Category: Himachal>Baddi

  • ਪੰਜਾਬ: Gopal Sweets ਦੇ ਗੋਦਾਮ ‘ਚ ਸੱਪਾਂ ਦੇ ਜੋੜੇ ਨਿਕਲਣ ਨਾਲ ਮਚਿਆ ਹੜਕੰਪ, ਦੇਖੋਂ ਵੀਡਿਓ

    ਪੰਜਾਬ: Gopal Sweets ਦੇ ਗੋਦਾਮ ‘ਚ ਸੱਪਾਂ ਦੇ ਜੋੜੇ ਨਿਕਲਣ ਨਾਲ ਮਚਿਆ ਹੜਕੰਪ, ਦੇਖੋਂ ਵੀਡਿਓ

    ਲੁਧਿਆਣਾ : ਜਿਲੇ ਵਿੱਚ ਬੁੱਧਵਾਰ ਸਵੇਰੇ ਇੱਕ ਮਠਿਆਈ ਦੇ ਗੋਦਾਮ ਵਿੱਚ ਸੱਪਾਂ ਦਾ ਇੱਕ ਜੋੜਾ ਦਾਖਲ ਹੋ ਗਿਆ। ਜਿਸ ਨਾਲ ਗੋਦਾਮ ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸੱਪਾਂ ਦੀ ਇਹ ਜੋੜੀ ਘੋੜੇ-ਪਛਾੜ ਜਾਤੀ ਨਾਲ ਸਬੰਧਤ ਹੈ। ਜਗਰਾਓਂ ਦੇ ਸ਼ਾਸਤਰੀ ਨਗਰ ਵਿੱਚ ਸਥਿਤ ਗੋਪਾਲ ਸਵੀਟਸ ਦੇ ਗੋਦਾਮ ਵਿੱਚ ਰਹਿਣ ਵਾਲੇ ਇੱਕ ਕਾਰੀਗਰ ਦੇ ਪਰਿਵਾਰ ਨੇ ਭਾਂਡੇ ਖੜਕਣ ਦੀ ਆਵਾਜ਼ ਸੁਣੀ ਸੀ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉੱਥੇ ਸੱਪ ਸੀ। ਉਸ ਨੇ ਰੌਲਾ ਪਾਇਆ ਤਾਂ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਲੋਕਾਂ ਨੇ ਖੁਦ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਸਫ਼ਲਤਾ ਨਾ ਮਿਲੀ ਤਾਂ ਸੱਪ ਦੇ ਮਾਲਕ ਸੋਮਨਾਥ ਨੂੰ ਬੁਲਾਇਆ ਗਿਆ।

    ਸੱਪਾਂ ਨੂੰ ਛੁਡਾਉਣ ਲਈ ਉਸ ਨੇ ਰਸੋਈ ਤੋਂ ਲੈ ਕੇ ਗੋਦਾਮ ਵਿਚਲੇ ਬੈੱਡ ਤੱਕ ਤਲਾਸ਼ੀ ਲਈ। ਕਮਰੇ ਵਿੱਚੋਂ ਸਾਰਾ ਸਮਾਨ ਬਾਹਰ ਕੱਢ ਲਿਆ ਗਿਆ।ਸੱਪ 4 ਫੁੱਟ ਲੰਬਾ ਅਤੇ ਸੱਪ 7 ਫੁੱਟ ਲੰਬਾ ਨਿਕਲਿਆ। ਕਾਫੀ ਮਿਹਨਤ ਤੋਂ ਬਾਅਦ ਸੋਮਨਾਥ ਨੇ 4 ਫੁੱਟ ਲੰਬੇ ਸੱਪ (ਫੀਮੇਲ) ਨੂੰ ਕਾਬੂ ਕਰ ਲਿਆ। ਉਹ ਸੋਫੇ ਦੇ ਅੰਦਰ ਲੁਕੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਸੱਪ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੇ ਬੰਸਰੀ ਵਜਾ ਕੇ ਸੱਪ ਨੂੰ ਬਾਹਰ ਕੱਢ ਲਿਆ। ਸੱਪ ਕਰੀਬ 7 ਫੁੱਟ ਲੰਬਾ ਸੀ। ਉਹ ਘੋੜਾ ਪਚੜਾ ਨਸਲ ਦਾ ਸੀ। ਉਸ ਨੇ ਦੱਸਿਆ ਕਿ ਇਸ ਸੱਪ ਦੀ ਰਫਤਾਰ ਘੋੜੇ ਵਰਗੀ ਹੈ। ਉਹ ਆਸਾਨੀ ਨਾਲ ਕਿਤੇ ਵੀ ਚੜ੍ਹ ਜਾਂਦੇ ਹਨ। ਸੋਮਨਾਥ ਨੇ ਦੱਸਿਆ ਕਿ ਉਹ ਸੱਪਾਂ ਨੂੰ ਫੜ ਕੇ 5 ਦਿਨਾਂ ਤੱਕ ਆਪਣੇ ਕੋਲ ਰੱਖਦਾ ਹੈ। ਉਨ੍ਹਾਂ ਨੂੰ ਗਾਂ ਦਾ ਦੁੱਧ ਪਿਲਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਹਿਰ ਵਿੱਚ ਛੱਡ ਦਿੰਦੇ ਹਨ।

