Blog
-

एंटी नारकोटिक्स टीम की अढ़ाई किलो चरस के साथ तीन लोग काबू किए
ऊना/सुशील पंडित: हिमाचल प्रदेश सीआईडी की एंटी नारकोटिक्स टास्क फ़ोर्स कांगड़ा टीम ने 2.516 कि0ग्रा0 चरस सहित तीन व्यक्तियों को काबू किया है प्राप्त जानकारी के अनुसार सरवजीत सिंह की अगुवाई में सीआईडी की एंटी नारकोटिक्स टास्क फ़ोर्स को गुप्त सूचना मिली कि गांव लाल सिंगी उतराई पर दो कारें खड़ी हैं जिनके पास नशे का सामान हो सकता है। पुलिस टीम ने त्वरित कार्रवाई करते हुए दो कारों में सवार तीन युवकों से करीब अढ़ाई किलो चरस बरामद की है, जिसकी बाजार में कीमत लाखों रुपये हैं। एएनटीएफ टीम ने तीनों के खिलाफ मामला दर्ज कर जांच शुरू कर दी है।एएनटीएफ एएसपी राजिंद्र जसवाल ने बताया कि एएनटीएफ टीम को सूचना मिली थी कि गांव लालसिंगी में दो गाड़ियां खड़ी है जिसमें नशे की खेप है जिसके बाद उनकी टीम ने ऊना से झलेडा सड़क पर पहूंचकर गाड़ियों ) एचपी 87-एए 2933)व(एचपी 49-4053)की तलाशी ली तो टीम को एक कार से 2 किलो 556 ग्राम चरस बरामद हुई है।आरोपितों की पहचान बाला राम(30) पुत्र काटकू राम, निवासी गाँव टील वाली चौकी, तहसील व जिला मंडी, प्रकाश चन्द(43) पुत्र खेवा राम निवासी गाँव पधारनी, तहसील सैंज, जिला कुल्लू तथा हेम राज पुत्र चित्र सिंह निवासी सैगाली चौकी, जिला मंडी के रूप में हुई है।इस संबंध में जानकारी देते हुए अतिरिक्त पुलिस अधीक्षक संजीव भाटिया ने बताया कि पुलिस ने आरोपियों के विरुद्ध मादक द्रव्य अधिनियम के तहत थाना सदर ऊना में मामला दर्ज कर आगामी कार्रवाई अमल में लाई जा रही है।उन्होंने कहा कि नशे के खिलाफ हमारा अभियान लगातार जारी है और आगे भी जारी रहेगा। -

ਪੰਜਾਬ : ਮਜਦੂਰ ਸੰਗਠਨਾਂ ਵੱਲੋਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਦੇ ਪੁਤਲੇ ਫੂਕ ਕੇ ਮਨਾਇਆ ਕਿਸਾਨੀ ਦੁਸ਼ਹਿਰਾ, ਦੇਖੋ ਵੀਡਿਓ
15 ਨਵੰਬਰ ਤੋਂ ਬਾਅਦ ਕੀਤੇ ਜਾਣਗੇ ਪੰਜਾਬ ਦੇ ਟੋਲ ਪਲਾਜੇ ਫ੍ਰੀ
