Blog
-
गुरु रविदास की शिक्षा ने समाज को दिखाई नई राह, समाजिक कुरीतियों के उन्मूलन का मार्ग हुआ प्रशस्त: वीरेंद्र कंवर
ऊना/सुशील पंडित: आज दुख निवारण आदि द्वारा कुटलैहड़ विधानसभा क्षेत्र के गांव बल्ह खालसा में सेवादार बाबा कमल दास जी की अध्यक्षता में संत भगवान दास जी की 33 वीं बरसी के संबंध में महान कीर्तन दरबार समागम करवाया गया। समागम में श्री गुरु आदि प्रगाश ग्रंथ जी की बाणी के भोग डाले गए और कीर्तन किया गया। प्रदेश भाजपा वरिष्ठ उपाध्यक्ष व पूर्व मंत्री वीरेंद्र कंवर इस समागम में विशेष तौर पर उपस्थित रहे। उन्होंने इस दौरान वहां अपना शीश नवाया व लंगर में प्रसाद ग्रहण किया। इस अवसर पर वीरेंद्र कंवर ने कहा कि गुरु रविदास जी की वाणी से समाज में नई शिक्षा का संचार हुआ और जातिवाद एवं छुआछूत जैसी सामाजिक बुराइयों के उन्मूलन के लिए सहायता मिली। उनकी शिक्षाओं के प्रचार प्रसार से जनता में नई चेतना जागृत हुई और गुलामी के खिलाफ समाज एकजुट हो सका और आज़ादी की लड़ाई में सभी अपना योगदान दे सके। उन्होंने इस अवसर पर मौजूद लोगों को गुरु के दिखाए मार्ग पर चलने का आह्वान किया जिससे आने वाली पीढ़ी को भी उनकी शिक्षाओं से प्रेरणा मिल सके। इस अवसर पर बाबा तिलक राज जी, बाबा राम मूर्ती जी, दीप बिन्जी जी, अशोक जी, बाबा राजीव जी, राजिंदर वशिष्ठ जी, सूरम सिंह जी आदि मौजूद रहे। -
ऑल इंडिया लॉयर्स T-20 क्रिकेट टूर्नामेंट के पाँचवा संस्करण संपन्न
ऊना/सुशील पंडित: ऑल इंडिया लॉयर्स T-20 क्रिकेट टूर्नामेंट के पाँचवा संस्करण शनिवार को इंदिरा गांधी स्टेडियम में संपन्न हुआ । फाइनल मैच शनिवार को डी एल डव्ल्यू यूपी तथा सर्वोच्च न्यायालय की टीमों के बीच खेला गया। जिसमें डी एल डव्ल्यू ने सर्वोच्च न्यायालय को 43 रनों से हराकर तीसरी बार ऑल इंडिया लॉयर्स टी-20 ट्रॉफी पर कब्जा किया । इस टूर्नामेंट के मैन ऑफ़ द सीरीज सर्वोच्च न्यायालय के रातुल रहे तथा मैन ऑफ़ द मैच डी एल डब्ल्यू यूपी के सिद्धार्थ रहे जिन्होंने नाबाद 45 रन बनाये।
