ਪੰਜਾਬ : ਨਹਿਰ ਚ ਮਿਲੀ ਲਾਪਤਾ ਟੈਕਸੀ ਡਰਾਈਵਰ ਦੀ ਲਾਸ਼, ਦੇਖੋ ਵੀਡਿਓ

ਮੋਹਾਲੀ: ਪਿੰਡ ਕੰਡਾਲਾ ਵਿਖੇ ਤਿੰਨ ਦਿਨ ਪਹਿਲਾਂ ਲਾਪਤਾ ਵਿਅਕਤੀ ਦਾ ਮਾਮਲਾ ਸਾਮਣੇ ਆਇਆ ਹੈ। ਲਾਪਤਾ ਹੋਏ ਵਿਅਕਤੀ ਦੀ ਲਾਸ਼ ਰਾਜਪੁਰਾ ਕੋਲੋਂ ਨਹਿਰ ਵਿੱਚੋਂ  ਬਰਾਮਦ ਹੋਈ ਹੈ। ਜਾਣਕਾਰੀ ਅਨੂਸਾਰ ਮ੍ਰਿਤਕ ਮੋਹਾਲੀ ਦੇ ਏਅਰਪੋਰਟ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸ਼ੀ। ਨਹਿਰ ਤੋਂ ਗੱਡੀ ਨੂੰ ਬਾਹਰ ਕਢਿਆ ਗਿਆ ਤਾ ਗੱਡੀ ਵਿੱਚੋਂ ਲਾਸ਼ ਬਰਾਮਦ ਹੋਈ। ਲਾਸ਼ ਦੇ ਪੈਰ ਤੇ ਹੱਥ ਰੱਸੀ ਨਾਲ ਬੰਨ੍ਹੇ ਹੋਏ ਸੀ। ਲਾਸ਼ ਨੂੰ ਇਸ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਕਿਸੇ ਨੇ ਇਸਦਾ ਕਤਲ ਕਰ ਗੱਡੀ ਨੂੰ ਨਹਿਰ ਚ ਸੁਟਿਆ ਹੈ। ਪਰਿਵਾਰ ਨੇ ਪੁਲਿਸ ਨੂੰ ਇਸ ਬਾਰੇ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

Comments

Leave a Reply

Your email address will not be published. Required fields are marked *