  • पंजाबः इस इलाके में डेयरी मालिक पर 6 हमलावारों ने चलाई गोलियां, देखें वीडियो

    पंजाबः इस इलाके में डेयरी मालिक पर 6 हमलावारों ने चलाई गोलियां, देखें वीडियो

    अमृतसरः पंजाब में गोलियां चलने के मामलों में लगातार बढ़ोतरी देखने को मिल रही है। हालांकि गन कल्चर पर पंजाब पुलिस द्वारा रोक लगाई गई थी। लेकिन इसके बावजूद युवाओं में गन कल्चर का शौंक इतना है कि आए दिन गोली चलने की वारदाते सरेआम हो रही है। वहीं ताजा मामला सुल्तानविंड गांव से सामने आया है। जहां सरेआम एक व्यक्ति के ऊपर 6 अज्ञात हमलावारों द्वारा रोड़ पर गोलियां चलाई गई। जिसके बाद इलाके में दहशत का माहौल बना हुआ है।

    बताया जा रहा है कि 2 बाइक पर आए 6 अज्ञात हमलावारों ने डेयरी मालिक पर गोलियां चलाई। घटना को अंजाम देकर हमलावार मौके से फरार हो गए। स्थानीय लोगों की मदद से घायल डेयरी मालिक को अस्पताल में भर्ती कराया गया, जहां उसका इलाज चल रहा है। वहीं घटना की सूचना मिलते ही मौके पर पुलिस भी पहुंच गई और पुलिस ने मामले की जांच शुरू कर दी। पुलिस द्वारा घटना स्थल के आसपास के सीसीटीवी फुटेज की जांच की जा रही है। बताया जा रहा है कि सभी युवकों ने अपना चेहरा कपड़े से ढक रखा था।

  • ਪੰਜਾਬ: ਕਲੋਨੀ ‘ਚ ਲੋਕਾਂ ਨੇ ਨਸ਼ਾ ਵੇਚਣ ਆਏ ਫੜੇ ਨਸ਼ੇੜੀ, ਜੰਮ ਕੇ ਚਾੜਿਆ ਕੁਟਾਪਾ, ਦੇਖੋਂ ਵੀਡਿਓ

    ਪੰਜਾਬ: ਕਲੋਨੀ ‘ਚ ਲੋਕਾਂ ਨੇ ਨਸ਼ਾ ਵੇਚਣ ਆਏ ਫੜੇ ਨਸ਼ੇੜੀ, ਜੰਮ ਕੇ ਚਾੜਿਆ ਕੁਟਾਪਾ, ਦੇਖੋਂ ਵੀਡਿਓ

    ਲੁਧਿਆਣਾ: ਪੰਜਾਬ ਵਿੱਚ ਨਸ਼ੇ ਦੇ ਮਾਮਲੇ ਇੱਕ ਵਾਰ ਫੇਰ ਤੋਂ ਵਧਦੇ ਹੋਏ ਸਾਹਮਣੇ ਆ ਰਹੇ ਹੈ। ਇਸ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਨਸ਼ੇੜਿਆ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤਾ ਵੀ ਕੀਤੀਆ ਗਈਆ। ਲੇਕਿਨ ਇਸਦੇ ਬਾਵਜੂਦ ਨਸ਼ੇੜੀ ਉਥੇ ਨਸ਼ਾ ਕਰਦੇ ਅਤੇ ਵੇਚਦੇ ਹਨ। ਜਿਸ ਨੂੰ ਲੈ ਕੇ ਧੱਕਾ ਕਲੋਨੀ ਦੇ ਲੋਕਾਂ ਵੱਲੋਂ ਕੁਝ ਨਸ਼ੇੜੀਆਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਹਨਾਂ ਨੇ ਨਸ਼ੇੜੀਆ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਗਈ। ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡਿਆ ਦਿੱਤਾ।

    ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਉਨਾਂ ਦੇ ਇਲਾਕੇ ਵਿੱਚ ਦੁਬਾਰਾ ਨਸ਼ੇ ਨੂੰ ਲੈ ਕੇ ਆਏ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ। ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਲੋਕ ਆਪਣੇ ਕੰਮ ਕਾਜ ਤੇ ਚਲੇ ਜਾਂਦੇ ਹਨ। ਇਸ ਦੌਰਾਨ ਇਹ ਨਸ਼ੇੜੀ ਇਲਾਕੇ ਵਿੱਚ ਆ ਕੇ ਨਸ਼ੇ ਵੇਚਦੇ ਹਨ ਅਤੇ ਅੱਜ ਉਹਨਾਂ ਨੂੰ ਰੰਗੇ ਹੱਥੀ ਫੜੀਆ ਗਿਆ ਹੈ ਤੇ ਇਹਨਾਂ ਦਾ ਕੁਟਾਪਾ ਵੀ ਚੜਿਆ ਗਿਆ। ਇਸ ਦੌਰਾਨ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਦੁਬਾਰਾ ਆਏ ਤਾਂ ਇਹਨਾਂ ਦਾ ਜੰਮ ਕੇ ਕਟਾਪਾ ਲਾਉਣਗੇ ਅਤੇ ਕਾਨੂੰਨੀ ਕਾਰਵਾਈ ਵੀ ਕਰਾਉਣਗੇ।

  • पंजाबः नशें में धुत्त महिला की वीडियो हुई वायरल 

    पंजाबः नशें में धुत्त महिला की वीडियो हुई वायरल 

    अमृतसरः पंजाब में नशे के खिलाफ भले ही सरकार द्वारा मुहिम चलाई गई है, लेकिन नशे में धुत युवओं के बाद महिलाओं के कई मामले सामने आ चुके है। वहीं जंडियाला गुरु में स्कूल के नजदीक नशे में टली औरत की एक वीडियो वायरल हो रही है। वीडियो में देखा जा सकता है कि नशे में धुत्त महिला ठीक से चल भी नहीं पा रही थी। इस दौरान कुछ कदम चलकर बैलेंस ना बन पाने के कारण महिला रुक गई और वहीं पर काफी समय तक झूलती रही। हैरानी की बात यह है कि नशे में झूलती औरत का यह पहला मामला नहीं है।

    इससे पहले भी कई महिलाओं के नशे में धुत्त होने के मामले सामने आ चुके है। लेकिन पुलिस प्रशासन कुंभकरण की नींद सो रहा है। नशे की ओवरडोज से कई लोगों की मौते हो रही है। जबकि इस मामले को लेकर लोगों से बात की जाती है तो उनका कहना है कि पुलिस को पता है लेकिन वह उक्त नशा बेचने वालों पर कार्रवाई नहीं कर रही। बता दें कि पंजाब में आप पार्टी की सरकार को खत्म करने के दावे करके सत्ता में आई थी। लेकिन अभी भी नशे से लोगों की मौतों के आकंड़े कम नहीं हो रहे। यही कारण है कि विपक्ष भी आप पार्टी नशे को लेकर निशाने साधने लगा है।

  • पंजाबः 1 लाख रुपए रिश्वत लेता पत्रकार गिरफ्तार 

    पंजाबः 1 लाख रुपए रिश्वत लेता पत्रकार गिरफ्तार 

    चंडीगढ़: पंजाब विजिलेंस ब्यूरो ने राज्य में भ्रष्टाचार के खिलाफ चल रहे अभियान के दौरान शुक्रवार को लुधियाना से प्रकाशित होने वाले एक समाचार पत्र के रिपोर्टर अनिल विज को 1,00,000 रुपये की रिश्वत लेते हुए गिरफ्तार किया। विजिलेंस ब्यूरो के एक प्रवक्ता ने आज यहां यह खुलासा करते हुए कहा कि आरोपी पत्रकार को ऋषि बालमिक नगर, लुधियाना के निवासी सुरिंदर अरोड़ा की शिकायत पर गिरफ्तार किया गया है।

    उन्होंने कहा कि उक्त शिकायतकर्ता ने विजिलेंस ब्यूरो से संपर्क किया है और आरोप लगाया है कि उक्त रिपोर्टर ने उसकी कृषि भूमि पर बने मकान तक जाने वाले पक्के रास्ते को न तोडऩे के एवज में तीन लाख रुपये की रिश्वत की मांग की है। शिकायतकर्ता ने आगे बताया कि आरोपी रिपोर्टर ने एसडीओ गलाडा के लिए एक लाख रुपये और जूनियर इंजीनियर गलाडा के लिए एक लाख रुपये और खुद के लिए एक लाख रुपये की मांग की है, नहीं तो पक्का रास्ता तोड़ दिया जाएगा।

    इसके बाद विजिलेंस ब्यूरो की टीम ने शिकायतकर्ता का बयान दर्ज किया और एक जाल बिछाया, जिसमें उपरोक्त रिपोर्टर को शिकायतकर्ता से 1,00,000 रुपये की रिश्वत लेते हुए दो आधिकारिक गवाहों की उपस्थिति में रंगे हाथों गिरफ्तार कर लिया गया है। इस संबंध में पत्रकार के खिलाफ भ्रष्टाचार निवारण अधिनियम के तहत मामला दर्ज किया गया है। उन्होंने कहा कि इस मामले में आगे की जांच जारी है।

  • पंजाबः जम्मू कश्मीर और काउंटर इंटेलिजेंस पुलिस की रेड, 4.94 करोड़ कैश सहित रिवॉल्वर जब्त

    पंजाबः जम्मू कश्मीर और काउंटर इंटेलिजेंस पुलिस की रेड, 4.94 करोड़ कैश सहित रिवॉल्वर जब्त

    लुधियाना: मुल्लापुर दाखां से बड़ी खबर सामने आ रही है। इंटर स्टेट नारकोटिक्स नेटवर्क के तहत जम्मू-कश्मीर पुलिस और पंजाब पुलिस ने जॉइंट ऑपरेशन चलाकर लुधियाना के मुल्लांपुर दाखा में रेड की। यहां से 4.94 करोड़ की ड्रग मनी, 32 बोर रिवाल्वर, वाहनों की 38 फेक नंबर प्लेट्स, फर्जी आई डी. कार्ड, पैसे गिनने वाली मशीन,  सफेद लिफाफे, चिट्टा (ड्रग्स) पैकिंग करने वाली मशीन बरामद की है। जानकारी के अनुसार देर रात करीब  11 बजे जम्मू कश्मीर और काऊंटर इंटेलिंजेंस ने मुल्लांपुर के दशमेश नगर में सर्च ऑपरेशन चलाकर किराएदार मनजीत सिंह पुत्र सतनाम सिंह निवासी मुल्लांपुर के घर से उक्त चीजें बरामद की है।  