हिमाचल प्रदेश लायर्स सोसाइटी के चेयरमैन एवं अधिवक्ता अमरिंदर सिंह राणा ने विजेता टीम को बधाई देते हुए बताया कि हिमाचल प्रदेश को इस ऑल इंडिया लॉयर्स क्रिकेट टूर्नामेंट का आयोजन करने का मौक़ा पहली बार मिला था जिसमें देश भर के उच्च न्यायालय की 11 टीमों तथा एक सर्वोच्च न्यायालय की टीम ने भी भाग लिया । राणा ने बताया कि सोसाइटी के हर एक सदस्य क़रीब दो महीनों से इस टूर्नामेंट की तैयारी के लिए लगा था और सभी ने दिन रात एक करके इस टूर्नामेंट को सफल भी बनाया । अब इस टूर्नामनेट की मेज़बानी करने का मौक़ा हिमाचल प्रदेश को 11 सालों बाद मिलेगा।
अमरिंदर सिंह राणा ने इस टूर्नामेंट के दौरान आये हुए सभी अतिथियों तथा विशिष्ठ अतिथियों का इसमें पधारने के लिए भी धन्यवाद किया तथा स्थानीय प्रशासन व एचपीसीए के स्टाफ़ एवं कर्मचारियों का भी धन्यवाद किया जिन्होंने तीनों खेल के मैदानों को अच्छे से व्यवस्थित करके रखा जिसके कारण सभी मैच अच्छे से संपन्न हुए। -
वन विभाग ने पुवोवाल में पकड़ी खैर की लकड़ी के 32 मौछे
हरोली पुलिस ने मामला दर्ज करके शुरू की जांच
ऊना/सुशील पंडित: उपमंडल हरोली के अंतर्गत आते गांव पूवोवाल में वन विभाग ने 32 मौछे खैर की लकड़ी पकड़ी है। प्राप्त जानकारी के अनुसार अनिल कुमार वन अधिकारी चार्ज कुगंडत ब्लॉक ने थाना हरोली में शिकायत दर्ज कराई कि बीती रात पुवोवाल जोडियाँ में वन विभाग की टीम द्वारा नाका लगाया गया था कि सुवह के लगभग 3.00 बजे गाड़ी संख्या (एचपी 72 वी-4842) जगंल की तरफ से आई गाड़ी को रूकने का ईशारा किया गया । लेकिन अंधेरे का फायदा उठाकर मौके से तीन आदमी भाग गए। गाड़ी को रोककर चैक करने पर गाड़ी मे खैर के मौछे लोड़ पाए गए। ड्राईवर ने अपना नाम रमन जोशी S/O श्री काली दास गांव सिंगा त0 हरोली जि0 ऊना बताया कि उपरोक्त खैर लोड़ करने के लिए मुझे राजा, वग्गु , रविन्द्र सभी वासी वालीवाल ने मुझे