Category: Punjab>Ludhiana

  • पंजाबः तेज रफ्तार महिंद्रा बोलेरो चालक ने 3 को कुचला, एक की मौ’त, देखें वीडियो

    लुधियाना: ताजपुर रोड स्थित सेंट्रल जेल के पास चुंगी पर एक तेज़ रफ्तार बोलेरो गाड़ी ने एक बाइक सवार तीन युवको सहित पैदल जा रहे एक व्यक्ति को बुरी तरह से कुचल दिया। हादसे में बाइक सवार चालक की मौके पर मौत हो गई। वहीं अन्य तीन लोगों को गंभीर रूप से चोटें आई। जिन्हें राहगीरों ने तुरंत सिविल अस्पताल में पहुंचाया। जहां से उनकी हालत गंभीर देखते हुए उन्हें परिजनों ने निजी अस्पताल में भर्ती करवाया। मामले की सूचना थाना डिवीजन 7 की पुलिस को दी गई। सूचना मिलते ही पुलिस चौकी ताजपुर की पुलिस ने मौके पर पहुंचकर मामले की जांच शुरू की।

    अस्पताल में मृतक की पहचान गुरु रामदास नगर निवासी जयराम के रूप में हुई। वही घायलो की पहचान विकास कुमार, सुनील कुमार व बिमलेश के रूप में हुई। अस्पताल में घायल सुनील कुमार ने बताया कि  वह अपने जीजा जयराम व भाई बिमलेश के साथ बाइक पर सवार होकर जा रहे थे। तभी पीछे से एक तेज़ रफ़्तार बोलेरो गाड़ी ने उसे जोर से टक्कर मारी। जिसमे वह बाइक से कुछ दूरी पर जा गिरा। वही हादसे में उसके भाई को मामूली चोटें आई और जीजा जयराम ने मौके पर दम तोड़ दिया। वही बोलेरो चालक ने बाइक सवार के साथ साथ वहां से पैदल काम से घर लौट रहे विकास कुमार को भी बुरी तरह से कुचल दिया। जिसे राहगीरों ने सिविल अस्पताल में पहुंचाया। जहां से परिजनों से उसे निजी अस्पताल भर्ती करवाया।

  • पंजाबः सुबह-सुबह घर के बाहर खड़े युवक का क’त्ल, इलाके में दहशत का माहौल

    लुधियानाः ताजपुर रोड पर स्थित संजय गांधी कॉलोनी से बड़ी खबर सामने आई है। जहां आज सुबह घर के बाहर खड़े युवक की हत्या कर दी गई। वारदात को अंजाम देने के बाद आरोपी घटनास्थल से फरार हो गया। इस घटना के बाद इलाके में दहशत का माहौल बना हुआ है। वहीं आशंका जताई जा रही है कि लूटपाट के इरादे से हत्या की वारदात को अंजाम दिया गया है। घटना का पता उस समय चला जब राहगीर ने नौजवान को खून से लथपथ पड़ा देखा। उसने तुरंत पुलिस को मामले की जानकारी दी। 

    सूचना मिलने के बाद थाना डिवीजन नंबर-7 की पुलिस मौके पर पहुंची। पुलिस ने जांच के बाद शव को कब्जे में लेकर पोस्टमार्टम को भेज दिया है। जानकारी के अनुसार संजय गांधी कॉलोनी इलाके में रहने वाला दिनेश कुमार लिव इन रिलेशनशिप में रह रहा था। वह घर के पास ही फास्ट फूड की दुकान चलाता था। मंगलवार की सुबह घर के बाहर खड़ा था। इसी दौरान अज्ञात हत्यारों ने धारदार हथियार से उसकी हत्या कर दी। पुलिस का कहना है कि इलाके में लगे सीसीटीवी कैमरे की फुटेज जांची जा रही है ताकि पता लगाया जा सके की हत्या कब और किसने की? वहीं इलाका निवासियों का आरोप है कि यहां कई बार लूट की वारदातें हो चुकी हैं। पीसीआर इलाके में गस्त नहीं करती है।

