Category: Punjab>Patiala

  • ਤਲਵਾੜਾ: ਸੜਕ ਕਿਨਾਰੇ ਸਕੂਟਰੀ ਦਾ ਟਾਇਰ ਬਦਲਦੇ ਵਿਅਕਤਿਆਂ ਨੂੰ ਟਿੱਪਰ ਨੇ ਕੁਚਲਿਆ, ਇਕ ਦੀ ਮੋਤ, ਦੇਖੋਂ ਵੀਡੀਓ 

    ਤਲਵਾੜਾ: ਸੜਕ ਕਿਨਾਰੇ ਸਕੂਟਰੀ ਦਾ ਟਾਇਰ ਬਦਲਦੇ ਵਿਅਕਤਿਆਂ ਨੂੰ ਟਿੱਪਰ ਨੇ ਕੁਚਲਿਆ, ਇਕ ਦੀ ਮੋਤ, ਦੇਖੋਂ ਵੀਡੀਓ 

    ਤਲਵਾੜਾ/ਸੌਨੂੰ ਥਾਪਰ: ਤਲਵਾੜਾ ਊਨ੍ਹਾਂ ਰੋਡ ਤੇ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਇਸ ਭਿਆਨਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗਭੀਰ ਜਖਮੀ ਹੋਇਆ ਹੈ। ਦਸ ਦਈਏ ਬੀਤੇ ਦਿਨੀਂ ਤਲਵਾੜਾ ਦੇ ਨਾਲ ਲੱਗਦੇ ਪਿੰਡ ਭੰਬੋਤਾੜ ਵਿੱਖੇ ਇੱਕ ਭਿਆਨਕ ਸੜਕ ਹਾਦਸ਼ਾ ਵਾਪਰਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ ਤੇ ਦੂਜਾ ਵਿਅਕਤੀ ਗਭੀਰ ਜਖਮੀ ਹੋ ਗਿਆ। ਪਾ੍ਪਤ ਜਾਨਕਾਰੀ ਅਨੁਸਾਰ ਦੋ ਵਿਆਕਤੀ ਐਕਟਿਵਾ ਤੇ ਸਵਾਰ ਹੋਕੇ ਆਪਣੇ ਨਿਜੀ ਕੰਮ ਅਪਣੇ ਪਿੰਡ ਤੋਂ ਤਲਵਾੜਾ ਵੱਲ ਆ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਸਕੂਟਰੀ ਪੰਚਰ ਹੋ ਗਈ। ਉਨ੍ਹਾਂ ਨੇ ਸਕੂਟਰੀ ਨੂੰ ਠੀਕ ਕਰਵਾਣ ਲਈ ਇੱਕ ਸਾਇਡ ਤੇ ਲਾਕੇ ਟਾਇਰ ਬਦਲਨ ਦੀ ਕੋਸ਼ਿਸ਼ ਕੀਤੀ। ਇਸੇ ਦੋਰਾਨ ਇੱਕ ਟਿੱਪਰ ਉਨ੍ਹਾਂ ਵਿਕਤੀਆਂ ਵੱਲ ਆ ਵਜਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੋਕੇ ਤੇ ਹੀ ਮੋਤ ਹੋ ਗਈ ਤੇ ਦੂਜੇ ਵਿਅਕਤੀ ਨੂੰ ਤਲਵਾੜਾ ਦੇ BBMB  ਹਸਪਤਾਲ ਵਿੱਚ ਲਿਆਂਦਾ ਗਿਆ। ਜਿਥੇ ਦੂਜੇ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖ ਦੇ ਹੋਏ ਤਲਵਾੜਾ BBMB ਹਸਪਤਾਲ ਦੇ ਡਾਕਟਰ ਵੱਲੋਂ ਉਸ ਵਿਅਕਤੀ ਨੂੰ ਦੁਜੇ ਹਸਪਤਾਲ ‘ਚ ਰੇਫਰ ਕਰ ਦਿੱਤਾ ਗਿਆ।

