ਪੰਜਾਬ : ਪਾਵਰ ਹਾਊਸ ਦੇ ਕੋਲੋਂ ਮਿਲੀ ਵਿਅਕਤੀ ਦੀ ਲਾਸ਼, ਦੇਖੋ ਵੀਡਿਓ

ਤਲਵਾੜਾ /ਸੌਨੂੰ ਥਾਪਰ : ਤਲਵਾੜਾ ਦੇ ਪਾਵਰ ਹਾਊਸ ਨੰਬਰ 1 ਤੋਂ ਇਕ ਵਿਅਕਤੀ ਦੀ ਡੇਡ ਬਾੱਡੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।  ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਤਲਵਾੜਾ ਦੇ ਥਾਨਾਂ ਦੇ ਮੁੱਖ ਅਫਸਰ ਐਸ.ਐਚ.ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਤਲਵਾੜਾ ਪਾਵਰ ਹਾਊਸ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਸੀ। ਇਸ ਵਿਆਕਤੀ ਦੀ ਲਾਸ਼ ਦੀ ਪਹਿਚਾਣ ਲਈ ਤਲਵਾੜਾ ਪੁਲਿਸ ਵੱਲੋਂ 72 ਘੰਟੀਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਤਲਵਾੜਾ ਦੇ BBMB ਹਸਪਤਾਲ ਦੇ ਹਸਪਤਾਲ ਦੇ ਦੇਹ ਘਰ ਵਿੱਚ ਰੱਖ ਦਿੱਤਾ ਗਿਆ ਹੈ।

Comments

Leave a Reply

Your email address will not be published. Required fields are marked *