  • ਪੰਜਾਬ : MLA ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਦੇਖੋ ਵੀਡਿਓ

    ਲੁਧਿਆਣਾ :  ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਅੱਜ ਕਬੀਰ ਨਗਰ ਬਸਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਨ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਹੈ। ਕਿ ਉਹਨਾਂ ਦੇ ਸਿਰ ਤੋਂ ਛੱਤ ਨਹੀਂ ਉੱਠਣ ਦੇਣਗੇ।

    ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਏਰੀਏ ਵਿੱਚ ਰੇਲਵੇ ਲਾਈਨ ਨੂੰ ਡਬਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਈ ਲੋਕਾਂ ਦੇ ਕਬਜ਼ੇ ਵਾਲੇ ਮਕਾਨ ਰੇਲਵੇ ਦੇ ਵਿਕਾਸ ਕਾਰਜਾਂ ਦੇ ਵਿੱਚ ਰੁਕਾਵਟ ਪਾ ਰਹੇ ਹਨ। ਜਿਸ ਕਾਰਨ ਵਿਭਾਗ ਵੱਲੋਂ ਉਨਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ।

  • ਪੰਜਾਬ : MLA ਵੱਲੋਂ ਵਿਕਾਸ ਕਾਰਜਾਂ ਦਾ ਰੱਖਿਆ ਗਿਆ ਨੀਂਹ ਪੱਥਰ, ਦੇਖੋ ਵੀਡਿਓ

    ਲੁਧਿਆਣਾ : ਵਾਰਡ ਨੰਬਰ 74 ਵਿੱਚ ਵਿਧਾਇਕ ਅਸ਼ੋਕ ਪਰਾਸਰ ਪੱਪੀ ਵੱਲੋਂ ਨਵੇਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਸੀ

    ਕਿ ਇਲਾਕੇ ਵਿੱਚ ਰੁਕੇ ਵਿਕਾਸ ਕਾਰਜਾਂ ਨੂੰ ਪੂਰੇ ਕੀਤੇ ਜਾਣ। ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਬਹੁਤ ਜਲਦ ਹੀ ਇਹ ਸਾਰੇ ਕਾਰਜ ਪੂਰੇ ਕਰ ਦਿੱਤੇ ਜਾਣਗੇ।

  • ਪੰਜਾਬ : ਚੋਰੀ ਕਰਨ ‘ਚ ਔਰਤਾਂ ਵੀ ਨਹੀਂ ਹੁਣ ਪਿੱਛੇ, ਦੇਖੋ ਵੀਡਿਓ

    ਲੁਧਿਆਣਾ : ਚੋਰਾਂ ਵੱਲੋਂ ਚੋਰੀਆਂ ਕਰਨ ਦੀਆਂ ਅਲੱਗ ਅਲੱਗ ਵਾਰਦਾਤਾਂ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ। ਪਰ ਇੱਕ ਅਨੋਖੀ ਚੋਰੀ ਦੀ ਘਟਨਾ ਸਮਰਾਲਾ ਦੇ 220 ਕੇ.ਬੀ ਸਬ ਸਟੇਸ਼ਨ ਘੁਲਾਲ ਤੋ ਸਾਹਮਣੇ ਆਈ ਜਿਸ ਵਿੱਚ ਅੱਜ ਸ਼ਾਮੀ ਤਕਰੀਬਨ 4.30 ਵਜੇ 3 ਔਰਤਾਂ ਸੀਬੀਟੀ ਦਾ ਪੁਰਜਾ ਭੰਨ ਕੇ ਸਮਾਨ ਚੋਰੀ ਕਰਦੀਆਂ ਫੜੀਆਂ। ਇਹਨਾਂ ਦਾ ਹੀ ਇੱਕ ਸਾਥੀ ਅਤੇ ਇੱਕ ਔਰਤ ਟੈਂਪੂ ਸਮੇਤ ਭੱਜਣ ਵਿੱਚ ਕਾਮਯਾਬ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਏਐਸਐਸਏ ਘੁਲਾਲ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਕੁਝ ਔਰਤਾਂ ਨੂੰ ਗਰਿੱਡ ਵਿੱਚ ਸ਼ੱਕੀ ਅਵਸਥਾ ਵਿੱਚ ਘੁੰਮਦੀਆਂ ਦੇਖੀਆਂ।

