ਜਲੰਧਰ : ਪੁਲਿਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ, ਦੇਖੋ ਵਿਡਿਓ

ਜਲੰਧਰ : ਨਕੋਦਰ ਸਦਰ ਥਾਣੇ ਦੀ ਪੁਲਿਸ ਨੇ ਚੋਰ ਗਿਰੋਹ ਤੇ 3 ਮੈੰਬਰਾ ਨੂਂ ਗਿਰਫਤਾਰ ਕਿਤਾ ਹੈ। ਜਾਣਕਾਰੀ ਦਿੰਦਿਆਂ ਏ ਐਸ ਆਈ ਅਮਰੀਕ ਸਿੰਘ ਨੇ ਦੱਸਿਆ ਕਿ ਨਕੋਦਰ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਇੱਕ ਸਾਥੀ ਫ਼ਰਾਰ ਹੈ। ਪੁਲਿਸ ਨੇ ਤਿਨਾਂ ਅਰੋਪੀਆਂ ਕੋਲੋਂ ਚੋਰੀ ਕਿਤਾ ਗਇਆ 3 ਕੁਇੰਟਲ ਸਰੀਆ ਬਰਾਮਦ ਕੀਤਾ ਹੈ।

ਦੋਸ਼ਿਆ ਦੀ ਪਛਾਣ ਹਰਵਿੰਦਰ ਪਾਲ, ਪਰਮਜੀਤ ਸਿੰਘ ਅਤੇ ਧਰਮਪ੍ਰੀਤ ਵਜੋਂ ਹੋਈ ਹੈ ਅਤੇ ਚੋਥਾ ਸਾਥੀ ਸਿਮਰਨਜੀਤ ਸਿੰਘ ਫ਼ਰਾਰ ਚਰ ਰਿਹਾ ਹੈ। ਪੁਲਿਸ ਨੇ ਦੋਸ਼ਿਆ ਦੇ ਖਿਲਾਫ ਮਾਮਲਾ ਦਰਜ ਕਰ ਫਰਾਰ ਦੋਸ਼ੀ ਦੀ ਤਲਾਸ਼ ਚ ਛਾਪੇਮਾਰੀ ਸ਼ੁਰੂ ਕਰ ਦਿਤੀ।

Comments

Leave a Reply

Your email address will not be published. Required fields are marked *