बददी/सचिन बैंसल:भारत की अग्रणी सामाजिक संस्था भारत विकास परिषद की बददी इकाई की वैवसाईट का विमोचन आज मोतिया प्लाजा सभागार में किया गया। एक सादे समारोह में लघु उद्योग संघ के प्रदेशाध्यक्ष अशोक राणा व चेयरमैन विचित्र सिंह पटियाल ने इस वैवसाईट का विमोचन किया। अशोक राणा ने कहा कि भारत विकास परिषद देश का अग्रणी सामाजिक संगठन है जिसके सेवा कार्य व परोपकारी कार्य सभी जानते हैं।
Blog
-
भारत विकास परिषद बददी शाखा की वैवसाईट का किया विमोचन
लघु उद्योग संघ के प्रदेशाध्यक्ष अशोक राणा ने सादे समारोह में किया लोकापर्ण
बददी/सचिन बैंसल:भारत की अग्रणी सामाजिक संस्था भारत विकास परिषद की बददी इकाई की वैवसाईट का विमोचन आज मोतिया प्लाजा सभागार में किया गया। एक सादे समारोह में लघु उद्योग संघ के प्रदेशाध्यक्ष अशोक राणा व चेयरमैन विचित्र सिंह पटियाल ने इस वैवसाईट का विमोचन किया। अशोक राणा ने कहा कि भारत विकास परिषद देश का अग्रणी सामाजिक संगठन है जिसके सेवा कार्य व परोपकारी कार्य सभी जानते हैं।उन्होने कहा कि स्वास्थ्य व शिक्षा के क्षेत्र में परिषद का अहम योगदान रहा है। चेयरमैन विचित्र सिंह पटियाल ने कहा कि इस संस्था ने मानवता की सेवा में अहम भूमिका बीबीएन एरिया में निभाई है और अब वैवसाईट के माध्यम जहां कोई भी व्यक्ति जुड सकता है या दान कर सकता है वहीं आम जन को संस्था के कार्यों का विवरण भी घर बैठे ही मिल जाएगा। इस अवसर पर भारत विकास परिषद बददी शाखा के अध्यक्ष नीरज गुप्ता, सचिव रमन कौशल व कोषाध्यक्ष राकेश यादव ने बताया कि स्वामी विवेकानन्द की जयंती पर 1963 में स्थापित भारत विकास परिषद एक स्वैच्छिक संगठन है।शुरुआत में इसे भारतीय क्षेत्र पर चीनी हमलों के खिलाफ लोगों को संगठित करने के लिए नागरिक परिषद नाम से बनाया गया था, लेकिन बाद में इसका नाम बदल दिया गया और 10 जुलाई 1963 को एक सोसायटी के रूप में पंजीकृत किया गया। इसका प्राथमिक उद्देश्य भारतीय नागरिकों को परोपकारी कार्यों के लिए संगठित करना है। रमन कौशल ने बददी के लोगों से आहवान किया वह इस सामाजिक संस्था का तन मन धन से ज्यादा से ज्यादा सहयोग करें ताकि मानवता की और ज्यादा बेहतर तरीके से सेवा की जा सके। वंचितों, जरुरतमंदो व अभावग्रस्तों की सेवा करने को लेकर अगामी वर्ष में और ज्यादा सामाजिक कार्यों को अंजाम दिया जाएगा। इस अवसर पर हरीश शर्मा व दीपक कुमार वर्मा सहित कई गणमान्य लोग उपस्थित थे। -