    ਤਾਂ ਵਿੱਚ ਗਰਿੱਡ ਡਿਊਟੀ ਤੇ ਤੈਨਾਤ ਕਰਮਚਾਰੀਆਂ ਨੂੰ ਕਹਿ ਕੇ ਉਹਨਾਂ ਨੂੰ ਬਾਹਰ ਜਾਣ ਲਈ ਆਖਿਆ ਜਾਵੇ। ਤਾਂ ਕੁਝ ਸਮਾਂ ਬਾਅਦ ਇੱਕ ਰਾਹਗੀਰ ਵਿਅਕਤੀ ਨੇ ਦੱਸਿਆ ਕਿ ਕੁਝ ਔਰਤਾਂ ਗਰਿੱਡ ਵਿੱਚੋਂ ਕੋਈ ਕੀਮਤੀ ਸਮਾਨ ਚੋਰੀ ਕਰਕੇ ਟੈਂਪੂ ਵਿੱਚ ਰੱਖ ਰਹੀਆਂ ਹਨ, ਤਾਂ ਤਿੰਨ ਔਰਤਾਂ ਨੂੰ ਤਾਂ ਮੌਕੇ ਤੇ ਫੜ ਲਿਆ ਗਿਆ। ਪਰ ਉਹਨਾਂ ਵਿੱਚੋਂ ਇੱਕ ਵਿਅਕਤੀ ਅਤੇ ਇੱਕ ਔਰਤ ਟੈਂਪੂ ਸਮੇਤ ਫਰਾਰ ਹੋ ਗਏ । ਚੋਰੀ ਕੀਤੇ ਸਮਾਨ ਦੀ ਕੀਮਤ ਕਰੀਬ ਤਿੰਨ ਤੋਂ ਚਾਰ ਲੱਖ ਦੇ ਵਿਚਕਾਰ ਹੋਵੇਗੀ।

    ਇਸ ਸਬੰਧ ਵਿੱਚ ਜਦੋਂ ਜੇ ਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਖਿਆ ਕੇ ਇਸ ਵਾਰਦਾਤ ਤੋਂ ਪਹਿਲਾਂ ਵੀ ਘੁਲਾਲ ਗਰਿੱਡ ਵਿੱਚ ਉਕਤ ਔਰਤਾਂ ਨੇ ਚੋਰੀਆਂ ਕੀਤੀਆਂ। ਪਰ ਕਦੇ ਫੜੀਆਂ ਨਹੀਂ ਗਈਆਂ । ਅੱਜ ਜਦੋਂ ਇਹ ਔਰਤਾਂ ਸੀਬੀਟੀ ਦਾ ਪੁਰਜਾ ਚੋਰੀ ਕਰਕੇ ਟੈਂਪੂ ਵਿੱਚ ਰੱਖ ਕੇ ਭੱਜਣ ਦੀ ਤਿਆਰੀ ਵਿੱਚ ਸਨ ਤਾਂ ਇੱਕ ਵਿਅਕਤੀ ਨੇ ਇਹਨਾਂ ਨੂੰ ਦੇਖਦੇ ਹੀ ਰੌਲਾ ਪਾਇਆ ਅਤੇ ਮੌਕੇ ਤੇ ਹੀ ਇਹਨਾਂ ਔਰਤਾਂ ਨੂੰ ਕਾਬੂ ਕਰ ਲਿਆ ਗਿਆ। ਤੁਰੰਤ ਮੌਕੇ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਥਾਣਾ ਸਮਰਾਲਾ ਦੇ ਏ.ਐਸ.ਆਈ ਪਵਨਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਇਹਨਾਂ ਚੋਰਨੀਆਂ ਨੂੰ ਕਾਬੂ ਕਰਕੇ ਪੁਲਿਸ ਸਟੇਸ਼ਨ ਸਮਰਾਲਾ ਲੈ ਗਏ।

