Blog
-
टीम ऊना ब्लड सर्विस द्वारा पंजावर में रक्तदान शिविर आयोजित
ऊना/सुशील पंडित: टीम ऊना ब्लड सर्विस एनजीओ द्वारा एक रक्तदान शिविर का आयोजन किया।टीम के चेयरमैन लवीश कपिला ने बताया कि यह कैंप संस्था के मेंबर हरप्रीत सिंह के जन्मदिन के उपलक्ष्य पर लगाया गया। जन्मदिन पर केक काटना,पार्टी करना आम बात है सभी से हटकर हरप्रीत ने अपने जन्मदिन पर रक्तदान करके अपना जन्मदिन मनाया।इस कैंप में कुल 49 यूनिट रक्त एकत्रित हुआ। संस्था के अध्यक्ष रमन दरोच ने बताया कि संस्था लगभग पिछले 9 वर्षो से रक्तदान के क्षेत्र में बेहतरीन कार्य कर रही है।संस्था द्वारा ऊना में ही नहीं बल्कि पूरे भारत में जरूरतमंद मरीजों को रक्त उपलब्ध करवाया जाता है।संस्था द्वारा और भी जरूरतमंद लोगों की सहायता की जाती है जैसे जरूरतमंद लड़कियों की शादी में राशन सामग्री,बच्चो की पढ़ाई का खर्चा,बच्चो को किताबे,जरूरतमंद मरीजों का इलाज आदि समाजसेवा का कार्य संस्था द्वारा किया जाता है।इस रक्तदान शिविर में क्षेत्रीय अस्पताल ऊना की ब्लड बैंक टीम द्वारा रक्त एकत्रित किया गया।ब्लड बैंक टीम से डॉक्टर करण जी,वार्ड सिस्टर सुनीता सैनी, लैब टेक्नीशियन नीरज,सतपाल,नितिन,समीक्षा उपस्थित रहे। इस कैंप में चेयरमैन लवीश कपिला,अध्यक्ष रमन दरोच,उपाध्यक्ष विकास ठाकुर,महासचिव आशीष शर्मा,मनमोहन कुमार,हनीश,राज कुमार,गुरमीत सिंह,जसविंदर सिंह,लकी,सोनू,बिंदु,राजेश, का मुख्य रूप से सहयोग रहा। -
ਪੰਜਾਬ : ਬੋਲੀਵੁੱਡ ਅਦਾਕਾਰ Sayaji Shinde ਸ਼ਿੰਦੇ ਦਰਬਾਰ ਸਾਹਿਬ ‘ਚ ਹੋਏ ਨਤਮਸਤਕ, ਦੇਖੋ ਵੀਡਿਓ
ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ। ਕਈ ਬੋਲੀਵੁੱਡ ਤੇ ਕਈ ਪੋਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਦੀ ਕਾਮਯਾਬੀ ਦੇ ਲਈ ਦਰਬਾਰ ਸਾਹਿਬ ਵਿੱਚ ਆ ਕੇ ਸੀਸ ਝੁਕਾਉਂਦੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ। ਬਾਲੀਵੁੱਡ ਦੇ ਅਦਾਕਾਰ Sayaji Shinde ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤੇ ਉਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਸੂਚਨਾ ਕੇਂਦਰ ਦਫਤਰ ਵਿੱਚ ਸਨਮਾਨਿਤ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ Sayaji Shinde ਨੇ ਕਿਹਾ ਕਿ ਉਹ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਦੇ ਇਤਿਹਾਸ ਨੂੰ ਸੁਣ ਕੇ ਅਤੇ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਬੇਰੀ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਨੂੰ ਬੜੀ ਹੀ ਸੰਤੁਸ਼ਟੀ ਮਿਲੀ ਹੈ। ਉਹਨਾਂ ਕਿਹਾ ਕਿ ਇੱਕ ਪੰਜਾਬੀ ਫਿਲਮ ਆ ਰਹੀ ਹੈ ਜਿਸ ਦੀ ਸ਼ੂਟਿੰਗ ਚੰਡੀਗੜ੍ਹ ਵਿਖੇ ਹੋ ਰਹੀ ਹੈ ਤੇ ਅੱਜ ਫਰੀ ਟਾਈਮ ਹੋਣ ਕਰਕੇ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇੱਥੇ ਪਹੁੰਚ ਕੇ ਮੱਥਾ ਟੇਕ ਕੇ ਉਹਨਾਂ ਦਾ ਜੀਵਨ ਸਫਲ ਹੋ ਗਿਆ।
-
ਜਲੰਧਰ : DC ਕਰਮਚਾਰੀਆ ਨੇ ਪੂਰੇ ਪੰਜਾਬ ‘ਚ ਸੰਪੂਰਨ ਕਲਮ ਛੋੜ ਹੜਤਾਲ ਕਰਨ ਦੀ ਦੀਤੀ ਚਿਤਾਵਨੀ
ਜਲੰਧਰ : ਡੀਸੀ ਕਰਮਚਾਰੀਆ ਨੇ ਗੇਟ ਰੈਲੀ ਕਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਛ ਦਿਨਾਂ ‘ਚ ਡੀਸੀ ਕਰਮਚਾਰੀ ਕਲਮ ਛੋੜ ਹੜਤਾਲ ਕਰਨ ਜਾ ਰਹੇ ਨੇ। ਗੱਲਬਾਤ ਦੌਰਾਨ ਡੀਸੀ ਦਫ਼ਤਰ ਕਰਮਚਾਰੀ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ 5 ਮੰਗਾਂ ਨੂੰ ਪੂਰਾ ਨਹੀਂ ਕਰਨਗੇ ਤਾਂ ਮਜਬੂਰਨ ਸਾਨੂੰ ਕਲਮ ਛੋੜ ਹੜਤਾਲ ਕਰਨਾ ਪਵੇਗਾ।
ਉਥੇ ਹੀ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਸੀ ਸਰਕਾਰ ਤੋ ਆਪਣੀਆ ਮੰਗਾਂ ਨੂੰ ਲੈਕੇ ਗੱਲ ਕਰ ਰਹੇ ਹਾਂ ਪਰ ਸਰਕਾਰ ਸਾਡੀਆਂ ਗੱਲਾ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਸਰਕਾਰ ਸਾਡੀਆ ਮੰਗਾਂ ਨਹੀਂ ਮਨੇਗੀ ਤਾਂ ਅਸੀ ਪੂਰੇ ਪੰਜਾਬ ਚ ਸੰਪੂਰਨ ਕਲਮ ਛੋੜ ਹੜਤਾਲ ਕਰਾਂਗੇ।
-
ਪੰਜਾਬ : ਸਿਨਮਾ ਘਰਾਂ ‘ਚ ਲੱਗੀ ਫਿਲਮ ਨੂੰ ਬੰਦ ਕਰਵਾਣ ਪਹੁੰਚੇ ਨਿਹੰਗ ਸਿੰਘ ਜਥੇਬੰਦੀਆਂ, ਦੇਖੋ ਵੀਡਿਓ
ਅੰਮ੍ਰਿਤਸਰ : ਪੂਰੇ ਦੇਸ਼ ਵਿੱਚ ਦਾਸਤਾਨ ਏ ਸਰਹੰਦ ਫਿਲਮ ਨੂੰ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ। ਇਹ ਫਿਲਮ ਚਾਰ ਸਾਹਿਬਜ਼ਾਦਿਆਂ ਦੇ ਉੱਤੇ ਆਧਾਰਿਤ ਸੀ। ਜਿਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਇਸ ਫਿਲਮ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਚੱਲਣ ਨਹੀਂ ਦਿੱਤਾ ਜਾ ਰਿਹਾ। ਉਥੇ ਹੀ ਅੰਮ੍ਰਿਤਸਰ ਵਿੱਚ ਪਰਮਜੀਤ ਸਿੰਘ ਅਕਾਲੀ ਵੱਲੋਂ ਇਸ ਫਿਲਮ ਨੂੰ ਰੋਕਣ ਵਾਸਤੇ ਨਿੱਜੀ ਸਿਨੇਮਾ ਘਰ ਵਿੱਚ ਪਹੁੰਚਿਆ ਗਿਆ ਅਤੇ ਉੱਥੇ ਲੱਗੇ ਪੋਸਟਰਾਂ ਨੂੰ ਹਟਾ ਕੇ ਫਿਲਮ ਨੂੰ ਬੰਦ ਕਰਵਾਇਆ ਗਿਆ। ਉੱਥੇ ਹੀ ਪਰਮਜੀਤ ਅਕਾਲੀ ਦਾ ਕਹਿਣਾ ਹੈ ਕਿ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿੱਖਾਂ ਦੇ ਉਪਰ ਇਸਤਰਾਂ ਐਨੀਮੇਸ਼ਨ ਫਿਲਮਾਂ ਬਣਾਈਆਂ ਜਾਣ। ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਨਾ ਹੋਵੇ ਇਸ ਲਈ ਆਪਣੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਪੁੱਤਰਾਂ ਤੇ ਨਿਰਧਾਰਿਤ ਇੱਕ ਧਾਰਮਿਕ ਦਾਸਤਾਨ ਏ ਸਰਹੰਦ ਜਿੱਦਾਂ ਹੀ ਪੰਜਾਬ ਵਿੱਚ ਸਿਨੇਮਾ ਘਰਾਂ ਵਿੱਚ ਲੱਗਣ ਲਈ ਤਿਆਰ ਹੋਈ। ਉਸ ਤਰ੍ਹਾਂ ਹੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ। ਉਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਿੱਜੀ ਸਿਨੇਮਾ ਘਰ ਵਿੱਚ ਲੱਗ ਰਹੀ ਇਸ ਫਿਲਮ ਨੂੰ ਲੈ ਕੇ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਵੀ ਕੀਤਾ ਗਿਆ।
