ਮੋਹਾਲੀ: ਪਿੰਡ ਕੰਡਾਲਾ ਵਿਖੇ ਤਿੰਨ ਦਿਨ ਪਹਿਲਾਂ ਲਾਪਤਾ ਵਿਅਕਤੀ ਦਾ ਮਾਮਲਾ ਸਾਮਣੇ ਆਇਆ ਹੈ। ਲਾਪਤਾ ਹੋਏ ਵਿਅਕਤੀ ਦੀ ਲਾਸ਼ ਰਾਜਪੁਰਾ ਕੋਲੋਂ ਨਹਿਰ ਵਿੱਚੋਂ ਬਰਾਮਦ ਹੋਈ ਹੈ। ਜਾਣਕਾਰੀ ਅਨੂਸਾਰ ਮ੍ਰਿਤਕ ਮੋਹਾਲੀ ਦੇ ਏਅਰਪੋਰਟ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸ਼ੀ। ਨਹਿਰ ਤੋਂ ਗੱਡੀ ਨੂੰ ਬਾਹਰ ਕਢਿਆ ਗਿਆ ਤਾ ਗੱਡੀ ਵਿੱਚੋਂ ਲਾਸ਼ ਬਰਾਮਦ ਹੋਈ। ਲਾਸ਼ ਦੇ ਪੈਰ ਤੇ ਹੱਥ ਰੱਸੀ ਨਾਲ ਬੰਨ੍ਹੇ ਹੋਏ ਸੀ। ਲਾਸ਼ ਨੂੰ ਇਸ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਕਿਸੇ ਨੇ ਇਸਦਾ ਕਤਲ ਕਰ ਗੱਡੀ ਨੂੰ ਨਹਿਰ ਚ ਸੁਟਿਆ ਹੈ। ਪਰਿਵਾਰ ਨੇ ਪੁਲਿਸ ਨੂੰ ਇਸ ਬਾਰੇ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
Blog
-

जालंधर में नशा छुड़ाओ केंद्र से आने के बाद युवक की मौत, सड़क पर 3 मिले बेसुध, देखें वीडियो
सुखबीर बादल ने सरकार पर साधा निशाना
जालंधर, ENS: पंजाब में तमाम कोशिशों और दावों के बीच नशे के कारण मौतों का सिलसिला नहीं रुक रह है। शनिवार को जालंधर के बाबा दीप सिंह नगर में युवक की संदिग्ध परिस्थितियों में मौत हो गई। हालांकि पुलिस का कहना है कि पोस्टमार्टम रिपोर्ट के बाद ही स्थिति साफ हो पाएगी। वहीं, लुधियाना के समराला में 2 युवक हाईवे के किनारे नशे की हालत में बेसुध मिले, जिनकी पहचान कर उन्हें परिवार के हवाले कर दिया गया। वहीं, जालंधर में नशे के कारण जान गंवाने वाले युवक भावुक शर्मा (20) के पिता संजय शर्मा ने बताया कि उनके बेटा नशे का आदी था। उसका नशा छुड़ाओ केंद्र में इलाज चल रहा था। 11 सितंबर को उसे वहां से छुट्टी मिल गई थी। शुक्रवार देर शाम वह घर से दोस्तों के पास जाने की बात कहकर निकला था लेकिन देर रात तक घर नहीं आया। कई बार कॉल की लेकिन कोई जवाब नहीं मिला। कुछ समय बाद जब उन्होंने दोबारा फोन किया तो किसी राहगीर ने उसका फोन उठाया और बताया कि उसका बेटा बेहोशी की हालत में कालिया कॉलोनी के पास पड़ा है।