  • पंजाब : भाजपा के अध्यक्ष सुनील जाखड़ ने आम आदमी पार्टी पर कसे तंज, देखें वीडियो

    लुधियाना : पंजाब भाजपा के अध्यक्ष सुनील जाखड़ की ओर से लुधियाना में एक प्रेस कॉन्फ्रेंस को संबोधित करते हुए आम आदमी पार्टी के ऊपर बड़े सवाल खड़े किए। 1 नवंबर को होने वाली डिबेट को लेकर उन्होंने कहा है उन्होंने प्रशासन से बातचीत की, यह उन्होंने एक लिस्ट भी तैयार की है। लेकिन प्रशासन ने इस पर कुछ भी बोलने से हाथ खड़े कर दिए है। उन्होंने यह भी कहा कि मीडिया की टीम भी दिल्ली से स्पेशल तौर पर बुलाई गई है। सुनील जाखड़ ने कहा कि जब बहस भगवंत मान ने अपने तरीके से ही करनी है मीडिया भी उनका होगा और एंकर भी उनके होंगे, तो वह हमारे से क्या बहस करेंगे। इस अवसर पर सुनील जाखड़ ने यह भी कहा कि हमारा स्टैंड पानी को लेकर बिल्कुल साफ है।

    पंजाब के पास एक बूंद भी पानी नहीं है। उन्होंने कहा कि अबोहर इलाके में 1000 फीट तक पानी नहीं है,  ऐसे में पानी दूसरे राज्य को देना उचित नहीं है। इस अवसर पर लगातार शराब पॉलिसी के मामले में सुप्रीम कोर्ट से आम आदमी पार्टी के लीडरों को राहत न मिलने को लेकर भी उन्होंने कहा के सुप्रीम कोर्ट यह साफ कर चुकी है कि इस मामले में बड़ी धांधली हुई है। उन्होंने कहा कि उसे मीटिंग में जो भी शामिल था वह कोई भी बच नहीं पाएगा। सुनील जाखड़ ने पर पंजाब की लायन आर्डर की स्थिति को लेकर भी सवाल खड़े किए है। उन्होंने कहा कि पंजाब में गैंगस्टर लगातार एक के बाद एक कत्ल कर रहे है। लाइन ऑर्डर की स्थिति खराब हो चुकी है। वहीं दूसरी ओर पंजाब के मुख्यमंत्री छत्तीसगढ़ जा रहे हैं और उनके वहां पर कोई काम नहीं है, वह वोट मांग रहे है।

     पंजाब के पैसे की बर्बादी की जा रही है। सुनील जाखड़ ने और भी अन्य मुद्दों पर पंजाब की सरकार को घेरा और मंच का संचालन करने के लिए जो नाम हमने दिए थे, उन में क्या दिक्कत है, उनको सरकार क्यों रिकमेंड नहीं करती। उन्होंने कहा कि निर्मल जोड़ा और भगवंत मान पहले बहुत सारे नाटक इकट्ठे कर चुके है, पर यह पंजाब का मुद्दा है। इस पर बात पूरी गंभीरता से होनी चाहिए, अपने आप को 30 मिनट से बढ़कर 40 मिनट देने के मुद्दे पर भी कहा कि मैं सिर्फ एक लाइन में ही पूरा मुद्दा खत्म कर दूंगा।