ਅੰਮ੍ਰਿਤਸਰ : ਕੇਂਦਰ ਸਰਕਾਰ ਦੀਆਂ ਲਗਾਤਾਰ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਕਾਰਨ ਬੁਰੇ ਦੌਰ ਤੋਂ ਲੰਘ ਰਹੇ ਕਿਸਾਨਾਂ ਮਜ਼ਦੂਰਾ ਨੇ 18 ਸੰਗਠਨਾਂ ਦੀ ਅਗਵਾਹੀ ਵਿੱਚ ਭਾਰਤ ਦੇ 6 ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਿਸਥਾਨ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਨੂੰ ਬਦੀ ਦਾ ਅਸਲੀ ਪ੍ਰਤੀਕ ਮੰਨਦੇ ਹੋਏ ਦਿਓ ਕੱਦ ਪੁਤਲੇ ਫੂਕ ਕੇ ਕਿਸਾਨੀ ਦੁਸ਼ਹਿਰਾ ਮਨਾਇਆ। ਜਿਸਦੇ ਚਲਦੇ ਅੰਮ੍ਰਿਤਸਰ ਦੇ ਰਣਜੀਤ ਅਵਨਿਉ ਚ ਵੀ ਕਿਸਾਨਾਂ ਵਲੋ ਮੋਦੀ ਦਾ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ ਗਿਆ । ਤੇ 18 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਬਰ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ 15 ਅਤੇ ਹਰਿਆਣਾ ਵਿਚ 5 ਜਿਲ੍ਹਿਆਂ ਸਮੇਤ ਦੂਜੇ ਰਾਜਾਂ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਇਹ ਰੋਸ ਮੁਜ਼ਾਹਰੇ ਕੀਤੇ ਗਏ ਹਨ।
ਓਹਨਾ ਕਿਹਾ ਕਿ ਅੱਜ ਦੇ ਮੁਜਾਹਰਿਆਂ ਦੀ ਮੰਗ ਹੈ ਕਿ ਪੂਰੇ ਦੇਸ਼ ਲਈ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ.ਐਸ.ਪੀ ਗਰੰਟੀ ਕਨੂੰਨ ਬਣਾ ਕੇ ਸਾਰੀਆਂ ਫਸਲਾਂ ਦਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ C2+50% ਦੇ ਫਾਰਮੂਲੇ ਨਾਲ ਦਿੱਤਾ ਜਾਵੇ। ਮਨਰੇਗਾ ਤਹਿਤ ਦੇਸ਼ ਭਰ ਦੇ ਮਜਦੂਰਾਂ ਨੂੰ ਹਰ ਸਾਲ 200 ਦਿਨ ਰੁਜਗਾਰ ਦਿਤਾ ਜਾਵੇ। ਕਿਸਾਨਾ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਦਿੱਲੀ ਮੋਰਚੇ ਦੌਰਾਨ ਪਾਏ ਸਭ ਪੁਲਿਸ ਕੇਸ ਰੱਦ ਕੀਤੇ ਜਾਣ। ਲਾਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ ਅਤੇ ਅਜੈ ਮਿਸ਼ਰਾ ਟੈਨੀ ਉਪਰ ਬਣਦੀ ਕਾਰਵਾਈ ਕੀਤੀ ਜਾਵੇ। ਕਿਸਾਨ ਅੰਦੋਲਨਾ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਅਤੇ ਹਰੇਕ ਪਰਿਵਾਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਭਾਰਤਮਾਲਾ ਯੋਜਨਾ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦਾ ਰੇਟ ਮਾਰਕੀਟ ਰੇਟ ਨਾਲੋ ਛੇ ਗੁਣਾਂ ਦਿਤਾ ਜਾਵੇ। ਹਰ ਕਿਸਮ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਹੈਰੋਇਨ ਸਮੈਕ ਵਰਗੇ ਨਸ਼ਿਆਂ ਤੇ ਸ਼ਖਤੀ ਨਾਲ ਰੋਕ ਲਗਾਈ ਜਾਵੇ।
ਕੇਂਦਰ ਸਰਕਾਰ ਵੱਲੋਂ ਉੱਤਰ ਭਾਰਤ ਦੇ ਹੜ੍ਹ ਪੀੜ੍ਹਤ ਰਾਜਾਂ ਲਈ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਹੋਵੇ ਅਤੇ ਹੜ੍ਹ ਦੇ ਗੈਰਕੁਦਰਤੀ ਕਾਰਨਾਂ ਦੀ ਪੜਤਾਲ ਲਈ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਘੱਗਰ ਪਲਾਨ ਮੁਤਾਬਿਕ ਹਰਿਆਣਾ ਤੇ ਪੰਜਾਬ ਦੇ ਦਰਿਆਵਾਂ ਕਾਰਨ ਹਰ ਸਾਲ ਹੋਣ ਵਾਲੇ ਨੁਕਸਾਨ ਦਾ ਪੱਕਾ ਹੱਲ ਕੀਤਾ ਜਾਵੇ। ਓਹਨਾ ਕਿਹਾ ਕਿ ਅਗਰ ਸਰਕਾਰ ਵੱਲੋਂ ਇਹਨਾਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਦੇਸ਼ ਭਰ ਦੇ ਕਿਸਾਨ ਮਜਦੂਰ ਸੰਗਠਨ ਇੱਕਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਲੰਬਾ ਤੇ ਨਿਰਣਾਇਕ ਸੰਘਰਸ਼ ਦੇ ਰਾਹ ਤੁਰਨ ਲਈ ਤਿਆਰੀ ਕਰ ਰਹੇ ਹਨ ਅਤੇ ਨਵੰਬਰ ਦੇ ਪਿੱਛਲੇ ਪੰਦਰਵਾੜੇ ਵਿੱਚ ਵੱਖ ਵੱਖ ਰਾਜਾਂ ਅੰਦਰ ਸੜਕਾਂ ਤੇ ਲੱਗੇ ਕਾਰਪੋਰੇਟ ਦੇ ਟੋਲ ਪਲਾਜੇ ਆਮ ਲੋਕਾਂ ਲਈ ਫ੍ਰੀ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ।
-

ਪੰਜਾਬ : ਸਿੱਖ ਵਿਅਕਤੀ ਬਣਾ ਰਿਹਾ ਹੈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲੇ, ਦੇਖੋ ਵੀਡਿਓ
ਗੁਰਦਾਸਪੁਰ : ਦੁਸਹਿਰਾ ਅਜਿਹਾ ਤਿਉਹਾਰ ਹੈ ਜੋ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਅਤੇ ਧੂਮ-ਧੜੱਕੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਦੀ ਕੈਦ ਵਿਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ ਜਿਸ ਕਰ ਕੇ ਇਸ ਤਿਉਹਾਰ ਨੂੰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ।
ਰਾਮਲੀਲਾ ਵਿੱਚ ਰਾਵਣ ਦਾ ਰੋਲ ਕਰਨ ਵਾਲਾ ਸਿੱਖ ਵਿਅਕਤੀ ਪਿਛਲੇ 25 ਸਾਲਾਂ ਤੋਂ ਗੁਰਦਾਸਪੁਰ ਵਿੱਚ ਬਣਾ ਰਿਹਾ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾ ਰਿਹਾ ਹੈ। ਕਹਿੰਦਾ ਹੈ ਕੇ ਰਾਵਣ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਰਾਵਣ ਦਾ ਬੁੱਤ ਬਣਾਉਣਾ ਦਾ ਕੰਮ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਮੈਨੂੰ ਰਾਵਣ ਦਾ ਪੁੱਤਲਾ ਬਣਾ ਕੇ ਖੁਸ਼ੀ ਮਿਲਦੀ ਹੈ।
-

ਪੰਜਾਬ: 34 ਪਰਿਵਾਰਾਂ ਨੂੰ ਘਰ ਤੋਂ ਬੇਘਰ ਕਰਨ ਦੀ ਤਿਆਰੀ ਚ ਪ੍ਰਸ਼ਾਸਨ, ਮੰਨਾ ਨੇ ਲਗਾਏ ਆਰੋਪ, ਦੇਖੋਂ ਵੀਡਿਓ
ਅੰਮ੍ਰਿਤਸਰ: ਸਾਲ 2022 ਦੇ ਵਿੱਚ ਜਲੰਧਰ ਵਿੱਚ ਵਾਪਰੇ ਲਤੀਫਪੁਰਾ ਕਾਂਡ ਜਿਸ ਵਿੱਚ ਕੀ ਕਈ ਪਰਿਵਾਰ ਬੇਘਰ ਹੋ ਗਏ। ਮਨਦੀਪ ਮੰਨਾ ਨੇ ਆਰੋਪ ਲਗਾਏ ਹੈ ਕਿ ਅਜਿਹਾ ਹੀ ਕੋਈ ਮਾਹੌਲ ਅੰਮ੍ਰਿਤਸਰ ਵਿੱਚ ਸਿਰਜਣ ਦੀ ਤਿਆਰੀ ਜ਼ਿਲਾ ਪ੍ਰਸ਼ਾਸਨ ਤੇ ਫੌਜ ਦੇ ਕੁਝ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਕੈਂਟ ਇਲਾਕੇ ਸਦਰ ਬਾਜ਼ਾਰ ਵਿੱਚ ਕੋਠੀ ਨੰਬਰ 19 ਵਿੱਚ ਰਹਿ ਰਹੇ 34 ਪਰਿਵਾਰਾਂ ਨੂੰ ਫੌਜ ਦੇ ਕੁਝ ਅਧਿਕਾਰੀ ਅਤੇ ਜਿਲਾਂ ਪ੍ਰਸ਼ਾਸਨ ਘਰ ਤੋਂ ਬੇਘਰ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਦੱਸਿਆ ਕਿ ਸਦਰ ਬਾਜ਼ਾਰ ਵਿੱਚ ਸਥਿਤ 19 ਨੰਬਰ ਕੋਠੀ ਜਿਸ ਵਿੱਚ ਕਿ 34 ਦੇ ਕਰੀਬ ਪਰਿਵਾਰ ਰਹਿ ਰਹੇ ਹਨ। ਇਸ ਕੋਠੀ ਦੇ ਮਾਲਕ ਦਾ ਫੌਜ ਦੇ ਨਾਲ ਕਾਫੀ ਲੰਬਾ ਸਮਾਂ ਕੇਸ ਚੱਲਿਆ ਅਤੇ ਫੌਜ ਵੱਲੋਂ ਇਹ ਕੇਸ 2019 ਵਿੱਚ ਹਾਈਕੋਰਟ ਤੋਂ ਜਿੱਤ ਲਿੱਤਾ ਗਿਆ।
