ਤਲਵਾੜਾ/ ਸੌਨੂੰ ਥਾਪਰ : ਧੰਨ-ਧੰਨ ਬਾਬਾ ਭਾਗੀ ਸ਼ਾਹ ਮਸਤਾਨਾ ਜੀ ਦਾ 9ਵਾਂ ਊਰਸ 15 ਮਾਰਚ ਅਤੇ ਸੇਵਕ ਸ਼ਾਈ ਸ਼ਾਮ ਸ਼ਾਹ ਜੀ ਦਾ 6ਵਾਂ ਊਰਸ 17 ਮਾਰਚ ਨੂੰ ਸ਼ਾਹ ਨਹਿਰ ਬੈਰਾਜ 52 ਗੇਟ ਤਲਵਾੜਾ ਵਿਖੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਦਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬਾਹਰੋ ਆਈਆਂ ਅਲੱਗ ਅਲੱਗ ਸੰਗੀਤ ਪਾਰਟੀਆਂ ਅਤੇ ਕਵਾਲਾਂ ਵੱਲੋਂ ਬਾਬਾ ਜੀ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਰੋਪੇ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।
ਪੰਜਾਬ : ਧੰਨ-ਧੰਨ ਬਾਬਾ ਭਾਗੀ ਸ਼ਾਹ ਮਸਤਾਨਾ ਅਤੇ ਸਾਈਂ ਸ਼ਾਮ ਸ਼ਾਹ ਜੀ ਦਾ ਊਰਸ ਬੜੀ ਸ਼ਰਧਾ ਪੂਰਵਰਕ ਮਨਾਇਆ, ਦੇਖੋ ਵੀਡਿਓ

Leave a Reply