ਜਿਸ ਤੋਂ ਬਾਅਦ ਸਿਨੇਮਾ ਘਰ ਦੇ ਵਿੱਚ ਮੌਜੂਦ ਅਧਿਕਾਰੀ ਵੱਲੋਂ ਇਸ ਫਿਲਮ ਨੂੰ ਬੰਦ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਅਕਾਲੀ ਅਤੇ ਸਿਨੇਮਾ ਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਿੱਖਾਂ ਉੱਤੇ ਅਧਾਰਿਤ ਕੋਈ ਵੀ ਫਿਲਮ ਜਿਸ ਵਿੱਚ ਗੁਰੂ ਸਾਹਿਬਾਨਾਂ ਦੀ ਤਸਵੀਰ ਦਿਖਾਈ ਜਾਂਦੀ ਹੋਵੇ, ਉਸਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਉਹ ਐਨੀਮੇਸ਼ਨ ਫਿਲਮ ਹੋਵੇ ਚਾਹੇ ਉਹ ਸਰੀਰਕ ਤੌਰ ਤੇ ਕਿਸੇ ਵੱਲੋਂ ਤਿਆਰ ਕਰਵਾਈ ਗਈ ਹੋਵੇ। ਅੱਗੇ ਬੋਲਦੇ ਹੋਏ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਅੱਜ ਅਸੀਂ ਇਸ ਸਿਨੇਮਾ ਘਰ ਵਿੱਚ ਆਏ ਹਾਂ ਤਾਂ ਅਸੀਂ ਇਹ ਫਿਲਮ ਬਿਲਕੁਲ ਚੱਲਣ ਨਹੀਂ ਦਵਾਂਗੇ ਅਤੇ ਜਰੂਰਤ ਪਈ ਤਾਂ ਅਸੀਂ ਹੋਰ ਵੀ ਪ੍ਰਦਰਸ਼ਨ ਕਰਾਂਗੇ। ਦੂਸਰੇ ਪਾਸੇ ਸਿਨੇਮਾ ਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪਹਿਲਾ ਹੀ ਅਸੀਂ ਪੋਸਟਰ ਲਾ ਦਿੱਤੇ ਹਨ ਅਤੇ ਫਿਲਮ ਵਿੱਚ ਵੀ ਇੱਕਾ ਦੁੱਕਾ ਲੋਕ ਹੀ ਇਸ ਫਿਲਮ ਨੂੰ ਵੇਖ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਜੋ ਵੀ ਉਹਨਾਂ ਵੱਲੋਂ ਫੈਸਲਾ ਹੋਵੇਗਾ ਅਸੀਂ ਉਸਨੂੰ ਮੰਨ ਲਿੱਤਾ ਜਾਵੇਗਾ ਅਤੇ ਉਸਨੂੰ ਹੀ ਪਾਲਣਾ ਕੀਤੀ ਜਾਵੇਗੀ।
-
जालंधर सहित 5 जिलों में 15 नवंबर को नहीं होंगे नगर निगम चुनाव, जानें कारण
जालंधर, ENS: पंजाब में नगर निगम चुनाव 15 नवंबर से पहले नहीं होंगे। बता दें कि वार्डबंदी का काम पूरा न होने के कारण स्थानीय निकाय विभाग ने समय बढ़ा दिया है। इसी के साथ ही कहा गया है कि अगर किसी को कोई आपत्ति है तो वह 7 नवंबर तक इसे जमा कर सकता है। यदि कोई 17 नवंबर को आपत्ति वापस लेना चाहता है तो वापस ले सकता है। कहा गया है कि 21 नवंबर को काम पूरा हो जाएगा। इससे पहले 15 नवंबर तक चुनाव होने थे, लेकिन अब कहा जा रहा है कि अगले साल की शुरुआत में चुनाव हो सकते हैं।