ਜਿਸ ਤੋਂ ਬਾਅਦ ਜਦੋਂ ਵੀ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਡੀਸੀ ਜਾਂ ਐਸਡੀਐਮ ਬਦਲ ਕੇ ਨਵਾਂ ਆਉਂਦਾ ਹੈ ਤਾਂ ਇਹਨਾਂ 34 ਪਰਿਵਾਰਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਪਰ ਨਜ਼ਦੀਕ ਬਹੁਤ ਸਾਰੇ ਸਕੂਲ ਅਤੇ ਬਹੁਤ ਸਾਰੇ ਹੋਟਲ ਅਤੇ ਹੋਰ ਵੀ ਕਈ ਬਿਲਡਿੰਗਾਂ ਚੱਲ ਰਹੀਆਂ ਹਨ। ਜਿਨਾਂ ਨੂੰ ਕਿ ਕਦੀ ਵੀ ਖਾਲੀ ਕਰਨ ਦੇ ਹੁਕਮ ਨਹੀਂ ਦਿੱਤੇ ਜਾਂਦੇ, ਲੇਕਿਨ ਗਰੀਬ ਤਬਕੇ ਦੇ ਪਰਿਵਾਰ ਜੋ ਤਿੰਨ ਪੀੜੀਆਂ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ। ਮੰਨਾ ਨੇ ਕਿਹਾ ਕਿ ਉਹਨਾਂ ਨੂੰ ਹੀ ਇਹ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਕਦੀ ਵੀ ਅਸੀਂ ਅੰਮ੍ਰਿਤਸਰ ਦੇ ਸਦਰ ਬਾਜ਼ਾਰ ਵਿੱਚ ਜਲੰਧਰ ਦੇ ਲਤੀਫਪੁਰਾ ਵਰਗੇ ਹਾਲਾਤ ਨਹੀਂ ਬਣਨ ਦੇਵਾਂਗੇ।
ਮਨਦੀਪ ਸਿੰਘ ਮੰਨਾ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹਨਾਂ 34 ਪਰਿਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਕੈਂਟ ਦਾ ਏਰੀਆ ਜੋ ਸਦਰ ਬਾਜ਼ਾਰ ਹੈ ਉਹ ਕਾਫੀ ਇਲਾਕਾ ਫੌਜ ਦੀ ਜਮੀਨ ਦੇ ਅਧੀਨ ਆਉਂਦਾ ਹੈ। ਜਿਸ ਨੂੰ ਲੈ ਕੇ ਕੋਠੀ ਨੰਬਰ 19 ਦੇ ਮਾਲਕ ਦਾ ਫੌਜ ਦੇ ਨਾਲ ਕੇਸ ਚਲਦਾ ਆ ਰਿਹਾ ਸੀ ਅਤੇ ਮਾਨਯੋਗ ਹਾਈਕੋਰਟ ਤੋਂ ਕੋਠੀ ਦੇ ਮਾਲਕ ਕੇਸ ਦੇ ਹਾਰ ਜਾਣ ਤੋਂ ਬਾਅਦ ਲਗਾਤਾਰ ਹੀ ਫੌਜ ਵੱਲੋਂ ਹੁਣ ਕੋਠੀ ਦੇ ਵਿੱਚ ਰਹਿ ਰਹੇ ਹਨ। 34 ਪਰਿਵਾਰਾਂ ਨੂੰ ਜਗ੍ਹਾ ਖਾਲੀ ਕਰਨ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਪੀੜੀਆਂ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ। ਇਕਦਮ ਉਹ ਜਗ੍ਹਾ ਛੱਡ ਕੇ ਕਿੱਥੇ ਜਾਣਗੇ ਅਤੇ ਹੁਣ ਉਹਨਾਂ ਪਰਿਵਾਰਾਂ ਦੇ ਹੱਕ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੀ ਪਹੁੰਚੇ ਹਨ ਅਤੇ ਮੰਨਾ ਵੱਲੋਂ ਵੀ ਸ਼ਹਿਰ ਵਾਸੀਆਂ ਅੱਗੇ ਅਪੀਲ ਕੀਤੀ ਗਈ ਕਿ ਇਹਨਾਂ ਪਰਿਵਾਰਾਂ ਦਾ ਸਾਥ ਜਰੂਰ ਦਿੱਤਾ ਜਾਵੇ।
-

पंजाबः पुलिस का एक्शन, चैकिंग दौरान कई संदिग्ध किए काबू, देखें वीडियो
लुधियानाः शहर में त्योहारों के मौके जिला पुलिस एक्शन में आ गई है। पुलिस ने आज रेलवे स्टेशन, बस स्टैंड, लोक अड्डा व अन्य जगहों पर चैकिंग अभियान चलाया। इस दौरान बस स्टैंड पर बड़ी संख्या में पुलिस बल तैनात रही। जहां हर आने जाने वाले व्यक्ति की अधिकारियों ने तालाशी ली। इस दौरान कुछ संदिग्ध लोगों को पूछताछ के लिए पुलिस ने हिरासत में भी लिया। एसीपी जगरुप कौर बाठ ने कहा कि त्यौहारों को मद्देनजर चैकिंग और औचक रेड अभियान चलाए जा रहे है। जिले में 8 से 10 टीमे अलग-अलग इलाकों में चैकिंग कर रही है। आज 60 से 70 पुलिस कर्मचारियों के साथ बस स्टैंड को चैक किया गया है। सुबह से पुलिस कर्मचारी सादी वर्दी में बस स्टैंड पर तैनात है।