ਪੰਜਾਬ : ਪਤੀ ਅਤੇ ਸੱਸ ਨੇ ਵਿਆਹੁਤਾ ਨੂੰ ਜਹਿਰੀਲੀ ਵਸਤੂ ਦੇਕੇ ਕੀਤੀ ਮਾਰਨ ਦੀ ਕੋਸ਼ਿਸ਼, ਦੇਖੋ ਵੀਡਿਓ
ਬਟਾਲਾ : ਗਾਂਧੀ ਮੁਹੱਲੇ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਊਸ ਵੇਲੇ ਸਾਹਮਣੇ ਆਇਆ। ਜਦੋ ਸੋਨੀਆ ਨਾਮਕ ਵਿਆਹੁਤਾ ਨੂੰ ਗੰਭੀਰ ਹਾਲਤ ਵਿੱਚ ਉਸਦੀ ਬੇਟੀ ਗੁਰਪ੍ਰੀਤ ਸਿਵਲ ਹਸਪਤਾਲ ਚ ਇਲਾਜ ਲਈ ਲੈ ਕੇ ਆਈ। ਪੀੜਤਾਂ ਦੀ ਬੇਟੀ ਗੁਰਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਦਾਦੀ ਨੇ ਇਕ ਜਗ੍ਹਾ ਨੂੰ ਲੈਕੇ ਉਸਦੀ ਮਾਂ ਸੋਨੀਆ ਨੂੰ ਧੱਕੇ ਨਾਲ ਜਹਰੀਲੀ ਵਸਤੂ ਪਿਆ ਦਿੱਤੀ ਹੈ। ਉਸਦਾ ਕਹਿਣਾ ਸੀ ਕਿ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਮਾਂ ਦੀ ਜਾਨ ਬਚਾਉਣ ਲਈ, ਸਿਵਲ ਹਸਪਤਾਲ ਪਹੁੰਚੀ ਹੈ। ਉਸਨੇ ਦੱਸਿਆ ਉਸਦੇ ਪਿਤਾ ਅਤੇ ਦਾਦੀ ਮਾਂ ਕੋਲੋ ਉਹ ਜਗ੍ਹਾ ਲੈਣੀ ਚਾਹੁੰਦੇ ਹਨ।
ਜਿਸ ਕਾਰਨ ਹਮੇਸ਼ਾ ਹੀ ਮਾਂ ਨਾਲ ਲੜਦੇ ਝਗੜਦੇ ਰਹਿੰਦੇ ਹਨ। ਲੇਕਿਨ ਹੁਣ ਓਹਨਾਂ ਨੇ ਮਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਮਾਂ ਨੂੰ ਧੱਕੇ ਨਾਲ ਕੋਈ ਜਹਰੀਲੀ ਵਸਤੂ ਪਿਆ ਦਿੱਤੀ ਹੈ। ਜਿਸ ਨਾਲ ਮਾਂ ਦੀ ਹਾਲਤ ਵਿਗੜਨ ਲੱਗ ਪਈ। ਓਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਅਮਨ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਮਰੀਜ ਦਾ ਇਲਾਜ ਕੀਤਾ ਜਾ ਰਿਹਾ ਹੈ। ਬਾਕੀ ਇਸ ਘਟਨਾ ਦੀ ਇਤਲਾਹ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਜੇ ਮਰੀਜ ਦੀ ਹਾਲਤ ਗੰਭੀਰ ਬਣੀ ਹੋਈ ਹੈ।
-

पंजाब : सड़क हादसे में फॉर्च्यून गाड़ी पलटी, देखें वीडियो
लुधियाना : आए दिन सड़क दुर्घटनाओं की खबरें सामने आना एक आम बात हो गई है। वाहन चलाते समय हम कई छोटी-बड़ी गलतियाँ कर बैठते हैं, जिनका परिणाम हमें एक दुर्घटना या एक्सीडेंट के रूप में भुगतना पड़ता है। इन सब के अलावा सड़कों का खराब होना भी दुर्घटना का एक बड़ा कारण बनता है। कई बार सड़क खराब होने से वाहन चालक अपने वाहन पर से कंट्रोल खो देता है और परिणामस्वरूप वाहन दुर्घटना का शिकार हो जाता है। ऐसा ही मामला लुधियाना का सामने आया है। जहां 200 फूटी रोड पर बड़ा हादसा हुआ है।
पुलिस अधिकारी ने जानकारी देते हुए बताया कि खराब रोड होने के कारण यह हादसा हुआ है। उन्होंने बताया कि सड़क पर बजरी और गड्ढे होने की वजह से यह हादसा हुआ है। सड़क पर बजरी और गड्ढे होने की वजह से ड्राइवर संतुलन खो बैठा। जिससे गाड़ी पलट गई और पूरी तरह तहस-नस हो गई। इस दौरान पीछे से आ रहे एक मोटरसाइकिल सवार को गंभीर चोटें लगी है। इस घटना की सूचना पुलिस को दी गई। मौके पर पहुंची पुलिस जांच कर रही है। गनीमत यह रही कि इस हादसे में किसी की जान नही गई।
