ਪੰਜਾਬ : ਮੀਂਹ ਤੇ ਹਨੇਰੀ ਕਾਰਨ ਡਿੱਗਿਆ ਦਰਖਤ, ਦੇਖੋ ਵੀਡਿਓ

ਤਲਵਾੜਾ/ਸੌਨੂੰ ਥਾਪਰ: ਮੀਂਹ ਅਤੇ ਹਨੇਰੀ ਕਾਰਨ ਆਏ ਦਿਨ ਦਰਖਤਾਂ ਦੇ ਡਿੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਤਲਵਾੜਾ ਦੇ ਟਾਊਨਸ਼ਿਪ ਤੋਂ ਸਾਹਮਣੇ ਆਇਆ ਹੈ ਜਿੱਥੇ ਓਬਰਏਜ ਹੋਣ ਕਾਰਨ ਦਰਖਤ ਡਿੱਗਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਾਸਾਨ ਹੋਣ ਤੋਂ ਬਚਾਅ ਰਿਹਾ ਹੈ। ਜੇਕਰ ਇਹ ਦਰਖਤ ਕਿਸੇ ਦਰਖਤ ਜਾਂ ਕਿਸੇ ਵਿਅਕਤੀ ਤੇ ਡਿੱਗ ਪੈਂਦਾ ਤਾਂ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ। ਤਲਵਾਰਾਂ ਟਾਊਨਸ਼ਿਪ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਅੱਗੇ ਗੁਹਾਰ ਲਗਾਈ ਹੈ ਕਿ ਅਜਿਹੀਆਂ ਘਟਨਾਵਾਂ ਹੋਣ ਤੋਂ ਪਹਿਲਾਂ ਹੀ ਸਾਵਧਾਨੀ ਨੂੰ ਵਰਤਿਆ ਜਾਵੇ ਤਾਂ ਜੋ ਭੱਵਿਖ ਵਿਚ ਕੋਈ ਅਨਹੋਨੀ ਘਟਨਾ ਨਾ ਵਾਪਰ ਸਕੇ।

Comments

Leave a Reply

Your email address will not be published. Required fields are marked *