  • ਦਸੂਹਾ: ਪਤਨੀ ਅਤੇ ਸੋਹਰਾ ਪਰਿਵਾਰ ਤੋਂ ਦੁਖੀ ਹੋ ਕੇ ਅਮਰਜੀਤ ਸਿੰਘ ਨੇ ਕੀਤੀ ਆਤਮਹਤਿਆ, 2 ਸਾਲ ਪਹਿਲਾਂ ਹੋਇਆ ਸੀ ਵਿਆਹ, ਦੇਖੋਂ ਵੀਡੀਓ 

    ਦਸੂਹਾ: ਪਤਨੀ ਅਤੇ ਸੋਹਰਾ ਪਰਿਵਾਰ ਤੋਂ ਦੁਖੀ ਹੋ ਕੇ ਅਮਰਜੀਤ ਸਿੰਘ ਨੇ ਕੀਤੀ ਆਤਮਹਤਿਆ, 2 ਸਾਲ ਪਹਿਲਾਂ ਹੋਇਆ ਸੀ ਵਿਆਹ, ਦੇਖੋਂ ਵੀਡੀਓ 

    ਦਸੂਹਾ/ਸੌਨੂੰ ਥਾਪਰ: ਹੋਸ਼ਿਆਰਪੁਰ ਕੇ ਦਸੂਹਾ ਦੇ ਪਿੰਡ ਮਿਆਂ ਦੇ ਅਮਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਆਪਣੀ ਪਤਨੀ ਅਨੰਤਪ੍ਰੀਤ ਕੌਰ ਤੇ ਉਸਦੇ ਪਰਿਵਾਰਕ ਮੈਂਬਰਾ ਤੋ ਦੁੱਖੀ ਹੋ ਕੇ ਜਹਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕੀ ਉਹਨਾ ਦੇ ਪੁੱਤਰ ਅਮਰਜੀਤ ਸਿੰਘ ਦਾ ਵਿਆਹ 17 ਜਨਵਰੀ 2021 ਨੂੰ ਗੁਰੂ ਨਾਨਕਪੂਰਾ ਥਾਣਾ ਸੂਰੀਆ ਇਨਕਲੇਵ ਜਲੰਧਰ ਨਾਲ ਹੋਇਆ ਸੀ। ਮ੍ਰਿਤਕ ਦੀ ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾ ਦੇ ਕਹਿਣ ਤੇ ਰੌਜਾਨਾ ਘਰ ਦੇ ਵਿੱਚ ਕਲੇਸ਼ ਕੀਤਾ ਜਾਂਦਾ ਸੀ ।ਜਿਸ ਦੇ ਚੱਲਦੇ ਉਹਨਾ ਦੇ ਲੜਕੇ ਨੇ ਜਹਰੀਲਾ ਪਦਾਰਥ ਨਿਗਲ ਜਿਸ ਤੋ ਬਾਅਦ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਸਮੇ ਬਾਅਦ ਲੜਕੇ ਨੇ ਦਮ ਤੌੜ ਦਿੱਤਾ।

    ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕੇ ਲੜਕੀ ਨੇ ਝੂਠ ਬੋਲ ਕੇ ਆਪਣੇ ਆਪ ਨੂੰ  ਐਨ ਆਰ ਆਈ ਦੱਸ ਕੇ ਸਾਡੇ ਲੜਕੇ ਨਾਲ ਵਿਆਹ ਕਰਵਾਇਆ ਸੀ। ਜਦੋ ਬਾਅਦ ਵਿੱਚ ਉਹਨਾ ਦੀ ਨੂੰਹ ਵੱਲੋ ਘਰ ਵਿੱਚ ਆਪਣੇ ਪਤੀ ਨਾਲ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਲੜਕੇ ਵੱਲੇ ਸ਼ੱਕ ਹੋਣ ਤੇ ਉਸ ਨੇ ਆਪਣੀ ਪਤਨੀ ਦੀਆ ਕੁੱਝ ਫੋਟੋਆ ਮਿਲਣ ਤੋ ਬਾਅਦ ਪੂਰੀ ਤਫਦੀਸ਼ ਕੀਤੀ। ਉਸ ਨੂੰ ਪਤਾ ਚੱਲਿਆ ਕੀ ਉਸ ਦੀ ਪਤਨੀ ਦੇ ਪਹਿਲਾ ਵੀ ਕਈ ਵਿਆਹ ਹੋਏ ਸਨ। ਜਿਸ ਤੋ ਬਾਅਦ ਲੜਕੇ ਵੱਲੋ ਆਪਣੀ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਲੜਕੀ ਵੱਲੋ ਪਹਿਲਾ ਸਾਫ ਮਨਾ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਮੰਨਣ ਤੋ ਬਾਅਦ ਕੀ ਉਸ ਦੇ ਪਹਿਲਾ ਵੀ ਵਿਆਹ ਹੋਏ ਹਨ।

    ਕਿਹਾ ਜਾ ਰਿਹਾ ਹੈ ਕਿ ਪਹਿਲਾ ਤਾਂ ਲੜਕੀ ਵੱਲੋ ਕਈ ਬਹਾਨੇ ਲਗਾਏ ਗਏ ਤੇ ਬਾਅਦ ਵਿੱਚ ਲੜਕੀ ਵੱਲੋ ਇੱਕ ਮੈਡਿਕਲ ਰਿਪੋਰਟ ਬਣਾ ਕੇ ਦਾਵਾ ਕੀਤਾ ਗਿਆ ਕੀ ਉਹ ਗਰਭਪਤੀ ਹੈ ਤੇ ਜਿਸ ਤੋ ਬਾਅਦ ਲੜਕੀ ਵੱਲੋ ਲੜਕੇ ਤੇ ਲੜਕੇ ਦੇ ਪਰਿਵਾਰ ਤੋ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋ ਬਾਅਦ ਲੜਕਾ ਲਗਾਤਾਰ ਪ੍ਰੇਸ਼ਾਨ ਰਹਿਣੀ ਸ਼ੁਰੂ ਹੋ ਗਿਆ ਤੇ ਬੀਤੇ ਦਿਨ ਮ੍ਰਿਤਕ ਲੜਕੇ ਤੇ ਉਸਦੀ ਪਤਨੀ ਵਿੱਚ ਤਰਕਰਾਰ ਤੋ ਬਾਅਦ ਲੜਕੇ ਨੇ ਜਹਿਰ ਖਾ ਕੇ ਆਪਣੀ ਜਾਣ ਦੇ ਦਿੱਤੀ।ਜਿਸ ਤੋ ਬਾਅਦ ਮ੍ਰਿਤਕ ਦੀ ਪਤਨੀ ਘਰ ਤੋ ਭੱਜ ਗਈ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋ ਲੜਕੀ ਤੇ ਉਸਦੇ ਪਰਿਵਾਰਕ ਮੈਂਬਰਾ ਖਿਲਾਫ ipc ਧਾਰਾ 306,120B ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਗਿਰਫਤਾਰੀ ਹੱਲੇ ਬਾਕੀ ਹੈ।

  • होशियारपुर: अमृतपाल सिंह का एक और साथी काबू 

    होशियारपुर: अमृतपाल सिंह का एक और साथी काबू 

    होशियारपुर: पंजाब पुलिस द्वारा भगौड़े अमृतपाल को पकड़ने के लिए लगातार कोशिश की जा रही है। इसी बीच ऑपरेशन अमृतपाल को लेकर बड़ी खबर सामने आई है। होशियारपुर पुलिस ने अमृतपाल के साथी को गिरफ्तार किया है। जानकारी के अनुसार होशियारपुर पुलिस ने एनआरआई जसविंदर सिंह को गिरफ्तार किया है। बताया जा रहा है कि उसका अमृतपाल के फरार होने से कनेक्शन जुड़ा हुआ है। यह भी खबर सामने आई है कि जसविंदर सिंह ने इस महीने वापिस ऑस्ट्रेलिया जाना था उस से पहले ही पुलिस ने उसे काबू कर लिया।

  • ਹੁਸ਼ਿਆਰਪੁਰ : ਘਰ ‘ਚੋਂ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ ਹੋਏ ਚੋਰ, ਦੇਖੋ ਵੀਡਿਓ

    ਹੁਸ਼ਿਆਰਪੁਰ : ਘਰ ‘ਚੋਂ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ ਹੋਏ ਚੋਰ, ਦੇਖੋ ਵੀਡਿਓ