    बताया जा रहा है कि मनजीत सिंह पुत्र सतनाम सिंह पर थाना बिलासपुर जिले रामबाण (जम्मू कश्मीर) की पुलिस ने 20 किलो कोकिन बरामद कर मामला दर्ज किया था। पूछताछ में उसने खुलासा किया कि उसकी मुल्लांपुर में किराए पर एक कोठी है, जिसके आधार पर जम्मू कश्मीर की पुलिस और काऊंटर इंटेलिंजेंस ने संयुक्त तौर पर रिकवरी करने के लिए मनजीत सिंह  को साथ लिया और उसकी किराए की कोठी पर सर्च अभियान चलाया, जिसमें से उक्त चीजें बरामद हुई। फिलहाल पुलिस का कहना है कि पूछताछ में और भी बड़े खुलासे होने की उम्मीद है। 

  • ਪੰਜਾਬ : MLA ਨੇ 17 ਸਕੂਲਾਂ ਨੂੰ ਵੰਡਿਆ ਸਮਾਨ, ਦੇਖੋ ਵੀਡਿਓ

    ਪੰਜਾਬ : MLA ਨੇ 17 ਸਕੂਲਾਂ ਨੂੰ ਵੰਡਿਆ ਸਮਾਨ, ਦੇਖੋ ਵੀਡਿਓ

    ਲੁਧਿਆਣਾ: ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਹਲਕੇ ਅਧੀਨ ਆਉਂਦੇ 17 ਸਰਕਾਰੀ ਸਕੂਲਾਂ ਨੂੰ ਜਰੂਰਤ ਯੋਗ ਸਮਾਨ ਵੰਡਿਆ। ਜਿਸ ਵਿੱਚ ਡੈਸਕ ਕੰਪਿਊਟਰ ਅਤੇ ਇਨਵਰਟਰ ਤੋਂ ਇਲਾਵਾ ਕਾਰਪੇਟ ਅਤੇ ਬਰਤਨ ਵੀ ਸ਼ਾਮਿਲ ਨੇ ਉਹਨਾਂ ਕਿਹਾ ਕਿ ਕੁੱਲ 35 ਲੱਖ ਰੁਪਏ ਦੇ ਕਰੀਬ ਸਮਾਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੋਰ ਵੀ ਬਾਕੀ ਰਹਿੰਦਾ ਸਮਾਨ ਸਕੂਲਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੋਲਦੇ ਹੋਏ ਉਹਨਾਂ ਕਿਹਾ ਕਿ ਵੱਖ-ਵੱਖ ਸਕੂਲਾਂ ਵੱਲੋਂ ਸਮਾਨ ਦੀ ਲਿਸਟ ਦਿੱਤੀ ਗਈ ਸੀ।

    ਜਿਸ ਵਿੱਚ ਉਹਨਾਂ ਦੀਆਂ ਮੁਢਲੀਆਂ ਜਰੂਰਤਾਂ ਵਿੱਚ ਪੱਖੇ ਇਨਵਰਟਰ ਕੰਪਿਊਟਰ ਅਤੇ ਡੇਸਕ ਤੋਂ ਇਲਾਵਾ ਕਾਰਪੋਰੇਟ ਅਤੇ ਬਰਤਨ ਸਨ ਜੋ ਅੱਜ ਇਹਨਾਂ 17 ਸਕੂਲਾਂ ਨੂੰ ਸਮਾਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਬੱਚਿਆਂ ਨੂੰ ਪੜਾਉਣ ਦੇ ਲਈ ਜੋ ਵੀ ਜਰੂਰਤਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰ ਸਮਾਨ ਮੁਹਈਆ ਕਰਵਾਇਆ ਜਾਵੇਗਾ।

