Category: Punjab>Firozpur

  • पंजाबः किसानों ने स्पीकर के घर और DSP के दफ्तर का किया घेराव, देखें वीडियो

    पंजाबः किसानों ने स्पीकर के घर और DSP के दफ्तर का किया घेराव, देखें वीडियो

    कोटकपूराः भारतीय किसान यूनियन के नेताओं ने स्पीकर कुलतार संधवा के घर बाहर धरना लगा दिया। वहीं दूसरी ओर किसानों द्वारा डीएसपी के दफ्तर का घेराव कर मेन रोड जाम किया गया। दरअसल, जत्थेबंदी नेताओ के खिलाफ SC एक्ट के तहत केस दर्ज किए जाने पर रोष जताया जा रहा है। इस दौरान उन्होंने बताया कि जत्थेबंदी ने पिछले साल पैसे लेकर विदेश ना भेजने पर इमिग्रेशन सेंटर के खिलाफ धरना लगाया था। जहां पर आपसी विवाद के मामले में पुलिस ने जत्थेबंदी नेताओं के खिलाफ केस दर्ज कर दिया। यूनियन का आरोप है कि पुलिस ने इमिग्रेशन सेंटर का पक्ष पूरा करते हुए जत्थेबंदी नेताओं पर झूठा केस दर्ज किया है। जिसके रोष में आज किसान यूनियन फतेह ने साथियों सहित डीएसपी के दफ्तर का घेराव कर मेन रोड जाम कर दिया।

    वहीं दूसरी ओर पंजाब में नशे के विरोध में किसानों द्वारा स्पीकर कुलतार संधवा के घर के आगे धरना लगाया गया। इस दौरान किसान नेता जसपाल नंगल ने कहा कि पंजाब में चिट्टे का रोष जारी है। इसे रोकने और सरकारों को जगाने के लिए यह धरना दिया जा रहा है। किसानों ने कहा कि पंजाब में जानलेवा नशे के अवैध कारोबार में भारी बढ़ौतरी हो गई। उन्होंने कहा कि रोजाना इस नशे के जाल में फंसे युवाओं की मौत के मामले सामने आ रहे है। आज जिले के किसान कार्यकर्ताओं एवं महिलाओं सहित अन्य लोगों द्वारा विधायक व मत्री कुलतार संधवा के घर के सामने धरना देकर मांगों को शीघ्र लागू करने हेतु पदाधिकारी के माध्यम से आप सरकार को पुनः मांग पत्र भेजा जा रहा है। किसानों ने कहा क्योंकि इससे पहले 6 सितंबर को भी 17 जिलों के डिप्टी कमिशनरों के माध्यम से यही मांग पत्र भेजा जा चुका है, जिस पर सरकार ने ध्यान नहीं दिया। किसानों ने आरोप लगाया है कि प्रशासन द्वारा केवल चुनिंदा छोटे तस्करों पर कार्रवाई करके खानापूर्ति की जा रही है।

  • पंजाबः सिविल अस्पताल का डॉक्टर और दर्जा चार का कर्मचारी रिश्वत लेते काबू, देखें वीडियो

    पंजाबः सिविल अस्पताल का डॉक्टर और दर्जा चार का कर्मचारी रिश्वत लेते काबू, देखें वीडियो

    कोटकपूराः पंजाब सरकार द्वारा भ्रष्टाचार के खिलाफ चलाई गई मुहिम के तहत विजिलेंस की टीम ने एक डॉक्टर और दर्जा चार के कर्मचारी को काबू किया है। मिली जानकारी के मुताबिक विजिलेंस ब्यूरो ने कोटकपूरा के सिविल अस्पताल के एक डॉक्टर और एक दर्जा चार कर्मचारी को 10 हजार रुपए की रिश्वत लेने के आरोप में काबू किया है। बताया जा रहा है कि एक मरीज की MLR बनाने की नाम पर रिश्वत वसूली गई थी। जिसके बाद आज विजिलेंस की टीम ने मरीज की शिकायत पर डॉक्टर और दर्जा चार के कर्मचारी को रंगे हाथों काबू किया है।

  • ਪੰਜਾਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਸੇ ਤੰਜ, ਦੇਖੋ ਵੀਡਿਓ

    ਪੰਜਾਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਸੇ ਤੰਜ, ਦੇਖੋ ਵੀਡਿਓ

    ਕੋਟਕਪੂਰਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨਾਲ ਕੀਤੀ ਜਾ ਰਹੀ ਵਤਕਰ ਮਿਲਣੀ ਤਹਿਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੈਤੋ ਅਤੇ ਕੋਟਕਪੂਰਾ ਪਹੁੰਚੇ। ਇਸ ਮੌਕੇ ‘ਚ ਮਨਤਾਰ ਬਰਾੜ ਦੀ ਰਿਹਾਇਸ਼ ਤੇ ਵਰਕਰਾਂ ਨਾਲ ਖੁਲ੍ਹਕੇ ਵਿਚਾਰ ਵਟਾਂਦਰਾ ਕੀਤਾ। ਪਾਰਟੀ ਦੀ ਮਜ਼ਬੂਤੀ ਲਈ ਵਰਕਰ ਕੀ ਚਾਹੁੰਦੇ ਨੇ ਇਕ-ਇਕ ਦੇ ਵਿਚਾਰ ਸੁਣੇ ਅਤੇ ਆਪਣੇ ਸਾਂਝੇ ਕੀਤੇ। ਹਾਲਾਂਕਿ ਵਰਕਰ ਮਿਲਣੀ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ।

    ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਤੰਜ ਕਸਦੇ ਕਿਹਾ ਕਿ ਝੂਠ ਤੇ ਝੂਠ ਕਿੰਨਾ ਕੁ ਝੂਠ ਬੋਲੋਗੇ। ਝੂਠੇ ਇਸ਼ਤਿਹਾਰਾਂ ਨਾਲ ਲੋਕਾਂ ਨੂੰ ਗੁਮਰਾਹ ਕਰਦੇ ਫਿਰਦੇ ਆ, ਕੇਜਰੀਵਾਲ ਸਾਬ ਮੈਂ ਪਿੰਡਾਂ ਸ਼ਹਿਰਾਂ ‘ਚ ਘੁੰਮ ਰਿਹਾ। ਇੱਕ ਵੀ ਵੋਟ ਨਹੀਂ ਪੈਣੀ ਤੁਹਾਨੂੰ, ਜਿਹੋ ਜਿਹੇ ਹਲਾਤ ਤੁਸੀਂ ਬਨਾਤੀ ਹੈ। ਪੰਜਾਬ ਚ ਜਿਹੋ ਜਿਹੀ ਭਗਵੰਤ ਮਾਨ ਨੇ ਬਣਾਤੀ, ਮੈਨੂੰ ਲਗਦਾ ਲੋਕ ਸ਼ਰਮ ਮਹਿਸੂਸ ਕਰਦੇ ਆ ਕੇ ਇਹ ਸਾਡਾ ਚੀਫ ਮਨਿਸਟਰ ਹੈ, ਅਜਿਹੀ ਸਰਕਾਰ, ਅਜਿਹੀ ਪਾਰਟੀ, ਅਜਿਹੀ ਤੁਹਾਡੀ ਅਗਵਾਈ ਲੋਕੀ ਪਛਤਾ ਰਹੇ ਆ ਪੰਜਾਬ ਚ।

  • ਪੰਜਾਬ : ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਕੋਟਕਪੂਰਾ : ਲਖੀਮਪੁਰ ਖੀਰੀ ਕਤਲ ਮਾਮਲੇ ਵਿਚ ਕਿਸਾਨਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਤੀਆਂ ਵਾਲਾ ਚੌਂਕ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

    ਇਸ ਮੌਕੇ ਕਿਸਾਨ ਆਗੂਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਗੁੰਮਰਾਹ ਕਰ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆ ਮੰਗਾਂ ਮੰਨਣ ਲਈ ਦੇਰੀ ਕੀਤੀ ਤਾ ਆਉਣ ਵਾਲੇ ਦਿਨਾ ਵਿੱਚ ਸੰਘਰਸ ਤੇਜ ਕੀਤਾ ਜਾਵੇਗਾ।

  • पंजाब : पुलिस हुई हाईटेक, महंगे मोबाइल फोन किए बरामद, देखें वीडियो

    पंजाब : पुलिस हुई हाईटेक, महंगे मोबाइल फोन किए बरामद, देखें वीडियो

    कोटकपूरा : पुलिस को अलग अलग शहरों से गुम हुए 3 महंगे मोबाइल फोन बरामद किए है। चंदन बजाज ने बताया कि हमारा मोबाइल करीब एक महीने पहले गिर गया था, हमें फोन मिलने की कोई उम्मीद नहीं थी, लेकिन फोन आया के आपका फोन मिल गया। हम अपना खोया हुआ और महंगा मोबाइल फोन पाकर बहुत खुश हैं। पंजाब पुलिस और उनकी तकनीकी टीम को धन्यावाद। जिन्होंने हमारे फोन ढूंढे।