    ਹੁਸ਼ਿਆਰਪੁਰ/ਸੌਨੂੰ ਥਾਪਰ: ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਅੱਜੋਵਾਲ ਤੋਂ ਹੈ, ਜਿੱਥੇ ਕਿ ਚੋਰਾਂ ਵਲੋਂ ਵੇਰਕਾ ਮਿਲਕ ਪਲਾਂਟ ਨਜ਼ਦੀਕ ਸਥਿਤ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਨਾਲ ਪਰਿਵਾਰ ਦਾ ਕੁੱਲ 10 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ। 

    ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਚਰਨਜੀਤ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਘਰ ਸਲਵਾੜਾ ਮੁਹੱਲੇ ਚ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਦਾਦੇ ਦੀ ਮੌਤ ਹੋ ਗਈ ਸੀ ਤੇ ਅੱਜ ਘਰ ਚ ਭੋਗ ਪਾਇਆ ਜਾਣਾ ਸੀ, ਜਿਸ ਕਾਰਨ ਉਹ ਪਰਿਵਾਰ ਸਮੇਤ ਉਥੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਬੀਤੀ ਰਾਤ ਕਰੀਬ 8.30 ਵਜੇ ਉਹ ਘਰ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਚੋਂ ਲੱਖਾਂ ਦੀ ਨਕਦੀ ਸਮੇਤ ਸੋਨੇ ਦੇ ਗਹਿਣੇ ਵੀ ਚੋਰੀ ਹੋ ਚੁੱਕੇ ਸਨ। ਚਰਨਜੀਤ ਸਿੰਘ ਨੇ ਦੱਸਿਆ ਕਿ ਚੋਰ ਘਰ ਚੋਂ 5 ਲੱਖ ਦੇ ਕਰੀਬ ਦੀ ਨਕਦੀ, 200 ਡਾਲਰ ਵਿਦੇਸ਼ੀ ਕਰੰਸੀ ਤੋਂ ਇਲਾਵਾ 10 ਤੋਂ 12 ਤੋਲੇ ਸੋਨੇ ਦੇ ਗਹਿਣੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਨ੍ਹਾਂ ਦਾ 10 ਲੱਖ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ । ਦੂਜੇ ਪਾਸੇ ਥਾਣਾ ਸਦਰ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

  • पंजाब सरकार ने दी बड़ी राहत : अब यहां बनेगा 360 करोड़ रुपए की लागत से मेडिकल कॉलेज

    पंजाब सरकार ने दी बड़ी राहत : अब यहां बनेगा 360 करोड़ रुपए की लागत से मेडिकल कॉलेज

    होशियापुर: शहर के लोगों को जल्दी ही बेहतर सेहत सुविधाएं मिलेगी। गंभीर बीमारी के इलाज के लिए उन्हें जालंधर या लुधियाना नहीं जाना पडे़गा। राज्य सरकार ने मेडिकल कॉलेज के लिए कदम बढ़ा दिया है। 360 करोड़ की लागत से सिविल अस्पताल के अंदर ही मेडिकल कॉलेज व हॉस्टल की इमारत बनकर तैयार होगी। प्रोजेक्ट पीडब्ल्यूडी एंड बीआर द्वारा पूरा किया जाएगा। यह राज्य का 5वां मेडिकल कॉलेज होगा।

    राज्य की मान सरकार होशियारपुर में मेडिकल कॉलेज बनाने को लेकर काफी गंभीर है। इस बार मेडिकल कॉलेज के लिए अलग से 412 करोड़ बजट का प्रावधान किया गया था। इसके बाद अब इस दिशा में कदम बढ़ाया गया। जून महीने तक इमारत बनाने का काम शुरू हो जाएगा। हालांकि मेडिकल कॉलेज के लिए जगह की निशानदेही पहले ही कर ली गई थी। 

    मौजूदा समय में जिला अस्पताल के अंदर ही 23 एकड़ जगह में कॉलेज स्थापित होगा। यह इमारत पूरी तरह से भूकंप रोधी होगी। कॉलेज में एमबीबीएस की सौ सीटें रहेंगी। सरकार की कोशिश है इस अस्पताल का फायदा जल्दी लोगों को मिले। होशियारपुर के विधायक एवं मंत्री ब्रह्म शंकर जिंपा का कहना है कि यह मेडिकल कॉलेज होशियारपुर नहीं बल्कि दोआबा के लिए वरदान साबित होगा। उन्होंने बताया कि प्रोजेक्ट तय समय में पूरा होगा।

