ਕੋਟਕਪੂਰਾ : ਜਿਲੇ ‘ਚ ਚੋਰੀ ਦੀ ਘਟਨਾਵਾਂ ਲਗਾਤਾਰ ਵੱਧ ਦਿਆਂ ਜਾ ਰਹਿਆ ਹੈ। ਉੱਥੇ ਹੀ ਦੇਰ ਚੋਰਾਂ ਨੇ ਕਰਿਆਨਾਂ ਸਟੋਰ ਨੂੰ ਨਿਸ਼ਾਨਾ ਬਣਾਇਆ ਹੈ। ਤਾਜਾ ਮਾਮਲਾ ਸਬ ਡਿਵੀਜ਼ਨ ਜੈਤੋ ਦੇ ਬਾਜਾਖਾਨਾ ਚੌਂਕ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰ ਨੇ ਇਕ ਕਾਰਿਆਨਾ ਸਟੋਰ ਨੂੰ ਨਿਸ਼ਾਨਾ ਬਣਇਆ। ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਜਿੱਥੇ ਚੋਰ ਗੱਲੇ ਵਿੱਚ ਨਗਦੀ ਲੈ ਕੇ ਫੁਰ ਹੋ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਕਾਂਸਲ ਨੇ ਦੱਸਿਆ ਮੇਰੀ ਕਾਂਸਲ ਕਾਰਿਆਣਾ ਸਟੋਰ ਨਾਂ ਦੀ ਦੁਕਾਨ ਹੈ। ਮੈਂ ਥੋੜਾ ਜਿਹਾ ਨਾਲ ਦੀ ਦੁਕਾਨ ਤੇ ਕੰਮ ਗਿਆ ਸੀ। ਪਿੱਛੋਂ ਚੋਰ ਮੇਰੀ ਦੁਕਾਨ ਦਾ ਗੱਲਾਂ ਸਾਫ ਕਰ ਗਏ। ਪੀੜਤ ਨੇ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ।

Leave a Reply