराब की दुकानें 

    पंजाबः 2 दिन बंद रहेंगी शराब की दुकानें 

    अमृतसरः शहर में गुरु पर्व के चलते डिप्टी कमिश्नर जिला मजिस्ट्रेट घनशाम थोरी ने श्री दरबार साहिब की मांग पर श्री गुरु रामदास जी के प्रकाश पर्व के अवसर पर 28 और 30 अक्टूबर को अमृतसर जिले में शराब की दुकानें बंद करने के आदेश जारी किए हैं। गौरतलब है कि 28 अक्टूबर को श्री अकाल तख्त साहिब से नगर कीर्तन निकाला जाएगा और 30 अक्टूबर को श्री गुरु रामदास जी का प्रकाश पर्व है।

  • ਪੰਜਾਬ : ETT  5994 ਦੇ ਪੱਕੇ ਮੋਰਚੇ ’ਚ ਪੁੱਜੇ ਪ੍ਰਤਾਪ ਬਾਜਵਾ ਤੇ ਬਿਕਰਮ ਮਜੀਠੀਆ, ਦੇਖੋ ਵੀਡਿਓ

    ਪੰਜਾਬ : ETT 5994 ਦੇ ਪੱਕੇ ਮੋਰਚੇ ’ਚ ਪੁੱਜੇ ਪ੍ਰਤਾਪ ਬਾਜਵਾ ਤੇ ਬਿਕਰਮ ਮਜੀਠੀਆ, ਦੇਖੋ ਵੀਡਿਓ

    ਸ੍ਰੀ ਅਨੰਦਪੁਰ ਸਾਹਿਬ : ਈਟੀਟੀ ਟੈਟ ਪਾਸ ਬੇਰੋਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਲਗਾਏ ਪੱਕੇ ਮੋਰਚੇ ਵਿੱਚ 13ਵੇਂ ਦਿਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੇ ਸਾਬਕਾ ਮੰਤਰੀ ਪੰਜਾਬ ਬਲਬੀਰ ਸਿੰਘ ਵੀ ਮੌਜੂਦ ਰਹੇ। ਉਕਤ ਆਗੂਆਂ ਨੇ ਈਟੀਟੀ 5994 ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ।

    ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਈਟੀਟੀ 5994 ਅਧਿਆਪਕਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ। ਤਾਂ ਜੋ ਠੰਡ ਦੇ ਦਿਨਾਂ ਵਿੱਚ ਆਪਣੇ ਘਰਾਂ ਤੋਂ ਬੇਘਰ ਹੋ ਕੇ ਧਰਨੇ ਦੇ ਰਹੇ ਪੜ੍ਹੇ ਲਿਖੇ ਵਿ੍ਕਤਿਆਂ ਦੀਆ ਮੰਗਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕਰ ਰਹੇ ਹਨ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਅੱਜ ਇਹ ਈਟੀਟੀ 5994 ਅਧਿਆਪਕ ਪੱਕੇ ਮੋਰਚੇ ਦੀ ਥਾਂ ਸਕੂਲਾਂ ਵਿੱਚ ਹੁੰਦੇ।

    ਇਸ ਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇਸ਼ਤਿਹਾਰੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ-ਤਿੰਨ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਵੀ ਉਕਤ ਈਟੀਟੀ 5994 ਬੇਰੁਜਗਾਰ ਅਧਿਆਪਕ ਸਕੂਲਾਂ ਵਿੱਚ ਜੁਆਇਨਿੰਗ ਲੈਣ ਲਈ ਪਿਛਲੇ 13 ਦਿਨਾਂ ਤੋਂ ਠੰਡ ਦੇ ਦਿਨਾਂ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹਨ, ਜੋ ਕਿ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

  • जालंधरः इस इलाके में व्यक्ति का कत्ल, हमलावारों ने मां के सामने दिया वारदात को अंजाम

    जालंधरः इस इलाके में व्यक्ति का कत्ल, हमलावारों ने मां के सामने दिया वारदात को अंजाम

