ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ ਪੱਕਾ ਟੈਂਟ ਲਗਾ ਕੇ ਧਰਨੇ ਤੇ ਬੈਠੇ 4161 ਟੈਸਟ ਪਾਸ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਵੱਲ ਨੂੰ ਰੋਸ ਰੈਲੀ ਕੱਢੀ। ਭਾਵੇਂ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਘਰ ਤੋਂ ਕਰੀਬ 200 ਮੀਟਰ ਪਿਛੇ ਹੀ ਰੋਕ ਲਿਆ ਗਿਆ, ਪਰ ਅਧਿਆਪਕਾਂ ਨੇ ਕੱਲ 3 ਵਜੇ ਤੱਕ ਦਾ ਟਾਈਮ ਦਿੰਦਿਆਂ ਕਿਹਾ ਕਿ ਉਹ 8 ਮਈ ਨੂੰ ਇਸ ਤੋਂ ਵੀ ਵੱਡਾ ਐਕਸ਼ਨ ਕਰਨਗੇ ਅਤੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਟੈਂਟ ਲਗਾ ਕੇ ਗੇਟ ਦੇ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।
Blog
-

ਪੰਜਾਬ : ਟਰੈਕਟਰ-ਟਰਾਲੀ ਅਤੇ ਇੱਕ HRTC ਬੱਸ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੇਖੋ ਵੀਡਿਓ
ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਨਿਤ ਦਿਨ ਵਾਪਰਦੇ ਹਾਦਸਿਆਂ ਵਿਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਆਨੰਦਪੁਰ ਸਾਹਿਬ ਰੂਪਨਗਰ ਮੁੱਖ ਮਾਰਗ ‘ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਊਨਾ ਤੋਂ ਰੂਪਨਗਰ ਜਾ ਰਹੀ ਇੱਕ ਐਚਆਰਟੀਸੀ ਬੱਸ ਦੀ ਟਰੈਕਟਰ ਟਰਾਲੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਹੈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਡਰਾਈਵਰ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬੱਸ ‘ਚੋਂ ਬਾਹਰ ਕੱਢਿਆ ਗਿਆ।
ਸਾਹਮਣੇ ਆਏ ਕੁੱਤੇ ਨੂੰ ਬਚਾਉਂਦੇ ਹੋਏ :
ਇਸ ਹਾਦਸੇ ਤੋਂ ਬਾਅਦ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਵਾਰੀਆਂ ਦੀਆਂ ਚੀਕਾਂ ਨਿਕਲ ਗਈਆਂ। ਫਿਲਹਾਲ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਇੰਸਪੈਕਟਰ ਹਰਕੀਰਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਦੱਸਿਆ ਜਾਂਦਾ ਹੈ ਕਿ ਬੱਸ ਦੇ ਸਾਹਮਣੇ ਆਏ ਕੁੱਤੇ ਨੂੰ ਬਚਾਉਂਦੇ ਹੋਏ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜ ਮਾਰਗ ਹੋਵੇ ਜਾਂ ਰਾਜ ਮਾਰਗ ਜਾਂ ਸ਼ਹਿਰੀ ਸੜਕਾਂ, ਸੜਕਾਂ ‘ਤੇ ਪਸ਼ੂਆਂ ਦੇ ਆਉਣ ਕਾਰਨ ਅਜਿਹੀਆਂ ਘਟਨਾਵਾਂ ਘਟ ਰਹੀਆਂ ਹਨ ਅਤੇ ਇਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ‘ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਅਵਾਰਾ ਪਸ਼ੂਆਂ ਨੂੰ ਸੜਕ ‘ਤੇ ਆਉਣ ਤੋਂ ਰੋਕਣ ਲਈ ਅਜੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ ਲਿਆਂਦਾ ਗਿਆ, ਜਿਸ ਦੀ ਲੋੜ ਹੁਣ ਮਹਿਸੂਸ ਕੀਤੀ ਜਾ ਰਹੀ ਹੈ।
ਆਵਾਰਾ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ:
ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਪਸ਼ੂ ਪਾਲਣ ਵਾਲੇ ਕੁਝ ਲੋਕ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹੇਆਮ ਸੜਕ ‘ਤੇ ਛੱਡ ਦਿੰਦੇ ਹਨ, ਜਿਨ੍ਹਾਂ ਦੇ ਪਸ਼ੂ ਚਾਰੇ ਦੀ ਭਾਲ ਵਿਚ ਲਗਾਤਾਰ ਸੜਕ ‘ਤੇ ਆਪਣਾ ਭੋਜਨ ਲੱਭਦੇ ਆ ਰਹੇ ਹਨ, ਜਿਸ ਕਾਰਨ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਸੜਕਾਂ ‘ਤੇ ਆਵਾਰਾ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਹੈ। ਪਰ ਇਹ ਇਨ੍ਹੀਂ ਦਿਨੀਂ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਅਜਿਹੇ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਹੁਣ ਇਹ ਪਸ਼ੂ ਭੀੜ-ਭੜੱਕੇ ਵਾਲੀਆਂ ਥਾਵਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਗਲੀਆਂ ਵਿੱਚ ਘੁੰਮ ਰਹੇ ਹਨ। ਇਸ ਕਾਰਨ ਰਾਹਗੀਰਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-

