ਪੰਜਾਬ : ਹੈਰੋਇਨ ਸਹਿਤ ਨਸ਼ਾ ਤਸਕਰ ਗਿਰਫ਼ਤਾਰ, ਦੇਖੋ ਵੀਡਿਓ

ਫਰੀਦਕੋਟ : ਬੀਤੇ ਕੁੱਜ ਦਿਨ ਪਹਿਲਾਂ ਫਰੀਦਕੋਟ ਸੀਆਈਏ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਨਾਮਕ ਇੱਕ ਨਸ਼ਾ ਤਸਕਰ ਨੂੰ 60 ਗ੍ਰਾਮ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਸੀ। 

ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਦੋਰਾਣੇ ਪੁੱਛਗਿੱਛ ਦਸਿਆ ਕਿ ਉਸ ਵੱਲੋਂ ਸਪਲਾਈ ਕੀਤੀ ਜਾਂਦੀ ਹੈਰੋਇਨ ਫਿਰੋਜ਼ਪੁਰ ਜ਼ੇਲ੍ਹ ਚ ਬੰਦ ਅਪਰਾਧੀ ਦੀ ਮਦਦ ਨਾਲ ਨਾਲ ਹਾਸਿਲ ਕੀਤੀ ਜਾਂਦੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਫਿਰੋਜ਼ਪੁਰ ਜ਼ੇਲ੍ਹ ਚ ਬੰਦ ਅਪਰਾਧੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ। ਉਨ੍ਹਾਂ ਦਸਿਆ ਕੇ ਇਸ ਦੇ ਜੈਤੋ ਨਿਵਾਸੀ ਸਾਥੀ ਵੱਲੋਂ ਮੱਧ ਪ੍ਰਦੇਸ਼ ਚੋ ਇਹ ਹਥਿਆਰ ਲਿਆਂਦੇ ਗੁਏ ਸਨ ਜਿਸ ਬਾਰੇ ਵੀ ਹੋਰ ਜਾਣਕਰੀ ਇੱਕਤਰ ਕੀਤੀ ਜਾਣੀ ਹੈ ਅਤੇ ਜੈਤੋ ਨਿਵਾਸੀ ਅਪਰਾਧੀ ਦੀਪਕ ਮਾਨ ਦੀ ਗ੍ਰਿਫਤਾਰੀ ਹਲੇ ਬਾਕੀ ਹੈ।

Comments

Leave a Reply

Your email address will not be published. Required fields are marked *