ਪੰਜਾਬ : ਘਰ ਅੰਦਰ ਦਾਖਲ ਹੋ ਕੇ ਪਰਿਵਾਰ ਨਾਲ ਕੀਤੀ ਗੁੰਡਾਗਰਦੀ, ਦੇਖੋ ਵੀਡਿਓ

Written by

in

ਫਿਰੋਜਪੁਰ : ਪਿੰਡ ਬੱਗੇ ਚ ਗਵਾਂਢੀਆਂ ਵੱਲੋਂ ਕੁੱਟਮਾਰ ਅਤੇ ਘਰ ਦੇ ਸਮਾਨ ਦੀ  ਭੰਨ ਤੋੜ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਥਾਣਾ ਆਰਫ ਕੇ ਪੁਲਿਸ ਵੱਲੋਂ ਅਰੋਪੀਆਂ ਖਿਲਾਫ ਮਾਮਲਾ ਦਰਜ ਪੀੜਤ ਪਰਿਵਾਰ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਵਿਅਕਤੀ ਨੇ ਦੱਸਿਆ ਕਿ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹਾਂ। ਅਤੇ ਮੇਰੇ ਅਤੇ ਸਵੇਰੇ ਤੜਕਸਾਰ ਸਾਡੇ ਗਵਾਂਢੀਆਂ ਵੱਲੋਂ ਮੇਰੇ ਘਰ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੀੜਤ ਵਿਅਕਤੀ ਨੇ ਦੱਸਿਆ ਕੀ ਗੁਆਂਢੀ ਦੀ ਪਤਨੀ ਘਰੋਂ ਲੜ ਕੇ ਆਪਣੇ ਪੇਕੇ ਗਈ ਹੋਈ ਹੈ। ਗੁਆਂਢੀ ਨੇ ਮੇਰੇ ਤੇ ਸ਼ੱਕ ਕਰਦੇ ਹੋਏ ਕਿਹਾ ਕਿ ਤੂੰ ਸਾਡੀ ਔਰਤ ਨੂੰ ਫੋਨ ਕਰਦਾ ਹੈ। ਪੀੜਤ ਨੇ ਕਿਹਾ ਕਿ ਡੇਢ ਮਹੀਨਾ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ। ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਜਲਦੀ ਆਰੋਪੀਆਂ ਨੂੰ ਫੜਿਆ ਜਾਵੇ ਅਤੇ ਮੈਨੂੰ ਬਣਦਾ ਇਨਸਾਫ ਦਵਾਇਆ ਜਾਵੇ।

Comments

Leave a Reply

Your email address will not be published. Required fields are marked *