21 मई के टैस्ट के बाद सुंदरनगर तकनीकी संस्थान के तहत होगी काऊंसलिंग
भटौली कलां टूल रुम में ग्रामीणों के साथ बैठक कर दी महत्वपूर्ण जानकारी
तीन साल के डिप्लोमा इन मैकेनिकल के लिए युवा ले सकते हैं प्रयास
सूक्ष्म कोर्स की एडमिशन बददी में ही मिल जाएगी
बददी /सचिन बैंसल: बददी के निकट भटौली कलां में स्थापित किए गए एमएसएमई टैकनोलोजी सैंटर में एडमिशन का सिलसिला शुरु हो गया है। सैंटर ने बददी, भटौली कलां व काठा के ग्रामीणों के साथ बैठक करके उनको टूल रुम की जानकारी दी वहीं प्रदेश के बच्चों के कोर्स संबधी चर्चा की ताकि पूरे हिमाचल व बीबीएन को इसका लाभ मिल सके। इसमें केंद्र सरकार की ओर से तीन वर्षीय डिप्लोमा इन मैकेनिकल इंजीनियरिंग की शुरुआत की गई है जो जिसके लिए योग्यता 10वीं और 12वीं होगा। आज शैक्षणिक विंग के प्रभारी सुखमन सिंह ने बताया कि सरकार ने यह एमएसएमई टैकनोलोजी सैंटर केंद्र सरकार ने 120 करोड रुपये से स्थापित किया है जिसका मुख्य उदेश्य उद्योगों की डाई संबधी जरुरंतें पूरी करना है वहीं उनके हिसाब से वर्कर भी तैयार करना है।
इसमें तीन साल के डिप्लोमा के लिए 21 मई को टैस्ट रखा गया है और उसके बाद सुंदरनगर में तकनीकी विवि के तहत काऊंसलिंग होगी। इसके अलावा यहां पर आधा दर्जन छोटे छोटे कोर्स छात्रों को करवाएंगे जाएंगे ताकि प्रशिक्षित होकर वह जीविकोपार्जन कर कर सके। यहां पर 100 बीघा से ज्यादा नदी किनार पहाडों की हसीन व सुरम्य वादियों में इसकी स्थापना की गई है। प्रकृति की गोद में यह टैकनोलोजी सैंटर किसी विश्वविद्यालय की तरह नजर आता है। शैक्षणिक प्रभारी सुखमन सिंह ने बताया कि डिप्लोमा की पढाई के दौरान लडकों व लडकियों के लिए अलग अलग छात्रावास स्थापित किए गए हैं व एक कैंटीन स्थापित की गई है। छात्रों को पढ़ाई के दौरान समस्त सुविधाएं एक ही परिसर में मिलेंगी। केंद्र सरकार की नीति के अनुसार एससी/एसटी छात्रों के लिए जहां सीटों में आरक्षण होगा वहीं कैंटीन व हास्टल में विशेष छूट दी जा रही है। उन्होने बताया कि संस्थान की समस्त जानकारी वैवसाईट पर दे दी गई है और किसी भी कार्यदिवस में छात्र हमसे फोन पर भी कोई भी जानकारी ले सकते हैं। इन लोगों के साथ हुई बैठक: आज प्रथम बैठक में नगर परिषद वाइेस चेयरमैन मान सिंह मैहता, राष्ट्रीय उपाध्यक्ष एनयूजे इंडिया रणेश राणा, सामाजिक कार्यकर्ता गुरमेल सिंह चौधरी, जोगा सिंह चौधरी, राजेंद्र सिंह चौधरी व परमजीत सिंह भी उपस्थित थे।