-

ਪੰਜਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਨਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਦੇਖੋ ਵੀਡਿਓ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਹਿਸਾਬ ਲੈਣ ਦੀ ਵੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਸਕੂਲਾਂ ਤੋਂ 400 ਕਰੋੜ ਰੁਪਏ ਦੇ ਕਰੀਬ ਕਰਜ਼ ਅਤੇ ਚੜ ਚੁੱਕਾ ਹੈ।
ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਉਹਨਾਂ ਤੋਂ ਹਿਸਾਬ ਲਿੱਤਾ ਜਾਵੇ ਕਿ ਆਖਰ ਇਹਨਾਂ ਕਰਜ਼ਾ ਕਿਸ ਤਰੀਕੇ ਨਾਲ ਦਿੱਲੀ ਕਮੇਟੀ ਅਤੇ ਦੇ ਉੱਪਰ ਚੜਿਆ। ਪੰਜਾਬ ਵਿੱਚ ਦਿੱਲੀ ਕਮੇਟੀ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ ਮੁਹਿੰਮ ਤੇ ਦਿੱਲੀ ਕਮੇਟੀ ਵੱਲੋਂ ਪਰਾਣੀਆਂ ਨੂੰ ਛਕਾਇਆ ਜਾ ਰਿਹਾ। ਅੰਮ੍ਰਿਤ ਦਾ ਵੀ ਦਿੱਲੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਹਿਸਾਬ ਦਵੇ।
-

ਮਾਪਿਆਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ 67 ਦਿਨਾਂ ਬਾਅਦ ਪੁੱਜੀ ਪੰਜਾਬ, ਦੇੇਖੋ ਵੀਡਿਓ
ਫਿਲੌਰ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਬੀਤੀ ਰਾਤ ਜਾਰਡਨ ਤੋਂ ਤਲਵਣ ਨੇੜੇ ਫਿਲੌਰ ਪਿੰਡ ਦੇ ਵਿਅਕਤੀ ਅੰਮ੍ਰਿਤਪਾਲ ਸਿੰਘ ਦੀ ਦੇਹ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ। ਦੇਹ ਲੈਣ ਉਸਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਧਾਲੀਵਾਲ ਵੀ ਰਾਤ ਕਰੀਬ 2 ਵਜੇ ਹਵਾਈ ਅੱਡੇ ਪੁੱਜੇ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਕਰੀਬ 35 ਸਾਲ ਦਾ ਸੀ, ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਰੋਜ਼ੀ-ਰੋਟੀ ਲਈ ਬੀਤੇ ਸਮੇਂ ਤੋਂ ਜਾਰਡਨ ਵਿੱਚ ਰਹਿ ਰਿਹਾ ਸੀ। ਜਿੱਥੇ 15 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ।
ਉਸਦੇ ਪਿਤਾ ਦੀ ਮੌਤ ਵੀ ਅੰਮਿ੍ਤਪਾਲ ਸਿੰਘ ਦੇ ਬਚਪਨ ਵਿੱਚ ਹੀ ਹੋ ਗਈ ਸੀ। ਵਿਦੇਸ਼ ‘ਚ ਹੋਈ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਜਾਰਡਨ ‘ਚ ਕੋਈ ਹੋਰ ਰਿਸ਼ਤੇਦਾਰ ਜਾਂ ਸਬੰਧੀ ਨਾ ਹੋਣ ਕਾਰਨ ਲਾਸ਼ ਲੱਭਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਸੀ। ਜਿਸਦੇ ਚੱਲਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਆਪਣੀ ਹੱਡ ਬੀਤੀ ਸੁਣਾਈ। ਜਿੰਨਾ ਨੇ ਧਾਲੀਵਾਲ ਦੀ ਡਿਊਟੀ ਅੰਮਿ੍ਤਪਾਲ ਸਿੰਘ ਦੀ ਦੇਹ ਵਾਪਸ ਲਿਆਉਣ ਲਈ ਲਗਾ ਦਿੱਤੀ।
ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਿਭਾਗ ਨਾਲ ਮਿਲ ਕੇ ਜਾਰਡਨ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਰਾਬਤਾ ਰੱਖਿਆ ਤਾਂ ਜਾ ਕੇ ਮ੍ਰਿਤਕ ਦੇਹ ਬਾਰੇ ਕੁੱਝ ਪਤਾ ਲੱਗਾ ਤੇ ਹੁਣ 67 ਦਿਨ ਬਾਅਦ ਲਾਸ਼ ਭਾਰਤ ਆ ਸਕੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਨੌਜਵਾਨ ਪੁੱਤਰ ਦੇ ਤੁਰ ਜਾਣ ਦਾ ਵੱਡਾ ਦੁੱਖ ਹੈ, ਤੇ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਅਜਿਹਾ ਦਿਨ ਕਿਸੇ ਮਾਂ ਪਿਓ ਨੂੰ ਵੇਖਣ ਨੂੰ ਨਾ ਮਿਲੇ।
-

पंजाबः कबड्डी खिलाड़ी पर गोलियां चलाने के मामले में मास्टरमाइंड का ऑडियो वायरल, दी धमकी
मोगाः थाना निहाल सिंह वाला के अधीन गांव धुरकोट रणसिंह में अंतरराष्ट्रीय कबड्डी खिलाड़ी हरविंदर सिंह बिंद्री की उसके घर पर आकर फायरिंग कर दी गई, जिसमें खिलाड़ी बिंद्री गंभीर रूप से घायल हो गया। हालांकि इस मामले में थाना निहाल सिंह वाला की पुलिस ने 5 लोगों को नामजद किया है, जबकि 2 अज्ञात लोगों को गिरफ्तार कर लिया है। डीएसपी निहाल सिंह वाला मंजीत सिंह ढेसी और थाना प्रमुख कश्मीर सिंह ने बताया कि पुलिस ने इस मामले में विदेश में बैठे मास्टरमाइंड जगदीप सिंह जग्गा, उसके पिता जतिंदर सिंह, हरभजन सिंह सोनी, निर्मल सिंह और सुखदीप सिंह के खिलाफ मामला दर्ज कर लिया है।
जबकि 2 अज्ञात शूटरों के खिलाफ भी मामला दर्ज किया गया है। जतिंदर सिंह और हरभजन सिंह सोनी को गिरफ्तार कर लिया गया है। जानकारी के अनुसार विदेश में मौजूद इस घटना के मास्टरमाइंड जगदीप सिंह जग्गा का ऑडियो सामने आया है जिसमें वह कबड्डी खिलाड़ी से कह रहा है कि वह उसके द्वारा भेजे गए गिफ्ट को स्वीकार कर ले और अगर वह अब भी सरपंची का चुनाव लड़ने की कोशिश करता है तो उसके सिर में गोली मार देंगे।
वह यह भी कह रहे हैं कि उसकी कबड्डी खिलाड़ी से दोस्ती थी लेकिन उन्होंने अपने दुश्मनों के साथ आम आदमी पार्टी में शामिल होकर उन्हें धोखा दिया है। इस कथित ऑडियो में उसने इस मामले में गवाह बनने वालों को परिणाम भुगतने की धमकी भी दी है। हरबिंदर सिंह बिंद्री जो कि एक अंतरराष्ट्रीय कबड्डी खिलाड़ी हैं, कुछ समय पहले अपने सैकड़ों साथियों के साथ आम आदमी पार्टी में शामिल हुए थे। उन्हें आम आदमी पार्टी ने धुरकोट रणसिंह से सरपंच उम्मीदवार भी घोषित किया है। जबकि जगदीप सिंह जग्गा जो रणसिंह गांव धुरकोट से संबंध रखते हैं और 10 साल से विदेश में बैठे हैं। इस बात से वह परेशान था, जिसके चलते इस घटना को अंजाम दिया गया है।
-

नगर निगम का नया प्रस्ताव, मीट के लिए दुकानदारों को लेना होगा लाइसेंस!