  • ਪੰਜਾਬ : ਚਿੱਟੇ ਦਾ ਵਿਰੋਧ ਕਰਨ ਤੇ ਵਿਅਕਤੀ ਨਾਲ ਕੀਤੀ ਕੁੱਟਮਾਰ, ਦੇਖੋ ਵੀਡਿਓ

    ਲੁਧਿਆਣਾ : ਭਾਮੀਆਂ ਕਲਾ ਦੀ ਰਹਿਣ ਵਾਲੀ ਔਰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਭਰਾ ਦੀ ਚਿੱਟੇ ਨਾਲ ਮੌਤ ਹੋ ਗਈ ਸੀ। ਔਰਤਾਂ ਨੇ ਇਲਜ਼ਾਮ ਲਾਇਆ ਕਿ ਪਿੰਡ ਦਾ ਸਰਪੰਚ ਹੀ ਚਿੱਟੇ ਵਾਲਿਆ ਦੀ ਮਦਦ ਕਰਦਾ ਹੈ । ਉਹਨਾਂ ਨੇ ਆਪਣੀ ਮਦਦ ਲਈ ਇੱਕ ਵਿਅਕਤੀ ਨੂੰ ਬੁਲਾਇਆ ਸੀ। ਉਸ ਵਿਅਕਤੀ ਤੋਂ ਚਿੱਟੇ ਵਾਲਿਆਂ ਨੇ ਪੈਸੇ ਵੀ ਖੋਹੇ ਅਤੇ ਉਸ ਨਾਲ ਮਾਰਕੋਟ ਵੀ ਕੀਤੀ। ਉਹਨਾਂ ਨੇ ਪੁਲਿਸ ਥਾਣੇ ਵਿੱਚ ਕੰਪਲੇਂਟ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

    ਅੱਜ ਫੇਰ ਜਦ ਉਹ ਵਿਅਕਤੀ ਜਾ ਰਿਹਾ ਸੀ ਤਾਂ 3-4 ਮੋਟਰਸਾਈਕਲ ਸਵਾਰਾਂ ਨੇ ਉਸ ਤੇ ਹਮਲਾ ਕਰ ਦਿੱਤਾ । ਮਹਿਲਾ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਨ ਵਾਲੀ ਔਰਤ ਨੇ ਦੱਸਿਆ ਕਿ ਉਸਦਾ ਪਤੀ ਵੀ ਚਿੱਟੇ ਵਾਲਿਆਂ ਦਾ ਸਾਥ ਦੇ ਰਿਹਾ ਹੈ। ਜਿਸ ਨਾਲ ਉਸਦਾ ਡਿਵੋਸ ਹੋ ਚੁੱਕਾ ਹੈ। ਸਾਰੀ ਘਟਨਾ ਤੋਂ ਬਾਅਦ ਜਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਆਏ ਅਤੇ ਇਨਸਾਫ ਦੀ ਮੰਗ ਕੀਤੀ।

  • पंजाबः SHO और ASI के खिलाफ जारी हुए गैर जमानती वारंट 

    लुधियानाः पंजाब के लुधियाना में हिन्दू नेता कनौजिया के मामले को लेकर बड़ी खबर सामने आई है। दरअसल, पुलिस ने एक मामले में हिंदू नेता पर एफआईआर दर्ज की थी। जिसके बाद हिंदू नेता ने कोर्ट की शरण ली थी। वहीं इस मामले को लेकर ज्यूडिशियल मजिस्ट्रेट करण अग्रवाल की कोर्ट ने PO स्टाफ के इंचार्ज और एक पुलिस चौकी के प्रभारी के खिलाफ गैर-जमानती गिरफ्तारी वारंट जारी किए है। इन पुलिस अधिकारियों ने 6 जून, 2022 को हिन्दू नेता ऋषभ कनौजिया पर एफआईआर दर्ज की थी कि उन्होंने राष्ट्रीय राजमार्ग को अवरुद्ध किया है। इस मामले में दोनों पुलिस अधिकारी अपने बयान दर्ज करवाने के लिए कोर्ट में उपस्थित नहीं हुए थे।

    दोनों पुलिस कर्मचारी इस मामले में गवाह हैं। कोर्ट ने अगले आदेश तक दोनों पुलिसकर्मियों का एक तिहाई वेतन काटने का भी आदेश जारी किया है। मामले में अब अगली सुनवाई 16 नवंबर को है। PO स्टाफ के एसएचओ कमलजीत सिंह और एएसआई जसवीर सिंह के खिलाफ जमानती वारंट बिना निष्पादन (एग्जीक्यूशन) के लौटाए जाने के बाद अदालत ने ये आदेश जारी किए है। आदेशों में कोर्ट ने कहा है कि गवाह एसएचओ कमलजीत सिंह और एएसआई जसवीर सिंह के खिलाफ जारी जमानती वारंट वापस मिल गए। इससे पहले भी वारंट बिना निष्पादित (एग्जीक्यूट) हुए वापस आ गए थे।