-

ਪੰਜਾਬ : ਮੰਦਿਰ ‘ਚ ਮੱਥਾ ਟੇਕਣ ਲਈ ਲਾਇਨ ਵਿੱਚ ਖੜੇ ਵਿਅਕਤੀ ਨੂੰ ਮਾਰੀ ਗੋਲੀ
ਮੋਗਾ: ਸਾਧਾਂਵਾਲੀ ਬਸਤੀ ਮੋਗਾ ਵਿਚ ਸਥਿਤ ਇਕ ਮੰਦਿਰ ਵਿਚ ਬੀਤੀ ਰਾਤ ਗੋਲੀ ਲੱਗਣ ਨਾਲ ਰਾਕੇਸ਼ ਧਮੀਜਾ ਨਿਵਾਸੀ ਕੈਂਪ ਭੀਮ ਨਗਰ ਦੇ ਜ਼ਖਮੀ ਹੋ ਗਿਆ ਹੈ। ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਾਕੇਸ਼ ਧਮੀਜਾ ਨੇ ਦੱਸਿਆ ਕਿ ਉਹ ਕਬਾੜੀਆ ਬਾਜ਼ਾਰ ਵਿਚ ਆਪਣਾ ਕੰਮ ਕਰਦਾ ਹੈ। ਬੀਤੀ ਰਾਤ 8 ਵਜੇ ਦੇ ਕਰੀਬ ਉਹ ਮੰਦਿਰ ਵਿਚ ਮੱਥਾ ਟੇਕਣ ਲਈ ਗਿਆ ਅਤੇ ਜਦੋਂ ਉਹ ਲਾਈਨ ਵਿਚ ਲੱਗਾ ਹੋਇਆ ਸੀ ਤਾਂ ਅਚਾਨਕ ਮੈਨੂੰ ਪਟਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪੇਟ ਵਿਚੋਂ ਬਲੱਡ ਨਿਕਲ ਰਿਹਾ ਹੈ, ਜਿਸ ‘ਤੇ ਮੈਂ ਤੁਰੰਤ ਬਾਹਰ ਆਇਆ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਪੁੱਜਿਆ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ ਅਤੇ ਉਸ ਦੇ ਪੇਟ ‘ਚੋਂ ਗੋਲੀ ਬਾਹਰ ਕੱਢੀ। ਰਾਕੇਸ਼ ਧਮੀਜਾ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ।
ਮੈਨੂੰ ਨਹੀਂ ਪਤਾ ਕਿ ਗੋਲੀ ਕਿਸ ਨੇ ਚਲਾਈ ਹੈ। ਉਸ ਨੇ ਕਿਹਾ ਕਿ ਮੰਦਿਰ ਸੰਚਾਲਕਾਂ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਦਿਰ ਵਿਚ ਕੰਮ ਚੱਲ ਰਿਹਾ ਹੈ, ਇਸ ਲਈ ਕੈਮਰੇ ਬੰਦ ਹਨ। ਜਦੋਂ ਇਸ ਸਬੰਧ ਵਿਚ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਤਾਂ ਕਿ ਗੋਲੀ ਚੱਲਣ ਦੀ ਘਟਨਾ ਦਾ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਰਾਕੇਸ਼ ਧਮੀਜਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਗੋਲੀ ਕਿਸ ਨੇ ਚਲਾਈ ਹੈ।
-

छह बेटियों तथा दो बेटों को मिला टैलेंटेड अवार्ड,कई विभूतियों को मिला सम्मान
समिति के 15 बर्षो का लेखाजोखा किया प्रस्तुत
ऊना/सुशील पंडित : उपमंडल बंगाणा क्षेत्र की समाजसेवा समिति द्वारा अपना 15वां वार्षिक पारितोषिक वितरण समारोह मनाया गया। जिसमें मुख्यातिथि कुटलैहड विस क्षेत्र के विधायक देवेन्द्र भुट्टो ने व वशिष्ठ अतिथि के रूप में मेजर जनरल डॉ सागरिका पटियाल ने शिरकत की। यह कार्यक्रम हिमोत्कर्ष संस्था के प्रदेशाध्यक्ष जितेन्द्र कंवर की अध्यक्षता में आयोजित किया गया।इस मौके पर अलग-अलग स्कूलों से भाग ले रहे छात्र छात्राओं द्वारा सबसे पहले स्वागतम् गीत बंदे मातरम,लोक नृत्य सांस्कृतिक धार्मिक व पहाड़ी नाटी व पंजाबी गिद्दा सहित देश भक्ति गीत प्रस्तुत किए।
इस मौके पर समाजसेवा समिति के अध्यक्ष दौलत राम शर्मा,मिडिया प्रभारी राज पाल कुटलैहडिया ,ओंकार शर्मा सहित अन्य कमेटी सदस्य भी मौजूद रहे। इस मौके पर कुटलैहड गौरवान्वित सम्मान स्वर्गीय लेफ्टीनेंट जनरल सरवन कुमार पटियाल,वीरता सम्मान प्रोमिला देवी को सम्मानित किया गया। इस कार्यक्रम को संबोधित करते हुए विधायक देवेन्द्र भुट्टो ने कहा कि जीवन मे समाजसेवा करना जीवन का एक हिस्सा है और बंगाणा की समाज सेवा समिति बीते 15 बर्षों से जनता की सेवा कर रही है जो सराहनीय कदम है। भुट्टो ने कहा कि बंगाणा की समाजसेवा समिति को जहां भी हमारी जरूरत होगी हम तन मन धन से समिति के साथ खड़े रहेंगे। उन्होंने कहा कि राज्य सरकार राज्य की समाज सेवा समितियों को जो कोविड के समय जनता की सेवा के लिए तत्पर रहकर जनता को आर्थिक व अन्य सहायताए प्रदान की है उन्हें सम्मानित करने पर भी सरकार विचार कर रही है।