गाड़ी लोड़ करने के लिए वुलाया था। गाडी का ड्राईवर रमन जोशी मौके पर खैर की लकड़ी सहित पकड़ा गया है। इस संबंध में आरोपित रमन जोशी ,राजा, वग्गु व रविन्द्र सभी निवासी गाँव व डा0 वालीवाल तह0 व थाना हरोली जिला ऊना के विरुद्ध थाना हरोली में मामला दर्ज कर आगामी कार्रवाई अमल में लाई जा रही है। -
ਪੰਜਾਬ : ਰੈਸਟੋਰੈਂਟ ਮਾਲਕ ਦੀ ਹੱਤਿਆ ਦੇ ਮਾਮਲੇ ‘ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ, ਦੇਖੋ ਵੀਡਿਓ
ਬਠਿੰਡਾ : ਮਾਲ ਰੋਡ ਤੇ ਬਣਿਆ ਅੰਮ੍ਰਿਤਸਰੀ ਕੁਲਚਾ ਰੈਸਟੋਰੈਂਟ ਮਾਲਕ ਦਾ 2 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੰਧਾ ਧੁੰਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਨਵਜੋਤ ਸਿੰਘ ਸਿੱਧੂ ਹਨੂਮਾਨ ਚੌਕ ਵਿੱਚ ਲੋਕਾਂ ਅਤੇ ਪਰਿਵਾਰ ਦੇ ਤਰਫੋਂ ਲਗਾਏ ਗਏ ਰਨੇ ਵਿੱਚ ਸ਼ਾਮਿਲ ਹੋਏ। ਨਵਜੋਤ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਸੁੱਤੇ ਪਏ ਹਨ ਅਤੇ ਪੁਲਿਸ ਪੁਲਿਸ ਵੀ ਬੇਵਸ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਬਠਿੰਡਾ ਦੇ ਵਿੱਚ ਜੋ ਕੱਲ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਰਜਿੰਦਰ ਸਿੰਘ ਜੌਹਲ ਉਫ ਮੇਲਾ ਵਪਾਰੀ ਰੈਸਟੋਰੈਂਟ ਮਾਲਕ ਦਾ ਕਤਲ ਕਰ ਦਿੱਤਾ ਸੀ
ਇਹ ਇਨਸਾਨ ਇੱਕ ਸਿਰਫ ਇਨਸਾਨ ਸੀ ਸਮਾਜ ਸੇਵੀ ਵੀ ਸੀ। ਲੋਕਡਾਊਨ ਦੇ ਦੌਰਾਨ ਬਹੁਤ ਗਰੀਬ ਲੋਕਾਂ ਦੀ ਸੇਵਾ ਕੀਤੀ ਅਤੇ ਸ਼ਰੀਫ ਇਨਸਾਨ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਪਰਿਵਾਰ ਦੇ ਨਾਲ ਹਮਦਰਦੀ ਕਰਨ ਨੇ ਹੀ ਨਹੀਂ ਪਹੁੰਚਿਆ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੇੰਜ ਕਰਦਾ ਹਾਂ ਕਿ ਜੇ ਤੂੰ ਮੇਰੇ ਨਾਲ ਬਹਿਸ ਕਰਨੀ ਹੈ ਤਾਂ ਬਠਿੰਡਾ ਵਿੱਚ ਆ ਕੇ ਇਸ ਜਗ੍ਹਾ ਤੇ ਹੀ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਅਤੇ ਜਲਦ ਕਾਤਲਾਂ ਨੂੰ ਫੜਿਆ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
-
तलवाड़ाः बीबीएमबी नर्सरी ग्राउंड में हुआ क्रिकेट मैच
तलवाड़ाः बीबीएमबी नर्सरी ग्राउंड तलवाड़ा में अंतर सर्कल क्रिकेट मैच दिनाँक 28/10/23 को अग्रसर रहे। इस दिन हुए मुकाबलों में तलवाड़ा सर्कल का मैच पॉवर विंग, चीफ ऑफिस का मैच पॉवर बिंग तथा तलवाड़ा सर्कल का मैच पॉवर बिंग के साथ हुआ। तलवाड़ा सर्कल तथा पॉवर बिंग ने अपने अपने मुकाबलों में जीत हासिल की।