    मेडिकल कॉलेज का नाम राज्य सरकार ने शहीद ऊधम सिंह स्टेट इंस्टीट्यूट ऑफ मेडिकल साइंस दिया है। यह कॉलेज हिमाचल के कई जिलों के लिए भी वरदान साबित होगा, क्योंकि उस इलाके में भी कोई बड़ा सरकारी संस्थान नहीं है, जबकि निजी अस्पतालों में इलाज मंहगा है।

  • होशियारपुरः दर्दनाक सड़क हादसे में बाप-बेटे की मौत

    होशियारपुरः दर्दनाक सड़क हादसे में बाप-बेटे की मौत

    टांडा उड़मुड़ः शहर में आए दिन होने वाले सड़क हादसों में कई कीमती जानें जाने के मामले सामने आ रहे है। कभी-कभी ये दुर्घटनाएं हमारी लापरवाही के कारण होती हैं लेकिन कई बार ये अप्रत्याशित रूप से होती हैं या यूं कहें कि स्वाभाविक रूप से होती हैं। ऐसा ही एक दिल दहला देने वाला हादसा गांव पतियाला के पास हुआ है जहां पिता-पुत्र की मौत हो गई है।

    मिली जानकारी के मुताबिक यह हादसा आज अल सुबह हाईवे पर हुआ है। सुबह करीब 6 बजे लकड़ लेकर जा रही बोलेरो गाड़ी का अचानक टायर फट गया और अनियंत्रित होकर सड़क किनारे पेड़ से जा टकराई। हादसा इतना भयानक था कि गाड़ी के पहिए के परखच्चे उड़ गए। बताया जा रहा है कि इस भीषण हादसे में मरने वाले दोनों पिता-पुत्र हैं। घटना की सूचना मिलने के बाद मौके पर पहुंची पुलिस ने शवों को कब्जे में लेकर आगे की कार्रवाई शुरू कर दी है।

  • होशियापुरः महिला की पेटी से लाश बरामद, मचा हड़कंप, देखें वीडियो

    होशियापुरः महिला की पेटी से लाश बरामद, मचा हड़कंप, देखें वीडियो

    टांडा उड़मुड़/सोनू थापरः गांव बोदल कोटली में महिला के कत्ल का मामला सामने आया है। जहां 30 वर्षीय महिला की बेरहमी से हत्या करके उसकी लाश को पेटी में बंद कर दिया। मृतका की पहचान नवजोत कौर ज्योति के रूप में हुई है। महिला के मौत के बाद इलाके में हड़कंप मच गया। घटना की सूचना मिलते ही मौके पर पहुंची पुलिस ने शव को कब्जे में लेकर कार्रवाई शुरू कर दी है। हालांकि हत्या के कारणो के बारे में पता नहीं चल पाया है। वहीं पुलिस ने महिला के शव को कब्जे में लेकर पोस्टमार्टम के लिए अस्पताल की मोर्चरी में रखवा दिया है। 

  • ਹੁਸ਼ਿਆਰਪੁਰ: ਸਾਬਕਾ ਵਿਧਾਇਕ ਪਵਨ ਕੁਮਾਰ ਨੇੇ ਕੀਤੀ ਪ੍ਰੈਸ ਵਾਰਤਾ, ਭਾਜਪਾ ਸਰਕਾਰ ਨੂੰ ਘੇਰਿਆ, ਦੇਖੋ ਵੀਡਿਓ

    ਹੁਸ਼ਿਆਰਪੁਰ: ਸਾਬਕਾ ਵਿਧਾਇਕ ਪਵਨ ਕੁਮਾਰ ਨੇੇ ਕੀਤੀ ਪ੍ਰੈਸ ਵਾਰਤਾ, ਭਾਜਪਾ ਸਰਕਾਰ ਨੂੰ ਘੇਰਿਆ, ਦੇਖੋ ਵੀਡਿਓ