    जालंधर, ENS: बिलगा से बड़ी खबर सामने आई है। जहां हमलावारों ने बेसबैट से हमला कर व्यक्ति की हत्या कर दी गई। मृतक की पहचान 36 वर्षीय जसदीप सिंह उर्फ जग्गी निवासी गांव पत्ती बग्गा के रूप में हुई है। पुलिस ने इस मामले में एक आरोपी को गिरफ्तार कर लिया है। पुलिस को दिए गए बयानों में महेंद्र कौर (68) ने बताया कि रविवार को रात पीड़िता को पता चला उनके बेटे जग्गी को कुछ अज्ञात युवकों ने श्मशान घाट (पट्टी बग्गा की गांव) में मारपीट की है। जिसमें वह गंभीर रूप से जख्मी हुआ पड़ा हुआ है। इतना पता चलते ही पीड़िता तुरंत वहां पहुंच गई। जहां उन्होंने देखा कि उनके बेटे को बुरी तरह पीटा जा रहा था। पीड़िता ने बताया कि आरोपी जग्गी के सिर पर बेसबैट से वार कर रहे थे। जख्मी हालत में जग्गी जमीन पर गिर गया था।

    जिसके बाद आरोपियों ने डंडों से उसे बुरी तरह पीटा। पीड़िता ने काफी देर तक अपने बेटे को छुड़वाने की कोशिश की। जिसके बाद आरोपी वारदात कर वहां से फरार हो गए। पीड़ित महिला लोगों की मदद से जग्गी को नूरमहल के मंजीत अस्पताल में ले गई। जहां डॉक्टरों ने उसे तुरंत मृत घोषित कर दिया। इसके बाद अस्पताल प्रशासन द्वारा मामले की जानकारी पुलिस कंट्रोल रूम में दी गई। सूचना प्राप्त होते ही थाना बिलगा की पुलिस मौके पर पहुंच गई थी। पुलिस ने जांच के बाद एक आरोपी को गिरफ्तार किया है। महेंद्र कौर ने बताया कि वह घरेलू कामकाज करती हैं और उनके पांच बेटे हैं। तीन की शादी हो चुकी है। उनका सबसे छोटा बेटा जसदीप सिंह जग्गी अभी कुंवारा ही था और खेती-बाड़ी करता था।

    पीड़िता ने बताया बीती वीरवार को उनका बेटा शाम करीब 5:00 बजे अपने घर से किसी काम के लिए निकला था। इस दौरान साजन घई और उसके अन्य साथी घर में आ धमके। आरोपियों ने आते ही धमकियां देनी शुरू कर दी। आरोपियों ने मृतक की मां को धमकी दी कि अपने बेटे को समझ लो, वरना बुरा हो जाएगा। आरोपी धमकियां देते हुए मौके फरार हो गए। इस मामले में जालंधर देहात के थाना बिलगा की पुलिस ने आरोपी पत्ती भट्टी गांव, बिलगा के रहने वाले चंदन कुमार उर्फ चांदी, गांव पत्ती बग्गा की के निवासी गुरप्रीत उर्फ गोपी, साजन घई, जसकरण सिंह उर्फ बब्बी डड्डू और साहिल उर्फ शैली के खिलाफ आईपीसी की धारा 302, 506 और 148-149 के तहत केस दर्ज कर लिया है। वहीं मृतक के शव को पोस्टमॉर्टम के लिए भेज दिया है।

  • ਜਲੰਧਰ : 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਮੋਦੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਫੂਕੇ ਗਏ ਪੁਤਲੇ, ਦੇਖੋ ਵਿਡਿਓ

    ਜਲੰਧਰ : 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਮੋਦੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਫੂਕੇ ਗਏ ਪੁਤਲੇ, ਦੇਖੋ ਵਿਡਿਓ