इससे पूर्व समिति के सदस्यों ने मुख्यतिथि विधायक भुट्टो को सम्मानित किया और 15 बर्ष के कार्यकाल में की गई विभिन्न प्रकार की कार्यशैली के बारे में विस्तार से भी बताया। बहीं पर वशिष्ठ अतिथि मेजर जनरल डॉ सागरिका पटियाल ने समाजसेवा समिति द्वारा आयोजित करवाए जा रहे कार्यक्रम तथा इस कार्यक्रम के दौरान स्कूली छात्र छात्राओं द्वारा देश भक्ति सांस्कृतिक धार्मिक व पहाड़ी नाटी तथा पंजाबी गिद्दा सहित अन्य प्रतियोगिताओं में भाग लेने वाले सभी होनहार छात्र छात्राओं को बधाई दी।तथा आगे भी इसी तरह से बढिया प्रर्दशन करके माता पिता गुरूजनों क्षेत्र जिला तथा प्रदेश का नाम रोशन करने का आह्वान किया।ओर कहा कि हिमाचल प्रदेश एक देव भूमि हैं यहां होनहार छात्र छात्राओं की कमी नहीं है परन्तु उन्हें ओर मार्गदर्शन मिलता रहना चाहिए।
जीवन मे हर व्यक्ति समाजसेवा में निभाए अहम भूमिका: जतिन्द्र कंवर
हिमोत्कर्ष संस्था के प्रदेशाध्यक्ष जितेंद्र कंवर ने कहा कि हर व्यक्ति अपने जीवन मे समाज सेवा में अहम भूमिका निभाए क्योंकि वर्तमान समय मे जिस प्रकार समाज सेवा समिति कार्य कर रही है और सैकड़ों सदस्य समिति के साथ जुड़े है। समिति के कार्यो से प्रभावित होकर जनता खुद समिति के साथ जुड़ने के लिए प्रेरित होती है। जितेंद्र कंवर ने हिमोत्कर्ष संस्था पर भी प्रकाश डालते हुए संस्था के बारे में विस्तार से बताया। कि हिमोत्कर्ष संस्था किस प्रकार निर्धन गरीब एवं जरूरतमंद परिवारों छात्रों और अन्य जो समाज के लिए कुछ अलग करते है। उन्हें किस प्रकार प्रोत्साहित पत्र देकर सम्मानित किया जाता है।
इन होनहार छात्र छात्राओं को मिला टैलेंट अवार्ड
तलमेहड़ा स्कूल की छात्रा मानसी राणा,मरोट की श्रुति,बंगाणा की गोरी शर्मा,बंगाणा की डा आरूशी,बंगाणा की डा शौलजा पठानिया, धुंधला के साहिल,तनोह के विपन शर्मा, मलांगड़ की रिया शर्मा। खेलों में आयूश शर्मा,संदीप कुमार,रिश्त ठाकुर,सपैसिकल में आंकुश शर्मा,इशा मोदगिल,कनिका शर्मा,वांशिका धीमान,आरव,अरमान शर्मा,सेवानिवृत्त समान में सोमा देवी, डॉ बालकृष्ण, शैलजा देवी,ओंकार नाथ, सुरजीत सिंह गोट टैलेंट अवार्ड से सम्मानित किया गया।
वहीं वरिष्ठता सम्मान बृज लाल,वरफी देवी,वखशी राम,शिव कुमार,रोशन लाल सहित शिक्षा क्षेत्र में बढ़िया प्रर्दशन करने वाले छात्र छात्राओं को भी सम्मानित किया गया। इस मौके पर इस कार्यक्रम में सैंकड़ों लोगों ने अपनी अपनी सहभागिता सुनिश्चित की। -