नई दिल्लीः दिल्ली नगर निगम ने मांस बेचने और उसकी दुकानों के लिए लाइसेंस को लेकर नया प्रस्ताव दिया है। इसके तहत अब धार्मिक जगहों के आस-पास मांस की बिक्री नहीं की जा सकेगी। मांस की दुकानों को कम से कम 150 मीटर के दायरे से बाहर रहना होगा। यानी दुकानों और धार्मिक स्थलों की दूरी में करीब 150 मीटर का फासला होना चाहिए।

एमसीडी अधिकारियों के मुताबिक नए प्रस्ताव पर शुक्रवार को होने वाली पार्षदों की बैठक में चर्चा की जाएगी। उन्होंने बताया कि नए प्रस्ताव में जो नियम हैं वो उन दुकानों पर लागू नहीं होंगे जो पहले से ही नियमों के मुताबिक चल रही हैं। नई नीति में धार्मिक स्थल और दुकानों के बीच की दूरी 150 मीटर तय करने का प्रस्ताव है। जो दक्षिण एमसीडी पर आधारित है।
धार्मिक स्थलों में मंदिर, गुरुद्वारा, श्मशान और कब्रिस्तान शामिल हैं। नए प्रस्ताव में मस्जिद और सुअर के मांस की दुकानों को लेकर भी नियम है। सुअर के मांस की दुकानों और मस्जिद के बीच की दूरी 50 मीटर होगी। इसके अलावा दूसरी मांस की दुकानों की दूरी मस्जिद प्रबंधन की सहमति से तय की जा सकती है। इसके अलावा बताया जा रहा है कि उत्तर-पूर्व एमसीडी में मांस की दुकानों का लाइसेंस पाने के लिए उसके शुल्क में भी इजाफा किया जा सकता है। इनकी फीस दक्षिणी दिल्ली की दुकानों के बराबर की जा सकती है।
आपको बता दें कि दिल्ली नगर निगम अधिनियम की धारा 415 के तहत किसी भी मांस की दुकान या मीट प्रोसेसिंग प्लांट खोलने से पहले लाइसेंस लेना जरूरी होता है। गौरतलब है कि खुले में और धार्मिक स्थलों के आय-पास मांस बेचने को लेकर कई बार बवाल मच चुका है।
-

चलती गाड़ी में CISF जवान की राइफल से फायरिंग, एक की मौ’त
सीकरः राजस्थान एक गलती शख्स की मौत का सबब बन गई। मामला सीकर जिले के फतेहपुर इलाके का है जहां मंगलवार को केंद्रीय औद्योगिक सुरक्षा बल (सीआईएसएफ) के जवान की सर्विस राइफल का ट्रिगर दबने से मौत हो गई। जानकारी के मुताबिक, सीआईएसएफ जवान का नाम देवीलाल था और वो राजस्थान के झुंझुनू जिले के चिड़ावा का रहने वाला था। देवीलाल विधानसभा चुनाव की ड्यूटी में लगे उड़नदस्ते में शामिल था। फतेहपुर शेखावटी में चुनाव में उसकी ट्यूटी लगी थी।
बताया जा रहा है कि शिविर से लौटने के दौरान जब देवीलाल गाड़ी में बैठा था तो उसकी राइफल घुटनों के बीच रखी थी, इसी बीच गलती से उसका ट्रिगर दब गया जिससे अफरा तफरी मच गई। गाड़ी में देवीलाल के साथ चालक समेत 6 और लोग भी मौजूद थे। बिना देर किए देवी लाल को फतेहपुर के राजकीय उपजिला अस्पताल लाया गया, लेकिन तपब तक बहुत देर हो चुकी थी। डॉक्टरों ने उसे मृत घोषित कर दिया। फतेहपुर कोतवाली के प्रभारी इंद्राज मरोदिया ने घटना में जानकारी देते हुए बताया कि ये हादसा कैंप से करीब 100 मीटर की दूरी पर हुई।