बस स्टैंड के सीसीटीवी कैमरों पर हर समय पुलिस कर्मी तैनात है। आने-जाने वाले संदिग्ध लोगों पर भी नजर बनी हुई। एसीपी बाठ ने कहा कि दीवाली तक लगातार चैकिंग अभियान चलता रहेगा। शहर में करीब 1500 पुलिस कर्मचारी सिर्फ शहर की सुरक्षा व्यवस्था को मजबूत करने के लिए सड़कों पर तैनात है। सीनियर अधिकारी खुद फील्ड में उतर सर्च ऑपरेशन चलवा रहे है। मुख्य मक्सद सर्च का यह है कि नशा तस्करों को दबोचा जाए। सार्वजनिक स्थलों पर हर समय सुरक्षा कर्मचारियों तो अलर्ट पर रहने के लिए कहा गया है।
-

ਪੰਜਾਬ : ਇਸਾਈ ਭਾਈਚਾਰੇ ਨੇ ਬਾਗੇਸ਼ਵਰ ਧਾਮ ਦੇ ਬਾਬਾ ਧਿਰੇਂਦਰ ਸ਼ਾਸਤਰੀ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ, ਦੇਖੋ ਵੀਡਿਓ
ਗੁਰਦਾਸਪੁਰ : ਬਾਗੇਸ਼ਵਰ ਬਾਬਾ ਪਹੁੰਚੇ ਪੰਜਾਬ ਦੌਰੇ ‘ਤੇ ਧਿਰੇਂਦਰ ਸ਼ਾਸਤਰੀ ਇਸਾਈ ਭਾਈਚਾਰੇ ‘ਤੇ ਟਿੱਪਣੀ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਨਾਤਨ ਪ੍ਰਤੀ ਬਹੁਤ ਪਿਆਰ ਹੈ। ਪਾਗਲਪਨ ਹੈ ਏਕਤਾ, ਉਹ ਹਾਲੀ ਉੱਲਾ ਲੋਕਾਂ ਨੂੰ ਪੰਜਾਬ ‘ਚ ਨਹੀਂ ਰਹਿਣ ਦੇਣਾ ਚਾਹੁੰਦੇ। ਉਨ੍ਹਾਂ ਨੇ ਮਜ਼ਾਕ ‘ਚ ਕਿਹਾ ਕਿ ਉਹ ਸਜ਼ਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਨਾਤਨ ਵਿਰੋਧੀ ਦੁਸ਼ਟ ਤਾਕਤਾਂ ਜੋ ਘਰ-ਘਰ ਜਾ ਕੇ ਸਾਡੇ ਸਨਾਤਨ ਨੂੰ ਭੜਕਾਉਣਾ ਚਾਹੁੰਦੀਆਂ ਹਨ, ਸਾਡੇ ਹਿੰਦੂਆਂ ਦਾ ਮਨੋਰੰਜਨ ਕਰ ਰਹੀੇਆਂ ਹਨ ਅਤੇ ਉਨ੍ਹਾਂ ਨੂੰ ਛੋਟਾ ਕਹਿ ਕੇ ਝੂਠ ਦਾ ਲਾਲਚ ਦੇ ਕੇ ਵਿਚਾਰਾਂ ਦਾ ਨਾਮਕਰਨ ਕਰ ਰਹੀਆਂ ਹਨ। ‘ਪ੍ਰਭੂ ਭਾਰਤ’, ਉਨ੍ਹਾਂ ਹਿੰਦੂਆਂ ਨੂੰ ਪਤਾ ਨਹੀਂ ਅਸੀਂ ਦੇਵਾਂਗੇ, ਸਭ ਇਕਜੁੱਟ ਰਹਾਂਗੇ
ਅਤੇ ਅਸੀਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਗਏ। ਉਥੇ ਸਾਨੂੰ ਬਹੁਤ ਬਲ ਮਿਲਿਆ। ਬਾਗੇਸ਼ਵਰ ਬਾਬਾ ਦੇ ਦਿੱਤੇ ਇਸ ਬਿਆਨ ਤੋਂ ਬਾਅਦ ਇਸਾਈ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਇਸਾਈ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ਬਾਗੇਸ਼ਵਰ ਬਾਬਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਕਿਉਂਕਿ ਇਸ ਨੇ ਇਸਾਈ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੱਜ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ.ਐਸ.ਐਸ.ਪੀ.ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਬਾਗੇਸ਼ਵਰ ਬਾਬਾ ਨੇ ਜਲਦੀ ਹੀ ਇਸਾਈ ਭਾਈਚਾਰੇ ਤੋਂ ਮੁਆਫੀ ਨਾ ਮੰਗੀ ਤਾਂ ਉਹ ਉਸਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ।
ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਬਾਗੇਸ਼ਵਰ ਬਾਬਾ ਨੂੰ ਲੈ ਕੇ. ਉਨ੍ਹਾਂ ਦੇ ਧਰਮ ਨੂੰ ਨਿਸ਼ਾਨਾ ਬਣਾ ਕੇ ਸੋਚੀ-ਸਮਝੀ ਸਾਜ਼ਿਸ਼ ਹੈ। ਇਸ ਤਰ੍ਹਾਂ ਦੇ ਬਿਆਨਾਂ ਨੂੰ ਦੇਖ ਕੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਗੇਸ਼ਵਰ ਬਾਬਾ ਨਾਲ ਜੁੜੇ ਸਿਆਸੀ ਲੋਕ ਹਿੰਦੂ ਵੋਟਾਂ ਹਾਸਲ ਕਰਨ ਲਈ ਅਜਿਹੀਆਂ ਸਿਆਸੀ ਚਾਲਾਂ ਚੱਲ ਰਹੇ ਹਨ। ਜੇਕਰ ਸ. ਮੁਆਫ਼ੀ ਨਾ ਮੰਗੀ ਤਾਂ ਵੱਡੇ ਪੱਧਰ ‘ਤੇ ਐਕਸ਼ਨ ਲਿਆ ਜਾਵੇਗਾ। ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
-

पंजाबः बस स्टैंड पर पुलिस कर्मी पर बदमाशों ने किया हमला, तोड़ा कार का शीशा, देखें वीडियो
लुधियानाः बस स्टैंड के पास गश्त कर रहे पुलिस कर्मचारी पर बदमाशों ने हमला कर दिया। साथ ही पुलिस कर्मचारी की निजी कार का फ्रंट शीशा भी तोड़ दिया। पुलिस कर्मचारी ने जब उनका विरोध किया तो उन्होंने मारपीट करते हुए उसके चेहरे पर नाखूनों से वार किया। पुलिस ने एक आरोपी को दबोच लिया, जबकि अन्य अंधेरे का फायदा उठाते हुए फरार हो गए। हेड कॉन्स्टेबल मंदीप सिंह नेथाना डिवीजन नंबर 5 में शिकायत देकर बताया कि 20 अक्टूबर की रात करीब 9 बजे वह साथी कर्मचारियों के साथ बस स्टैंड के पीछे गश्त कर रहा था।
इस दौरान गुस्से में आए कुछ आपराधिक छवि वाले लोग उनसे गाली गलौज करने लगे। उसने उन लोगों को समझाने की कोशिश की, लेकिन बिना कुछ सोचे समझे उन्होंने उसकी कार के शीशे पर ईंटे मारनी शुरू कर दी। मंदीप ने आरोपियों को पकड़ने की कोशिश की तो वह उसके मारपीट करते हुए चेहरे पर नाखून मारकर फरार हो गए। आरोपियों की पहचान शेर सिंह उर्फ शेरा, रवि कुमार, चरणजीत कौर राखी के रूप में हुई है। आरोपियों ने सरकारी डयूटी में अड़चन डाली है। फिलहाल पुलिस ने आरोपी शेर सिंह को गिरफ्तार कर लिया है, जबकि बाकी आरोपी अभी फरार है।
-

पंजाबः 2 दिन बंद रहेंगी शराब की दुकानें