संजय शर्मा ने बताया कि जब वे अपने साथियों सहित मौके पर पहुंचे तो भावुक वहां बेहोशी की हालत में पड़ा था। वह उसे उठाकर घर ले आए। घर पहुंचते ही उसकी हालत ज्यादा नाजुक हो गई। इसके बाद पिम्स अस्पताल ले जाया गया, जहां उसकी मौत हो गई। परिवार ने इसकी सूचना पुलिस को दी। पुलिस का कहना है कि युवक की मौत नशे की ओवरडोज से हुई है या नहीं, इसका खुलासा पोस्टमार्टम रिपोर्ट के बाद ही होगा। पिता के बयान के मुताबिक अगर घटना के दौरान ही परिजनों ने पुलिस को सूचना दी होती तो शायद युवक की जान बच सकती थी।

उधर, लुधियाना के कस्बा समराला के बाइपास पर सड़क किनारे तीन बेसुध हालत में युवक मिले। जिसकी वीडियो अकाली दल के प्रधान सुखबीर बादल ने सोशल मीडिया पर वायरल की है। इस दौरान उन्होंने आप सरकार पर नशे को लेकर निशाना साधा है। राहगीरों ने उन्हें होश में लाने की काफी कोशिश की, लेकिन युवकों ने काफी नशा किया हुआ था। ऐसे में वह उठने की हालत में नहीं थे। राहगीर परमिन्द्र सिंह ने कहा कि बेसुध युवकों में एक युवक गांव बोंदली का रहने वाला था। पहचान होने के बाद उसकी मां सतवीर कौर को मौके पर बुलाया। सतवीर ने कहा कि वह खुद मनरेगा में काम करके घर का गुजारा चलाती है। उसका बेटा 4 दिन पहले उससे झगड़ा करके चला गया था। शुक्रवार को ही अपने 2 दोस्तों के साथ वापस घर आया। वह इन युवकों को जानती नहीं है। महिला ने बताया कि उसे दोनों युवक कहने लगे कि उन्होंने कोई बाइक बिना नंबर प्लेट वाली 2500 रुपए में बेचा है। अभी बाकी पैसे बाद में लेने हैं।
युवकों ने उसे बताया कि उनके पास कई अन्य बाइक भी हैं। सतवीर ने कहा कि उसके बेटे ने उसे इतना जरूर कहा है कि दोनों युवक उसके दोस्त हैं। ये दोनों चंडीगढ़ उसके साथ ही कमरे में रहते हैं। उसका बेटा उसे यह कहकर घर से निकला था कि दोनों दोस्तों को समराला बाइपास तक छोड़ कर वापस आ रहा हूं। सतवीर ने कहा कि उसे पता नहीं था कि उसका बेटा नशा करता है, लेकिन अब बेटे की हालत देख कर वह दंग रह गई हैं। घटनास्थल पर लोगों ने पुलिस और एबुलेंस दोनों को सूचित किया। फिलहाल तीनों युवकों को समराला के अस्पताल में दाखिल करवाया गया है। इस मामले में एसएसओ भिंदर सिंह ने कहा कि तीनों युवकों को सड़क किनारे से नशे की हालत में उठा सिविल अस्पताल में दाखिल करवाया गया है। पुलिस मुताबिक मेडिकल करवा पता किया जा रहा है कि तीनों युवकों ने कौन सा नशा किया हुआ है। वहीं जिस बाइक को बेचने की बात आरोपी कर रहे हैं उस मामले की भी जांच की जा रही है।