अंकों के आधार पर पॉवर बिंग को विजेता घोषित किया गया तथा तलवाड़ा सर्कल को उप विजेता घोषित किया गया। तीनों मैच रोमांचक रहे और दर्शकों ने खूब आनंद लिया। प्रतिभागी टीमों के सभी खिलाड़ियों ने शानदार प्रदर्शन किया।

मैच के विजेता एंव उप विजेता को मुख्य अतिथि ई. सुरेश मान, उप मुख्य अभियंता द्वारा पुरस्कृत किया गया। मुख्य अतिथि ने अपने भाषण में खिलाड़ियों का खेल भावना से खेलने हेतु प्रशंसा की। उन्होंने खेल सचिव इ. अरविंदर पाल सिंह उवी, कार्यकारी अभियंता की खेलों को प्रोत्साहित करने के प्रयासों की सराहना की।
मैच के दौरान अधीक्षण अभियंता ई. अजीत कुमार, कार्यकारी अभियंता ई. पुनीत महाजन धर्मिंदर सिंह उपमंडल अधिकारी और केवल सिंह एवं अन्य अधिकारी विशेष रूप से उपस्थित रहे।
-
ਪੰਜਾਬ : ਝੋਨੇ ਦੀ ਪਰਾਲੀ ਦੇ ਹੱਲ ਦੇ ਨਾਲ ਕੈਂਸਰ ਦੇ ਖਾਤਮੇ ‘ਤੇ ਵੀ ਕਾਰਗਰ ਹੈ ਮਸ਼ਰੂਮ, ਦੇਖੋ ਵੀਡਿਓ
ਲੁਧਿਆਣਾ : ਝੋਨੇ ਦੀ ਪਰਾਲੀ ਅਕਸਰ ਪੰਜਾਬ ਵਿੱਚ ਪ੍ਰਦੂਸ਼ਣ ਕਾਰਣ ਚਰਚਾ ਦਾ ਵਿਸ਼ਾ ਬਣਦੀ ਹੈ। ਪਰ ਹੁਣ ਇਸ ਸਮੱਸਿਆ ਦਾ ਸਾਰਥਕ ਹੱਲ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਮਸ਼ਰੂਮ ਦੀ ਜਿੱਥੇ ਪੰਜਾਬ ਵਿੱਚ ਖ਼ਪਤ ਬਹੁਤ ਜ਼ਿਆਦਾ ਹੈ ਉੱਥੇ ਹੀ ਇਸ ਦੀ ਪੈਦਾਵਾਰ ਵਿੱਚ ਪਰਾਲੀ ਨੂੰ ਖਾਦ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਦਾਅਵਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਪ੍ਰੋਫਸਰ ਸ਼ਿਵਾਨੀ ਸ਼ਰਮਾ ਨੇ ਕੀਤਾ। ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਰਾਲੀ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ। ਪਰ ਹੁਣ ਕਿਸਾਨ ਮਸ਼ਰੂਮ ਦੀ ਖੇਤੀ ਕਰਕੇ ਨਾ ਸਿਰਫ ਝੋਨੇ ਪਰਾਲੀ ਦਾ ਹੱਲ ਕਰ ਸਕਦੇ ਨਾਲ ਹੀ ਪਰਾਲੀ ਦੀ ਵਰਤੋਂ ਕਰਕੇ ਇਸ ਤੋਂ ਵਧੇਰੇ ਮੁਨਾਫ਼ਾ ਵੀ ਹੋ ਸਕਦਾ ਹੈ। ਇੱਕ ਛੋਟੇ ਜਿਹੇ ਕਮਰੇ ਤੋਂ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਪੀਏਯੂ ਲੁਧਿਆਣਾ ਵਿੱਚ 50 ਰੁਪਏ ਵਿੱਚ ਤੁਹਾਨੂੰ ਮਸ਼ਰੂਮ ਉਗਾਉਣ ਦੇ ਬੈਗ ਮਿਲਦੇ ਹਨ। ਸਿਰਫ਼ ਢਾਈ ਮਹੀਨੇ ਵਿੱਚ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ।