    ਜਲੰਧਰ : ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੇਕੜੇ ਥਾਂਵਾਂ ਤੇ ਜਿਲਾ ਪੱਧਰੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲੇ ਫੂਕੇ ਗਏ ਹਨ। ਇਸੇ ਹੀ ਤਰਜ਼ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਸ਼ਾਹਕੋਟ ਤਹਿਸੀਲ ਦੀ ਗਰਾਊਂਡ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਦਿਓ ਕੱਦ ਪੁਲ਼ਾਂ ਫੂਕਿਆ ਗਿਆ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਮੌਜ਼ੂਉਦਾ ਸਮੇ ਦੀਆਂ ਸਰਕਾਰਾਂ ਵੱਲੋ ਦੇਸ਼ ਦੇ ਕਿਸਾਨਾ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ। ਸਰਕਾਰਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਲੱਗੀ ਅੱਗ ਤਾਂ ਨਜ਼ਰ ਆ ਰਹੀ ਹੈ, ਪਰ ਮੰਡੀਆਂ ਵਿੱਚ ਰੁਲ ਰਿਹਾ ਝੋਨਾਂ ਨਜਰ ਨਹੀਂ ਆ ਰਿਹਾ।

    ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਅਜੇ ਤੱਕ ਹੜ ਪੀੜਤਾ ਵਾਸਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਮਜ਼ਦੂਰਾਂ ਦੀ ਦਿਹਾੜੀ ਡਾ ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ਤੇ ਦੇਣ ਦੀ ਬਜਾਏ ਉਹਨਾਂ ਦੀ ਦਿਹਾੜੀ ਦਾ ਸਮਾਂ ਡੇਡ ਗੁਣਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋ ਦੇਸ਼ ਦੀ ਜੰਤਾ ਨੂੰ ਰਾਹਤ ਪੇਕੇਜ਼ ਦੇਣ ਦੀ ਬਜਾਏ ਧੱਕੇ ਨਾਲ ਚਿਪ ਵਾਲੇ ਮੀਟਰ ਮੱਥੇ ਮੜੇ ਜਾ ਰਹੇ ਹਨ। ਸਰਕਾਰ ਐਮ.ਐਸ.ਪੀ ਗਰੰਟੀ ਦਾ ਕਨੂੰਨ ਬਣਾਉਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ। ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੋਂ ਸਰਕਾਰ ਭੱਜ ਚੁੱਕੀ ਹੈ।ਨਸ਼ਿਆਂ ਨੂੰ ਬੰਦ ਕਰਨ ਦੇ ਵਾਅਦੇ ਵਫ਼ਾ ਨਹੀਂ ਹੋਏ। ਕਰਜ਼ਾ ਮੁਆਫ਼ੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ।

    ਦਿੱਲੀ ਅੰਦੋਲਨ ਦੇ ਸ਼ਹੀਦ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਹਨਾਂ ਮੰਗਾ ਨੂੰ ਲੇ ਕੇ ਆਉਣ ਵਾਲੇ ਸਮੇ ਵਿੱਚ ਮੋਰਚੇ ਖੋਲੇ ਜਾਣਗੇ। ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋ ਮਿਲੇ ਹੋਏ ਸਮਰਥਨ ਸਦਕਾ ਮੀਟਿੰਗ ਕਰਕੇ ਨਵੰਬਰ ਮਹੀਨੇ ਵਿੱਚ ਟੋਲ ਫ੍ਰੀ ਕੀਤੇ ਜਾਣਗੇ। ਕਿਉਂ ਕਿ ਲਗਾਤਾਰ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਕੋਲ ਜਾ ਰਹੇ ਹਨ। ਮੰਡੀਆਂ ਵਿੱਚ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ। ਸੈਲਰ ਮਾਲਕ ਤੇ ਵਪਾਰੀ ਰਲ ਕੇ ਮੋਇਸਚਰ ਦੇ ਨਾ ਤੇ ਜਾ ਕਵਾਲਟੀ ਵਿੱਚ ਕਮੀ ਦੇ ਨਾ ਤੇ ਕਿਸਾਨ ਨੂੰ ਲੁੱਟ ਰਹੇ ਹਨ। ਮੰਡੀ ਖੋਣ ਦੀਆ ਤਿਆਰੀਆਂ ਹੋ ਚੁੱਕੀਆਂ ਹਨ। ਇਸ ਲਈ ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ ।