लुधियाना के समराला में गांव बौंदली के पास बेसुध हालत में मिले 3 युवकों को पुलिस थाने ले गई। जहां उन्हें सरकारी अस्पताल में दाखिल करवाया गया। मौके पर पहुंची एक युवक की मां ने बताया कि पति बहुत बीमार हैं। युवकों ने घर से मोटरसाइकिल बेचकर जो पैसे मिले उससे नशा खरीदा होगा। गौरतलब है कि खन्ना में हाल ही में नशे के कारण पांच युवकों की मौत हो चुकी है। एसएसपी अमनीत कौंडल के आदेश पर क्षेत्र में नशा विरोधी सेमिनार करवाए जा रहे हैं लेकिन ये प्रयास नाकाफी साबित हो रहे हैं। एसएचओ समराला भिंडर सिंह ने बताया कि पुलिस कड़ी कार्रवाई कर रही है।
-

होशियारपुर : बाइक और कार की भयानक टक्कर में 2 की मौत
होशियारपुर: फगवाड़ा- होशियारपुर रोड स्थित गांव अत्तोवाल के नजदीक एक कार और बाइक की जबरदस्त टक्कर हो गई। घटना में दो युवकों की मौके पर मौत हो गई। वहीं, तीसरे साथी की हालत अभी गंभीर बनी हुई है। मृतकों के शव पुलिस ने कब्जे में लेकर पोस्टमॉर्टम के लिए भेज दिए हैं। मृतक की पहचान शिवम सैनी पुत्र कुलदीप चंद निवासी घईया मोहल्ला और गुरप्रीत सिंह पुत्र भिंदा निवासी नई आबादी, होशियारपुर के रूप में हुई है। वहीं, जख्मी की पहचान प्रिंस पुत्र गिरधारी लाल निवासी नई आबादी, होशियारपुर के रूप में हुई है।
तीनों आपस में अच्छे दोस्त थे। जख्मी को होशियारपुर से लुधियाना रेफर कर दिया गया है। मिली जानकारी के अनुसार तीनों बाइक पर सवार होकर फगवाड़ा रोड स्थित गांव अत्तोवाल के नजदीक पहुंचे तो सामने से आ रही कार के साथ टक्कर हो गई। घटना के बाद राहगीरों द्वारा तीनों को अस्पताल पहुंचाया गया। जहां दो लोगों को मृत घोषित कर दिया गया।