ਜਿਸ ਨਾਲ ਪ੍ਰਤੀ ਕਿੱਲੋ ਕਿਸਾਨ 50 ਰੁਪਏ ਤੱਕ ਮੁਨਾਫਾ ਅਸਾਨੀ ਦੇ ਨਾਲ ਕਮਾ ਸਕਦੇ ਹਨ। 30 ਤੋਂ 40 ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਸਵੈ-ਰੁਜਗਾਰ ਦੀ ਸ਼ੁਰੂਆਤ ਕਰਕੇ ਇਸ ਤੋਂ ਕਿਸਾਨ ਕਾਫੀ ਫ਼ਾਇਦਾ ਹਾਸਿਲ ਕਰ ਸਕਦੇ ਹਨ। ਚੋਖਾ ਮੁਨਾਫਾ ਅਤੇ ਝੋਨੇ ਦੀ ਪਰਾਲੀ ਦਾ ਹੱਲ ਹੋ ਸਕਦਾ ਹੈ। ਪੰਜਾਬ ਵਿੱਚ 5 ਕਿਸਮਾਂ ਦੇ ਮਸ਼ਰੂਮ ਹੁੰਦੇ ਨੇ। ਜਿਨ੍ਹਾਂ ਵਿੱਚ ਬਟਨ ਮਸ਼ਰੂਮ, ਮਿਲਕੀ ਮਸ਼ਰੂਮ, ਉਇਸਟਰ ਮਸ਼ਰੂਮ, ਪੇਡੀ ਸਟਰਾਅ ਮਸ਼ਰੂਮ ਅਤੇ ਸ਼ੀਟਾਕੇ ਮਸ਼ਰੂਮ ਦੀ ਕਿਸਮ ਸ਼ਾਮਿਲ ਹੈ। ਇਨ੍ਹਾਂ ਵਿੱਚੋਂ 2 ਕਿਸਮਾਂ ਦੀ ਪੈਦਾਵਾਰ ਗਰਮੀਆਂ ਵਿੱਚ ਜਦੋਂ ਕਿ 3 ਕਿਸਮਾਂ ਕਿਸਾਨ ਸਰਦੀਆਂ ਵਿੱਚ ਲਾ ਸਕਦੇ ਨੇ। ਇਹ ਸੀਜ਼ਨ ਮਸ਼ਰੂਮ ਦੀ ਖੇਤੀ ਲਈ ਅਨੁਕੂਲ ਹੈ। 23 ਡਿਗਰੀ ਤਾਪਮਾਨ ਉੱਤੇ ਮਸ਼ਰੂਮ ਦੀ ਭਰਪੂਰ ਪੈਦਾਵਾਰ ਹੁੰਦੀ ਹੈ। ਮਸ਼ਰੂਮ ਨੂੰ ਸਿੱਧੇ ਤੌਰ ਉੱਤੇ ਖਾਣ ਦੇ ਨਾਲ-ਨਾਲ ਇਸ ਦੇ ਕਈ ਪ੍ਰੋਡਕਟ ਵੀ ਤਿਆਰ ਕੀਤੇ ਜਾ ਸਕਦੇ ਹਨ।
ਜਿਸ ਨਾਲ ਇਨ੍ਹਾਂ ਦੀ ਸ਼ੈਲਫ਼ ਲਾਈਫ ਵਿੱਚ ਵਾਧਾ ਹੋ ਜਾਂਦਾ ਹੈ, ਇਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮਸ਼ਰੂਮ ਦੀ ਵਿਸ਼ੇਸ਼ ਕਿਸਮ ਪੈਡੀ ਮਸ਼ਰੂਮ ਸਟਰਾਅ ਗਰਮੀਆਂ ਵਿੱਚ ਹੁੰਦੀ ਹੈ, ਪਰ ਇਸ ਦੇ ਨਾਲ ਕਿਸਾਨਾਂ ਦੀ ਪਰਾਲੀ ਵੀ ਵੱਡੇ ਪੱਧਰ ਉੱਤੇ ਵਰਤੀ ਜਾ ਸਕਦੀ ਹੈ। ਪੀਏਯੂ ਮਸ਼ਰੂਮ ਵਿਭਾਗ ਦੀ ਮੁਖੀ ਡਾਕਟਰ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ‘ਪੀ ਏ ਯੂ ਵਿੱਚ ਕਿਸਾਨਾਂ ਨੂੰ ਮਸ਼ਰੂਮ ਦੀ ਫ਼ਸਲ ਉਗਾਉਣ ਦੇ ਲਈ ਕੰਮਪੋਸਟ ਖਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਮਪੋਸਟ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 19 ਹਜ਼ਾਰ 700 ਟਨ ਮਸ਼ਰੂਮ ਦੀ ਖੇਤੀ ਹੁੰਦੀ ਹੈ। 200 ਤੋਂ ਵਧੇਰੇ ਵੱਡੇ-ਛੋਟੇ ਕੇਂਦਰ ਪੰਜਾਬ ਵਿੱਚ ਸਥਿਤ ਹਨ। 5 ਕਿਸਮਾਂ ਮਸ਼ਰੂਮ ਦੀਆਂ ਪੰਜਾਬ ਵਿੱਚ ਹੁੰਦੀਆਂ ਨੇ ਅਤੇ ਸਭ ਤੋਂ ਮਹਿੰਗੀ ਟਿੰਗਰੀ ਵਿਕਦੀ ਹੈ।
-
October और November के महीने में क्यों होते है ज्यादा बीमार? जानें वजह
Health Tips: जैसे ही शरद ऋतु के पत्ते गिरते हैं और हवा में ठंड लगती है, कई लोग अक्टूबर और नवंबर में मौसमी बीमारियों से जूझते हुए पाते हैं। मौसम में बदलाव को अक्सर बीमारी में इजाफे के लिए जिम्मेदार ठहराया जाता है, इन महीनों के दौरान लोगों को बीमारियों के प्रति अधिक संवेदनशील होने के पीछे के कई कारण हैं और सिर्फ तापमान में गिरावट ही वजह नहीं हैं।