बता दें कि पंजाब में नगर निगम चुनाव का बिगुल जल्द ही बजने वाला था, लेकिन हालिया खबर ने चुनाव की तारीख आगे बढ़ा दी है। पंजाब में 5 नगर निकायों के चुनाव नवंबर के पहले सप्ताह में होने थे। सूत्रों के अनुसार एक आधिकारिक अधिसूचना में यह जानकारी दी गई। गौर हो कि ये 5 नगर निगम अमृतसर, लुधियाना, जालंधर, पटियाला और फगवाड़ा हैं। पंजाब की 34 नगर परिषदों और नगर पंचायतों के चुनाव भी 1 से 15 नवंबर के बीच होने थे, लेकिन अब तारीख आगे बढ़ा दी गई है। इसके लिए अगस्त में नोटिफिकेशन जारी किया गया था।
12 नवंबर को दिवाली है, इसलिए चुनाव नवंबर के पहले हफ्ते में होने की संभावना ज्यादा थी। पंजाब सरकार ने राज्य के पांच नगर निगमों में चुनाव कराने के लिए चुनाव आयोग को पत्र भी लिखा था। बता दें कि पंजाब की 34 नगर परिषदों और नगर पंचायतों का कार्यकाल दिसंबर 2022 से फरवरी 2023 के बीच खत्म हो चुका है, लेकिन नगर निगम चुनाव की तारीख चुनाव आयोग के अंतिम फैसले के बाद ही तय की जाएगी। जनवरी 2023 से अमृतसर, लुधियाना, जालंधर, पटियाला और फगवाड़ा जिलों में स्थानीय निकाय चुनाव लंबित हैं। इसके साथ ही फगवाड़ा के नगर निगम बनने के बाद से अब तक यहां चुनाव नहीं हुए हैं। इसका मतलब है कि अब पंजाब में एक बार फिर सियासी पारा चढ़ने वाला है।
-
जालंधरः इस इलाके में चोरों ने घर के बाहर खड़ी बाइक के तोड़ा ताला, देखें CCTV
जालंधर, ENS: शहर के नजातम नगर में वीरवार देर रात दो चोर गली में खड़ी मोटरसाइकिल ने चोरी करने में नाकाम रहे। घटना वहां लगे सीसीटीवी कैमरों में क़ैद हो गई। सीसीटीवी फुटेज में देखा जा सकता है कि बाइक पर आए 2 चोर घर के बाहर खड़ी बाइक को निशाना बनाने लगे। इस दौरान एक बाइक सवार कुछ आगे जाकर खड़ा हो जाता है तो दूसरा बाइक खोलने में लग जाता है। इस दौरान उक्त चोर द्वारा बाइक का ताला तोड़ दिया जाता है। लेकिन बाइक पर सेंटर लॉक के अलावा एक अन्य लॉक लगा हुआ था। जिसे तोड़ने में वह नाकाम रहा। इस दौरान उक्त चोर वहां से चला जाता है और कुछ सैकेंड के बाद दोबारा वापिस आता है। इस दौरान चोर द्वारा बाइक का दोबारा ताला तोड़ने का प्रयास किया जाता है।
काफी समय तक जब वह वारादात को अंजाम देने में नाकाम हो जाता है और उसे वहां पर किसी के आने का शक हो जाता है। जिसके बाद वह वहां से फरार हो जाते है। वहीं नजातम नगर निवासी अजय ने बताया कि वह रात को मोटरसाइकिल गली में खड़ा करके अपने घर में सो रहा था कि अचानक शोर होने की आवाज़ सुनाई दी जैसे ही वह बाहर निकला तो मोटरसाइकिल सवार दो चोर वहां से भाग गए अजय ने बताया कि चोरों की भागने के बाद जब उसने सीसीटीवी कैमरे खंगाले तो पता चला कि चोर गली में खड़ी मोटरसाइकिल का ताला तोड़ने की कोशिश कर रहे थे लेकिन चोर मोटरसाइकिल का ताला तोड़ने में असफल रहे, जिसकी वीडियो सीसीटीवी कैमरों में क़ैद है।
