ਪੰਜਾਬ: ਸਾਵਣ ਮਹੀਨੇ ਤੇ 6 ਸਾਲਾ ਦੀ ਬੱਚੀ ਨੇ ਕੀਤਾ ਤਾਂਡਵ , ਦੇਖੋ ਵੀਡੀਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ। ਸਾਵਣ ਮਹੀਨੇ ਦੀ ਸ਼ਿਵਰਾਤਰੀ ਤੇ ਨੰਗਲ ਤੋ 6 ਸਾਲ ਦੀ ਬੇਟੀ ਅਨਾਯਾ ਖੰਨਾ ਪੁਤਰੀ ਰਾਕੇਸ ਖੰਨਾ ਅਤੇ ਅੰਨੂ ਖੰਨਾ ਨੇ ਸਿਵ ਤਾਡਵ ਤੇ ਨਰਿਤ ਕਰਕੇ ਸਾਰੇ ਸਰਧਾਲੂਆ ਦਾ ਦਿੱਲ ਮੋਹ ਲਿਆ। ਜਿੱਥੇ ਕਿ ਅਨਾਯਾ ਖੰਨਾ ਸਿਰਫ 6 ਸਾਲ ਦੀ ਹੋਣ ਤੇ ਇੰਨਾ ਅੋਖਾ ਤਾਡਵ ਕਰ ਸਕਦੀ ਹੈ। ਉਥੇ ਹੀ ਅੱਜ ਸੋਸਲ ਮੀਡੀਆ ਤੇ ਉਸ ਦੀਆ ਵੀਡੀਓ ਬਹੁਤ ਵਾਇਰਲ ਹੋ ਰਹੀਆ ਹਨ। 
 

ਰੋਪੜ ਜਿਲ੍ਹੇ ਦੇ ਨੰਗਲ ਸਹਿਰ ਦੀ ਰਹਿਣ ਵਾਲੀ ਅਨਾਯਾ ਖੰਨਾ ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿਚ 2 ਜੀ ਜਮਾਤ ਵਿਚ ਪੱੜ੍ਦੀ ਹੈ। ਜਿਕਰਯੋਗ ਹੈ ਕਿ ਇਸ ਬੱਚੀ ਨੁੰ ਸੁਰੂ ਤੋ ਪਰਮਾਤਮਾ ਨਾਲ ਲਗਣ ਲੱਗੀ ਹੋਇ ਹੈ, ਤੇ ਹਰ ਧਰਾਮਿਕ ਪਰੋਗਰਾਮ ਜਿਵੇ ਰਾਮ ਨੋਮੀ, ਸਿਵ ਰਾਤਰੀ, ਜਨਮ ਅਸਟਮੀ ਆਦਿ ਦਿਨਾ ਵਿਚ ਅਨਾਯਿਆ ਖੰਨਾ ਦੀਆ ਵੀਡੀਓ ਬਹੁਤ ਵਾਇਰਲ ਹੁੰਦੀਆ ਹਨ।

Comments

Leave a Reply

Your email address will not be published. Required fields are marked *