1. अक्टूबर और नवंबर में दिन छोटा होने लगता है जिससे हम धूप के संपर्क में कम आते है, इससे विटामिन डी के उत्पादन में कमी आ जाती है, जो इम्यूनिटी बूस्ट करने के लिए बेहद जरूरी है। यही वजह है कि इस दौरान हमें ज्यादा वायरल इंफेक्शन का सामना करना पड़ता।
2. इन दोनों महीनों में लोग बाहर से ज्यादा इंडोर में वक्त गुजारते हैं क्योंकि सर्द हवाएं त्वचा को चुभने लगती है। क्योंकि कई लोग एक साथ संपर्क में आते हैं इसलिए वायरस को फैलने के लिए आइडियल कंडीशन बन जाता है।
3. बरसात के बाद मौसम बदलने लगता है और जगह-जगह पानी जमा होने लगते हैं, जो डेंगू, मलेरिया और चिकनगुनिया के मच्छरों के लिए परफेक्ट ब्रीडिंग ग्राउंड तैयार कराता है। अक्टूबर-नवंबर आते आते इन मच्छरों की संख्या काफी ज्यादा हो जाती है, जिससे बीमारी फैलती है।
4. मौसम न ही ज्यादा गर्म और न ही ज्यादा ठंडा होता है, ऐसे में लोग घटते और बढ़ते तापमान में लापरवाही कर बैठते हैं, जैसे देर रात के वक्त ठंडे कपड़े न पहनना, लो टेम्प्रेचर के दौरान नहाना। ऐसी गलतियां कई लोगों को भारी पड़ जाती है।
-
ਪੰਜਾਬ : ਪੁਲਿਸ ਨੇ ਜੂਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਕੀਤੀ ਰਿਕਵਰ, ਦੇਖੋ ਵੀਡਿਓ
ਜੂਆ ਖੇਡ ਰਹੇ 21 ਲੋਕਾਂ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ : ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਿਸ ਵਿੱਚ ਇਲਾਕੇ ਦੇ ਵਿੱਚ ਪੁਲਿਸ ਨੇ ਜੂਆ ਖੇਡ ਰਹੇ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਗੈਂਬਲਿੰਗ ਐਕਟ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪੀਐਸ ਵਿਰਕ ਨੇ ਪੱਤਰਕਾਰ ਵਾਰਤਾ ਦੇ ਵਿੱਚ ਦੱਸਿਆ ਕਿ ਸੀਆਈਏ ਸਟਾਫ ਨੂੰ ਪਿਛਲੇ ਕਈ ਦਿਨਾਂ ਤੋਂ ਸੂਚਨਾ ਦੇ ਆਧਾਰ ਤੇ ਇਕ ਰੇਡ ਕੀਤਾ ਗਿਆ। ਜਿਸ ਵਿੱਚ ਆਰ ਬੀ ਐਸਟੇਟ ਲੋਹਰਕਾ ਰੋਡ ਤੋਂ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਰਕ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਦੋਂ ਫਾਰਮ ਹਾਊਸ ਤੇ ਰੇਡ ਕੀਤਾ ਗਿਆ ਤਾਂ ਇਹ ਲੋਕ ਉਸ ਵੇਲੇ ਜੂਆ ਖੇਡ ਰਹੇ ਸਨ ਅਤੇ ਪੁਲਿਸ ਦੀ ਰੇਡ ਦੀ ਵੀਡੀਓਗ੍ਰਾਫੀ ਨਾਲ ਹੀ ਕੀਤੀ ਜਾ ਰਹੀ ਸੀ। ਜਿਸ ਵਿੱਚ ਇਹਨਾਂ ਸਾਰਿਆਂ ਲੋਕਾਂ ਨੂੰ ਮੌਕੇ ਤੇ ਹੀ ਸਬੂਤਾਂ ਸਹਿਤ ਗ੍ਰਿਫਤਾਰ ਕਰ ਲਿੱਤਾ ਗਿਆ।
ਉੱਥੇ ਪਈ ਰਕਮ ਦੀ ਜਦੋਂ ਗਿਣਤੀ ਕੀਤੀ ਗਈ ਤਾਂ ਇਹ 41 ਲੱਖ 700 ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਏਡੀਸੀਪੀ ਵਿਰਕ ਨੇ ਦੱਸਿਆ ਕਿ ਇਹ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਡੀਸੀਪੀ ਵਿਰਕ ਨੇ ਕਿਹਾ ਕਿ ਕਿੰਨੇ ਵੱਡੇ ਪੱਧਰ ਤੇ ਇਹ ਜੂਆ ਚੱਲ ਰਿਹਾ ਸੀ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੇ ਗਿਨਣ ਵਾਲੀ ਮਸ਼ੀਨ ਤੱਕ ਜੂਆ ਖੇਡਣ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ। ਜ਼ਿਕਰ ਯੋਗ ਹੈ ਕਿ ਇਸ ਵੱਡੀ ਗ੍ਰਿਫਤਾਰੀ ਜਿਸ ਵਿੱਚ 21 ਲੋਕ ਗ੍ਰਿਫਤਾਰ ਕੀਤੇ ਗਏ ਹਨ। ਵੱਖਰੇ ਵੱਖਰੇ ਇਲਾਕਿਆਂ ਤੋਂ ਇਲਾਵਾ ਬਟਾਲਾ, ਤਰਨਤਾਰਨ, ਲੁਧਿਆਣਾ ਆਦਿਕ ਸ਼ਹਿਰਾਂ ਤੋਂ ਵੀ ਲੋਕ ਜੂਆ ਖੇਡ ਰਹੇ ਸਨ। ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l
-
पंजाब : रनर्स क्लब की तरफ से करवाई गई मैराथन, 2 हजार के करीब रनर्स ने लगाई दौड़, देखें वीडियो
लुधियाना : फिट रहने के लिए व्यायाम और एक्सरसाइज या दौड़ करना बहुत जरूरी है। जीवन जीने के लिए हेल्थी रहना जरूरी है। अगर हमारा शरीर स्वस्थ होगा तो हम अच्छी जिंदगी जी सकेगे। काम करने में भी मन लगेगा और एनर्जी भी मिलती रहेगी। इसीलिए हमारे लिए जरूरी है कि हर रोज कोई न कोई एक्टिविटी करके खुद को फिट रखे। इसी को लेकर लुधियानावासियों को फिट रखने के लिए लुधियाना रनर्स क्लब की तरफ से रविवार को पीएयू पंजाब एग्रीकल्चरल यूनिवर्सिटी में लुधियाना 10 के रन का आयोजन किया। जो कि सुबह 6 बजे पीएयू वाइस चांसलर डॉ.सतबीर सिंह गोसल द्वारा झंडी देकर रवाना की गई। बता दें इस 10 के रन में हर उम्र के लोगों ने भाग लिया। हर किसी में उत्साह देखने योग्य था। बता दे लुधियाना 10 के रन का थीम क्लीन एंड ग्रीन रन रखना था।