    डीएसपी कोटकपूरा ने कहा कि पंजाब पुलिस आपके लिए हमेशा तैयार है, आप हमें कभी भी कॉल कर सकते है। अगर आपका कोई महत्वपूर्ण सामान खो जाता है या चोरी हो जाता है तो हमसे संपर्क करें। पुलिस ने दुकानदारों को चेतावनी देते हुए कहा कि ऐसी चीजों की खरीद-बिक्री से परहेज करें, जिस पर संदेह हो। नशेड़ियों से बिल्कुल भी खरीदारी न करें, कल को जांच का सामना करना पड़ेगा।

  • पंजाबः आवारा जानवर से एक्टिवा सवार टीचर की टक्कर, हुई मौत, देखें वीडियो

    पंजाबः आवारा जानवर से एक्टिवा सवार टीचर की टक्कर, हुई मौत, देखें वीडियो

    कोटकपूराः पंजाब में आए दिन आवारा जानवरों के कारण सड़क हादसे के मामले सामने आ रहे है। वहीं ताजा मामला कोटकपूरा से सामने आया है। जहां सड़क पर आवारा जानवर के साथ एक्टिवा सवार टीचर की टक्कर हो गई। हादसा इतना भयानक था कि इस हादसे में टीचर की मौत हो गई। मृतक की पहचान 45 वर्षीय विजयपाल के रूप में हुई है। वहीं मामले की जानकारी देते हुए मृतक के परिवार ने बताया कि विजयपाल बच्चों के लिए जैतों के बठिंडा रोड पर बर्गर लेने के लिए गए हुए थे।

    इस दौरान बाबा चिश्ती वाली गली के पास से अचानक आवारा जानवर लड़ रहे थे। जिसके बाद उक्त जानवर की विजयपाल की एक्टिवा के साथ टक्कर हो गई। इस घटना के दौरान विजयपाल की मौके पर ही मौत हो गई। वहीं घटना की सूचना मिलते ही मौके पर पहुंचे चढ़दीकलां सेवा सोसायटी के मीत सिंह अपनी टीम के साथ पहुंचे और विजयपाल को जैतों के सिविल अस्तपाल में लेकर गए, जहां डॉक्टरों ने विजयपाल को मृत घोषित कर दिया। 

  • ਪੰਜਾਬ : ਸ਼ਰਧਾ ਭਾਵਨਾ ਨਾਲ ਕੀਤਾ ਗਿਆ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ, ਦੇਖੋ ਵੀਡਿਓ

    ਪੰਜਾਬ : ਸ਼ਰਧਾ ਭਾਵਨਾ ਨਾਲ ਕੀਤਾ ਗਿਆ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ, ਦੇਖੋ ਵੀਡਿਓ

    ਕੋਟਕਪੂਰਾ :  ਗਣੇਸ਼ ਚਤੁਰਥੀ ਦਾ ਤਿਉਹਾਰ ਸਮੁੱਚੇ ਭਾਰਤ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਹਰ ਸਾਲ ਦੀ ਤਰ੍ਹਾਂ ਇਸ ਬਾਰ ਵੀ ਕੋਟਕਪੂਰਾ ਵਿਖੇ ਗਣਪਤੀ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਪਹੁੰਚੇ । ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਵਲੋਂ ਗਣੇਸ਼ ਪੂਜਾ ਕਰਕੇ ਨਹਿਰ ਵਿਚ ਭਗਵਾਨ ਗਣੇਸ਼ ਮੂਰਤੀ ਦਾ ਵਿਸਰਜਨ ਕਰਨ ਗਏ। ਗਣੇਸ਼ ਵਿਸਰਜਨ ਵਿਚ ਬਹੁਤ ਸੁੰਦਰ ਸੁੰਦਰ ਝਾਕਿਆਂ ਦੇਖਣ ਸਨ।

