ਪੰਜਾਬ : 30 ਸਾਲ ਪੁਰਾਣੇ ਅੰਡਰ ਓਵਰ ਪੁੱਲ ਨੂੰ ਤੋੜ ਦੇ ਮਾਮਲੇ ‘ਚ ਲੋਕਾਂ ਨੇ ਜਤਾਇਆ ਰੋਸ਼, ਦੇਖੋ ਵੀਡਿਓ

ਬਠਿੰਡਾ : 30 ਸਾਲ ਪੁਰਾਣੇ ਅੰਡਰ ਓਵਰ ਪੁੱਲ ਨੂੰ ਤੋੜਨ ਦਾ ਮਾਮਲਾ ਸਾਮਣੇ ਆਇਆ ਹੈ। ਜਿਸ ਨੂੰ ਲੈ ਕੇ ਦੁਕਾਨਦਾਰਾ ਅਤੇ ਲੋਕਾਂ ਚ ਕਾਫੀ ਰੋਸ਼ ਹੈ। ਦੁਕਾਨਦਾਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਤਰਫੋਂ ਪਹਿਲਾਂ ਜਿਹੜੇ ਦੋ ਪੁਲ ਬਣ ਰਹੇ ਹਨ ਉਹਨਾ ਨੂੰ ਚਾਲੂ ਕਰਨਾ ਚਾਹੀਦਾ ਸੀ।

ਫਿਰ ਇਸ ਤੋਂ ਬਾਅਦ ਇਸ ਨੂੰ ਤੋੜਨਾ ਸੀ, ਦੂਜੇ ਪੁੱਲ ਵੀ ਹਲੇ ਨਵੇਂ ਬਣ ਕੇ ਤਿਆਰ ਨਹੀਂ ਹੋਏ। ਦੂਜੇ ਪਾਸੇ ਬਣਿਆ ਹੋਇਆ ਪੁੱਲ ਪ੍ਰਸ਼ਾਸਨ ਢਾਣ ਲੱਗ ਪਈ। ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਸਾਰਾ ਚੋਪੜ ਹੋ ਗਿਆ ਅਤੇ ਆਉਣ ਜਾਣ ਨੂੰ ਕਾਫੀ ਸਮੱਸਿਆ ਆ ਰਹੀ ਹੈ।

Comments

Leave a Reply

Your email address will not be published. Required fields are marked *