अमृतसरः शहर में गुरु पर्व के चलते डिप्टी कमिश्नर जिला मजिस्ट्रेट घनशाम थोरी ने श्री दरबार साहिब की मांग पर श्री गुरु रामदास जी के प्रकाश पर्व के अवसर पर 28 और 30 अक्टूबर को अमृतसर जिले में शराब की दुकानें बंद करने के आदेश जारी किए हैं। गौरतलब है कि 28 अक्टूबर को श्री अकाल तख्त साहिब से नगर कीर्तन निकाला जाएगा और 30 अक्टूबर को श्री गुरु रामदास जी का प्रकाश पर्व है।
-

ਪੰਜਾਬ : ETT 5994 ਦੇ ਪੱਕੇ ਮੋਰਚੇ ’ਚ ਪੁੱਜੇ ਪ੍ਰਤਾਪ ਬਾਜਵਾ ਤੇ ਬਿਕਰਮ ਮਜੀਠੀਆ, ਦੇਖੋ ਵੀਡਿਓ
ਸ੍ਰੀ ਅਨੰਦਪੁਰ ਸਾਹਿਬ : ਈਟੀਟੀ ਟੈਟ ਪਾਸ ਬੇਰੋਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਲਗਾਏ ਪੱਕੇ ਮੋਰਚੇ ਵਿੱਚ 13ਵੇਂ ਦਿਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੇ ਸਾਬਕਾ ਮੰਤਰੀ ਪੰਜਾਬ ਬਲਬੀਰ ਸਿੰਘ ਵੀ ਮੌਜੂਦ ਰਹੇ। ਉਕਤ ਆਗੂਆਂ ਨੇ ਈਟੀਟੀ 5994 ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ।
ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਈਟੀਟੀ 5994 ਅਧਿਆਪਕਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ। ਤਾਂ ਜੋ ਠੰਡ ਦੇ ਦਿਨਾਂ ਵਿੱਚ ਆਪਣੇ ਘਰਾਂ ਤੋਂ ਬੇਘਰ ਹੋ ਕੇ ਧਰਨੇ ਦੇ ਰਹੇ ਪੜ੍ਹੇ ਲਿਖੇ ਵਿ੍ਕਤਿਆਂ ਦੀਆ ਮੰਗਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕਰ ਰਹੇ ਹਨ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਅੱਜ ਇਹ ਈਟੀਟੀ 5994 ਅਧਿਆਪਕ ਪੱਕੇ ਮੋਰਚੇ ਦੀ ਥਾਂ ਸਕੂਲਾਂ ਵਿੱਚ ਹੁੰਦੇ।
ਇਸ ਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇਸ਼ਤਿਹਾਰੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ-ਤਿੰਨ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਵੀ ਉਕਤ ਈਟੀਟੀ 5994 ਬੇਰੁਜਗਾਰ ਅਧਿਆਪਕ ਸਕੂਲਾਂ ਵਿੱਚ ਜੁਆਇਨਿੰਗ ਲੈਣ ਲਈ ਪਿਛਲੇ 13 ਦਿਨਾਂ ਤੋਂ ਠੰਡ ਦੇ ਦਿਨਾਂ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹਨ, ਜੋ ਕਿ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।
-

जालंधरः इस इलाके में व्यक्ति का कत्ल, हमलावारों ने मां के सामने दिया वारदात को अंजाम