    ਰਾਕੇਸ਼ ਅਗਰਵਾਲ ਨੇ ਕਿਹਾ ਇਹ ਮੇਰਾ ਸੋਭਾਗੀਆਂ ਹੈ ਪ੍ਰਸ਼ਾਦ ਮੇਰੀ ਫੈਕਟਰੀ ਵਿਚ ਬਣ ਕੇ ਵੰਡ ਰਹੇ ਹਾਂ। ਸਾਰੇ ਲੋਗ ਕੋਈ ਪੈਦਲ ਜਾ ਰਿਹਾ ਕੋਈ ਆਪਣੀ ਕਾਰ ਵਿਚ ਕੋਈ ਹੋਰ ਸਾਧਨ ਲੈ ਕੇ ਜਾ ਰਿਹਾ ਹੈ, ਹਰ ਲਈ ਖੁਸ਼ੀ ਦਾ ਮਾਹੌਲ ਹੈ । ਕਪਿਲ ਕੁਮਾਰ ਨੇ ਕਿਹਾ ਅੱਜ ਬਹੁਤ ਖ਼ੁਸ਼ੀ ਦਾ ਮਾਹੌਲ ਹੈय़ ਹਰ ਧਰਮ ਦੇ ਲੋਗ ਗਣੇਸ਼ ਮੂਰਤੀ ਵਿਸਰਜਨ ਵਿਚ ਹਨ। ਉਹਨਾਂ ਕਿਹਾ ਕਿ ਭਗਵਾਨ ਗਣੇਸ਼ ਜੀ ਸਬ ਤੇ ਮਹੇਰ ਕਰੇ । ਪੰਡਿਤ ਸੋਮਨਾਥ ਸਾਸ਼ਤਰੀ ਨੇ ਕਿਹਾ ਗਣੇਸ਼ ਬਾਬਾ ਕੋਟਕਪੂਰਾ ਕੇ ਉਪਰ ਮਹੇਰ ਕਰੇ।

  • ਪੰਜਾਬ : ਪੁਲਿਸ ਨੇ ਕੱਢਿਆ ਫਲੈਗ ਮਾਰਚ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਕੱਢਿਆ ਫਲੈਗ ਮਾਰਚ, ਦੇਖੋ ਵੀਡਿਓ

    ਕੋਟਕਪੂਰਾ : ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਕੋਟਕਪੂਰਾ ਪੁਲਿਸ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਂਗਸਟਰਾਂ ਤੇ ਐਂਟੀ ਸੋਸ਼ਿਲ ਐਲੀਮੈਂਟ ਅਤੇ ਨਸ਼ਿਆਂ ਵਿਰੁੱਧ ਫਲੈਗ ਮਾਰਚ ਕਢਿਆ ਗਿਆ।

    ਇਸ ਮੌਕੇ ਤੇ ਬਾਜਾਰ ਵਿੱਚ ਨਾਜਾਇਜ ਪਾਰਕ ਕੀਤਿਆਂ ਗੱਡੀਆਂ ਵਾਲਿਆ ਨੂੰ ਚੇਤਾਵਨੀ ਦਿਤੀ ਗਈ। ਇਸ ਮੌਕੇ ਡੀ.ਐਸ.ਪੀ ਕੋਟਕਪੂਰਾ ਐਸ.ਐਚ.ਓ ਸਿਟੀ ਤੇ ਸਦਰ ਅਤੇ ਹੋਰ ਪੁਲਿਸ ਅਫਸਰ ਵੀ ਮੌਜੂਦ ਸਨ ।

  • ਪੰਜਾਬ : ਪੁਲਿਸ ਨੇ ਕੱਢਿਆ ਫਲੈਗ ਮਾਰਚ, ਦੇਖੋ ਵੀਡਿਓ

    ਕੋਟਕਪੂਰਾ : ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਕੋਟਕਪੂਰਾ ਪੁਲਿਸ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਂਗਸਟਰਾਂ ਤੇ ਐਂਟੀ ਸੋਸ਼ਿਲ ਐਲੀਮੈਂਟ ਅਤੇ ਨਸ਼ਿਆਂ ਵਿਰੁੱਧ ਫਲੈਗ ਮਾਰਚ ਕਢਿਆ ਗਿਆ।