ऊना पुलिस द्वारा दो दिवसीय फुटबॉल प्रतियोगिता का आयोजन
पुलिस लाइन झलेड़ा में जिला की 8 टीमें ले रही हैं भाग
ऊना/ सुशील पंडित : पुलिस लाइन झलेड़ा में ऊना पुलिस द्वारा आज दो दिवसीय फुटबाल प्रतियोगिता का आयोजन किया। इस प्रतियोगिता में जिला की आठ टीमें भाग ले रही हैं। इस खेल प्रतियोगिता का शुभारंभ अतिरिक्त पुलिस अधीक्षक संजीव भाटिया और पदमश्री कबड्डी खिलाड़ी व डीएसपी ऊना अजय ठाकुर द्वारा खिलाड़ी से रूबरू होकर किया गया। पुलिस अधिकारियों के अनुसार पुलिस द्वारा समय-समय पर स्पोर्ट्स इवेंट्स करवाए जा रहे हैं ।उसी कड़ी में दो दिवसीय फुटबाल प्रतियोगिता का आयोजन पुलिस लाइन में करवाया जा रहा है। पुलिस अधिकारियों ने बताया कि इस प्रतियोगिता का मुख्य मकसद युवाओं को नशे से दूर रखना और उनका ध्यान खेलों की तरफ लाना है। क्योंकि अगर हम खेलों में फिट रहेंगे तो हमारा जीवन भी स्वस्थ रहेगा उन्होंने ऊना जिला की तमाम पंचायतों से भी आवाहन किया कि वह अपने स्तर पर अपनी पंचायतों में स्पोर्ट्स इवेंट करवाएं ताकि युवा पीढ़ी नशों से दूर रहकर खेलों की तरफ अपना ध्यान लगाए उन्होंने कहा इस फुटबॉल प्रतियोगिता में 8 टीमें भाग ले रही है यह खेल प्रतियोगिता 2 दिनों तक चलेगी जिसमें विजेता रही टीमों को आकर्षक इनामी राशि देकर सम्मानित किया जाएगा।
-

बंगाणा के अलिंडा पुल से नहर में कूदा युवक, पुलिस मामले की जांच में जुटी
ऊना/ सुशील पंडित : उपमंडल बंगाणा क्षेत्र के एक युवक ने भाखड़ा नंगल नहर में छलांग लगा दी। सूचना मिलते ही पुलिस भी घटना स्थल पर पहुंची और युवक की नहर में तलाश के लिए गोताखोरों को सूचना दी व मामला दर्ज करके छानबीन शुरू कर दी है। पुलिस से मिली जानकारी के अनुसार बंगाणा उपमण्डल के अंतर्गत पड़ते ओलिंडा पुल पर रविवार दोपहर को क्षेत्र के रोहित (25)पुत्र जगीर सिंह गांव परोइयां उम्र ने अपना मोटरसाइकिल संख्या (एचपी 78ए 1666) पुल के साथ खड़ा किया व नहर में छलांग लगा दी।
चश्मदीद लोगों ने इसकी सूचना तुरंत पुलिस को दी। पुलिस ने रोहित के घर पर सम्पर्क किया व स्थिति से अवगत करवाया परंतु परिवारजनों ने किसी पर कोई शक नहीं जताया है। पुलिस ने युवक की तलाश के लिए गोताखोरों को सूचना दे दी है। रोहित रिया सलांगडी वोहरू में पंप आपरेटर की नौकरी करता है। आखिर रोहित में नहर में छलांग क्यों लगाई यह तो जांच का विषय है। बताते चलें कि उत्तरी भारत के बड़े भाखड़ा बांध से नंगल को केवल एक बड़ी नहर जाती है और नंगल से उक्त नहर रोपड़ होते हुए पंजाव हरियाणा राजस्थान की जनता की प्यास बुझाती है। उक्त नहर का पानी हजारों की स्पीड से बहता है। बही उक्त नहर पर नंगल में डैम बना है। लेकिन उक्त जगह से नंगल की दूरी लगभग 12 किमी बताई जाती है। अब उक्त नहर में युवक कहां तक पानी के बहाव से गया होगा। यह केवल गोताखोर ही ढूढ़ कर पता लगा सकते है। थाना प्रभारी बाबू राम ने बताया कि उक्त युवक की तलाश के लिए गोताखोर वुलाए गए हैं और पुलिस ने मामला दर्ज करके छानबीन शुरू कर दी है।