उनके द्वारा फिटनेस के साथ ही वातावरण को साफ सुथरा रखने का भी संदेश दिया जा गया। इस में 2 हजार के करीब रनर्स ने रजिस्ट्रेशन करवा कर दौड़ लगाई। इस लुधियाना के 10 रन में 3, 5 व 10 किलोमीटर की दौड़ करवाई गई। जिसमें बच्चा, युवा व बुजुर्ग लोग द्वारा हिस्सा लेकर अपनी फिटनेस को लेकर दौड़ लगाए गई।मैराथन में हिस्सा लेने वालों को टीशर्ट व रिफ्रेशमेंट ओर मैडल्स आदि दिए गए। इस मौके लुधियाना रनर्स क्लब के प्रेसीडेंट पीयूष चोपड़ा, चेयरमैन सुदर्शन सिंह पुन्नी, अवनीश अग्रवाल, साची, मनकीरत, संजीव मेहता, वरुण मित्तल, देव डावर, संजीव पारस उपस्थित रहे। जानकारी देते हुए पीयूष चोपड़ा ने बताया कि हमारी मोटिव लोगों को फिटनेस प्रति जागरूक करना है। हम इस तरह की मैराथन समय समय पर करवाते रहते है।
-
ਪੰਜਾਬ : ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜਾਵਟ, ਦੇਖੋ ਵੀਡਿਓ
ਦੇਸੀ ਤੇ ਵਿਦੇਸ਼ੀ ਫੁੱਲ ਬਣ ਰਹੇ ਹਨ ਖਿੱਚ ਦਾ ਕੇਂਦਰ
ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ। ਸਜਾਵਟ ਲਈ 31 ਟਨ ਤੋਂ ਵੱਧ ਫੁੱਲ ਲਗਾਏ ਜਾਣਗੇ। ਇਨ੍ਹਾਂ ਫੁੱਲਾਂ ਵਿਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਇਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ, ਹਾਈਡੇਂਜਰ ਵਿਸ਼ੇਸ਼ ਹਨ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ। ਜਿਨ੍ਹਾਂ ਵਿਚ ਕੋਲਕਾਤਾ, ਮੁੰਬਈ, ਪੂਨਾ, ਬੈਂਗਲੁਰੂ, ਹਾਲੈਂਡ, ਥਾਈਲੈਂਡ, ਮਲੇਸ਼ੀਆ ਮੁੱਖ ਹਨ।
ਫੁੱਲ ਲਗਾਉਣ ਲਈ ਕੋਲਕਾਤਾ ਤੋਂ 100 ਦੇ ਕਰੀਬ ਕਾਰੀਗਰ ਕੰਮ ਰਹੇ ਹਨ। ਜਿਨ੍ਹਾਂ ਦਾ ਸਹਿਯੋਗ ਮੁੰਬਈ ਤੋਂ ਆਈਆਂ ਸੰਗਤਾਂ ਵੀ ਕਰ ਰਹੀਆਂ ਹਨ। ਮੁੰਬਈ ਤੋਂ 100 ਦੇ ਕਰੀਬ ਸੰਗਤਾਂ ਸਹਿਯੋਗ ਲਈ ਪੁੱਜੀਆਂ ਹੋਈਆਂ ਹਨ। ਫੁੱਲ ਲਗਾਉਣ ਦੀ ਆਰੰਭਤਾ ਕਰ ਦਿੱਤੀ ਗਈ ਹੈ ਜੋ 29 ਅਕਤੂਬਰ ਤੱਕ ਮੁਕੰਮਲ ਹੋ ਜਾਵੇਗੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਇੱਥੇ ਪੁੱਜਣ ਵਾਲੀਆਂ ਸੰਗਤਾਂ ਲਈ ਫੁੱਲਾਂ ਦੀ ਸਜਾਵਟ ਆਕਰਸ਼ਣ ਬਣ ਰਹੀ ਹੈ। ਫੁੱਲਾਂ ਦੀ ਸਜਾਵਟ ਜਿਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ ਵਿਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਜਾਵੇਗੀ।