ਪੰਜਾਬ: ਨੌਕਰੀ ਤੋਂ ਬਰਖਾਸਤ ਕਰਨ ਦੇ ਕਾਰਣ ਲੋਕਾਂ ਵਿੱਚ ਪਾਇਆ ਜਾ ਰਿਹਾ ਰੋਸ, ਦੇਖੋ ਵੀਡਿਓ

ਪੰਜਾਬ: ਜਿਨ੍ਹਾਂ ਦੀਆਂ ਜ਼ਮੀਨਾਂ ਬੈਰਾਜ ਡੈਮ ਦੇ ਵਿਚ ਐਕਵਾਇਰ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਸੀ ਊਨਾਂ ਨੂੰ ਜਮੀਨਾਂ ਦੇ ਬਦਲੇ ਨੌਕਰੀਆਂ ਦਿਤੀਆਂ ਗਈਆਂ ਸੀ। ਮਗਰ 10 ਸਾਲ ਨੌਕਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ 32 ਲੋਕਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ। ਜਿਸਦੇ ਚਲਦੇ ਔਸ਼ਦੀ ਪਰਿਵਾਰਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਚਲਦੇ ਔਸ਼ਦੀ ਪਰਿਵਾਰਾਂ ਵਲੋਂ ਰਣਜੀਤ ਸਾਗਰ ਡੈਮ ਦੇ ਚੀਫ ਦਫਤਰ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਤੇ ਜਿਥੇ ਸਰਕਾਰਾਂ ਖਿਲਾਫ ਰੋਸ਼ ਕਰ ਰਹੇ ਹਨ ਉਥੇ ਊਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਊਨਾਂ ਦੀਆਂ ਨੌਕਰੀਆਂ ਬਹਾਲ ਕੀਤੀਆਂ ਜਾਣ ਤਾਂਕਿ ਉਹ ਉਜੜਨ ਤੋਂ ਬਚ ਸਕਣ।

Comments

Leave a Reply

Your email address will not be published. Required fields are marked *