Category: Punjab>Phagwara

  • ਮੇਲੇ ਪਿਆਰ ਭਾਈਚਾਰਾ ਵਧਾਉਂਦੇ ਹਨ: ਰਣਜੀਤ ਸਿੰਘ ਖੋਜੇਵਾਲ

    ਮੇਲੇ ਪਿਆਰ ਭਾਈਚਾਰਾ ਵਧਾਉਂਦੇ ਹਨ: ਰਣਜੀਤ ਸਿੰਘ ਖੋਜੇਵਾਲ

    ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ ਮੇਲੇ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਲਿਆ ਅਸ਼ੀਰਵਾਦ

    ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਮੇਲਾ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਦਭਾਵਨਾ ਵਧਾ ਕੇ ਸਾਡੇ ਰਵਾਇਤੀ ਸੱਭਿਆਚਾਰ ਨੂੰ ਕਾਇਮ ਰੱਖਦੇ ਹਨ।ਇਹ ਗੱਲ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਸ਼ਹਿਰ ਦੇ ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ  ਸਾਲਾਨਾ ਮੇਲਾ ਤੇ ਮੱਥਾਂ ਟੇਕਦੇ ਹੋਏ ਕਹੀ। ਵੀਰਵਾਰ ਨੂੰ ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦਾ ਸਲਾਨਾਂ ਮੇਲਾ ਸਮੂਹ ਸੰਗਤਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ।

    ਮੇਲੇ ਵਿਚ ਸੰਗਤਾਂ ਨੇ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਮੌਕੇ ਖੋਜੇਵਾਲ ਨੇ ਬਾਬਾ ਜੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਖੋਜੇਵਾਲ ਨੇ ਕਿਹਾ ਕਿ ਮੇਲੇ ਸਾਡੇ ਰਵਾਇਤੀ ਸੱਭਿਆਚਾਰ ਦੀ ਪਛਾਣ ਹਨ। ਅਜਿਹੇ ਸਮਾਗਮਾਂ ਨਾਲ ਆਪਸੀ ਭਾਈਚਾਰਾ ਵਧਦਾ ਹੈ। ਵਿਸ਼ਵਾਸ ਅਤੇ ਸ਼ਰਧਾ ਵਧਦੀ ਹੈ। ਪਿਆਰ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਹ ਸਭ ਸਾਡੀਆਂ ਸ਼ਕਤੀਆਂ ਹਨ। ਇਸ ਲਈ ਸਾਨੂੰ ਸ਼ਹਿਰ ਵਿਚ ਇਸ ਤਰਾਂ ਦੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਵੱਧਚੜ ਕੇ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਸਦਭਾਵਨਾ ਬਣਾਈ ਰੱਖਣ ਵਿੱਚ ਮੇਲੇ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਦੂਜੇ ਦਾ ਸਤਿਕਾਰ, ਸਾਰੇ ਧਰਮਾਂ ਪ੍ਰਤੀ ਆਦਰ ਸਨਮਾਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੀਰ ਚੌਧਰੀ ਮੇਲਾ ਆਪਸੀ ਭਾਈਚਾਰਕ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ। ਖੋਜੇਵਾਲ ਨੇ ਦੱਸਿਆ ਕਿ ਜੋ ਸ਼ਰਧਾਲੂ ਸੱਚੇ ਮਨ ਨਾਲ ਬਾਬਾ ਜੀ ਦੇ ਦਰਬਾਰ ਵਿਚ ਜੋ ਸ਼ਰਧਾਲੂ ਸੱਚੇ ਮਨ ਨਾਲ ਮਨੰਤ ਮੰਗਦਾ ਹੈ, ਬਾਬਾ ਜੀ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਸਤੀਸ਼ ਕੁਮਾਰ ਨਾਹਰ ਧਰਮਪਾਲ ਮੋਚ, ਵਰਿੰਦਰ ਸਿੰਘ, ਸੁਖਦੇਵ ਸਿੰਘ, ਬਾਬਾ ਰਾਜ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।