  • पंजाबः पैट्रोल पंप से तेल डलवाकर Zomato डिलीवरी ब्वॉय हुआ फरार, देखे CCTV

    पंजाबः पैट्रोल पंप से तेल डलवाकर Zomato डिलीवरी ब्वॉय हुआ फरार, देखे CCTV

    लुधियानाः पखोवाल रोड़ के नजदीक पैट्रोल पंप से बड़ी खबर सामने आई है। जहां Zomato डिलीवरी ब्वॉय पंप पर देर रात पैट्रोल डलवाने के लिए आया। इस दौरान डिलीवरी ब्वॉय ने पंप के कर्मी से बाइक में 600 का पैट्रोल डालने के लिए कहा और तेल डलवाने के बाद घटना स्थल से फरार हो गया। मामले की जानकारी देते हुए पंप कर्मी रिंकू ने बताया कि देर रात उनके पंप पर जौमैटो का डिलीवरी ब्वॉय पैट्रोल डलवाने के लिए आया था।

    इस दौरान उसने बाइक में 600 रुपए का पैट्रोल डलवाने के लिए कहा। इस दौरान पंप के कर्मी को यूपीआई करने के लिए कहा। जिसके बाद मोबाइल में नेट ना होने के कारण होटस्पार्ट मांगा। इस दौरान कुछ आगे बाइक करने के दौरान मौका देखकर फरार हो गया। घटना वहां लगे सीसीटीवी कैमरे में कैद हो गई। पंप के कर्मी ने बताया कि उन्होंने पकड़ने की कोशिश की लेकिन वह मौका पाकर निकल गया। 

  • ਪੰਜਾਬ : 2 ਧਿਰਾਂ ‘ਚ ਹੋਈ ਖੁਨੀ ਝੜਪ, ਚਲੇ ਤੇਜ਼ਧਾਰ ਹਥਿਆਰ, CCTV ਆਈ ਸਾਹਮਣੇ

    ਪੰਜਾਬ : 2 ਧਿਰਾਂ ‘ਚ ਹੋਈ ਖੁਨੀ ਝੜਪ, ਚਲੇ ਤੇਜ਼ਧਾਰ ਹਥਿਆਰ, CCTV ਆਈ ਸਾਹਮਣੇ

    ਗੁਰਦਾਸਪੁਰ : ਬਟਾਲਾ ਪੁਲਿਸ ਜਿਲਾ ਚ ਆਏ ਦਿਨ ਹੀ ਗੁੰਡਾਗਰਦੀ ਦੇ ਨੰਗੇ ਨਾਚ ਹੁੰਦੇ ਨਜਰ ਆ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਚ ਸਾਹਮਣੇ ਆਇਆ ਹੈ। ਜਿਥੇ ਗਲੀ ਵਿੱਚ ਪਾਣੀ ਰੋੜਨ ਤੋਂ 2 ਧਿਰਾਂ ਝਗੜਾ ਹੋਇਆ। ਇਕ ਧਿਰ ਨੇ ਦੂਸਰੀ ਧਿਰ ਦੇ ਘਰ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਚ 27 ਸਾਲਾਂ ਜਸਕਰਨ ਸਿੰਘ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਜ਼ਖਮੀ ਜਸਕਰਨ ਦੀ 85 ਸਾਲਾਂ ਬਜ਼ੁਰਗ ਅਮ੍ਰਿਤਧਾਰੀ ਦਾਦੀ ਨੂੰ ਵੀ ਨਹੀਂ ਬਖਸ਼ਿਆ। ਇਸ ਹਮਲੇ ਦੀ cctv ਵੀ ਸਾਹਮਣੇ ਆਈ ਹੈ। ਜਿਸ ਵਿਚ 10 ਤੋਂ 15 ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਗਲੀ ਵਿੱਚ ਭੱਜ ਕੇ ਜਸਕਰਨ ਦੇ ਘਰ ਤੱਕ ਪਹੁੰਚੇ ਤੇ ਗੇਟ ਉੱਤੇ ਹਮਲਾ ਕਰਕੇ। ਫਿਰ ਘਰ ਅੰਦਰ ਵੜ ਕੇ ਵੇਹੜੇ ਵਿੱਚ ਬੈਠੇ ਜਸਕਰਨ ਤੇ ਹਮਲਾ ਕਰਦੇ ਹੋਏ, ਉਸਦੀ ਜੰਮਕੇ ਮਾਰਕੁਟਾਈ ਕੀਤੀ ਅਤੇ ਉਸਦੀ 85 ਸਾਲਾਂ ਦਾਦੀ ਨਾਲ ਵੀ ਮਾਰਕੁਟ ਕੀਤੀ।

    ਜ਼ਖਮੀ ਜਸਕਰਨ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ ਅਤੇ ਜ਼ਖਮੀ ਜਸਕਰਨ ਅਤੇ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲੱਗਾ ਰਹੇ ਹਨ। ਉਹਨਾਂ ਕਿਹਾ ਕਿ ਹਮਲਾਵਰਾਂ ਵਿੱਚ ਸ਼ਾਮਿਲ ਸਿਮ੍ਰਤਪਾਲ ਪੁਲੀਸ ਮੁਲਾਜਮ ਹੈ ਅਤੇ ਕੁਝ ਬੈੰਕ ਵਿੱਚ ਮੁਲਾਜਮ ਹਨ। ਜਿਸਦੇ ਕਾਰਨ ਪੁਲਿਸ ਪ੍ਰਸ਼ਾਸਨ ਓਹਨਾਂ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ। .ਓਥੇ ਹੀ ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜ਼ਖਮੀ ਦੇ ਬਿਆਨ ਦਰਜ ਕਰਨ ਲਈ ਪੁਲਿਸ ਟੀਮ ਸਿਵਲ ਹਸਪਤਾਲ ਭੇਜੀ ਗਈ ਹੈ। ਬਿਆਨਾਂ ਦੇ ਅਧਾਰ ਤੇ ਤਫਤੀਸ਼ ਕਰਦੇ ਹੋਏ ਜੋ ਵੀ ਹਮਲੇ ਚ ਸ਼ਾਮਿਲ ਹੋਇਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • पंजाब : मसीह भाइचारे की तरफ से धीरेंद्र शास्त्री के खिलाफ DC को दिया मांग पत्र, देखें वीडियो

    पंजाब : मसीह भाइचारे की तरफ से धीरेंद्र शास्त्री के खिलाफ DC को दिया मांग पत्र, देखें वीडियो

    फिरोजपुर :  आज डिप्टी कमीशनर को मसीह भाइचारे की तरफ से इक्ट्ठे होकर बागेश्वर धाम के धीरेंद्र शास्त्री के खिलाफ कार्रवाई की मांग को लेकर मांग पत्र दिया गया है। उन्होंने कहा कि धरेंद्र शास्त्री द्वारा उनके धार्मिक नारे को गलत तरीके से बोला और पेश किया गया। जिससे उनकी धार्मिक भावनाएं आहत हुई है।

    जिसको लेकर धीरेंद्र शास्त्री के खिलाफ मामला दर्ज करके कार्रवाई की जाए। उन्होंने कहा कि मसीह भाई चारा पूरी तरह से एक है और इस तरह किसी को भी मसीह समुदाय की धार्मिक भावनाओं के साथ खिलवाड़ नहीं करने दिया जाएगा।

  • बड़ी खबरः भारतीय क्रिकेट टीम के पूर्व कप्तान का निधन

    बड़ी खबरः भारतीय क्रिकेट टीम के पूर्व कप्तान का निधन

    नई दिल्ली: भारत की मेजबानी में खेले जा रहे वनडे वर्ल्ड कप 2023 के बीच एक बुरी खबर सामने आ रही है। 77 साल की उम्र में पूर्व भारतीय दिग्गज स्पिनर बिशन सिंह बेदी का निधन हो गया है। 1970 के दशक में स्पिन गेंदबाजी की प्रसिद्ध चौकड़ी (बेदी, प्रसन्ना, चंद्रशेखर, राघवन) का हिस्सा रहे बिशन सिंह बेदी अब नहीं रहे। बिशन सिंह बेदी का जन्म 25 सितम्बर 1946 को अमृतसर में हुआ था, वे बाएं हाथ के शानदार गेंदबाज़ थे। उन्होंने भारत के लिए 1966 से 1979 तक टेस्ट क्रिकेट खेला है और वे प्रसिद्ध भारतीय स्पिन चौकड़ी का हिस्सा भी थे। उन्होंने 22 टेस्ट मैचों में भारत की कप्तानी भी की थी।