ਪੰਜਾਬ : ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਦੇੇਖੋ ਵੀਡਿਓ

ਤਲਵਾੜਾ/ਸ਼ੌਨੂੰ ਥਾਪਰ : ਕ੍ਰਿਸਮਸ ਦੇ ਉੱਪਲਕਛ ਚ ਇਸਾਈ ਭਾਈਚਾਰੇ ਵੱਲੋਂ ਵਿਸ਼ਾਲ ਅਯੋਜਨ ਕੀਤਾ ਗਿਆ । ਤਲਵਾੜਾ ਦੀ CNI ਚਰਚ ਦੇ ਸਮੂਹ ਕਮੇਟੀ ਮੈਂਬਰਾਂ ਵੱਲੋ ਅਤੇ ਤਲਵਾੜਾ ਦੀ ਇਸਾਈ ਭਾਈਚਾਰੇ ਸੰਗਤਾਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਦਿਹਾੜਾ ਬੜੀ ਹੀ ਸਰਦਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕਰਪੂਥਲਾ ਦੇ ਪਾਸਟਰ ਐਲ ਵੀਸ਼ ਨੇ ਤਲਵਾੜਾ ਦੀ CNI ਚਰਚ ਤੇ ਪਹੁੰਚ ਕੇ ਅਪਣੀ ਹਾਜਰੀ ਲੱਗਵਾਈ ਅਤੇ ਪ੍ਰਭੂ ਯਿਸੂ ਦੀਆਂ ਪਵਿੱਤਰ ਵਾਇਵਲ ਵਿੱਚੋਂ ਦਿਤੇ ਸੰਦੇਸ਼ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਪ੍ਰਭੂ ਯਿਸੂ ਮਸੀਹ ਜੀ ਦਾ ਲੰਗਰ ਵੀ ਅਟੁਟ ਵਰਤਾਇਆ ਗਿਆ।

Comments

Leave a Reply

Your email address will not be published. Required fields are marked *