-
ਪੰਜਾਬ : ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਟਰਾਲੀ ਨੂੰ ਲੱਗੀ ਅੱਗ, ਦੇਖੋ ਵੀਡਿਓ
ਲੁਧਿਆਣਾ : ਸਮਰਾਲਾ ਦੇ ਲੁਧਿਆਣਾ-ਚੰਡੀਗੜ੍ਹ ਬਾਈਪਾਸ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਟਰਾਲੀ ਨੂੰ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਦਾ ਮਾਮਲਾ ਸਾਮਣੇ ਆਇਆ ਹੈ। ਇਸ ਬਾਰੇ ਜਦੋਂ ਟਰੈਕਟਰ ਟਰਾਲੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਖੇਤ ਵਿੱਚੋਂ ਪਰਾਲੀ ਦੀਆਂ ਗੱਠਾਂ ਭਰ ਕੇ ਜਦੋਂ ਬਾਹਰ ਨਿਕਲਣ ਲੱਗੇ ਤਾਂ ਖੇਤ ਦੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਜੋ ਕਿ ਨੀਵੀਆਂ ਸਨ। ਟਰਾਲੀ ਤੇ ਪਈ ਪਰਾਲੀ ਦੀਆਂ ਗੱਠਾਂ ਨਾਲ ਟਕਰਾ ਗਈਆਂ, ਜਿਸ ਨਾਲ ਪਰਾਲੀ ਨੂੰ ਤੁਰੰਤ ਅੱਗ ਲੱਗ ਗਈ।
ਜਲਦੀ ਜਲਦੀ ਇਹਨਾਂ ਗੱਠਾਂ ਨੂੰ ਟਰਾਲੀ ਤੋਂ ਹੇਠਾਂ ਸੁੱਟਿਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਪਰਾਲੀ ਨੂੰ ਲੱਗੀ ਹੋਈ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਕਰਮਚਾਰੀ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 3 ਗੱਡੀਆਂ ਪਾਣੀ ਦੀਆਂ ਲੱਗੀਆਂ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਤੇ ਕਾਬੂ ਕਰ ਲਿਆ ਗਿਆ ਹੈ।
-
जालंधरः Bhatia Travel Agent के बाहर गर्माया माहौल, देखें Live
जालंधर, ENS: स्काईलार्क चौक के पास स्थित शहर के महशूर भाटिया ट्रैवल एजेंट के बाहर माहौल गर्मा गया है। दरअसल, आज एक युवक द्वारा अर्मानिया का वीजा ना लगाए जाने के मामले में उक्त ट्रैवल एजेंट के बाहर हंगामा किया जा रहा है। मामले का हल ना निकलते हुए युवक और उसके साथ आए अन्य लोगों द्वारा भाटिया ट्रैवल एजेंट के बाहर धरना लगाकर प्रदर्शन किया जा रहा है। युवक ने भाटिया ट्रैवल एजेंट पर गंभीर आरोप लगाते हुए कहा कि उसने मार्च में अर्मानिया का वीजा उक्त ट्रैवल एजेंट से लगवाया था। इस दौरान पीड़ित ने आरोप लगाते हुए कहा कि 3 महीने का समय देकर वीजा लगाने का वादा किया था।
