ਪੰਜਾਬ : ਪੁਲਿਸ ਦੇ ਇਸ ਚੰਗੇ ਕੰਮ ਦੀ ਹਰ ਪਾਸੇ ਹੋ ਰਹੀ ਚਰਚਾ, ਦੇਖੋ ਵੀਡਿਓ

ਕੋਟਕਪੂਰਾ : ਪੁਲਿਸ ਦੇ ਇਸ ਚੰਗੇ ਕੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਬਲਵਿੰਦਰ ਸਿੰਘ ਤੇ ਨੀਰਜ ਕੁਮਾਰ ਨੇ ਦੱਸਿਆ ਸਾਡੇ ਮੋਬਾਇਲ ਲੱਗਭਗ ਦੋ ਮਹੀਨੇ ਪਹਿਲਾਂ ਡਿੱਗ ਗਏ ਸੀ ਸਾਨੂੰ ਕੋਈ ਉਮੀਦ ਨਹੀਂ ਸੀ ਫੋਨ ਮਿਲਣ ਦੀ ਪਰ ਸਾਨੂੰ ਅੱਜ ਫੋਨ ਆਇਆ ਕੇ ਤੁਹਾਡੇ ਫੋਨ ਲੱਭ ਗਏ ਨੇ ਸਾਨੂੰ ਸਾਡੇ ਮਹਿੰਗੇ ਮੋਬਾਇਲ ਫੋਨ ਮਿਲਣ ਦੀ ਬੜੀ ਖੁਸ਼ੀ ਹੈ।

ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਜਿੰਹਨਾਂ ਨੇ ਸਾਡੇ ਫੋਨ ਲੱਭ ਕੇ ਦਿੱਤੇ । ਡੀ ਐਸ ਪੀ ਕੋਟਕਪੂਰਾ ਨੇ ਦੱਸਿਆ ਪੰਜਾਬ ਪੁਲਿਸ ਹਰ ਵਕਤ ਤੁਹਾਡੇ ਲਈ ਤਿਆਰ ਹੈ ਤੁਸੀਂ ਕਦੇ ਵੀ ਸਾਨੂੰ ਫੋਨ ਕਰੋ ਜੇਕਰ ਕੋਈ ਵੀ ਤੁਹਾਡਾ ਜਰੂਰੀ ਸਮਾਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਸਾਨੂੰ ਸੰਪਰਕ ਕਰੋ ।

Comments

Leave a Reply

Your email address will not be published. Required fields are marked *