ਪੰਜਾਬ : ਆਮ ਆਮਦੀ ਪਾਰਟੀ ਦੇ ਦੋ ਧੀਰਾ ਚ ਹੋਈ ਲੜਾਈ, ਦੇਖੋ ਵੀਡਿਓ

ਫਿਰੋਜ਼ਪੁਰ :  ਆਮ ਆਮਦੀ ਪਾਰਟੀ ਦੇ ਦੋ ਧੀਰਾ ਵਿੱਚ ਆਪਸ ਵਿੱਚ ਲੜਾਈ ਦਾ ਮਾਮਲਾ ਸਾਮਨੇ ਆਇਆ ਹੈ। ਸਰਹਦੀ ਪਿੰਡ ਹੁਸੈਣੀ ਵਾਲਾ ਦੀ ਸੋਸਾਇਟੀ ਵਿੱਚ ਤਰਪਾਲਾਂ ਅਤੇ ਫ਼ੀਡ ਦੀ ਵੰਡ ਨੂੰ ਲੈ ਕੇ ਲੜਾਈ ਹੋਣ ਦਾ ਮਾਮਲਾ ਵੀਡੀਓ ਸ਼ੋਸ਼ਲ ਮੀਡਿਆ ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ । ਜਿਸ ਵਿਚ ਦੇਖਦੇ ਹੀ ਦੇਖਦੇ ਲੜਾਈ ਏਨੀ ਵੱਧ ਜਾਂਦੀ ਹੈ ਕਿ ਦੋ ਧਿਰਾਂ ਆਪਸ ਵਿਚ ਇਕ ਦੂਸਰੇ ਨਾਲ ਹੱਥੋਂ ਪਾਈ ਤੇ ਉਤਰ ਆਈਆਂ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਲੜਾਈ ਸੋਸਾਇਟੀ ਵਲੋਂ ਵੰਡਿਆਂ ਜਾ ਰਹੀਆਂ ਤਰਪਾਲਾਂ ਅਤੇ ਫੀਡ ਦੀ ਵੰਡ ਨੂੰ ਲੈ ਕੇ ਹੋਈ ਹੈ। ਇਸ ਦੌਰਾਨ ਕੁਝ ਵਿਆਕਤੀ ਨੂੰ ਸੱਟਾ ਲੱਗੀਆ ਹਨ।

Comments

Leave a Reply

Your email address will not be published. Required fields are marked *