पीड़ित का आरोप है कि अब 9 महीने से अधिक का समय हो गया है, उसे ना तो उक्त ट्रैवल एजेंट द्वारा वीजा वापिस दिया गया है और ना ही उसके पैसे वापिस दिए जा रहे है। पीड़ित ने आरोप लगाते हुए कहा कि अब उक्त ट्रैवल एजेंट द्वारा उससे पैसे मांगे जा रहे है। पीड़ित ने आरोप लगाए है कि उससे 20 हजार रुपए की मांग की जा रही है। इस मामले को लेकर दफ्तर के बाहर काफी हंगामा किया जा रहा है। पीड़ित ने आरोप लगाते हुए कहा कि अर्मानिया का वीजा लगाने के मामले में 3 लाख 50 हजार रुपए की बात हुई थी। इस दौरान उसने उक्त वीजा के लिए 30 हजार रुपए दे चुका है। पीड़ित ने आरोप लगाते हुए कहा कि उक्त ट्रैवल एजेंट ने कहा था कि अगर उसका वीजा उसे समय पर ना मिला तो एक हजार रुपए काटकर उसे 29 हजार रुपए वापिस दिए जाएंगे। पीड़ित ने आरोप लगाते हुए कहा कि अब 9 महीने हो गए है ना तो पैसे मिल रहे है और ना ही पास्पोर्ट वापिस किया जा रहा है।
-
जालंधरः Bhatia Travel Agent पर लगे गंभीर आरोप, भारी हंगामा, देखें Live
जालंधर, ENS: स्काईलार्क चौक के पास स्थित शहर के महशूर ट्रैवल एजेंट भाटिया पर गंभीर आरोप लगे है। दरअसल, उक्त व्यक्ति ने भाटिया ट्रैवल एजेंट पर गंभीर आरोप लगाते हुए कहाकि उसने अर्मानिया का वीजा उक्त ट्रैवल एजेंट से लगवाया था। इस दौरान पीड़ित ने आरोप लगाते हुए कहा कि 3 महीने का समय देकर वीजा लगाने का वादा किया था। पीड़ित का आरोप है कि अब 9 महीने से अधिक का समय हो गया है, उसे ना तो उक्त ट्रैवल एजेंट द्वारा वीजा वापिस दिया गया है और ना ही उसके पैसे वापिस दिए जा रहे है। पीड़ित ने आरोप लगाते हुए कहा कि अब उक्त ट्रैवल एजेंट द्वारा उससे पैसे मांगे जा रहे है। पीड़ित ने आरोप लगाए है कि उससे 20 हजार रुपए की मांग की जा रही है। इस मामले को लेकर दफ्तर के बाहर काफी हंगामा किया जा रहा है।
-
जालंधर के बुकिज सहित 8 गिरफ्तार, देखें वीडियो
7 लक्जरी वाहन, लैपटॉप और 11.5 लाख रुपये बरामद
पठानकोटः पंजाब पुलिस ने जम्मू-कश्मीर और हिमाचल प्रदेश राज्यों में चल रहे क्रिकेट विश्व कप से जुड़े एक अंतरराज्यीय सट्टेबाजी सिंडिकेट का पर्दाफाश करने में सफलता हासिल की है। इस कार्रवाई में पुलिस ने 8 लोगों को गिरफ्तार किया गया है। गिरफ्तार किए गए व्यक्तियों की पहचान सन्नी महाजन उर्फ सन्नी पुत्र स्वर्गीय रमेश कुमार निवासी काज़ियान मोहल्ला, पठानकोट, वरिंदर