-

बददी में पहली बार खुली योग की अकेडमी
योग भारती हिमाचल संस्थापक श्रीनिवास ने फीता काटकर किया आगाज
चिकित्सा की दृष्टि से नेचरोपैथी, न्यूरोथैरेपी, पंचकर्मा, फिजियोथैरेपी, एक्यूप्रेशर की सुविधा मिलेगी
लडकियों को आत्मरक्षा और आत्मसुरक्षा के गुर सिखाये जाएंगे
बददी / सचिन बैंसल : हाउसिंग बोर्ड बददी स्थित हिमुडा काम्पलेक्स में किशोर योगा एकेडमी का शुभारंभ योग भारती संस्थापक श्रीनिवास मूर्ति ने फीता काटकर किया । योग एकेडमी के संस्थापक डा.किशोर ठाकुर ने कहा कि उनका मकसद युवाओं को योग से जोडऩा है । उन्होंने कहा कि वह पिछले दस वर्षों से प्रदेश के सैकडों स्थानों पर हजारों शिविर आयोजित कर चुके हैं लेकिन प्रतियोगिता की तैयारी करवाने के लिए हमेशा ही कमी महसूस होती थी । इसलिए खेलो इंडिया, योग प्रतियोगिता और ओलम्पिक के लिए बच्चे तैयार करना उनका प्रमुख लक्ष्य है । उन्होंने कहा कि आजके युवाओं में प्रतिभा की कमी नहीं है उन्हे जरूरत है सही प्लेटफार्म तैयार करने की जोकि किशोर योग एकेडमी में उपलब्ध करवाया जाएगा । उन्होंने कहा कि सामान्य योग कक्षायें सुबह 6 से 7 बजे और सांय 6 से 7 बजे लगेगी । बच्चों की विशेष योग कक्षा सायं 5 से 6 बजे तक संचालित की जाएगी । जिसमें योग, आसन के इलावा बुद्वि विकासक खेल, मुष्ठि प्रतियोगिता, दण्ड प्रतियोगिता, सूर्य नमस्कार, दण्ड बैठक, हैंड स्टैंड का अभ्यास विशेष तौर पर सिखाया जाएगा । इसके इलावा हर रविवार को किशोरी व्यक्तित्व विकास के लिए तरूणी शिविर आयोजित किए जाएंगे । जिसमें लडकियों को आत्मरक्षा और आत्मसुरक्षा के गुर सिखाये जाएंगे । इसी के साथ साथ सम्पूर्ण चिकित्सा की दृष्टि से नेचरोपैथी, न्यूरोथैरेपी, पंचकर्मा, फिजियोथैरेपी, एक्यूप्रेशर की सुविधा भी दी जाएगी।
मुख्य वक्ता के तौर पर पहुंचे श्रीनिवास मूर्ति ने कहा कि योग युगों युगों से है और आगे भी रहेगा । जरूरत है तो केवल उसे अन्दर से प्रकट करने की । मुर्ति ने कहा कि योग केवल शारीरिक व्यायाम नहीं है बल्कि मन, मुद्वि, शरीर, आत्मा का मिलन है । जब शरीर के यह सभी तत्व समता में रहते हैं तभी हमारा शरीर पूरी तरह से निरोग और स्वस्थ रहता है । उन्होंने कहा कि आज हर घर में बिमारी का आलम है और दूनियां के लोग दवाईयां खा-खाकर जीवन जी रहे हैं । लेकिन स्वस्थ फिर भी नहीं है । इसलिए पूर्ण स्वास्थ्य की गारन्टी केवल योग में है । उन्होंन सभी से आहवान करते हूए कहा कि कम से कम एक घन्टा अपने अथवा अपने शरीर के लिए दीजिए फिर आपका शरीर अंतिम श्वास तक आपका सुरक्षा चक्र बनकर काम करेगा । विशिष्ट अतिथि के तौर पर पहुंचे योग भारती के प्रान्त सचिव रजत डोगरा ने कहा कि आज का दौर वैकल्पिक चिकित्सा पद्वति का है और दूनियां दुबारा से भारतीय पारम्परिक चिकित्सा पद्वतियों की ओर उम्मीद लगाकर बैठी है । उन्होंने संगठन द्वारा प्रदेश में चलाये जा रहे योग शिविरों की विस्तृत जानकारी देते हुए बताया कि योग भारती द्वारा हर महीने 7 दिवसीय योग प्रशिक्षण शिविर सोलन में चलाये जा रहे हें जिसमें अनेक राज्यों के साधक स्वास्थ्य लाभ ले रहे हैं । इसके इलावा तीन दिवसीय और पांच दिवसीय शिविरों को आयोजन पदेश के अलग अलग स्थानों पर किया जाता है । इस अवसर पर महिला पतंजलि योग समिति का राज्य कार्यकारीणि सदस्या शान्ता आर्य और पतंजलि योग समिति के बीबीएन प्रभारी देवेन्द्र सिंह नेगी ने भी अपने विचार रखे । मंच संचालन बीएससी कृषि अध्ययनरत्त छात्रा हर्षिता ठाकुर ने किया । हिमालय योग चिकित्सा एवं प्राकृतिक चिकित्सा परिषद के संस्थापक सदस्य रणेश राणा ने एकेडमी के लिए बददी के आस पास योग एवं प्राकृतिक चिकित्सा देने के लिए बडा स्थान उपलब्ध करवाने की मांग प्रदेश सरकार से उठाने की मांग की ।
यह रहे उपस्थित:
इस अवसर पर एनयूजे इंडिया के राष्ट्रीय उपाध्यक्ष रणेश राणा, सुरेश बंसल, महेश कौशल, मनोज जैन, नरेश शर्मा, विकसा झा, वरयाम सिंह, अखिल मोहन अग्रवाल, यादव किशोर गौतक, शिव कुमार, कुलवीर आर्य, दीप कुमार आर्य, रोड सेफटी कलब अध्यक्ष सुरेंद्र शर्मा, शिव कुमार खरूणी, रामलोक ठाकुर, बीआर वर्मा, दर्शन पाल, सत्या पांडे, राजेंद्र चौधरी, चिरंजीव ठाकुर, अनिल मलिक, रामकरण, प्रदीप गुप्ता, प्रीतम सिंह, सुरेश शर्मा, दर्शन पाल, पूजा कौशल, द्धचा राणा, राजिन्द्र चौधरी, पंकज भंडारी, राजेश मित्तल, सुनील शर्मा, हरीराम धीमान, संजीव बस्सी, जसविन्द्र ठाकुर, महेन्द्र शर्मा, प्रशान्त कुमार,कपिल शर्मा, पिन्टू सिंह, राकेश चौहान आदि अनेक गणमान्य लोग मौजूद रहे ।
-

ਪ੍ਰਿੰਸੀਪਲ ਜਗਰੂਪ ਸਿੰਘ ਦੀ ਹਿੰਦੀ ਪੁਸਤਕ ਸੋਨਧਾਰਾ ਰਿਲੀਜ਼
ਜਲੰਧਰ/ ਵਰੁਣ ਅਗਰਵਾਲ : ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਦੀ ਵਿਕਲਪਕ ਇਲਾਜ ਪ੍ਰਣਾਲੀ ਦੇ ਵਿਸ਼ੇ ਉਪਰ ਲਿਖੀ ਹਿੰਦੀ ਪੁਸਤਕ ਸੋਨਧਾਰਾ ਨੂੰ ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ ਦੇ ਖਚਾਖਚ ਭਰੇ ਕਾਨਫਰੰਸ ਹਾਲ ਵਿੱਚ ਰਿਲੀਜ਼ ਕੀਤਾ ਗਿਆ । ਇਸ ਤੋਂ ਪਹਿਲਾਂ ਇਸੇ ਵਿਸ਼ੇ ਤੇ ਪੰਜਾਬੀ ਪੁਸਤਕ ਸੋਨਧਾਰਾ ਵੀ ਆ ਚੁੱਕੀ ਹੈ, ਜਿਸ ਨੂੰ ਪਾਠਕਾਂ ਵਲੋਂ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਸੀ ।

