ਪੰਜਾਬ: ਚੋਰੀ ਦੇ ਮੋਟਰਸਾਈਕਲ ਤੇ ਪਿਸਟਲ ਸਮੇਤ 3 ਕਾਬੂ, ਦੇਖੋਂ ਵੀਡਿਓ

 ਗੁਰਦਾਸਪੁਰ: ਧਾਰੀਵਾਲ ਪੁਲਿਸ ਨੇ ਚੈਕਿੰਗ ਦੋਰਾਨ ਦੋ ਵੱਖ ਵੱਖ ਮਾਮਲੇ ਦਰਜ ਕੀਤੇ, ਜਿਸ ਵਿੱਚ 3 ਨੌਜਵਾਨਾਂ ਕੋਲ ਚੈਕਿੰਗ ਦੋਰਾਨ 1 ਪਿਸਟਲ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਅਤੇ ਦੋ ਹੋਰ ਲੋਕ ਗਿਰਫ਼ਤਾਰ ਕੀਤੇ ਜਿਨਾ ਕੋਲੋ ਖੋ ਕੀਤੇ ਮੋਬਾਈਲ ਬਰਾਮਦ ਹੋਏ । 

Comments

Leave a Reply

Your email address will not be published. Required fields are marked *