  • “ਹਰ ਘਰ ਤਿਰੰਗਾ” ਮੁਹਿੰਮ ਤਹਿਤ ਨੇੜਲੇ ਡਾਕ ਘਰ ਤੋਂ ਮਿਲੇਗਾ ਕੌਮੀ ਝੰਡਾ

    “ਹਰ ਘਰ ਤਿਰੰਗਾ” ਮੁਹਿੰਮ ਤਹਿਤ ਨੇੜਲੇ ਡਾਕ ਘਰ ਤੋਂ ਮਿਲੇਗਾ ਕੌਮੀ ਝੰਡਾ

    ਡਾਕ ਘਰ ਵਿਖੇ ਸਥਾਪਿਤ ਸੈਲਫ਼ੀ ਪੁਆਇੰਟ

    ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ‘ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ’ ਤਹਿਤ 13 ਤੋਂ 15 ਅਗਸਤ ਤੱਕ “ਹਰ ਘਰ ਤਿਰੰਗਾ” ਮੁਹਿੰਮ ਚਲਾਈ ਜਾਣੀ ਹੈ, ਜਿਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਾਕ ਘਰ ਕਪੂਰਥਲਾ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸੂਪਰਡੈਂਟ ਰਵੀ ਕੁਮਾਰ ਦੀ ਅਗਵਾਈ ਹੇਠ ਇਕ ਜਾਗਰੂਕਤਾ ਰੈਲੀ ਕੱਢੀ ਗਈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀ ਕੁਮਾਰ ਨੇ ਦੱਸਿਆ ਕਿ “ਹਰ ਘਰ ਤਿਰੰਗਾ” ਮੁਹਿੰਮ ਤਹਿਤ ਕੌਮੀ ਝੰਡਾ ਨਜ਼ਦੀਕ ਦੇ ਡਾਕ ਘਰ ਤੋਂ ਕੇਵਲ 25 ਰੁਪਏ ਦਾ ਖਰੀਦਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਾਕ ਘਰ ਵਿਖੇ ਇਕ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਲੋਕ ਕੌਮੀ ਝੰਡੇ ਦੇ ਨਾਲ ਫ਼ੋਟੋ ਲੈ ਕੇ #indiapost4tiranga ਦਾ ਹੈਸ਼ਟੈਗ ਲਗਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕਰ ਸਕਣ। ਉਨ੍ਵਾਂ ਦੱਸਿਆ ਕਿ ਝੰਡਾ ਲਹਿਰਾਉਣ ਸਬੰਧੀ ਫਲੈਗ ਕੋਡ ਵਿਚ ਵੀ ਢਿੱਲ ਦਿੱਤੀ ਜਾ ਚੁੱਕੀ ਹੈ, ਜਿਸ ਤਹਿਤ ਤਿਰੰਗਾ ਦਿਨ-ਰਾਤ ਵੀ ਲਹਿਰਾਇਆ ਰਹਿ ਸਕਦਾ ਹੈ।

    ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਹਰ ਘਰ ਤਿਰੰਗਾ” ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜੇ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਕੇ ਮਨਾਇਆ ਜਾਵੇ।

  • ਲੋਕਾਂ ਦੀ ਸਹੂਲਤ ਲਈ ਇਹ ਦਫ਼ਤਰ ਖੋਲ੍ਹਿਆ ਗਿਆ ਹੈ,ਰਾਜਵਿੰਦਰ ਕੌਰ ਥਿਆੜਾ

    ਲੋਕਾਂ ਦੀ ਸਹੂਲਤ ਲਈ ਇਹ ਦਫ਼ਤਰ ਖੋਲ੍ਹਿਆ ਗਿਆ ਹੈ,ਰਾਜਵਿੰਦਰ ਕੌਰ ਥਿਆੜਾ

    ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਆਪ ਦੇ ਸੀ ਐਮ ਹਾਊਸ ਨਾਲ ਕੁਨੇਕਟਿਡ ਜ਼ਿਲ੍ਹਾ ਪੱਧਰੀ ਦਫਤਰ ਦਾ ਕੀਤਾ ਉਦਘਾਟਨ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਸਥਾਨਕ ਅਰਬਨ ਅਸਟੇਟ ਨਵੀਆਂ ਕਚਹਿਰੀਆਂ ਦੇ ਪਿਛਲੇ ਪਾਸੇ ਖੋਲ੍ਹਿਆ ਗਿਆ।ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਜਵਿੰਦਰ ਕੌਰ ਥਿਆੜਾ,ਟਾਂਡਾ ਦੇ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਤੇ ਜ਼ਿਲ੍ਹਾ ਕਪੂਰਥਲਾ ਦੇ ਨਵ ਨਿਯੁਕਤ ਪ੍ਰਧਾਨ ਲਲਿਤ ਸਕਲਾਨੀ ਨੇ ਕੀਤਾ।ਇਸ ਮੌਕੇ ਤੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਦਫ਼ਤਰ ਖੋਲ੍ਹਿਆ ਗਿਆ ਹੈ।

    ਹੁਣ ਜਨਤਾ ਦੀ ਹਰ ਸਮੱਸਿਆ ਦਾ ਹੱਲ ਇਸ ਦਫ਼ਤਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਹ ਦਫ਼ਤਰ ਖੋਲ੍ਹਿਆ ਗਿਆ ਹੈ, ਤਾਂ ਕਿ ਛੋਟੇ ਮੋਟੇ ਕੰਮਾਂ ਲਈ ਆਮ ਲੋਕਾਂ ਨੂੰ ਭਟਕਣਾ ਨਾ ਪਏ ਅਤੇ ਉਨ੍ਹਾਂ ਦੇ ਕੰਮ ਇਸ ਦਫ਼ਤਰ ਰਾਹੀਂ ਹੋ ਸਕਣ।ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਅਤੇ ਸਮੇਂ ਦੀ ਬੱਚਤ ਕਰਨ ਲਈ ਦਫ਼ਤਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਹਰ ਤਰ੍ਹਾਂ ਨਾਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਦਫਤਰ ਸੀ ਐਮ ਹਾਊਸ ਨਾਲ ਕੁਨੇਕਟਿਡ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ ਅਤੇ ਮੰਤਰੀਆਂ ਦੀ ਡਿਊਟੀ ਸਬੰਧਤ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜਾਂ ਅਤੇ ਬਕਾਇਆ ਪਏ ਕੰਮਾਂ ਨੂੰ ਨੇਪਰੇ ਚੜਾਉਣ ਲਈ ਲਗਾਈ ਗਈ ਹੈ, ਜਿਨ੍ਹਾਂਨੂੰ ਪੂਰਾ ਕਰਨ ਲਈ ਮੰਤਰੀ ਉਥੇ ਦੇ ਵਿਧਾਇਕ ਨਾਲ ਮਿਲ ਕੇ ਕੰਮ ਕਰਨਗੇ, ਇਸ ਲਈ ਜ਼ਿਲ੍ਹਾ ਕਪੂਰਥਲਾ ਵਿਖੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਕਿ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਮਹੀਨਿਆਂ ਵਿੱਚ ਛੇ ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਵਾਧਾ ਕੀਤਾ ਹੈ।

    ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਦੇ ਉਹ ਕੰਮ ਵੀ ਕੀਤੇ ਜਾ ਰਹੇ ਹਨ, ਜੋ ਉਨ੍ਹਾਂ ਨੇ ਆਪਣੇ ਵਾਅਦਿਆਂ ਵਿੱਚ ਨਹੀਂ ਕੀਤੇ ਸਨ।ਇਕ ਵਿਧਾਇਕ ਨੂੰ ਇਕ ਪੈਨਸ਼ਨ ਅਤੇ ਲੋਕਾਂ ਤੋਂ ਜ਼ਮੀਨਾਂ ਤੇ ਨਾਜਾਇਜ਼ ਕਬਜੇ ਛੁਡਵਾਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਮਾਪਦੰਡ ਤਿਆਰ ਕਰੇਗੀ, ਜਿਸ ਤੋਂ ਦੂਜੀਆਂ ਪਾਰਟੀਆਂ ਵੀ ਸਿਖਿਆ ਲੈਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਕਿਸੇ ਵੀ ਨਿਰਦੋਸ਼ ਤੇ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ।ਲੋਕਾਂ ਨੇ ਆਪ ਸਰਕਾਰ ਨੂੰ ਬਦਲਾਅ ਲਈ ਚੁਣਿਆ ਹੈ,ਇਸ ਲਈ ਆਪ ਸਰਕਾਰ ਜ਼ਰੂਰ ਬਦਲਾਅ ਜਰੂਰ ਲਿਆਏਗੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਦਫ਼ਤਰ ਵਿੱਚ ਹਮੇਸ਼ਾ ਲੋੜਵੰਦਾਂ ਅਤੇ ਲੋਕ ਹਿੱਤਾਂ ਲਈ ਪਹਿਲਕਦਮੀ ਕੀਤੀ ਜਾਵੇਗੀ।

    ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਨਵ ਨਿਯੁਕਤ ਪ੍ਰਧਾਨ ਲਲਿਤ ਸਕਲਾਨੀ ਨੇ ਸਭ ਨੂੰ ਜੀ ਆਇਆਂ ਕਿਹਾ।ਇਸ ਮੌਕੇ ਜ਼ਿਲ੍ਹਾ ਸਕੱਤਰ ਪ੍ਰਦੀਪਪਾਲ ਸਿੰਘ ਥਿੰਦ, ਜ਼ਿਲ੍ਹਾ ਕੈਸ਼ੀਅਰ ਅਸ਼ੋਕ ਭਾਟੀਆ, ਲੋਕ ਸਭਾ ਹਲਕਾ ਖਡੂਰ ਸਾਹਿਬ ਇੰਚਾਰਜ ਬਲਜੀਤ ਸਿੰਘ ਖਹਿਰਾ, ਲੋਕ ਸਭਾ ਹਲਕਾ ਹੁਸ਼ਿਆਰਪੁਰ ਇੰਚਾਰਜ ਹਰਮਿੰਦਰ ਸਿੰਘ ਬਖ਼ਸ਼ੀ, ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਟਰਾਂਸਪੋਰਟ ਵਿੰਗ ਹਰਪਾਲ ਸਿੰਘ ਢਿੱਲੋਂ, ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ, ਸੂਬਾ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ, ਟਰਾਂਸਪੋਰਟ ਵਿੰਗ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ, ਬੁੱਧੀਜੀਵੀ ਵਿੰਗ ਦੇ ਕੁਲਦੀਪ ਪਾਠਕ, ਡਾਕਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ, ਵਿਰਕ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਤਵਿੰਦਰ ਰਾਮ, ਲੀਗਲ ਵਿੰਗ ਜ਼ਿਲ੍ਹਾ ਪ੍ਰਧਾਨ ਨਿਤਿਨ ਮਿੱਟੂ, ਮਨਿਓਰਿਟੀ ਮੋਰਚਾ ਪੰਜਾਬ ਉਪ ਪ੍ਰਧਾਨ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ, ਸਪੋਰਟਸ ਵਿੰਗ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਐੰਡੀ, ਐਮਐਲਏ ਉਮੀਦਵਾਰ ਰਹੇ ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ, ਐਮਐਲਏ ਉਮੀਦਵਾਰ ਰਹੇ ਭੁਲੱਥ ਤੋਂ ਰਾਣਾ ਰਣਜੀਤ ਸਿੰਘ, ਐਮਐਲਏ ਉਮੀਦਵਾਰ ਰਹੇ ਕਪੂਰਥਲਾ ਤੋਂ ਮੰਜੂ ਰਾਣਾ, ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਬਲਾਕ ਪ੍ਰਧਾਨ ਪਿਆਰਾ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ, ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ, ਅਨਮੋਲ ਕੁਮਾਰ ਗਿੱਲ, ਯਸ਼ਪਾਲ ਆਜ਼ਾਦ ਆਦਿ ਹਾਜ਼ਰ ਸਨ।

