ਪੰਜਾਬ : MLA ਨੇ ਗਲੀਆਂ ਦਾ ਕੰਮ ਕਰਾਇਆ ਸ਼ੁਰੂ, ਦੇਖੋ ਵੀਡਿਓ

ਇਲਾਕਾ ਨਿਵਾਸਿਆ ਦੀਆਂ ਸੁਣਿਆ ਸਮੱਸਿਆਵਾਂ

ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਡਾਬਾ ਰੋਡ ਦੇ ਵਾਰਡ ਨੰਬਰ 40 ਅਤੇ ਉਸਦੇ ਆਸ-ਪਾਸ ਦੇ ਵਾਰਡਾ ਵਿਖੇ ਬਣਨ ਵਾਲੇ ਗਲੀਆਂ ਦਾ ਕੰਮ ਸ਼ੁਰੂ ਕਰਾਇਆ ਗਿਆ। ਇਸ ਦੌਰਾਨ ਉਹਨਾਂ ਨੇ ਮੋਬਾਈਲ ਵੈਨ ਵਿੱਚ ਬਹਿ ਕੇ ਇਲਾਕੇ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣਿਆ। ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਕੁਝ ਗਲੀਆਂ ਬਹੁਤ ਪੁਰਾਣੀਆਂ ਹੋ ਗਈਆਂ ਸਨ।

ਲੋਕਾਂ ਦੀ ਮੰਗ ਸੀ ਕਿ ਇਹਨਾਂ ਗਲੀਆਂ ਨੂੰ ਮੁੜ ਬਣਾਇਆ ਜਾਵੇ। ਜਿਸ ਨੂੰ ਦੇਖਦੇ ਹੋਏ ਇਹਨਾਂ ਗੱਲਿਆਂ ਦਾ ਕੰਮ ਸ਼ੁਰੂ ਕਰਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਆ ਰਹੀਆਂ ਸਨ। ਜਿਸ ਦੇ ਕਾਰਨ ਨਾਜ਼ ਮੋਬਾਈਲ ਬੈਨ ਰਾਹੀਂ ਉਹਨਾਂ ਦੀ ਆ ਸਮੱਸਿਆਵਾਂ ਸੁਣ ਰਹੇ ਹਨ।

Comments

Leave a Reply

Your email address will not be published. Required fields are marked *