    इन परिस्थितियों में, कोर्ट का मानना ​​है कि गवाह जानबूझकर कानून की प्रक्रिया से बच रहे हैं और इन गवाहों की उपस्थिति सुनिश्चित करने के लिए अधिक कठोर तरीका इस्तेमाल करने की आवश्यकता है। जिस कारण गवाहों को 16 नवंबर के लिए गैर-जमानती वारंट के माध्यम से तामील कराया जाए और इन गवाहों का एक तिहाई वेतन भी अगले आदेश तक काटने के आदेश दिए हैं।

  • पंजाबः रेड करने पहुंची पुलिस को लेकर हुआ हंगामा, देखें वीडियो

    आरोपः बिना बताए दरवाजे का ताला तोड़ा और घर में घुसे 

    लुधियानाः ढोक्का मोहल्ले में देर रात एक घर पर पुलिस ने रेड करने गई, लेकिन इस दौरान वहां पर भारी हंगामा हो गया। कहा जा है कि जिस घर में पुलिस रेड करने गई थी उस समय घर का मालिक घर पर मौजूद नहीं था। इस मामले को लेकर उनके किराएदारों ने उन्हें फोन कर सूचित किया कि घर में पुलिस कर्मचारी दाखिल हो गए है। जिसके बाद मकान मालिक भी मौके पर पहुंचे जिन्होंने पुलिस कर्मचारियों को खूब खरी खोटी सुनाई। मकान मालिक का आरोप है कि पुलिस कर्मचारी जबरी उसके घर में दाखिल हुए है।

    आरोप लगाए जा रहे है कि उसके घर में दाखिल होने से पहले दरवाजे का ताला भी तोड़ा है। इस तरह से बिना किसी परमिश्न के घर में दाखिल होना गलत है। यदि पुलिस को किसी तरह की चैकिंग ही करनी है तो वह परमिश्न लेकर आए। थाना डिवीजन नंबर 3 के अधिकारी मुताबिक ढोक्का मोहल्ला अवैध गतिविधियों वाला इलाका है। इस कारण उन्हें को गुप्त सूचना था जिस कारण उन्होंने अचानक से रेड की। मकान की मालिक गुरविंदर कौर ने कहा कि वह घर पर नहीं थी। उनके किराएदारों ने फोन पर उन्हें सूचना दी कि घर में पुलिस दाखिल हुई है। जिसके बाद उन्होंने गली में से ही पुलिस कर्मचारियों को आवाजें लगाकर घर से बाहर आने के लिए कहा।

    गुरविंदर मुताबिक उन्होंने पुलिस कर्मचारियों से घर में दाखिल होने की परमिश्नर दिखाने को कहा तो वह कोई जवाब नहीं दे पाए। महिला गुरविंदर मुताबिक पुलिस कर्मचारियों ने दरवाजे का ताला तक तोड़ दिया है। प्रशासन से वह मांग करते है कि मोहल्ले में उनकी छवि को पुलिस ने खराब किया है। थाना डिवीजन नंबर 3 के अधिकारी लिखित में माफी मांगे। एसएचओ कुलदीप सिंह ने बताया कि ढोक्का मोहल्ला में अक्सर गैरकानूनी गतिविधियां होती रहती है। इसलिए कोई गुप्त सूचना थी जिस कारण पुलिस को रेड करनी पड़ी। बाकी जहां तक सवाल ताला आदि तोड़ने का है तो वह इस मामले में जरुर जांच करेंगे।

  • ਪੰਜਾਬ : ਝੋਨੇ ਦੀ ਪਰਾਲੀ ਦੇ ਹੱਲ ਦੇ ਨਾਲ ਕੈਂਸਰ ਦੇ ਖਾਤਮੇ ‘ਤੇ ਵੀ ਕਾਰਗਰ ਹੈ ਮਸ਼ਰੂਮ, ਦੇਖੋ ਵੀਡਿਓ

