ਪੰਜਾਬ : ਨਜਾਇਜ਼ ਕਬਜ਼ਿਆਂ ਤੇ ਨਗਰ ਕੌਂਸਲ ਨੇ ਚਲਾਇਆ ਪੀਲਾ ਪੰਜਾ, ਦੇਖੋ ਵੀਡਿਓ

ਕੋਟਕਪੁਰਾ : ਕੋਟਕਪੁਰਾ ਵਿੱਚ ਨਗਰ ਕੌਂਸਲ ਨੇ ਨਜਾਇਜ਼ ਕਬਜ਼ਿਆ ਉੱਤੇ ਵੱਡੀ ਕਾਰਵਾਈ ਕਰਨ ਦੀ ਖਬਰ ਸਾਹਮਣੇ ਆਈ ਹੈ। ਕੋਟਕਪੂਰਾ ਦੇ  ਦਵਾਰੇਆਨਾ ਰੋਡ ਤੇ ਪਿਛਲੇ ਕਾਫੀ ਸਾਲਾਂ ਤੋਂ ਕੀਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿਸ ਉੱਪਰ ਨਗਰ ਕੌਂਸਲ ਨੇ ਕਾਰਵਾਈ ਕਰਦਿਆਂ ਹੋਇਆਂ ਉਸਤੇ ਪੀਲਾ ਪੰਜਾ ਚਲਾਇਆ ਗਿਆ ਹੈ।

ਇਸ ਕਾਰਵਾਈ ਤੇ ਬੋਲਦਿਆਂ ਨਗਰ ਕੌਂਸਲ ਦੇ ਈ.ਓ. ਅਮਰਿੰਦਰ ਸਿੰਘ ਨੇ ਕਿਹਾ ਕਿ ਨਜਾਇਜ ਕਬਜ਼ੇ ਛਡਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ । ਕੋਟਕਪੂਰਾ ਦੇ 25 ਨੰਬਰ ਵਾਰਡ ਦੀ ਐਮ.ਸੀ. ਦੇ ਘਰਵਾਲੇ ਮਨਜਿੰਦਰ ਗੋਪੀ ਦਾ ਕਹਿਣਾ ਪੰਜਾਬ ਸਰਕਾਰ ਦੀ ਮੁਹਿੰਮ  ਇਸੇ ਤਰਹ ਚਲਦੀ ਰਹਿਣੀ ਚਾਹੀਦੀ ਹੈ ।

Comments

Leave a Reply

Your email address will not be published. Required fields are marked *