    ਹੁਸ਼ਿਆਰਪੁਰ/ਸੌਨੂੰ ਥਾਪਰ : ਸਾਬਕਾ ਵਿਧਇਕ ਅਤੇ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਪਵਨ ਕੁਮਾਰ ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਭਾਜਪਾ ਨੂੰ ਜਿੱਥੇ ਘੇਰਿਆ ਓਥੇ ਹੀ ਓਨਾਂ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਸੰਵਿਧਾਨ ਨਾਲ ਛੇੜਛਾੜ ਕਰ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਤੇ ਮੁਕਦਮਾ ਚਲਾਉਣ ਤੋਂ ਬਾਅਦ ਇਥੇ ਨਹੀਂ ਰੁਕੇ, ਬਲਕਿ ਓਨਾਂ ਨੂੰ ਲੋਕ ਸਭਾ ਦੀ ਮੈਬਰਸ਼ਿਪ ਵੀ ਕੈਂਸਲ ਕਰਵਾ ਦਿੱਤੀ। ਉਨਾਂ ਨੇ ਕਿਹਾ ਕਿ ਇਹ ਕੇਂਦਰ ਵੱਲੋਂ ਲੋਕਤੰਤਰ ਦਾ ਗਲਾ ਘੁਟਣ ਦਾ ਕੰਮ ਕੀਤਾ ਗਿਆ ਹੈ। 

    ਰਾਹੁਲ ਗਾਂਧੀ ਨੇ ਕੋਈ ਵੀ ਅਜਿਹਾ ਸ਼ਬਦ ਨਹੀਂ ਕਿਹਾ ਜਿਹੜਾ ਉਨਾਂ ਉੱਪਰ ਮਾਣਹਾਨੀ ਦਾ ਕੇਸ ਦਰਜ ਕੀਤਾ ਜਾ ਸਕਦਾ ਹੋਵੇ । ਮੁਕਦਮਾ ਉਸ ਆਦਮੀ ਤੋਂ ਕਰਵਾਇਆ ਗਿਆ ਜਿਸ ਦਾ ਇਸ ਮਾਮਲੇ ਨਾ ਕੋਈ ਸਬੰਧ ਨਹੀਂ ਹੈ। ਮੈਨੂੰ ਇਹ ਲਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਲੋਕ ਪ੍ਰੀਆਤਾ ਤੋਂ ਡਰ ਚੁੱਕੇ ਨੇ। ਓਨਾਂ ਕਿਹਾ ਕਿ ਬੀਜੇਪੀ ਵੱਲੋਂ ਰਾਹੁਲ ਗਾਂਧੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਰੋੜਾ ਰੁਪਏ ਖਰਚ ਕਰ ਇਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਬਣਾਉਣ ਦਾ ਕੰਮ ਕੀਤਾ ਹੈ।  ਰਾਹੁਲ ਗਾਂਧੀ ਨੂੰ ਦੁਨੀਆ ਦੀ ਸਭ ਤੋਂ ਵੱਡੇ ਵਿਦਿਆ ਦੇ ਅਦਾਰੇ ਨੇ ਡਿਗਰੀ ਦਿੱਤੀ ਹੈ, ਤੁਸੀ ਅੱਜ ਤੱਕ ਜਾੱਲੀ ਡਿਗਰੀ ਚੁੱਕੀ ਬੈਠੇ ਹੋ। 

