ਪੰਜਾਬ : ਨਾਬਾਲਿਗ ਲੜਕੀ ਨੇ ਲਗਾਏ ਰੇਪ ਦੇ ਆਰੋਪ, ਚਾਰ ਗਿਰਫ਼ਤਾਰ, ਦੇਖੋ ਵੀਡਿਓ

ਕੋਟਕਪੂਰਾ : ਪੁਲਿਸ ਨੇ ਇਕ ਨਬਾਲਗ ਲੜਕੀ ਨੂੰ ਘਰੋਂ ਲਿਜਾ ਉਸ ਨਾਲ ਜਬਰ-ਜਿਨਾਹ ਕਰਨ ਅਤੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਲਗਾਊਣ ਦਾ ਮਾਮਲਾ ਸਾਮਨੇ ਆਇਆ ਹੈ। ਇਸ ਮਾਮਲੇ ਚ ਦੋ ਔਰਤਾਂ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਵਿਚ ਪੁਲਿਸ ਨੇ ਉਸਦੀ ਗੁਆਂਢਣ ਵਾਸੀ ਕੋਟਕਪੂਰਾ, ਉਸਦੀ ਇਕ ਹੋਰ ਸਾਥਣ ਸਬੰਧਿਤ ਜ਼ਿਲਾ ਮੋਗਾ, ਅਕਾਸ਼ਦੀਪ ਅਤੇ ਸੰਦੀਪ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 376 ਡੀ ਅਤੇ ਪੋਸਕੋ ਐਕਟ ਤਹਿਤ ਸਿਟੀ ਥਾਣਾ ਵਿਖੇ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ।  

Comments

Leave a Reply

Your email address will not be published. Required fields are marked *