  • पंजाबः कार खरीदने आया युवक ट्राई करने के बहाने लेकर हुआ फरार, देखें CCTV

    पंजाबः कार खरीदने आया युवक ट्राई करने के बहाने लेकर हुआ फरार, देखें CCTV

    अमृतसरः छेहरटा थानाक्षेत्र में हनुमान मंदिर के सामने कारों की खरीदो-फरोख्त वाली दुकान से एक युवक कार खरीदने का झांसा देकर कार लेकर फरार हो गया। पुलिस ने इसमें फिलहाल अज्ञात के खिलाफ केस दर्ज करने के बाद मामले की जांच शुरू कर दी है। छेहरटा निवासी विशाल लाड ने पुलिस को बताया कि वह हनुमान मंदिर के सामने पुरानी कारों की खरीदो-फरोख्त का कारोबार करता है। रविवार की दोपहर करीब ढाई बजे एक अज्ञात युवक उसकी दुकान पर आया और दुकान पर खड़ी होंडा सिटी कार खरीदने की बात कही। विशाल ने कहा कि आरोपी ट्राई करने के झांसे में दुकान के एक कर्मचारी अभिबैग सिंह पुत्र संदीप सिंह निवासी निकट बेस शाह, छेहरटा को अपने साथ ले गया।

    दुकानदार ने बताया कि आरोपी युवक ने पेट्रोल पंप से 200 रुपये का पेट्रोल भरवाया और दुकान के कर्मी अभिबैग सिंह को लेकर फतेहगढ़ चूड़ियां रोड स्थित बद्रीनाथ अस्पताल ले गया। आरोपी ने उनके कर्मी को कहा कि उसका पिता उक्त अस्पताल में दाखिल है। इस दौरान उसने अभिबैग को अस्पताल में दाखिल पिता से पैसे लाने को कहा। जब उसका कर्मी कार से नीचे उतरा तो आरोपी कार भगाकर ले गया। मामले के जांच अधिकारी नरिंदर सिंह ने बताया कि दुकान और अस्पताल के आसपास लगे सीसीटीवी कैमरों की फुटेज खंगाल आरोपी का पता लगाया जा रहा है।

  • ਪੰਜਾਬ : ਕਿਸਾਨ ਜਥੇਬੰਦੀਆਂ ਨੇ ਮੰਡੀਆਂ ‘ਚ ਆ ਰਹੀ ਮੁਸ਼ਕਿਲਾਂ ਨੂੰ ਲੈ ਕੇ DC ਨਾਲ ਕੀਤੀ ਮੁਲਾਕਾਤ, ਦੇਖੋ ਵੀਡਿਓ

    ਪੰਜਾਬ : ਕਿਸਾਨ ਜਥੇਬੰਦੀਆਂ ਨੇ ਮੰਡੀਆਂ ‘ਚ ਆ ਰਹੀ ਮੁਸ਼ਕਿਲਾਂ ਨੂੰ ਲੈ ਕੇ DC ਨਾਲ ਕੀਤੀ ਮੁਲਾਕਾਤ, ਦੇਖੋ ਵੀਡਿਓ

    ਅੰਮ੍ਰਿਤਸਰ : ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂਤਾਂ ਨੂੰ ਲੈ ਕੇ ਅਤੇ ਪੰਜਾਬ ‘ਚ ਲਗਾਤਾਰ ਬਣ ਰਹੇ ਨਕਲੀ ਦੁੱਧ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਝੋਨਾ ਲੈ ਕੇ ਮੰਡੀਆਂ ਵਿੱਚ ਪਹੁੰਚੇ ਹਨ। ਲੇਕਿਨ ਜਿਸ ਤਰੀਕੇ ਰਾਤ ਬੇਮੌਸਮੀ ਬਰਸਾਤ ਹੋਈ ਅਤੇ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕਈ ਕਿਸਾਨਾਂ ਦੀ ਫਸਲ ਵੀ ਖਰਾਬ ਹੋਈ।

    ਇਸ ਬਾਰੇ ਡੀਸੀ ਨੂੰ ਜਾਨੂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ 10 ਦਿਨ ਦੇ ਅੰਦਰ ਸਾਰੇ ਪ੍ਰਬੰਧ ਠੀਕ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨ ਸੰਘਰਸ਼ ਨਾ ਕਰਨ, ਰੇਲਾਂ ਨਾ ਰੋਕਣ, ਉਨੀ ਦੇਰ ਤੱਕ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਨੂੰ ਤਿਆਰ ਨਹੀਂ ਹੁੰਦੀ। ਅਗਰ ਇਸ ਮੀਟਿੰਗ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਕਿਸਾਨ ਮੀਟਿੰਗਾਂ ਕਰਨ ਨੂੰ ਵੀ ਤਿਆਰ ਹਨ। ਉਹਨਾਂ ਪਰਾਲੀ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਪਰਾਲੀ ਦਾ ਕੋਈ ਪੱਕਾ ਹੱਲ ਨਹੀਂ ਕੱਢਦੀ ਉਨੀ ਦੇਰ ਤੱਕ ਕਿਸਾਨਾਂ ਨੂੰ ਮਜਬੂਰਨ ਪਰਾਲੀ ਸਾੜਨੀ ਪੈਂਦੀ ਹੈ।

