ਪੰਜਾਬ : SSP ਰੂਪਨਗਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਐੱਸ.ਐੱਸ.ਪੀ. ਰੂਪਨਗਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਾਵਨ ਤਿਉਹਾਰ ਨਜ਼ਦੀਕ ਆ ਰਿਹਾ ਹੈ ਉਸ ਨੂੰ ਲੈਕੇ  ਜੋ ਸਕਿਓਰਟੀ ਪ੍ਰਬੰਧ ਕਰਨੇ ਹਨ ਉਸ ਦੀ ਸਪੈਸ਼ਲ ਮੀਟਿੰਗ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਮੌਕੇ ਸੰਗਤ ਦੀ ਸਹੂਲਤ ਲਈ ਜਿਹੜੇ ਵੀ ਪ੍ਰਬੰਧ ਕਰਨੇ ਹਨ ਅਸੀਂ ਦੇਖ ਰਹੇ ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। 

ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਰੋਪੜ ਵਿੱਚ ਦੋ ਬੀਐਸਐਫ ਦੀਆਂ ਕੰਪਨੀਆਂ ਮੌਜੂਦ ਹਨ ਉਹਨਾਂ ਨੂੰ ਇੰਟਰ ਸਟੇਟ ਨਾਕੇ ਉੱਪਰ ਲਗਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਕੰਪਨੀਆਂ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਲਗਾਈਆਂ ਗਈਆਂ ਹਨ ਉਸ ਤੋਂ ਬਾਅਦ ਜਿਵੇਂ ਦੇ ਹਾਲਾਤ ਹੋਣਗੇ ਉਹ ਦੇਖਿਆ ਜਾਵੇਗਾ। 

Comments

Leave a Reply

Your email address will not be published. Required fields are marked *