ਪੰਜਾਬ : ਸੁਜਾਨਪੁਰ ਪੁਲ ਦੇ ਕੋਲ ਦਿਨ-ਦਿਹਾੜੇ ਗੁੰਡਾ ਗਰਦੀ ਦਾ ਨੰਗਾ ਨਾਚ, ਦੇਖੋ ਵੀਡੀਓ

ਪੰਜਾਬ : ਸੁਜਾਨਪੁਰ ਪੁਲ ਦੇ ਕੋਲ ਦਿਨ-ਦਿਹਾੜੇ ਗੁੰਡਾ-ਗਰਦੀ ਦਾ ਨੰਗਾ, ਦੇਖੋ ਵੀਡੀਓ ਪਠਾਨਕੋਟ/ਅਨਮੋਲ: ਸੁਜਾਨਪੁਰ ਪੁਲ ਨੰ 4 ਦੇ ਕੋਲ ਦੀਨ ਦਿਹਾੜੇ ਗੁੰਡਾ ਗਰਦੀ ਦਾ ਨੰਗਾ ਦੇਖਣ ਨੂੰ ਮਿਲਿਆ। ਜਿੱਥੇ ਕੁੱਝ ਹਮਲਾਵਰਾਂ ਨੇ ਖੜੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।

Comments

Leave a Reply

Your email address will not be published. Required fields are marked *