    ਲੁਧਿਆਣਾ :  ਝੋਨੇ ਦੀ ਪਰਾਲੀ ਅਕਸਰ ਪੰਜਾਬ ਵਿੱਚ ਪ੍ਰਦੂਸ਼ਣ ਕਾਰਣ ਚਰਚਾ ਦਾ ਵਿਸ਼ਾ ਬਣਦੀ ਹੈ। ਪਰ ਹੁਣ ਇਸ ਸਮੱਸਿਆ ਦਾ ਸਾਰਥਕ ਹੱਲ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਮਸ਼ਰੂਮ ਦੀ ਜਿੱਥੇ ਪੰਜਾਬ ਵਿੱਚ ਖ਼ਪਤ ਬਹੁਤ ਜ਼ਿਆਦਾ ਹੈ ਉੱਥੇ ਹੀ ਇਸ ਦੀ ਪੈਦਾਵਾਰ ਵਿੱਚ ਪਰਾਲੀ ਨੂੰ ਖਾਦ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਦਾਅਵਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਪ੍ਰੋਫਸਰ ਸ਼ਿਵਾਨੀ ਸ਼ਰਮਾ ਨੇ ਕੀਤਾ। ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਰਾਲੀ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ। ਪਰ ਹੁਣ ਕਿਸਾਨ ਮਸ਼ਰੂਮ ਦੀ ਖੇਤੀ ਕਰਕੇ ਨਾ ਸਿਰਫ ਝੋਨੇ ਪਰਾਲੀ ਦਾ ਹੱਲ ਕਰ ਸਕਦੇ ਨਾਲ ਹੀ ਪਰਾਲੀ ਦੀ ਵਰਤੋਂ ਕਰਕੇ ਇਸ ਤੋਂ ਵਧੇਰੇ ਮੁਨਾਫ਼ਾ ਵੀ ਹੋ ਸਕਦਾ ਹੈ। ਇੱਕ ਛੋਟੇ ਜਿਹੇ ਕਮਰੇ ਤੋਂ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਪੀਏਯੂ ਲੁਧਿਆਣਾ ਵਿੱਚ 50 ਰੁਪਏ ਵਿੱਚ ਤੁਹਾਨੂੰ ਮਸ਼ਰੂਮ ਉਗਾਉਣ ਦੇ ਬੈਗ ਮਿਲਦੇ ਹਨ। ਸਿਰਫ਼ ਢਾਈ ਮਹੀਨੇ ਵਿੱਚ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ।