  • हर देश की अर्थव्यवस्था तय करती है विज्ञान और तकनीक: डा. कंबापति

    हर देश की अर्थव्यवस्था तय करती है विज्ञान और तकनीक: डा. कंबापति

    मिजोरम के राज्यपाल ने किया पुष्पा गुजराल साइंस सिटी का दौरा

    कपूरथला/चन्द्र शेखर कालिया: आज हम विज्ञान और प्रौद्योगिकी के युग में जी रहे हैं, जिसमें हर देश की अर्थव्यवस्था विज्ञान और प्रौद्योगिकी की ताकत पर निर्भर करती है। पिछले कुछ दशकों के दौरान देश की अर्थव्यवस्था में हुई वृद्धि का सारा श्रेय विज्ञान और प्रौद्योगिकी कार्यक्रमों के सफल क्रियान्वयन को जाता है। ये विचार मिजोरम के माननीय राज्यपाल  हरि बाबू कंबापति ने पुष्पा गुजराल साइंस सिटी कपूरथला का दौरा करने के दौरान व्यक्त किए।

    इस दौरान माननीय राज्यपाल मिजोरम डा. हरि बाबू कंबापति ने साइंस सिटी में वैज्ञानिक सोच पैदा करने वाली गैलरियां इनोवेशन हब, पैनोरमा लाइफ थ्रू द एज, क्लाइमेट चेंज थिएटर, डायनासोर पार्क और नवनिर्मित गणितीय ज्ञान और मिशन तंदुरुस्त पंजाब गैलरी में सभी प्रदर्शनियों को देखा। इस अवसर पर साइंस सिटी की महानिदेशक डॉ. नीलिमा जैैैरथ ने माननीय राज्यपाल को साइंस सिटी की विज्ञान गतिविधियों की जानकारी दी। माननीय राज्यपाल ने यहां स्थापित विभिन्न सुविधाओं की आम लोगों में वैज्ञानिक सोच पैदा करने की आशय की सराहना की और कहा कि हर राज्य में ऐसी संस्थाएं स्थापित की जानी चाहिए ताकि बच्चों को मनोरंजक और दिलचस्प तरीके से विज्ञान का अध्ययन करने के लिए प्रोत्साहित किया जा सके। डॉ. नीलिमा जैरथ ने कहा कि विज्ञान को लोकप्रिय बनाने के लिए वैज्ञानिक सोच और विज्ञान की अनौपचारिक शिक्षा को मिशन मोड के रूप में अपनाया गया है। इसके साथ ही छात्रों और सभ्य समाज के लोगों को विज्ञान का उपयोग करके वास्तविक जीवन की समस्याओं को हल करने का अवसर मिलता है। इस अवसर पर एडीसी शहरी विकास श्रीमती अनुपम कलेर भी मौजूद थीं।

  • देश में ही नहीं विदेशों में भी नौजवान वर्ग शहीद भगत सिंह को मानता है आपना प्रेरण स्रोत: अमनदीप गोल्डी

    देश में ही नहीं विदेशों में भी नौजवान वर्ग शहीद भगत सिंह को मानता है आपना प्रेरण स्रोत: अमनदीप गोल्डी

    कपूरथला/चन्द्र शेखर कालिया: हाल ही के दिनों में शिरोमणि अकाली दल (अमृतसर) के रोपड से सांसद सिमरनजीत सिंह ने देश की आजादी के लिए आपने प्राण न्योछावर करने वाले शहीद भगत सिंह को आतंकवादी कहा है जो की हरेक उस शहीद का अपमान है जिस ने भी मां भारती कि आजादी के लिए आपने प्राण दिये हैंधार्मिक नेता अमनदीप गोल्डी ने कहा कि सिमरनजीत सिंह मान आपना दिमागी सन्तुलन खो चुके हैं शहीद भगत सिंह को देश में ही नहीं बल्कि विदेशों में भी नौजवान वर्ग उनको अपना प्रेरण स्रोत मानता हैबता दें कि लाहौर सेन्ट्रल जेल (जहां भगत सिंह, राजगुरु और सुखदेव को फांसी दी गई थी) के बाहर कुछ् कदमों की दूरी पर शादमन चौंक है जो की अब भगत सिंह चौंक के नाम से जाना जाता है उन्होंने मान सरकार से मांग की है ऐसी बयान बाजी से भारत के करोड़ों देश वासियों की भावनाओं को ठेस पहुंचीं है सरकार जल्दी से जल्दी सिमरनजीत सिंह मान पर बनती करवाई करे ताकि आने वाले दिनों में कोई और ऐसी बयानबाज़ी ना करें

  • खाटू श्याम बाबा के गूंजे भजन, जयघोष के साथ निकाली प्रभात फेरी

    खाटू श्याम बाबा के गूंजे भजन, जयघोष के साथ निकाली प्रभात फेरी

    कपूरथला/चन्द्र शेखर कालिया: हारे के सहारे खाटू श्याम प्यारे,खाटू बाबा सबकी सुनते है,चलो चले श्याम के दरबार के मधुर भजनों पर झूमते हुए भक्तजनों ने भगवान श्री खाटू श्याम जी के चरणों में अपनी हाजिरी लगवाई। मौका था प्राचीन श्री रानी साहिबा मंदिर और शाम प्रेमिओ कि और से श्री रानी साहिबा मंदिर में 20 जुलाई को की जा रही श्री खाटू श्याम बाबा जी की मूर्ति स्थापना के सबंध में शनिवार को शहर में खाटू श्याम बाबा की प्रभात फेरी निकाली गई।प्रभात फेरी की शुरुआत प्राचीन श्री रानी साहिबा मंदिर से हुई।
    मंदिर कमेटी के सदस्यों ने मंत्रोच्चारण के साथ पूजा-अर्चना कराई।प्रभात फेरी में शामिल श्रद्धालु बाबा का जयघोष करते हुए हाथों में झंडे लेकर चल रहे थे। इससे वातावरण भक्तिमय हो गया। प्रभात फेरी रकनि साहिबा मंदिर से शुरू हो कर हनुमान मंदिर, सत्यनारायण बाजार, कचहरी चौंक, शिव मंदिर, भगत सिंह चौंक, सदर बाजार, जलौखाना चौंक, जानकीदास मंदिर से होते हुए रानी साहिबा मंदिर पर पहुंचकर समाप्त हुई। प्रभात फेरी का कई जगह आरती उताकर और पुष्पवर्षा कर स्वागत किया गया।
    इस मौके पर ब्लाक कांग्रेस के प्रधान दीपक सलवान, पार्षद मनोज अरोड़ा हैप्पी, पार्षद वीणा सलवान, मेयर कुलवंत कौर, ब्रह्मकुंड मंदिर कमेटी के प्रधान राकेश पाली, सत्यनारयण मंदिर के नरेश गोसाईं, विशाल महाजन, हन्नी प्रभु, हनुमान दास, विश्व हिन्दू परिषद् जालंधर विभाग के प्रधान नरेश पंडित, जिला सीनियर उपप्रधान मंगत राम भोला, जिला उपप्रधान ओमप्रकाश कटारिया, जिला उपप्रधान जोगिन्दर तलवाड़, बजरंग दल के जिला प्रभारी राजकुमार अरोड़ा, जिला प्रभारी बावा पंडित, जिला प्रधान जीवन प्रकाश वालिया, जिला उपप्रधान आनंद यादव, नगर प्रधान चंदन शर्मा, उपप्रधान हैप्पी छाबड़ा, शहरी उपप्रधान मोहित जसल, अनिल वालिया विजय यादव, गुरप्रीत, धरणीधर मंदिर कमेटी राजेश काका, जेके आदि थे।
  • कपूरथला: हथियारों सहित दो गैंगस्टर गिरफ्तार

    कपूरथला: हथियारों सहित दो गैंगस्टर गिरफ्तार

    कपूरथला: पंजाब सरकार ने नशे के खिलाफ चलाई गई मुहिम के तहत कार्रवाई के सख्त आदेश जारी किए हुए है। वहीं डीजीपी का पद संभालते ही गौरव यादव ने गैंगस्टरों के खोलाफ मोर्चा खोल दिया है। गैंगस्टरों के खिलाफ की गई कार्रवाई का ताजा मामला कपूरथला के तलवंडी चौधरियां से सामने आया है।

    हथियारों सहित दो गिरफ्तार, एक अस्पताल में भर्ती

    जहां तलवंडी चौधरियां की पुलिस की तरफ से गैंगस्टर्स के खिलाफ कार्रवाई की है। पुलिस द्वारा 2 पिस्तौल नाजायज, 7.65 MM, दो देसी कट्टे, 315 बोर नाजायज सहित 2 रोंद 7.65 MM, 21 कारतूस 315 बोर और 12 बोर बरामद किए हैं। इसके साथ ही 5 गैंगस्टर्स के खिलाफ मुकदमा दर्ज कर 2 गैंगस्टरों को गिरफ्तार किया है। इस मुहिम के तहत इन गैंगस्टरों में से 2 गैंगस्टर फरार बताए जा रहे हैं वहीं एक अस्पताल में भर्ती है।

    पंप लूटने की थी तैयारी 

    इस संबंधी जानकारी देते हुए एसएसपी राजबचन सिंह संधू ने कहा कि इन गैंगस्टर्स की तरफ से पंप लूटने की तैयारी थी लेकिन पुलिस ने इस कोशिश को नाकाम करते हुए बड़ी सफलता हासिल की है। बता दें कि डीजीपी गौरव यादव द्वारा चलाई गई मुहिम के तहत बीते दिन 13 गैंगस्टरों को 13 हथियारों सहित देहात पुलिस द्वारा गिरफ्तार किया था। जोकि लारेंस गैंगस्टर के संबंधित बताए जा रहे है। 

  • ਸਿਹਤ ਮੰਤਰੀ ਵਲੋਂ ਜ਼ਿਲ੍ਹਾ ਕਪੂਰਥਲਾ ਹਸਪਤਾਲ ਦਾ ਦੌਰਾ

    ਸਿਹਤ ਮੰਤਰੀ ਵਲੋਂ ਜ਼ਿਲ੍ਹਾ ਕਪੂਰਥਲਾ ਹਸਪਤਾਲ ਦਾ ਦੌਰਾ

    ਕਪੂਰਥਲਾ( ਚੰਦਰ ਸ਼ੇਖਰ ਕਾਲਿਆਂ)। ਸੂਬੇ ‘ਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਜੀ ਨੇ ਸੂਬੇ ਅੰਦਰ ਚੱਲ ਰਹੇ ਸਿਵਲ ਹਸਪਤਾਲਾਂ ਤੇ ਸਰਕਾਰੀ ਸਿਹਤ ਕੇਂਦਰਾਂ ਦੇ ਦੌਰੇ ਸ਼ੁਰੂ ਕੀਤੇ ਹਨ। ਇਸ ਲੜੀ ਤਹਿਤ ਅੱਜ ਉਨ੍ਹਾਂ ਕਪੂਰਥਲਾ ਦੇ ਜ਼ਿਲਾ ਸਿਵਲ ਹਸਪਤਾਲ ‘ਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹੇ ਵਿਚ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਅਸਲ ਸਥਿਤੀ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਹਸਪਤਾਲ ਦੀ ਓ.ਪੀ.ਡੀ., ਆਈ.ਪੀ.ਡੀ, ਜਨਰਲ ਵਾਰਡ, ਜੱਚਾ-ਬੱਚਾ ਵਾਰਡ, ਐਮਰਜੈਂਸੀ ਵਾਰਡ ਤੇ ਓਟ ਸੈਂਟਰ ਸਮੇਤ ਵੱਖ-ਵੱਖ ਵਿਭਾਗਾਂ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ।ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਦਾਖਲ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਸਾਰੇ ਮਰੀਜ਼ਾਂ ਨੇ ਇਲਾਜ ਪ੍ਰਬੰਧਨ ‘ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਲੋਕਾਂ ਨੇ ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ‘ਤੇ ਭਰੋਸਾ ਜਤਾਇਆ ਹੈ।

    *ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਦਿਆਂਗੇ’* 
    ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਿਵਲ ਹਸਪਤਾਲ ਕਪੂਰਥਲਾ ਦੇ ਦੌਰ ਦੌਰਾਨ ਕਿਹਾ ਕਿ 15 ਅਗਸਤ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਖੇਤਰ ‘ਚ ਵੱਡੀ ਪੁਲਾਂਘ ਹੋਵੇਗੀ। ਉਨ੍ਹਾਂ ਕਿਹਾ ਕਿ ਸਿਹਤ ਢਾਂਚੇ ‘ਚ ਵੱਡੇ ਸੁਧਾਰ ਲਿਆ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕਾਂ ਦੀ ਲੋੜਾਂ ਨੂੰ ਸਮਝਣ ਲਈ ਸੂਬੇ ਦੀਆਂ ਸਿਹਤ ਸੰਸਥਾਵਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਸਮੇਂ ਦੇ ਅਨੁਕੂਲ ਸਿਹਤ ਸੰਸਥਾਵਾਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ। ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਹਸਪਤਾਲਾਂ ਵਿਚ ਲੋੜੀਂਦੇ ਮੈਡੀਕਲ ਉਪਕਰਨ ਅਤੇ ਖਾਲੀ ਪਈਆਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀਆਂ ‘ਅਸਾਮੀਆਂ ਦਾ ਵੇਰਵਾ ਮੰਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਬਿਹਤਰ ਤੇ – ਵਿਆਪਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਦੇਸ਼ ਤਦ ਹੀ ਪੂਰਾ ਹੋਵੇਗਾ ਜਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਲੋੜੀਂਦੇ ਸਾਰੇ ਟੈਸਟ ਅਤੇ ਹੋਰ ਸੇਵਾਵਾਂ ਆਸਾਨੀ ਨਾਲ ਮਿਲਣਗੀਆਂ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਪੂਰਥਲਾ ਵਿਖੇ ਜਲਦ ਹੀ ਮੈਡੀਕਲ ਕਾਲਜ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।

     *ਜ਼ਿਲਾ ਪੁਲਿਸ ਨੇ ਦਿੱਤਾ ਗਾਰਡ ਆਫ ਆਨਰ* 
    ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਜੀ ਦੇ ਸਰਕਟ ਹਾਊਸ ਪਹੁੰਚ ਤੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ‌ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ, ਇਸ ਉਪਰੰਤ ਜ਼ਿਲ੍ਹਾ ਪੁਲਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ,ਐਸਐਸਪੀ ਰਾਜਬਚਨ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।

     *ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵਲੋਂ ਸਿਹਤ ਮੰਤਰੀ ਦਾ ਸਵਾਗਤ* 
    ਜ਼ਿਲਾ ਹਸਪਤਾਲ ਵਿਖੇ ਪਹੁੰਚਣ ਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਜੀ,ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੀਲੀਮਾ ਸਿੰਘ ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਰਣਜੀਤ ਸਿੰਘ ਘੜੋਤਾ ਨੂੰ ਫੂੱਲਾਂ ਦਾ ਗੁਲਦਸਤਾ ਭੇਂਟ ਕਰਕੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਮੰਜੂ ਰਾਣਾ,ਆਪ ਭੁਲੱਥ ਇੰਚਾਰਜ ਰਣਜੀਤ ਸਿੰਘ, ਆਪ ਸੀਨੀਅਰ ਆਗੂ ਗੁਰਸ਼ਰਨ ਸਿੰਘ ਕਪੂਰ, ਸਟੇਟ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ, ਏਸੀਐਸ ਡਾ. ਅੰਨੂ ਸ਼ਰਮਾ, ਡੀਐਮਸੀ ਡਾ. ਸੰਦੀਪ ਭੋਲਾ, ਡੀਐਫਪੀਓ ਡਾ. ਅਸ਼ੋਕ ਕੁਮਾਰ,ਡੀਆਈਓ ਡਾ. ਰਣਦੀਪ ਸਿੰਘ, ਡੀਐਚਓ ਡਾ. ਕੁਲਜੀਤ ਸਿੰਘ,ਐਸਐਮਓ ਡਾ. ਸੰਦੀਪ ਧਵਨ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ।

  • ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ ਸੁਖਬੀਰ ਸਿੰਘ (ਇੰਸਪੈਕਟਰ, ਸੀ .ਆਈ.ਡੀ) ਨੂੰ ਸਨਮਾਨਿਤ ਕੀਤਾ

    ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ ਸੁਖਬੀਰ ਸਿੰਘ (ਇੰਸਪੈਕਟਰ, ਸੀ .ਆਈ.ਡੀ) ਨੂੰ ਸਨਮਾਨਿਤ ਕੀਤਾ

    ਸ਼ਹੀਦਾਂ ਦੇ ਸੁਪਨੇ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਭ੍ਰਿਸ਼ਟਾਚਾਰ ਦਾ ਖ਼ਾਤਮਾ ਜ਼ਰੂਰੀ: ਚੀਫ ਬਿਊਰੋ

    ਕਪੂਰਥਲਾ( ਚੰਦਰ ਸ਼ੇਖਰ ਕਾਲੀਆ)। ਵਧੀਆ ਕਾਰਜ ਸ਼ੈਲੀ ਅਤੇ ਇਮਾਨਦਾਰੀ ਨਾਲ ਨਿਭਾਈ ਗਈ ਡਿਊਟੀ ਵਾਲੇ ਅਧਿਕਾਰੀ ਦੂਸਰੇ ਵਿਅਕਤੀਆਂ ਲਈ ਪ੍ਰੇਰਨਾਸ੍ਰੋਤ ਅਤੇ ਰਾਹ ਦਸੇਰਾ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਵੀ ਪਾਉਂਦੇ ਹਨ । ਜਿੰਨਾ ਵੀ ਵਿਅਕਤੀ ਆਪਣੀ ਡਿਊਟੀ ਪ੍ਰਤੀ ਜੁਆਬਦੇਹ, ਵਿਸ਼ਵਾਸਮਈ ਅਤੇ ਇਮਾਨਦਾਰੀ ਹੋਵੇਗਾ ਓਨਾ ਹੀ ਸਫਲਤਾ ਉਸਦੀ ਗੁਲਾਮ ਰਹੇਗੀ । ਸਾਨੂੰ ਆਪਣੇ ਚੰਗੇਰੇ ਫ਼ਰਜ਼ਾਂ ਅਤੇ ਅਸੂਲਾਂ ਨੂੰ ਪਹਿਲ ਦਿੰਦਿਆਂ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ ।

    ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਨਦੀਪ ਸਿੰਘ ਗਿੱਲ ਬਿਊਰੋ ਚੀਫ ਨੇ ਇੰਸਪੈਕਟਰ ਸੁਖਬੀਰ ਸਿੰਘ (ਸੀ.ਆਈ. ਡੀ, ਕਪੂਰਥਲਾ) ਨੂੰ ਉਨ੍ਹਾਂ ਦੇ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਵਰਗੇ ਭਾਰਤ ਦਾ ਨਿਰਮਾਣ ਕਰਨ ਲਈ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਜ਼ਰੂਰੀ ਹੈ। ਸਨਮਾਨਿਤ ਸ਼ਖ਼ਸੀਅਤ ਇੰਸਪੈਕਟਰ ਸੁਖਬੀਰ ਸਿੰਘ ਨੇ ਐਂਟੀ ਕੁਰੱਪਸ਼ਨ ਬਿਊਰੋ ਆਫ਼ ਇੰਡੀਆ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਿਤ ਹੋ ਕੇ ਰੁਜ਼ਗਾਰ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। 