जालंधर, ENS: बिलगा से बड़ी खबर सामने आई है। जहां हमलावारों ने बेसबैट से हमला कर व्यक्ति की हत्या कर दी गई। मृतक की पहचान 36 वर्षीय जसदीप सिंह उर्फ जग्गी निवासी गांव पत्ती बग्गा के रूप में हुई है। पुलिस ने इस मामले में एक आरोपी को गिरफ्तार कर लिया है। पुलिस को दिए गए बयानों में महेंद्र कौर (68) ने बताया कि रविवार को रात पीड़िता को पता चला उनके बेटे जग्गी को कुछ अज्ञात युवकों ने श्मशान घाट (पट्टी बग्गा की गांव) में मारपीट की है। जिसमें वह गंभीर रूप से जख्मी हुआ पड़ा हुआ है। इतना पता चलते ही पीड़िता तुरंत वहां पहुंच गई। जहां उन्होंने देखा कि उनके बेटे को बुरी तरह पीटा जा रहा था। पीड़िता ने बताया कि आरोपी जग्गी के सिर पर बेसबैट से वार कर रहे थे। जख्मी हालत में जग्गी जमीन पर गिर गया था।
जिसके बाद आरोपियों ने डंडों से उसे बुरी तरह पीटा। पीड़िता ने काफी देर तक अपने बेटे को छुड़वाने की कोशिश की। जिसके बाद आरोपी वारदात कर वहां से फरार हो गए। पीड़ित महिला लोगों की मदद से जग्गी को नूरमहल के मंजीत अस्पताल में ले गई। जहां डॉक्टरों ने उसे तुरंत मृत घोषित कर दिया। इसके बाद अस्पताल प्रशासन द्वारा मामले की जानकारी पुलिस कंट्रोल रूम में दी गई। सूचना प्राप्त होते ही थाना बिलगा की पुलिस मौके पर पहुंच गई थी। पुलिस ने जांच के बाद एक आरोपी को गिरफ्तार किया है। महेंद्र कौर ने बताया कि वह घरेलू कामकाज करती हैं और उनके पांच बेटे हैं। तीन की शादी हो चुकी है। उनका सबसे छोटा बेटा जसदीप सिंह जग्गी अभी कुंवारा ही था और खेती-बाड़ी करता था।
पीड़िता ने बताया बीती वीरवार को उनका बेटा शाम करीब 5:00 बजे अपने घर से किसी काम के लिए निकला था। इस दौरान साजन घई और उसके अन्य साथी घर में आ धमके। आरोपियों ने आते ही धमकियां देनी शुरू कर दी। आरोपियों ने मृतक की मां को धमकी दी कि अपने बेटे को समझ लो, वरना बुरा हो जाएगा। आरोपी धमकियां देते हुए मौके फरार हो गए। इस मामले में जालंधर देहात के थाना बिलगा की पुलिस ने आरोपी पत्ती भट्टी गांव, बिलगा के रहने वाले चंदन कुमार उर्फ चांदी, गांव पत्ती बग्गा की के निवासी गुरप्रीत उर्फ गोपी, साजन घई, जसकरण सिंह उर्फ बब्बी डड्डू और साहिल उर्फ शैली के खिलाफ आईपीसी की धारा 302, 506 और 148-149 के तहत केस दर्ज कर लिया है। वहीं मृतक के शव को पोस्टमॉर्टम के लिए भेज दिया है।