ਇਸ ਸਮਾਗਮ ਦੀ ਪ੍ਰਧਾਨਗੀ ਜੁਆਇੰਟ ਡਾਇਰੈਕਟਰ ਆਯੁਰਵੈਦਾ, ਚੰਡੀਗੜ, ਪੰਜਾਬ, ਡਾ ਰਵੀ ਡੂਮਰਾ ਨੇ ਕੀਤੀ। ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਪੁਸਤਕ ਸੋਨਧਾਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਉਹਨਾਂ ਕਿਹਾ ਕਿ ਇਹ ਪੁਸਤਕ ਸ਼ਿਵਾਂਬੂ ਕਲਪ ਵਿਧੀ ਨਾਲ ਸਬੰਧਤ ਹੈ, ਜਿਸਦਾ ਆਯੁਰਵੈਦ ਵਿੱਚ ਵਰਣਨ ਹੈ । ਮੁੱਖ ਮਹਿਮਾਨ ਡਾ. ਰਵੀ ਡੂਮਰਾ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਕਈ ਵਾਰ ਪੜਿਆ ਹੈ ਤੇ ਡਾ. ਜਗਰੂਪ ਸਿੰਘ ਦੀ ਕਲਮ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ । ਇਕ ਬੇਹੱਦ ਗੰਭੀਰ ਅਤੇ ਘਟ ਜਾਣੇ ਜਾਂਦੇ ਵਿਸ਼ੇ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਪਿਰੋ ਕੇ ਇਕ ਪ੍ਰੇਰਣਾਦਾਇਕ ਕਹਾਣੀ ਦੇ ਰੂਪ ਵਿੱਚ ਲਿਖਣਾ ਇਸ ਪੁਸਤਕ ਦੀ ਪ੍ਰਾਪਤੀ ਹੈ ।
ਮੁੱਖ ਮਹਿਮਾਨ ਪ੍ਰਿੰਸੀਪਲ ਸੰਜੀਵ ਸੂਦ ਅਤੇੇ ਹੋਰ ਮਹਿਮਾਨਾਂ ਨੇ ਡਾ. ਜਗਰੂਪ ਸਿੰਘ ਦੀ ਹਿੰਦੀ ਭਾਸ਼ਾ ਪੁਸਤਕ ਸੋਨਧਾਰਾ ਨੂੰ ਰਿਲੀਜ਼ ਕੀਤਾ । ਇਸ ਉਪਰੰਤ ਡਾ. ਜਗਰੂਪ ਸਿੰਘ ਨੇ ਪਾਵਰ ਪੁਆਇੰਟ ਸਲਾਈਡਾਂ ਦੀ ਮਦਦ ਨਾਲ ਪੁਸਤਕ ਸੋਨਧਾਰਾ ਵਿਚਲੇ ਤਥਾਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ, ਜਿਸ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸੁਣਿਆ ਤੇ ਸਲਾਹਿਆ।
ਇਸ ਸਮਾਗਮ ਨੂੰ ਪ੍ਰੋ. ਪ੍ਰਭੂ ਦਯਾਲ ਅਤੇ ਨੀਮਾ ਪ੍ਰਧਾਨ ਡਾ. ਪਰਵਿੰਦਰ ਬਜਾਜ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਡਾ. ਅਨਿਲ ਨਾਗਰਥ, ਡਾ. ਅਸ਼ਵਨੀ, ਡਾ. ਵਿਕਾਸ ਸ਼ਰਮਾ, ਡਾ. ਸੰਜੇ ਬਾਂਸਲ, ਡਾ. ਸੁਮਨ ਏਰੀ ਹਾਜ਼ਰ ਸਨ । ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ ਗਗਨ ਠਾਕੁਰ ਨੇ ਕੀਤਾ । ਇਸ ਪੁਸਤਕ ਨੂੰ ਈਗਲ ਪ੍ਰਕਾਸ਼ਨ ਜਲੰਧਰ ਨੇ ਛਾਪਿਆ ਹੈ ਤੇ ਇਸ ਦੀ ਕੀਮਤ 160 ਰੁਪਏ ਹੈ ।
-

जालंधर :कांग्रेस और अकाली दल के कई सरपंच व ब्लॉक कमेटी सदस्य आप पार्टी में शामिल
जालंधर/वरुण : लोकसभा उपचुनाव से पहले विपक्ष पार्टियों को आप पार्टी लगातार झटके दे रही है। वहीं आज शाहकोट विधानसभा क्षेत्र में कांग्रेस व अकाली दल को बड़ा झटका देते हुए शिक्षा मंत्री हरजोत सिंह बैंस ने 24 सरपंच और ब्लॉक कमेटी सदस्यों को आप पार्टी में शामिल करवाया।
शिक्षा मंत्री हरजोत सिंह बैंस ने इन सभी का आम आदमी पार्टी में शामिल होने का स्वागत किया और कहा कि पार्टी के भीतर उन्हें पूरा सम्मान मिलेगा। उन्होंने कहा कि आप प्रत्याशी शुशील कुमार रिंकू को समाज के हर वर्ग का भरपूर समर्थन मिल रहा है और लोगों के प्यार की बदौलत अरविंद केजरीवाल और भगवंत मान के हाथ मजबूत करके वह जालंधर से बड़े अंतर से चुनाव जीतेंगे।
मंत्री बैंस ने आगे जानकारी देते हुए बताया कि शाहकोट हलके में अब तक 172 मौजूदा सरपंच और 12 मौजूदा और पूर्व ब्लॉक कमेटी सदस्य आम आदमी पार्टी में शामिल हो चुके हैं, जिससे पार्टी की स्थिति काफी मजबूत हुई है। बैंस के अनुसार जालंधर लोकसभा क्षेत्र के मतदाता भगवंत मान सरकार द्वारा किए जा रहे कार्यों से खुश हैं और वे आम आदमी पार्टी के पक्ष में फतवा वोट देकर राज्य सरकार द्वारा किए गए कार्यों की पुष्टि करेंगे।