थाना मेहटियाना के प्रभारी जगजीत सिंह ने बताया कि मामले की सूचना मिलते ही पुलिस टीमें जांच के लिए पहुंच गई थी। उन्होंने कहा- मामले की जांच की जा रही है। जांच के बाद जो आरोपी पाया गया उसके खिलाफ उचित कार्रवाई की जाएगी। मौके पर पहुंचे वार्ड नं 37 के पूर्व पार्षद सुदर्शन धीर ने परिवार से दुख व्यक्त करते हुए कहा कि तीनों परिवारों की उचित मदद की जाएगी।
-

ਪੰਜਾਬ : ਸ਼੍ਰੀ ਖਾਟੂ ਸ਼ਯਾਮ ਜੀ ਮਹਾਰਾਜ ਦਾ ਜਾਗਰਣ ਧੂਮ ਧਾਮ ਨਾਲ ਮਨਾਇਆ ਗਿਆ, ਦੇਖੋ ਵੀਡੀਓ
ਕੋਟਕਪੂਰਾ : ਸ਼੍ਰੀ ਸ਼ਯਾਮ ਖਾਟੂ ਜੀ ਮਹਾਰਾਜ ਅਸ਼ੀਰਵਾਦ ਮਹਾਂ ਉਤਸਵ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।
ਇਸ ਸਮਾਗਮ ਵਿਖੇ ਭਾਰੀ ਗਿਣਤੀ ਚ ਸੰਗਤਾਂ ਦੇ ਇਕੱਠ ਨੇ ਸ਼੍ਰੀ ਸ਼ਯਾਮ ਬਾਬਾ ਦੀ ਹਾਜਰੀ ਭਰੀ। ਇਸ ਮੌਕੇ ਸਪੀਕਰ ਕੁਲਤਾਰ ਸੰਧਵਾਂ ਨੇ ਨਤਮਸਤਕ ਹੋਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
-

जालंधर : अमीर बनने के चक्कर में बने नशा तस्कर, 2 गिरफ्तार
जालंधर : देहात क्राइम ब्रांच की पुलिस ने 2 नशा तस्करों को गिरफ्तार किया है। आरोपियों की पहचान करनजीत सिंह उर्फ करन निवासी रविदासया बजार थाना मजीठा अमृतसर और लवप्रीत सिंह निवासी पालनबिहार कॉलोनी थाना मजीठा अमृतसर के तौर पर हुई है। आरोपियों के कब्जे से 200 ग्राम हेरोइन बरामद की है। थाना प्रभारी पुष्प बाली ने बताया कि उनकी टीम के एसआई भूपिंदर सिंह पुलिस पार्टी सहित गश्त के दौरान करतारपुर से किशनगढ़ की तरफ आ रहे थे
तो उन्हें गांव अलावलपुर अड्डा किशनगढ़ के दो युवक खड़े हुए दिखाई दिए जो पुलिस को देखकर अपनी जेबों से लिफाफे फेंककर भागने की कोशिश करने लगे तो मौके पर मौजूद देहात क्राइम ब्रांच की टीम ने आरोपितों के फेंके हुए लिफाफे चैक किए तो दोनों लिफाफों से 100-100 ग्राम हेरोइन बरामद हुई। पुलिस ने आरोपियों के खिलाफ एनडीपीएस एक्ट के तहत मामला दर्ज कर जांच शुरू की तो पता चला कि रणजीत सिंह की पेंट और लवप्रीत सिंह मेडिकल मार्केटिंग का काम करता था। यह दोनों जल्दी अमीर बनने के चक्कर में नशा तस्करी का कारोबार करने लग पड़े थे।
-

ਪੰਜਾਬ : ਇਸ ਇਲਾਕੇ ‘ਚ ਮਿਲਦੀ ਹੈ ਡਰਾਈਫਰੂਟ ਵਾਲੀ ਚਾਹ, ਦੇਖੋ ਵੀਡੀਓ
ਬਠਿੰਡਾ : ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਚਾਹ ਪੱਤੀ ਤੇ ਲੋਂਗ ਲਾਈਚੀ ਅਦਰਕ ਨਾਲ ਬਣਦੀ ਹੈ , ਪਰ ਬਠਿੰਡਾ ਦੇ ਮਾਲ ਰੋਡ ਦੇ ਉੱਤੇ ਰੇਹੜੀ ਲਾ ਕੇ ਇਕ ਵਿਅਕਤੀ ਡਰਾਈ ਫਰੂਟ ਪਾ ਕੇ ਚਾਹ ਬਣਾ ਰਿਹਾ ਹੈ। ਡਰਾਈ ਫਰੂਟ ਪਾ ਕੇ ਚਾਹ ਬਣਾਉਣ ਵਾਲੇ ਰਮੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਉਸਨੂੰ ਇਹ ਨੁਸਕਾ ਉਸਦੇ ਗੁਰੂ ਨੇ ਦਿੱਤਾ ਸੀ ਅਤੇ ਉਹਨਾਂ ਦੇ ਕਹਿਣ ਤੇ ਹੀ ਉਹ ਚਾਹ ਦੇ ਵਿੱਚ ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼, ਛੂਹਾਰੇ, ਗੁੜ, ਖਸਖਸ, ਸੌਂਫ, ਜੜੀ ਬੂਟਿਆਂ ਨਾਲ ਤਿਆਰ ਕੀਤਾ ਗਿਆ । ਬਾਂਸਲ ਨੇ ਦਸਿਆ ਕਿ ਉਸਦੀ ਚਾਹ ਜਿਹੜੇ ਵੀ ਲੋਕ ਪੀਣ ਵਾਸਤੇ ਆਉਂਦੇ ਹਨ ਉਹ ਵਾਰ ਵਾਰ ਚਾਹ ਮੰਗਦੇ ਹਨ।
ਸਿਹਤ ਵਾਸਤੇ ਵੀ ਇਹ ਚਾਹ ਕਾਫੀ ਫਾਇਦੇਮੰਦ ਹੈ। ਇਹਦੇ ਨਾਲ ਹੀ ਇੱਕ ਕੱਪ ਚਾਹ ਪੀਣ ਦੇ ਨਾਲ ਸਰੀਰ ਦੇ ਵਿੱਚ ਜਾਨ ਪੈਂਦੀ ਅਤੇ ਕਮਜੋਰੀ ਦੂਰ ਹੋ ਜਾਂਦੀ ਹੈ। ਬਾਂਸਲ ਦਾ ਦਾਵਾ ਹੈ ਕਿ ਸਰਦੀਆਂ ਦੇ ਵਿੱਚ ਇਹ ਚਾਹ ਦਾ ਕੱਪ ਕਾਫੀ ਫਾਇਦੇਮੰਦ ਹੈ , ਚਾਹ ਪੀਣ ਦੇ ਪੀਣ ਤੋਂ ਬਾਅਦ ਕਿਸੇ ਨੂੰ ਸਰਦੀ ਨਹੀਂ ਲੱਗਦੀ ਚਾਹੇ ਜਿੰਨੀ ਮਰਜ਼ੀ ਠੰਢ ਪੈ ਜਾਵੇ। ਉਸ ਕੋਲ ਦੂਰ-ਦੂਰ ਤੋਂ ਲੋਕ ਚਾਹ ਨੂੰ ਵੇਖਣ ਅਤੇ ਪੀਣ ਲਈ ਆਉਂਦੇ ਹਨ ਅਤੇ ਉਸਨੇ ਇਸ ਚਾਹ ਦੇ ਕੱਪ ਦਾ ਰੇਟ ₹40 ਰੁਪਏ ਰੱਖਿਆ ਹੈ।
-

ਪੰਜਾਬ : ਸਰਕਾਰੀ ਸਹੂਲਤਾ ਤੋ ਵਾਂਜੇ ਪਰਿਵਾਰ ਨੇ ਆਤਮ ਹੱਤਿਆ ਦਾ ਕੀਤਾ ਐਲਾਨ, ਦੇਖੋ ਵੀਡਿਓ
ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਪੈਂਦੇ ਪਿੰਡ ਢੀਂਡਸਾ ਦੇ ਡੇਰੇ ਸ਼ਾਹਪੁਰ ਵਿਚ ਰਹਿੰਦੇ ਇੱਕ ਵਿਅਕਤੀ ਨੇ ਆਪਣੀ ਬੁੱਢੀ ਬਿਮਾਰ ਮਾਂ ਅਤੇ ਬਿਮਾਰ ਪਤਨੀ ਨਾਲ ਬੱਚਿਆਂ ਵਿੱਚ ਬੈਠਕੇ ਪੂਰੇ ਪਰਿਵਾਰ ਵਿਚ ਬੈਠਕੇ ਸੋਸ਼ਲ ਮੀਡੀਆ ਤੇ ਆਤਮ ਹੱਤਿਆ ਕਰਨ ਦੀ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿੱਚ ਉਸਨੇ ਪੰਜਾਬ ਰਾਜ ਬਿਜਲੀ ਬੋਰਡ ਅਤੇ ਪੁਲਿਸ ਪ੍ਰਸ਼ਾਸਨ ਤੇ ਅਰੋਪ ਲਗਾਇਆ ਹੈ। ਉਸਦੇ ਘਰ ਨੂੰ ਆਉਂਦੀ ਬਿਜਲੀ ਦੀ ਤਾਰ ਕਈ ਕਿਲੇਆ ਵਿੱਚ ਜ਼ਮੀਨ ਤੇ ਹੀ ਪਈ ਹੈ। ਜਿਸ ਵਿੱਚ ਕਈ ਜੋੜ ਹਨ, ਬਿਜਲੀ ਦੀਆਂ ਤਾਰ ਉਤਾਰ ਕੇ ਥੱਲੇ ਸੁੱਟ ਦਿੱਤੀ ਗਈ ਹਨ। ਜਿਸਦਾ ਕੋਈ ਹੱਲ ਨਹੀਂ ਕੀਤਾ ਗਿਆ । ਬਾਅਦ ਵਿੱਚ ਉਸਦਾ ਬਿਜਲੀ ਦਾ ਮੀਟਰ ਵੀ ਕਿਸੇ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ। ਪਰ ਉਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਉਸਨੇ ਆਤਮ ਹੱਤਿਆ ਕਰਨ ਦਾ ਫੈਸਲਾ ਲਿਆ ਹੈ। ਕਿਉਂਕਿ ਏਨੀ ਗਰਮੀ ਵਿਚ ਉਹ ਪਰਿਵਾਰ ਅਤੇ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦਾ।
ਇਸ ਸੰਬੰਧੀ ਜਦ ਵੀਡਿਓ ਵਾਇਰਲ ਕਰਨ ਵਾਲੇ ਧਰਮਿੰਦਰ ਸਿੰਘ ਪੁਤਰ ਤਰਸੇਮ ਸਿੰਘ ਵਾਸੀ ਪਿੰਡ ਢੀਂਡਸਾ ਕਸਬਾ ਕਾਹਨੂੰਵਾਨ ਗੁਰਦਾਸਪੁਰ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਸਨੇ ਹੈਰਾਨੀ ਜਨਕ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਉਚ ਅਧਿਕਾਰੀਆਂ ਨੂੰ ਕਈ ਵਾਰੀ ਸੁਚਿਤ ਕੀਤਾ ਹੈ। ਕਈ ਵਾਰੀ ਲਿਖ ਕੇ ਵੀ ਦਿੱਤਾ ਹੈ ਅਤੇ ਕਈ ਵਾਰ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਕੰਪਲੇਟ ਕਰ ਚੁੱਕਿਆ ਹੈ ਪਰ ਪਿਛਲੇ ਦੋ ਮਹੀਨਿਆਂ ਤੋਂ ਨਾ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਉਸਦੀ ਸੁਣਵਾਈ ਕਰ ਰਹੇ ਹਨ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਉਸਦੀ ਕੋਈ ਸੁਣਵਾਈ ਕਰ ਰਿਹਾ ਹੈ।
ਪੁਲਿਸ ਕਹਿਦੀ ਹੈ ਬਿਜਲੀ ਬੋਰਡ ਦੇ ਅਧਿਕਾਰੀ ਲਿਖ ਕੇ ਦੇਣ ਪਰ ਕੋਈ ਸੁਣਦਾ ਨਹੀਂ। ਪੀੜਤ ਨੇ ਕਿਹਾ ਕੁਝ ਸ਼ਰੀਕੇ ਦੇ ਲੋਗ ਰਾਜਨੀਤਕ ਪਹੁੰਚ ਕਰਕੇ ਮੇਰਾ ਮੀਟਰ ਨਹੀਂ ਲੱਗਣ ਦੇ ਰਹੇ ਜੋ ਮੇਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੰਦੇ ਹਨ, ਮੇਰੀ ਕੀਤੇ ਵੀ ਸੁਣਵਾਈ ਨਹੀਂ ਹੋ ਰਹੀ। ਜਿਥੇ ਪਿੰਡ ਦੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਵੀ ਪੀੜਤ ਦੇ ਹੱਕ ਵਿੱਚ ਖੜੇ ਹਨ। ਉਥੇ ਹੀ ਕਾਹਨੂੰਵਾਨ ਪੁਲਿਸ ਥਾਨੇ ਦੇ ਐਸ ਐਸ ਓ ਸੁਖਜੀਤ ਸਿੰਘ ਨਾਲ ਜਦ ਫੋਨ ਤੇ ਪਤਰਕਾਰ ਵਲੋ ਗਲਬਾਤ ਕੀਤੀ ਗਈ ਤਾਂ ਬਿਜਲੀ ਬੋਰਡ ਅਤੇ ਧਰਮਿੰਦਰ ਵਲੋਂ ਅਤੇ ਦਿੱਤੀ ਸ਼ਿਕਾਇਤ ਤੇ ਅਸੀਂ ਕਾਰਵਾਈ ਅਮਲ ਵਿੱਚ ਲਿਆਦੀ ਹੈ । ਬਿਜਲੀ ਬੋਰਡ ਦੇ ਅਧਿਕਾਰੀ ਬਿਜਲੀ ਦੀ ਤਾਰ ਲਗਾਉਣ ਲਈ ਜਦੋਂ ਮਰਜ਼ੀ ਪੁਲਿਸ ਦੀ ਸਹਾਇਤਾ ਲੈ ਸਕਦੇ ਸਨ ਅਤੇ ਬਿਜਲੀ ਤਾਰ ਲਗਾ ਸਕਦੇ ਹਨ।
-

Asia cup के Final मुकाबले में 50 रनों पर सिमटी श्रीलंका
नई दिल्ली: भारत और श्रीलंका के बीच एशिया कप 2023 का खिताबी मुकाबला कोलंबो के आर प्रेमदासा स्टेडियम पर हो रहा है। इस मुकाबले में श्रीलंका ने टॉस जीतकर पहले बल्लेबाजी का फैसला किया। पहले बल्लेबाजी करने उतरी श्रीलंका की टीम की शुरुआत बेहद खराब रही। श्रीलंका के 12 रनों पर आधी टीम पवेलियन लौट चुकी थी। जिसके बाद अन्य पांच खिलाड़ियों को भी भारतीय बल्लेबाजों ने आउट कर दिया।
इस दौरान 50 ओवर के फाइनल मुकाबले में श्रीलंका 50 रनों पर ऑल आउट हो गई। यह भारत के खिलाफ किसी भी टीम का सबसे कम स्कोर है। इससे पहले, वनडे में भारत के खिलाफ सबसे कम स्कोर बांग्लादेश के नाम था। बांग्लादेश की टीम 2014 में 58 रन पर ऑलआउट हुई थी।वनडे में ओवरऑल सबसे कम स्कोर का रिकॉर्ड जिम्बाब्वे के नाम है।
जिम्बाब्वे की टीम 2004 में श्रीलंका के खिलाफ 35 रन पर ऑलआउट हो गई थी। भारतीय गेंदबाजों ने श्रीलंकाई बल्लेबाजों को 15.2 ओवर में पवेलियन लौटा दिया। मोहम्मद सिराज ने 6 विकेट चटकाए, जबकि हार्दिक पंड्या को 3 विकेट मिले। एक सफलता जसप्रीत बुमराह के हिस्से आई।
-

ਪੰਜਾਬ : ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਸਮਾਜ ਸੇਵੀ ਸੰਸਥਾ , ਦੇਖੋ ਵੀਡਿਓ
ਨੰਗਲ/ਸੰਦੀਪ ਸ਼ਰਮਾ : ਪਿੱਛਲੇ ਦਿਨੀ 15ਅਗਸਤ ਨੂੰ ਭਾਖੜਾ ਡੈਮ ਵੱਲੋਂ ਛੱਡੇ ਗਏ ਪਾਣੀ ਨੇ ਜਿੱਥੇ ਪੰਜਾਬ ਵਿੱਚ ਭਾਰੀ ਤਬਾਹੀ ਮਚਾਈ ਸੀ। ਉੱਥੇ ਹੀ ਕਈ ਪਰਿਵਾਰ ਘਰੋਂ ਬੇਘਰ ਹੋ ਗਏ ਸਨ ਜਿਹਨਾਂ ਦੀਆ ਕੱਚੀ ਛਨਾ ਝੂਗੀਆਂ ਅਤੇ ਕਈ ਪੱਕੇ ਮਕਾਨ ਵੀ ਹੜ੍ਹ ਦੀ ਭੇਂਟ ਚੜ੍ਹ ਗਏ ਸਨ। ਲਗਾਤਾਰ ਲ਼ੋਕ ਮੱਦਦ ਦੀ ਅਪੀਲ ਕਰਦੇ ਰਹੇ ਜਿਹਨਾਂ ਲਈ ਸਰਕਾਰਾ ਵੱਲੋਂ ਦਿੱਤੀ ਰਾਹਤ ਨਾ-ਕਾਫ਼ੀ ਸੀ।
ਫ਼ਿਰ ਸਮਾਜ ਸੇਵੀ ਮੱਦਦ ਲਈ ਅੱਗੇ ਆਏ। ਜਿਹਨਾਂ ਵਿਚ ਇੱਕ ਨਾਮ ਬਾਬਾ ਅਜੀਤਪਾਲ ਸਿੰਘ ਖ਼ਾਲਸਾ ਦਾ ਹੈ ਜ੍ਹਿਨਾਂ ਨੇ ਪਿੰਡ ਭਾਨਾਮ ਦੇ 7 ਬਿਲਕੁਲ ਜਿਆਦਾ ਲੋੜਬੰਦ ਪਰਿਵਾਰਾਂ ਦੇ ਘਰ ਬਣਾਉਣ ਦਾ ਬੀੜ੍ਹਾ ਚੁੱਕਿਆ। ਜਿਸਦੀ ਸ਼ੁਰੂਆਤ ਉਹਨਾਂ ਵੱਲੋਂ ਬੀਤੇ ਕੱਲ੍ਹ ਤੋਂ ਕਰ ਵੀ ਦਿੱਤੀ ਗਈ ਆ। ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦਿਆਂ ਬਾਬਾ ਅਜੀਤਪਾਲ ਸਿੰਘ ਖਾਲਸਾ ਨੇ ਸੰਗਤਾਂ ਨੂੰ ਅੱਗੇ ਆ ਕੇ ਵੱਧ ਚੜ੍ਹ ਕੇ ਲੋੜਬੰਦ ਪਰਿਵਾਰਾਂ ਦੀ ਮੱਦਦ ਲਈ ਜਰੂਰੀ ਵਸਤਾਂ ਦੇਣ ਦੀ ਅਪੀਲ ਵੀ ਕੀਤੀ।
-

जालंधर : Spa Center रेड मामले में शिव सेना नेता रोहित जोशी सहित 2 पर FIR , देखे वीडियो
Acp मॉडल टाउन हरजिंदर सिंह ने किए अहम खुलासे
जालंधर, (ENS): गत दिवस स्पा विला सेंटर में रेड के मामले में पुलिस ने हिन्दू नेता सहित 2 पर मालमा दर्ज कर लिया है। एसीपी मॉडल टाउन हरजिंदर सिंह ने बताया कि उनकी टीम को गुप्त सूचना मिली कि गढ़ा क्षेत्र में पिम्स अस्पताल के सामने वाली मार्किट में स्थित स्पा विला सेंटर में देह व्यापार का कारोबार चल रहा है।
जिस पर करवाई करते हुए उनकी टीम ने वहां दबिश दी तो वहां से कुछ युवतियों को काबू किया गया। पुलिस को पूछताछ में पता चला कि सपा सेंटर के मालिक के साथ शिव सेना कार्यकरणी का प्रधान बाला साहेब ठाकरे रोहित जोशी भी इस काम को बढ़ावा दे रहा था। पुलिस ने उसे भी मुकदमे में नामजद कर लिया है जिसकी पुष्टि एसीपी ने की है। पुलिस आरोपियों की तलाश में छापेमारी कर रही है। वहीं इस मामले को लेकर एडीसीपी आईपीसी आदित्य ने कहा कि शहर में ऐसे काम चलने नहीं दिए जाएंगे जो सभ्य समाज के खिलाफ हों। उन्होंने कहा कि आरोपी लोगों को बख्शा नहीं जाएगा।
गौरतलब है कि महानगर में चल रहे अवैध स्पा सेंटरों को संरक्षण देने के मामलो में अक्सर शिव सेना नेताओ की भूमिका सामने आती है। लेकिन उन पर कारवाई नहीं होती। जिसकी ज्वलंत उदाहरण पिछले महीने देखने को मिली थी। जब न्यू जवाहर नगर की मार्किट में स्थित हीट सेवन के पास New Like Spa & Salon में काम करने वाली पीड़ित लड़की ने शिव सेना नेता ईशांत शर्मा और स्पा सेंटर की मिलीभगत को लेकर सनसनीखेज आरोप लगाए थे।
हिन्दू नेता ईशांत शर्मा पर 40 हजार रुपए महीना लेने के लगे थे आरोप
पीड़ित युवती ने बस स्टैंड पुलिस चौकी के बाहर मीडिया से बात करते हुए ईशांत शर्मा पर गंभीर आरोप लगाए थे। महिला ने इशांत शर्मा पर आरोप लगाते हुए कहा था कि उक्त स्पा सेंटर से वह 40 हजार रुपए महीना लेता है। इस मामले की भनक लगते ही ईशात शर्मा भी वहां पर पहुंच गया और लड़की से बहसबाजी करनी शुरू कर दी थी । इस दौरान जब मीडिया कर्मी ने ईशांत शर्मा पर लगे आरोपो को लेकर बात करनी चाही तो वह भड़क गया और एक मीडिया कर्मी को उसकी पोल खोलने की धमकी देने लगा।
जिस दौरान जब अन्य मीडिया कर्मी पहुंचे तो वह इस मामले पर बिना कोई जवाब दिए वहां से चला गया था। हालांकि ईशांत शर्मा ने बाद में मीडिया को इस मामले में अपना पक्ष रखते हुए कहा था कि उस पर लगाए गए आरोप निराधार है। उसका स्पा सेंटर संचालको और उनके कारोबार से कोई लेना देना नहीं है। लेकिन धुआं वहीं उठता है जहां आग लगी हो। इस मामले ने भी शहर में खूब सुर्खिया बटोरी थी।