    ਕਿਉਂਕਿ ਕਿਸਾਨਾਂ ਕੋਲ ਹੋਰ ਕੋਈ ਰਾਹ ਵੀ ਨਹੀਂ ਹੈ। ਉਹਨਾਂ ਕਿਹਾ ਕਿ 6 ਤੋਂ 7% ਪ੍ਰਦੂਸ਼ਣ ਹੀ ਪਰਾਲੀ ਸਾੜਨ ਨਾਲ ਹੁੰਦਾ। ਬਾਕੀ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਧੂਏ ਨਾਲ ਪੰਜਾਬ ਵਿੱਚ ਪ੍ਰਦੂਸ਼ਣ ਫੈਲਦਾ ਹੈ। ਲੇਕਿਨ ਸਰਕਾਰਾਂ ਉਹਨਾਂ ਫੈਕਟਰੀਆਂ ਨੂੰ ਕੁਝ ਨਹੀਂ ਕਹਿੰਦੀ। ਸਿਰਫ ਕਿਸਾਨਾਂ ਦੇ ਉੱਤੇ ਜ਼ੋਰ ਚਲਾ ਰਹੀ ਹੈ। ਉਹਨਾਂ ਕਿਹਾ ਕਿ ਅਗਰ ਸਰਕਾਰ ਨੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੇ ਚਲਣਗੀਆਂ

  • ਪੰਜਾਬ : ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣਾ ਮੰਦਭਾਗਾ, ਦੇਖੋ ਵੀਡਿਓ

    ਪੰਜਾਬ : ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣਾ ਮੰਦਭਾਗਾ, ਦੇਖੋ ਵੀਡਿਓ

    ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ ਇਸ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅੱਜ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਉਨਾਂ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਅਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।  ਜਿਸ ਵਿੱਚ ਉਹਨਾਂ ਕਿਹਾ ਕਿ ਅਸਾਮ ਜੇਲ ਵੱਲੋਂ ਮੁਲਾਕਾਤ ਲਈ ਲੋੜੀਂਦੀ ਆਗਿਆ ਨਾ ਦੇ ਕੇ ਠੀਕ ਨਹੀਂ ਕੀਤਾ ਜਾ ਰਿਹਾ।

    ਮਨੁੱਖੀ ਅਧਿਕਾਰਾਂ ਤਹਿਤ ਹਰ ਕੈਦੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੀ ਮੁਲਾਕਾਤ ਦਾ ਹੱਕ ਦਬਾਇਆ ਨਹੀਂ ਜਾ ਸਕਦਾ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਿੱਖਾਂ ਨੂੰ ਇਨਸਾਫ ਲੈਣ ਲਈ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਅੱਗੇ ਉਹਨਾਂ ਨੇ ਅੱਗੇ ਬੋਲਦੇ ਓਹਨਾ ਨੇ ਕਿਹਾ ਕਿ ਇਸ ਮਾਮਲੇ ’ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਹਦਾਇਤ ਜਾਰੀ ਕਰੇ ਅਤੇ ਆਸਾਮ ਦੀ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਲੋੜੀਂਦੀ ਇਜਾਜ਼ਤ ਦੇਵੇ। ਉਨ੍ਹਾਂ ਜੇਲ੍ਹ ’ਚ ਬੰਦ ਸਿੱਖਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਵੀ ਪੰਜਾਬ ਸਰਕਾਰ ਨੂੰ ਆਖਿਆ।