    ਸਮਾਗਮ ਦੇ ਅੰਤ ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਹਾਜ਼ਰ ਸਖਸ਼ੀਅਤਾਂ ਦਾ  ਧੰਨਵਾਦ ਕਰਦਿਆ ਕਿਹਾ ਕਿ ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ   ਇਮਾਨਦਾਰ ਅਤੇ ਕਰਮਸ਼ੀਲ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਹੈ ਅ ਤੇ ਹਮੇਸ਼ਾਂ ਤਤਪਰ ਰਹੇਗੀ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਖਾਤਮਾ  ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁੱਖ ਸਿੰਘ, ਬਲਬੀਰ ਸਿੰਘ ਰਾਣਾ, ਸੁਖਵਿੰਦਰ ਮੋਹਨ ਸਿੰਘ ਭਾਟੀਆ‌ ਸਮੇਤ ਵੱਖ ਵੱਖ ਆਹੁਦੇਦਾਰ ਹਾਜ਼ਰ ਸਨ।

  • राघव चड्ढा को चेयरमैन नियुक्त करके केजरीवाल ने प्रदेश के मुख्यमंत्री भगवंत मान के हाथ से सरकार की कमान खींचनी शुरू की: रणजीत सिंह खोजेवाल 

    राघव चड्ढा को चेयरमैन नियुक्त करके केजरीवाल ने प्रदेश के मुख्यमंत्री भगवंत मान के हाथ से सरकार की कमान खींचनी शुरू की: रणजीत सिंह खोजेवाल 

    कपूरथला (चन्द्र शेखर कालिया)। पूर्व चैयरमेन व भाजपा के जिला उपप्रधान रणजीत सिंह खोजेवाल ने मंगलवार को भगवंत मान नीत सरकार पर निशाना साधते हुए आरोप लगाया कि वह समिति के जरिए चड्ढा को अत्यधिक शक्ति प्रदान कर रहे हैं। उन्होंने कहा कि चड्ढा को सलाहकार समिति का अध्यक्ष नियुक्त करना उन्हें पंजाब का मुख्यमंत्री बनाने के समान है।

    उन्होंने कहा कि पंजाब ने इस बदलाव के लिए मतदान तो किया नहीं था।ऐसा प्रतीत होता है कि भगवंत मान जी ने पंजाब सरकार को ठेके पर दे दिया है। खोजेवाल ने कहा राघव चड्ढा को पंजाब में आप के दिल्ली दरबार का प्रतिनिधि नियुक्त किया गया है। खोजेवाल ने कहा कि दिल्ली के मुख्यमंत्री अरविद केजरीवाल पंजाब की बागडोर अपने हाथों में लेने के लिए प्रदेश सरकार में सीधा दखल दे रहे हैं। इसी के चलते राज्यसभा सदस्य राघव चड्ढा को अंतरिम सलाहकार कमेटी का चेयरमैन लगाया गया है। उन्होंने कहा कि जनता से संबंधित मामलों के प्रति राज्य सरकार को सलाह देने के नाम पर बनाई गई कमेटी का राघव चड्ढा को चेयरमैन नियुक्त करके केजरीवाल ने प्रदेश के मुख्यमंत्री भगवंत मान के हाथ से सरकार की कमान खींचनी शुरू कर दी है।

    वह दिन दूर नहीं जब भगवंत मान को सरकार से एक साइड में करके राघव चड्ढा के माध्यम से दिल्ली में बैठकर केजरीवाल पंजाब की सरकार चलाएंगे। उन्होंने कहा कि प्रदेश के लोगों ने कभी भी दिल्ली का दखल अपने राज्य में बर्दाश्त नहीं किया। चुनावी वादे पूरे करने की बजाय केजरीवाल की मनमानी बढ़ रही है।इसका खमियाजा आने वाले लोकसभा चुनाव में आप को भुगतना पड़ेगा। उन्होंने कहा कि पंजाब का यह एक दुर्भाग्य है कि प्रदेश में आम आदमी पार्टी सरकार केवल नाममात्र पंजाबियों की सरकार है।पंजाब के लोगों ने पंजाब के हित के लिए व बदलाव लाने के लिए आम आदमी पार्टी के हक में फतवा दिया था। तीन महीने के अंदर ही आप के सभी दावों की फूंक निकल गई है। उन्होंने कहा कि राघव चड्ढा को चेयरमैन बनाया जाना केजरीवाल की सोची-समझी साजिश का नतीजा है। 

    केजरीवाल नहीं चाहे कि पंजाब के फैसले पंजाब के मुख्यमंत्री द्वारा किए जाएं। वह पंजाब की सत्ता अपने ही हाथ में रखना चाहते हैं।उन्होंने कहा कि इस कदम से शो मैनेजर राघव चड्ढा को आधिकारिक तौर पर एक मंच प्रदान कर दिया गया है। सर्कस मास्टर ने पर्दा हटाकर असली खेल चलाने वाले राघव चड्ढा को आधिकारिक तौर पर मंच प्रदान कर दिया है। असली मुख्यमंत्री चड्ढा का औपचारिक रूप से महानियंत्रक के रूप में पदभार ग्रहण करना,पंजाबियों के लिए कोई खबर नहीं है। उन्हें हमेशा से पता था कि भगवंत मान के कठपुतली नाच की डोर किसके हाथ में है। अब पर्दा हट गया है और वह दंतहीन शेर सामने है जिस पर पंजाबियों ने भरोसा जताया था।