    ਜਿਸ ਨਾਲ ਪ੍ਰਤੀ ਕਿੱਲੋ ਕਿਸਾਨ 50 ਰੁਪਏ ਤੱਕ ਮੁਨਾਫਾ ਅਸਾਨੀ ਦੇ ਨਾਲ ਕਮਾ ਸਕਦੇ ਹਨ। 30 ਤੋਂ 40 ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਸਵੈ-ਰੁਜਗਾਰ ਦੀ ਸ਼ੁਰੂਆਤ ਕਰਕੇ ਇਸ ਤੋਂ ਕਿਸਾਨ ਕਾਫੀ ਫ਼ਾਇਦਾ ਹਾਸਿਲ ਕਰ ਸਕਦੇ ਹਨ। ਚੋਖਾ ਮੁਨਾਫਾ ਅਤੇ ਝੋਨੇ ਦੀ ਪਰਾਲੀ ਦਾ ਹੱਲ ਹੋ ਸਕਦਾ ਹੈ। ਪੰਜਾਬ ਵਿੱਚ 5 ਕਿਸਮਾਂ ਦੇ ਮਸ਼ਰੂਮ ਹੁੰਦੇ ਨੇ। ਜਿਨ੍ਹਾਂ ਵਿੱਚ ਬਟਨ ਮਸ਼ਰੂਮ, ਮਿਲਕੀ ਮਸ਼ਰੂਮ, ਉਇਸਟਰ ਮਸ਼ਰੂਮ, ਪੇਡੀ ਸਟਰਾਅ ਮਸ਼ਰੂਮ ਅਤੇ ਸ਼ੀਟਾਕੇ ਮਸ਼ਰੂਮ ਦੀ ਕਿਸਮ ਸ਼ਾਮਿਲ ਹੈ। ਇਨ੍ਹਾਂ ਵਿੱਚੋਂ 2 ਕਿਸਮਾਂ ਦੀ ਪੈਦਾਵਾਰ ਗਰਮੀਆਂ ਵਿੱਚ ਜਦੋਂ ਕਿ 3 ਕਿਸਮਾਂ ਕਿਸਾਨ ਸਰਦੀਆਂ ਵਿੱਚ ਲਾ ਸਕਦੇ ਨੇ। ਇਹ ਸੀਜ਼ਨ ਮਸ਼ਰੂਮ ਦੀ ਖੇਤੀ ਲਈ ਅਨੁਕੂਲ ਹੈ। 23 ਡਿਗਰੀ ਤਾਪਮਾਨ ਉੱਤੇ ਮਸ਼ਰੂਮ ਦੀ ਭਰਪੂਰ ਪੈਦਾਵਾਰ ਹੁੰਦੀ ਹੈ। ਮਸ਼ਰੂਮ ਨੂੰ ਸਿੱਧੇ ਤੌਰ ਉੱਤੇ ਖਾਣ ਦੇ ਨਾਲ-ਨਾਲ ਇਸ ਦੇ ਕਈ ਪ੍ਰੋਡਕਟ ਵੀ ਤਿਆਰ ਕੀਤੇ ਜਾ ਸਕਦੇ ਹਨ।

    ਜਿਸ ਨਾਲ ਇਨ੍ਹਾਂ ਦੀ ਸ਼ੈਲਫ਼ ਲਾਈਫ ਵਿੱਚ ਵਾਧਾ ਹੋ ਜਾਂਦਾ ਹੈ, ਇਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮਸ਼ਰੂਮ ਦੀ ਵਿਸ਼ੇਸ਼ ਕਿਸਮ ਪੈਡੀ ਮਸ਼ਰੂਮ ਸਟਰਾਅ ਗਰਮੀਆਂ ਵਿੱਚ ਹੁੰਦੀ ਹੈ, ਪਰ ਇਸ ਦੇ ਨਾਲ ਕਿਸਾਨਾਂ ਦੀ ਪਰਾਲੀ ਵੀ ਵੱਡੇ ਪੱਧਰ ਉੱਤੇ ਵਰਤੀ ਜਾ ਸਕਦੀ ਹੈ। ਪੀਏਯੂ ਮਸ਼ਰੂਮ ਵਿਭਾਗ ਦੀ ਮੁਖੀ ਡਾਕਟਰ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ‘ਪੀ ਏ ਯੂ ਵਿੱਚ ਕਿਸਾਨਾਂ ਨੂੰ ਮਸ਼ਰੂਮ ਦੀ ਫ਼ਸਲ ਉਗਾਉਣ ਦੇ ਲਈ ਕੰਮਪੋਸਟ ਖਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਮਪੋਸਟ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 19 ਹਜ਼ਾਰ 700 ਟਨ ਮਸ਼ਰੂਮ ਦੀ ਖੇਤੀ ਹੁੰਦੀ ਹੈ। 200 ਤੋਂ ਵਧੇਰੇ ਵੱਡੇ-ਛੋਟੇ ਕੇਂਦਰ ਪੰਜਾਬ ਵਿੱਚ ਸਥਿਤ ਹਨ। 5 ਕਿਸਮਾਂ ਮਸ਼ਰੂਮ ਦੀਆਂ ਪੰਜਾਬ ਵਿੱਚ ਹੁੰਦੀਆਂ ਨੇ ਅਤੇ ਸਭ ਤੋਂ ਮਹਿੰਗੀ ਟਿੰਗਰੀ ਵਿਕਦੀ ਹੈ।