बताया जा रहा है कि ड्यूटी के दौरान कुछ देर के एक दुकान में सभी लोग चाय पीने के लिए रुके थे। चाय पीकर वापस गाड़ी से वापस जा रहे थे। जैसे ही देवीलाल गाड़ी में बैठे उसी समय राइफल का ट्रिगर दब गया जिसमें 32 साल के देवीवाल की मौत हो गई। गोली जवान के चेहरे के नीचे के हिस्से को चीरते हुए आर-पार हो गई। देवीलाल की उम्र 32 साल बताई जा रही है। उधर हादसे की जानकारी मिलते ही एसपी परिस देशमुख, डिप्टी एसपी रामप्रताप, सीआई इंद्रराज मारोड़िया सहित कई पुलिसकर्मी मौके पर पहुंचे, जवान के शव को पोस्टमॉर्टम के लिए भेजा गया है, साथ ही उसके परिजनों को भी सूचना दे दी गई हैं। फिलहाल पुलिस इस पूरे मामले की तफ्तीश में जुट गई है।
-

ਪੰਜਾਬ : ਅਕਾਲੀ ਦਲ ਦੇ ਸੀਨੀਅਰ ਆਗੂ ਦਾ ਹੋਇਆ ਅੰਤਿਮ ਸੰਸਕਾਰ, ਦੇਖੋ ਵੀਡਿਓ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਿੰਦਰ ਪਾਲ ਸਿੰਘ ਪੱਪੂ ਦਾ ਸਨੇਤ ਦੇ ਸ਼ਮਸ਼ਾਨ ਘਾਟ ਵਿਖਿਆ ਅੰਤਿਮ ਸੰਸਕਾਰ ਕੀਤਾ ਗਿਆ। ਬੀਤੇ ਦਿਨ ਉਹਨਾਂ ਦਾ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਸਮੇਤ ਦੂਜੀਆਂ ਪਾਰਟੀ ਦੇ ਆਗੂ ਵੀ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਗੁਰਿੰਦਰ ਪਾਲ ਸਿੰਘ ਪੱਪੂ ਦੇ ਦਿਹਾਂਤ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਕਿਹਾ ਕਿ ਗੁਰਿੰਦਰ ਪਾਲ ਸਿੰਘ ਪੱਪੂ ਅਕਾਲੀ ਦਲ ਦਾ ਬਹੁਤ ਹੀ ਸੂਝਵਾਨ ਤੇ ਪੁਰਾਣਾ ਆਗੂ ਸੀ। ਜਿਹਨਾਂ ਨੇ ਕਿਸੇ ਵੀ ਹਾਲਾਤ ਵਿੱਚ ਪਾਰਟੀ ਤੋਂ ਦੂਰੀ ਨਹੀਂ ਬਣਾਈ ਸੀ।
-

ਪੰਜਾਬ : 100 ਫੁੱਟੇ ਰਾਵਣ ਦੇ ਪੁਤਲੇ ਨੂੰ ਰੀਮੋਟ ਨਾਲ ਅਗਨ ਭੇਂਟ ਕਰਨਗੇ ਵਿਧਾਇਕ, ਦੇਖੋ ਵੀਡਿਓ
ਬਟਾਲਾ : ITI ਗਰਾਉਂਡ ‘ਚ 100 ਫੁੱਟੇ ਰਾਵਣ ਦੇ ਪੁਤਲੇ ਨੂੰ ਰੀਮੋਟ ਨਾਲ ਅਗਨ ਭੇਂਟ ਕਰਨਗੇ। ਵਿਧਾਇਕ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕੀ ਬਹੁਤ ਮਾਣ ਵਾਲੀ ਗੱਲ ਹੈ ਕਿ ਬਟਾਲਾ ਵਿੱਚ ਇਸ ਵਾਰ ਰਾਵਣ ਦਾ ਪੁਤਲਾ 100 ਫੁੱਟ ਦਾ ਤਿਆਰ ਕੀਤਾ ਗਿਆ ਹੈ। ਸਾਡੀ ਟੀਮ ਪਿੱਛਲੇ ਕਈ ਦਿਨਾਂ ਤੋਂ ਤਿਆਰੀਆਂ ਕਰਰ ਰਹੀ ਸੀ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਮੌਕੇ ਪਹੁੰਚਣ ਵਾਲੇ ਲੋਕਾਂ ਦੀ ਸਹੂਲਤ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਕਿਹਾ 20 ਹਜਾਰ ਤੋਂ ਵੱਧ ਲੋਕ ਇਸ ਮੋਕੇ ਹਾਜਰ ਰਹਿਣਗੇ। ਓਥੇ ਹੀ ਮਹਾਵੀਰ ਦੁਸਹਿਰਾ ਕਮੇਟੀ ਦੇ ਮੈਬਰਾਂ ਨੇ ਕਿਹਾ ਇਸ ਵਾਰ ਪੁਤਲਿਆ ਉੱਤੇ 8 ਲੱਖ ਰੁਪਏ ਦੇ ਕਰੀਬ ਪੈਸੇ ਲੱਗੇ ਹਨ ਅਤੇ ਰੀਮੋਟ ਦੇ ਨਾਲ ਵਿਧਾਇਕ ਵਲੋਂ ਅਗਨ ਭੇਂਟ ਕੀਤੇ ਜਾਣਗੇ ਓਹਨਾ ਕਿਹਾ ਕਿ ਇਸ ਵਾਰ ਵਿਧਾਇਕ ਸਮੇਤ ਜਿਲਾ ਪ੍ਰਸ਼ਾਸਨ ਪੂਰਨ ਸਹਿਯੋਗ ਦਿੱਤਾ ਹੈ।