    ਇਸ ਮੌਕੇ ਤੇ ਬਾਜਾਰ ਵਿੱਚ ਨਾਜਾਇਜ ਪਾਰਕ ਕੀਤਿਆਂ ਗੱਡੀਆਂ ਵਾਲਿਆ ਨੂੰ ਚੇਤਾਵਨੀ ਦਿਤੀ ਗਈ। ਇਸ ਮੌਕੇ ਡੀ.ਐਸ.ਪੀ ਕੋਟਕਪੂਰਾ ਐਸ.ਐਚ.ਓ ਸਿਟੀ ਤੇ ਸਦਰ ਅਤੇ ਹੋਰ ਪੁਲਿਸ ਅਫਸਰ ਵੀ ਮੌਜੂਦ ਸਨ ।

  • ਗ੍ਰਹਿ ਮੰਤਰੀ Amit Shah ਦੇ ਪੰਜਾਬ ਦੋਰੇ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾਂ ਨੇ ਸਾਥਿਆ ਨਿਸ਼ਾਨਾ, ਦੇਖੋ ਵੀਡਿਓ

    ਗ੍ਰਹਿ ਮੰਤਰੀ Amit Shah ਦੇ ਪੰਜਾਬ ਦੋਰੇ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾਂ ਨੇ ਸਾਥਿਆ ਨਿਸ਼ਾਨਾ, ਦੇਖੋ ਵੀਡਿਓ

    ਕੋਟਕਪੁਰਾ: ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਰਹੇ ਹਨ। ਉਹਨਾਂ ਦੇ ਇਸ ਦੌਰੇ ਤੋਂ ਪਹਿਲਾਂ ਸਪੀਕਰ ਕੁਲਤਾਰ ਸੰਧਵਾਂ ਨੇ ਉਹਨਾਂ ਤੇ ਨਿਸ਼ਾਨਾ ਸਾਥਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੌਰੇ ਤੇ ਆ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਰ ਡੀ ਐਫ ਦਾ 5600 ਕਰੋੜ ਵੀ ਦੇ ਕੇ ਜਾਣ। ਦੱਸ ਦਇਏ ਅੱਜ ਲੋਕ ਮਿਲਣੀ ਤਹਿਤ ਕੋਟਕਪੂਰਾ ਦੇ ਵਿਕਾਸ ਕਾਰਜਾਂ ਲਈ ਸਪੀਕਰ ਕੁਲਤਾਰ ਸੰਧਵਾਂ ਪਹੁੰਚੇ। ਇਸ ਦੌਾਰਨ ਸਪੀਕਰ ਕੁਲਤਾਰ ਸੰਧਵਾਂ ਨੇ ਕੋਟਕਪੂਰਾ ਦੇ ਦਵਾਰੇਆਣਾ ਅਤੇ ਜੈਲਾਲੇਆਣਾ ਰੋਡ ਦੀ ਵਾਟਰ ਪਾਈਪ ਲਈ 62 ਲੱਖ ਦਾ ਫੰਡ ਜਾਰੀ ਕੀਤਾ ਅਤੇ ਕਿਹਾ ਅਮਿਤ ਸ਼ਾਹ ਪੰਜਾਬ ਆ ਰਹੇ ਹਨ ਪੰਜਾਬ ਦਾ ਰੁਕਿਆ ਆਰ ਡੀ ਐਫ ਦਾ 5600 ਕਰੋੜ ਵੀ ਦੇ ਕੇ ਜਾਣ।

    ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਅਮਰਿੰਦਰ ਸਿੰਘ ਨੇ ਦੱਸਿਆ ਸਪੀਕਰ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾਉਸ ਦੀ ਮੀਟਿੰਗ ਵਿੱਚ ਕੋਟਕਪੂਰਾ ਦੇ ਵਿਕਾਸ ਕਾਰਜਾਂ ਲਈ ਚਰਚਾ ਸੀ। ਇਸ ਦੌਰਾਨ ਕੋਟਕਪੂਰਾ ਦੇ ਵੱਖ-ਵੱਖ ਹਿਸਿਆਂ ਵਿਚ ਵਾਟਰ ਪਇਪ ਪੈਣੀ ਹੈ। ਉਸ ਲਈ ਫੰਡ ਜਾਰੀ ਹੋ ਚੁੱਕਿਆ ਹੈ ਅਤੇ ਟੋਟਲ ਇਕ ਕਰੋੜ 97 ਲੱਖ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਦੇ ਰਹੇ ਹਾਂ ਜਿਥੇ ਵੀ ਵਾਟਰ ਪਇਪ ਪੈਣ ਵਾਲੀ ਹੈ ਓਥੇ ਪਾ ਦਿਤੀ ਜਾਵੇਗੀ।