    ਜੇਕਰ ਬੀਜੇਪੀ ਇਹ ਸੋਚਦੀ ਹੈ ਕਿ ਰਾਹੁਲ ਗਾਂਧੀ ਨੂੰ ਦਬਾ ਕੇ ਅਸੀਂ ਪੂਰੀ ਜਿੰਦਗੀ ਸੱਤਾ ਵਿੱਚ ਰਹਿ ਸਕਦੇ ਹਾਂ ਤਾਂ ਇਹ ਸੋਚ ਨਾ ਰੱਖੇ, ਕਿਉਕਿ ਸਾਰਿਆਂ ਖੇਤਰੀ ਪਾਰਟੀਆਂ ਬੀਜੇਪੀ ਨੂੰ 2024 ਦੀ ਚੋਣਾਂ ਵਿੱਚ ਸੱਤਾ ਤੋਂ ਬਾਹਰ ਕਰਨ ਲਈ ਅੱਜ ਇਕ ਹਨ । ਗਾਂਧੀ ਪਰਿਵਾਰ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਕਾਂਗਰਸ ਨੇ ਦੇਸ਼ ਨੂੰ ਤਿਨ ਗਾਂਧੀ ਦਿੱਤੇ ਹਨ ਅਤੇ ਭਾਜਪਾ ਨੇ ਦੇਸ਼ ਨੂੰ ਤਿੰਨ ਮੋਦੀ ਦਿੱਤੇ ਹਨ, ਜਿੰਨਾ ਨੇ ਲੋਕਾਂ ਨਾਲ ਧੱਕਾ ਕੀਤਾ ਹੈ। ਉਨਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਦੇ ਵਿਦੇਸ਼ ਵਿੱਚ ਦਿੱਤੇ ਬਿਆਨਾਂ ਨੂੰ ਲੇ ਕੇ ਚਰਚਾ ਹੈ। ਇਹ ਦਸਣ ਕਿ ਉਨ੍ਹਾਂ ਵਿਦੇਸ਼ ਵਿਚ ਇਹ ਨਹੀਂ ਕਿਹਾ ਕਿ ਮੇਰਾ ਦੇਸ਼ ਬਿਮਾਰ ਹੈ ਊਨਾਂ ਬਹੁਤ ਜਗਾ ਦੇ ਦੇਸ਼ ਪ੍ਰਤੀ ਗਲਤ ਬਿਆਨ ਦਿੱਤੇ ਹਨ ।

  • ਹੁਸ਼ਿਆਰਪੁਰ: ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

    ਹੁਸ਼ਿਆਰਪੁਰ: ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

    ਹੁਸ਼ਿਆਰਪੁਰ/ਸੌਨੂੰ ਥਾਪਰ/ਅਨਿਕੇਤ : ਅੱਜ ਹੁਸਿ਼ਆਰਪੁਰ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਹੁਸਿ਼ਆਰਪੁਰ ਕੋਮਲ ਮਿੱਤਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਵਲੋਂ ਡੀਸੀ ਦਫਤਰ ਬਾਹਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਜ਼ੋਰਦਾਰ ਨਾਅਰੇਬਾਰ਼ੀ ਕੀਤੀ ਗਈ। ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜਿ਼ਆਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਸਿਰਫ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੀ ਹੈ ਜੋ ਕਿ ਬਹੁਤ ਘੱਟ ਹੈ।

    ਉਨ੍ਹਾਂ ਕਿਹਾ ਕਿ ਸਰਕਾਰ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਮਾਨ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਸਾਡੇ ਖੇਤਾਂ ‘ਚ ਅੱਜ ਤੱਕ ਨਾ ਤਾਂ ਕੋਈ ਵਿਧਾਇਕ ਆਇਆ ਹੈ ਤੇ ਨਾ ਹੀ ਕੋਈ ਮੰਤਰੀ, ਤਾਂ ਫਿਰ ਭਗਵੰਤ ਮਾਨ ਪਤਾ ਨਹੀਂ ਕਿਹੜੇ ਮੂੰਹ ਨਾਲ ਬਿਆਨ ਦੇ ਰਹੇ ਹਨ।

  • होशियारपुरः डी.सी. के आदेशों की सरेआम उड़ाई धज्जियाँ, धार्मिक भावनाओं को किया आहत, देखें तस्वीरें

    होशियारपुरः डी.सी. के आदेशों की सरेआम उड़ाई धज्जियाँ, धार्मिक भावनाओं को किया आहत, देखें तस्वीरें

    तलवाड़ा/सोनू थापरः पंजाब के लोगों ने बदलाव के नाम पर आम आदमी पार्टी की सरकार चुन कर उन्हें पिछली सरकारों के तुगलकी फरमानों, भ्रष्टाचार, नशे, बेरोजगारी को दूर करने जैसी पता नहीं कितनी ही आशाएं मन में संजोए आम आदमी पार्टी को सत्ता सौंपी थी, परन्तु पहले दिन से ही कानून व्यवस्था की जर्जर स्तिथि सब के सामने है, बेखौफ अपराधी आए दिन लूटपाट, हत्याओं जैसे अपराधों को अन्जाम दे कर खुले आम घूमते कानून तथा राज्य सरकार को मुँह चिढ़ाते आम देखे जाते हैं l