जोशी उर्फ बिंट्टा पुत्र तिलक राज निवासी अबरोल नगर, पठानकोट, कामेश्वर उर्फ रिंटू पुत्र धर्म सिंह निवासी नजदीक पंजाब महल मोहल्ला, पठानकोट, साहिल महाजन पुत्र राकेश महाजन निवासी जिंदरियां मोहल्ला, पठानकोट, अनूप शर्मा उर्फ अब्बू पुत्र सुरिंदर कुमार शर्मा निवासी जिंदरियां मोहल्ला, पठानकोट , बलविंदर सिंह पुत्र प्रीतम सिंह निवासी प्रीत नगर, पठानकोट, राहुल गोसाईं पुत्र अनिल गोसियां, निवासी WE/135, शेखां बाजार, तेल वाली गली जालंधर, गोविंद गिरी पुत्र संत गिरी निवासी कोठे मनवल, नेपाल के रूप में हुई है।
मामले की जानकारी देते हुए वरिष्ठ पुलिस अधीक्षक पठानकोट हरकमल प्रीत सिंह खख ने खुलासा किया कि गुप्त सूचना पर कार्रवाई करते हुए मुख्य अवसर शाहपुरकंडी, शोहरत मान के नेतृत्व में DSP मुख्यालय, नछत्तर सिंह के मार्गदर्शन में एक विशेष टीम ने 8 बुकिज को काबू किया है। ये अपराधी पंजाब, जम्मू-कश्मीर और हिमाचल प्रदेश सहित कई राज्यों से अपनी गतिविधियों एक मोबाइल फ़ोन एप्लीकेशन के माध्यम से अंजाम दे रहे थे। जब्त की गई वस्तुओं में 3 लैपटॉप, सट्टेबाजी में एकीकृत 8 मोबाइल डिवाइस, विशेष रूप से सट्टेबाजी के लिए समर्पित 20 मोबाइल फोन, एक रिकॉर्डर, 5 प्रतियां/रजिस्टर और आश्चर्यजनक रूप से 11.50 लाख रुपये नकद थे। इसके अतिरिक्त 7 लक्जरी वाहन जब्त किए गए है। इसमें एक थार, फोर्ड फीगो, बुलेट मोटरसाइकिल, एक्टिवा स्कूटर, जुपिटर और टीवीएस मोटरसाइकिल शामिल हैं। बरामदगी में बारह व्यक्तिगत मोबाइल डिवाइस और बड़ी मात्रा में मुद्रा (20,300 रुपये) शामिल है।
शाहपुरकंडी पुलिस स्टेशन, पठानकोट में केस एफआईआर नंबर 90 के अनुसार, आरोपियों पर 13-3-67, 420 और 120-बी सहित जुआ अधिनियम और भारतीय दंड संहिता की प्रासंगिक धाराओं के तहत आरोप लगाए गए हैं। पकड़े गए लोगों को स्थानीय अदालत में पेश किया जाएगा और मामले की आगे की जांच करने और पूरे नेटवर्क का खुलासा करने के लिए उनकी रिमांड मांगी जाएगी। पुलिस टीमें व्यापक छापेमारी कर रही हैं और अतिरिक्त गिरफ्तारियों की भी उम्मीद है। एसएसपी खख ने जोर देकर कहा कि जिला पठानकोट के अधिकार क्षेत्र में अवैध गतिविधियों को बर्दाश्त नहीं किया जाएगा और अपराधियों से सख्ती से निपटा जाएगा।