ਪੰਜਾਬ: ਹੈਰੋਇਨ, ਨਜਾਇਜ਼ ਪਿਸਤੋਲ ਅਤੇ ਡਰੱਗ ਮਨੀ ਸਮੇਤ 3 ਗਿਰਫ਼ਤਾਰ, ਦੇਖੋ ਵੀਡੀਓ

ਤਰਨਤਾਰਨ: ਪੁਲਿਸ ਵਲੋਂ 3 ਦੋਸ਼ੀਆਂ ਨੂੰ ਨਸ਼ੀਲੇ ਪਦਾਰਥ ਅਤੇ ਨਜਾਇਜ਼ ਅਸਲੇ ਸਮੇਤ ਗਿਰਫ਼ਤਾਰ ਕੀਤਾ ਹੈ।  ਐਸ.ਐਸ.ਪੀ ਅਸ਼ਵਨੀ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਖੇਮਕਰਨ ਅਤੇ ਥਾਣਾ ਵਲਟੋਹਾ ਦੀ ਪੁਲਿਸ ਨੇ 1.80 ਕਿਲੋ ਹੈਰੋਇਨ, 1 ਨਜਾਇਜ਼ ਪਿਸਤੋਲ, 2.25 ਲੱਖ ਡਰੱਗ ਮਨੀ ਅਤੇ 1 ਮੋਟਰਸਾਈਕਲ ਨਾਲ ਕਾਬੂ ਕੀਤਾ ਹੈ। ਇਸ ਦੌਰਾਨ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀਆਂ ਤੇ ਪਹਿਲਾਂ ਵੀ ਮੁੱਕਦਮੇ ਦਰਜ਼ ਸਨ ਅਤੇ ਇਹ ਸਾਰੇ ਨਸ਼ਾ ਵੇਚਣ ਦੇ ਆਦੀ ਸਨ।

Comments

Leave a Reply

Your email address will not be published. Required fields are marked *