    इसी देखादेखी में राज्य में एक नया माफिया शराब कारोबारियों के रूप में सक्रिय हो रहा है क्योंकि यह माफिया जब चाहे शराब का रेट वढा देते हैं और जब चाहे अवैध दुकानें खोल लेते हैं और उस पर आबकारी विभाग का पूरा आशीर्वाद इनके साथ है या कहें इनका राजनीतिक रसूख इतना बड़ा है कि सरकारी तंत्र इनके खिलाफ सरकारी आदेशों का पालन करवाने में भी पस्त दिखाई दे रहे हैं l उक्त बातों का प्रगटावा करते हुए शिव सेना बाल ठाकरे प्रधान सन्नी तथा चेयरमैन अतुल ने कहा कि 4 अप्रैल को महावीर जयन्ती के उपलक्ष में प्रधान जैन सभा (रजि.) होशियारपुर ने डिप्टी कमिश्नर होशियारपुर को एक लिखित प्रार्थना पत्र के माध्यम से जिले में मीट और शराब की दुकानें बंद करने की अपील की थी जिस पर डिप्टी कमिश्नर होशियारपुर ने लिखित आदेश जारी कर मीट व शराब की दुकानें बंद करने के आदेश जारी किए l 

    परंतु सर्कल हाजीपुर के शराब कारोबारियों ने माफिया की तरह काम करते हुए डिप्टी कमिश्नर होशियारपुर के आदेशों को छिक्के पर टांग कर कानून की सरेआम धज्जियाँ उड़ा कर रख दी हैं l वहीं दूसरी ओर पूरा प्रशासन जिले से लेकर तहसील स्तर के अधिकारियों ने इन रसूखदार ठेकेदारों के आगे घुटने टेक दिए हैं l उन्होंने आगे बताते हुए कहा कि डिप्टी कमिश्नर के आदेशों की प्रतिलिपि एस.एस.पी. होशियारपुर जिले के सभी उपमंडल अधिकारी, समूह तहसीलदार,नाईव तहसील समूह विकास खंड अधिकारी, नगर काउंसिल के प्रधानों के इसका पालन करवाने के आदेश थे परन्तु पूरे जिले के अधिकारियों, कर्मचारियों का आंखें मूँद कर बैठना इस शराब माफिया की पहुंच का ही नतीजा है l

    उन्होंने आगे बताते हुए कहा कि यहां सर्कल हाजीपुर के शराब कारोबारी सरेआम कानून की धज्जियाँ उड़ा रहे हैं वहीं दूसरी ओर महावीर जयन्ती पर शराब की दुकानें खोल कर इन्होंने हिन्दू समाज की भावनाओं को भी आहत किया है l जब इस बारे में थानाध्यक्ष हरगुरुदेव सिंह से बात की तो उन्होंने कहा कि उन्हें इसके बारे में कोई जानकारी नहीं है आपके द्वारा ही मुझे पता चला है और मैं अभी जांच करके दोषियों के खिलाफ उचित कानूनी कर दी जाएगी l

    इस सम्बन्ध में जब शिव सेना बाल ठाकरे के अधिकारी सन्नी ने डिप्टी कमिश्नर होशियारपुर कोमल मित्तल को फोन किया तो उन्होंने कहा कि कि मुझे इसके बारे में आपसे ही पता चला है मैं अभी सम्बन्धित अधिकारियों को जांच के आदेश दे कर बनती कानूनी कार्रवाई के आदेश पारित करती हूं l

    इस सम्बन्ध में जब ई. ओ. नगर कौंसिल तलवाड़ा कमलजिंदर सिंह से बात की तो उन्होंने कहा कि कि मीट की दुकानें तो बंद हैं परन्तु…. जब उन्होंने दोबारा आदेशों को पढ़ने के लिए कहा तो उन्होंने माना कि शराब की दुकानों को बंद करने के भी आदेश हैं और मैं अभी कर्मचारी भेज कर आदेशों का पालन करवाता हूं l